Chris gayle: Cricket News & Match Updates
IPL 2020: ਅਸਪਤਾਲ 'ਚ ਵੀ ਮਨੋਰੰਜਨ ਕਰ ਰਹੇ ਨੇ ਪੰਜਾਬ ਦੇ ਬੱਲੇਬਾਜ ਕ੍ਰਿਸ ਗੇਲ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਫੋਟੋ
ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਈਪੀਐਲ 2020 ਦੇ ਮਾੜੇ ਪੜਾਅ ਵਿਚੋਂ ਲੰਘ ਰਹੀ ਹੈ. ਟੀਮ ਨੇ ਹੁਣ ਤੱਕ ਕੁੱਲ 7 ਮੈਚ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੇ 6 ਮੈਚ ਹਾਰੇ ਹਨ ਅਤੇ ਸਿਰਫ ਇੱਕ ਹੀ ਜਿੱਤਿਆ ਹੈ. ਇਸ ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਅਤੇ ਕੁਝ ਮਹਾਨ ਕ੍ਰਿਕਟਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਟੀਮ ਨੂੰ ਪਲੇਇੰਗ ਇਲੈਵਨ ਵਿੱਚ ‘ਯੂਨੀਵਰਸ ਬੌਸ’ ਕ੍ਰਿਸ ਗੇਲ ਨੂੰ ਸ਼ਾਮਲ ਕਰਨਾ ਚਾਹੀਦਾ ਹੈ. ਆਸਟਰੇਲੀਆ ਦੇ ਬੱਲੇਬਾਜ਼ ਗਲੇਨ ਮੈਕਸਵੈੱਲ ਲਗਾਤਾਰ ਫਲਾਪ ਹੋ ਰਹੇ ਹਨ ਜਿਸ ਕਾਰਨ ਪ੍ਰਸ਼ੰਸਕ ਕ੍ਰਿਸ ਗੇਲ ਨੂੰ ਟੀਮ ਵਿਚ ਵੇਖਣਾ ਚਾਹੁੰਦੇ ਹਨ.
ਕ੍ਰਿਸ ਗੇਲ 8 ਅਕਤੂਬਰ ਨੂੰ ਹੈਦਰਾਬਾਦ ਖਿਲਾਫ ਮੈਚ ਵਿਚ ਪਲੇਇੰਗ ਇਲੈਵਨ ਵਿਚ ਸ਼ਾਮਲ ਹੋਣ ਲਈ ਤਿਆਰ ਸੀ, ਪਰ ਆਖਰੀ ਮੌਕੇ 'ਤੇ ਉਹਨਾਂ ਦੀ ਸਿਹਤ ਖਰਾਬ ਹੋ ਗਈ, ਜਿਸ ਕਾਰਨ ਉਹਨਾਂ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ. ਉਮੀਦ ਕੀਤੀ ਜਾ ਰਹੀ ਸੀ ਕਿ ਉਹ ਕੋਲਕਾਤਾ ਖਿਲਾਫ ਮੈਚ ਵਿਚ ਟੀਮ ਵਿਚ ਸ਼ਾਮਲ ਹੋਣਗੇ ਪਰ ਗੇਲ ਉਸ ਦਿਨ ਵੀ ਬੀਮਾਰ ਸੀ ਅਤੇ ਉਹਨਾਂ ਨੂੰ ਮੈਦਾਨ ਵਿਚ ਜਾਣ ਦਾ ਮੌਕਾ ਨਹੀਂ ਮਿਲਿਆ. Read More...
Related Cricket News for Chris gayle - Tesst
IPL 2020: अस्पताल में भर्ती है क्रिस गेल, कहा मैं 'यूनिवर्स बॉस हूँ '
IPL 2020: मैदान पर वापसी कर सकते है यूनिवर्स बॉस क्रिस गेल, इंस्टाग्राम पर दिया ये संदेश
Am The Universe Boss: Gayle From Hospital
IPL 2020: KKR के खिलाफ नहीं हुई KXIP के विस्फोटक बल्लेबाज क्रिस गेल की वापसी, ब्रायन लारा का फूटा गुस्सा
क्रिस गेल क्रिकेट से संन्यास के बाद इस चीज में बना सकते हैं करियर, Video के जरिए दिए संकेत
IPL 2020: सनराइजर्स के खिलाफ इन 11 खिलाड़ियों के साथ उतर सकती है किंग्स XI पंजाब,क्रिस गेल की होगी वापसी
IPL 2020: ਕਦੋਂ ਨਜਰ ਆਉਣਗੇ ਕ੍ਰਿਸ ਗੇਲ ਅਤੇ ਮੁਜੀਬੁਰ ਰਹਿਮਾਨ, ਕਿੰਗਜ ਇਲੈਵਨ ਪੰਜਾਬ ਦੇ ਕੋਚ ਵਸੀਮ ਜਾਫਰ ਨੇ ਦਿੱਤਾ ਜਵਾਬ
IPL 2020: 'यूनिवर्स बॉस' क्रिस गेल मैदान पर कब उतरेंगे , पंजाब के कोच वसीम जाफर ने दिया जवाब
IPL 2020 : ਕੀ ਹੁਣ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵਿਚ ਕ੍ਰਿਸ ਗੇਲ ਨੂੰ ਸ਼ਾਮਲ ਕਰਨ ਦਾ ਸਮਾਂ ਆ ਗਿਆ ਹੈ ?
IPL 2020 : ਮਯੰਕ ਅਗਰਵਾਲ ਨੇ ਦੱਸਿਆ, ਕ੍ਰਿਸ ਗੇਲ ਬਾਹਰ ਰਹਿੰਦੇ ਹੋਏ ਵੀ ਕਿਵੇਂ ਕਰ ਰਹੇ ਹਨ ਉਹਨਾਂ ਦੀ ਮਦਦ
ये है आईपीएल के इतिहास में 99 पर आउट होने वाले 3 बल्लेबाज
IPL 2020: राहुल तेवतिया ने रचा इतिहास, क्रिस गेल के बाद आईपीएल में ऐसा करने वाले दूसरे खिलाड़ी बने
EXCLUSIVE: क्रिस गेल अपने आईपीएल रिकॉर्ड्स के टेस्ट में पास हुए या फेल, देखें मजेदार Video
Exclusive: ਕ੍ਰਿਸ ਗੇਲ ਨੂੰ ਯਾਦ ਹੈ 175 ਦੌੜ੍ਹਾਂ ਦੀ ਪਾਰੀ, ਸਪੈਸ਼ਲ ਇੰਟਰਵਿਉ ਵਿਚ ਦਿੱਤੇ ਕਈ ਮਜ਼ਾਕਿਆ ਜਵਾਬ
Cricket Special Today
-
- 06 Feb 2021 04:31