Dp world
ਟੀ-20 ਵਿਸ਼ਵ ਕੱਪ: ਮੁਜੀਬ ਉਰ ਰਹਿਮਾਨ ਅਤੇ ਰਾਸ਼ਿਦ ਖਾਨ ਦੇ ਦਮ 'ਤੇ ਅਫਗਾਨਿਸਤਾਨ ਨੇ ਸਕਾਟਲੈਂਡ ਨੂੰ 130 ਦੌੜਾਂ ਨਾਲ ਹਰਾਇਆ
ਮੁਜੀਬ ਉਰ ਰਹਿਮਾਨ (5/20) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਅਫਗਾਨਿਸਤਾਨ ਨੇ ਸੋਮਵਾਰ ਨੂੰ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਸਕਾਟਲੈਂਡ ਨੂੰ 130 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ ਨੇ 4 ਵਿਕਟਾਂ 'ਤੇ 190 ਦੌੜਾਂ ਬਣਾਈਆਂ। ਜਵਾਬ 'ਚ 191 ਦੌੜਾਂ ਦਾ ਪਿੱਛਾ ਕਰਨ ਉਤਰੀ ਸਟਾਕਲੈਂਡ ਦੀ ਟੀਮ ਸਿਰਫ 60 ਦੌੜਾਂ 'ਤੇ ਆਲ ਆਊਟ ਹੋ ਗਈ।
ਅਫਗਾਨਿਸਤਾਨ ਦੀ ਟੀਮ ਨੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਵੱਡੀ ਜਿੱਤ ਨਾਲ ਕੀਤੀ ਹੈ। ਅਫਗਾਨਿਸਤਾਨ ਲਈ ਮੈਚ ਦੇ ਹੀਰੋ ਰਹੇ ਮੁਜੀਬ ਉਰ ਰਹਿਮਾਨ ਨੇ 5 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਦੇ ਨਾਲ ਹੀ ਰਾਸ਼ਿਦ ਖਾਨ ਨੇ 4 ਵਿਕਟਾਂ ਲਈਆਂ, ਜਦਕਿ ਨਵੀਨ-ਉਲ-ਹੱਕ ਨੇ 1 ਵਿਕਟ ਲਿਆ। ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਸਿਰਫ 10.2 ਓਵਰਾਂ 'ਚ ਹੀ ਸਕਾਟਿਸ਼ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ।
Related Cricket News on Dp world
-
ਟੀ -20 ਵਿਸ਼ਵ ਕੱਪ: ਸ਼੍ਰੀਲੰਕਾ ਨੇ ਨੀਦਰਲੈਂਡ ਨੂੰ 8 ਵਿਕਟਾਂ ਨਾਲ ਹਰਾਇਆ, 9 ਖਿਡਾਰੀ ਦੋਹਰੇ ਅੰਕੜੇ ਤੱਕ ਵੀ…
ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਸ਼੍ਰੀਲੰਕਾ ਨੇ ਸ਼ੁੱਕਰਵਾਰ (22 ਅਕਤੂਬਰ) ਨੂੰ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ 2021 ਦੇ 12ਵੇਂ ਮੈਚ 'ਚ ਨੀਦਰਲੈਂਡ ਨੂੰ 8 ਵਿਕਟਾਂ ਨਾਲ ਹਰਾ ...
-
ਟੀ -20 ਵਿਸ਼ਵ ਕੱਪ: ਆਇਰਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਸੁਪਰ 12 ਵਿੱਚ ਪਹੁੰਚਿਆ, ਹਸਰੰਗਾ-ਨੀਸੰਕਾ ਬਣੇ…
ਵਨਿੰਦੂ ਹਸਰੰਗਾ ਅਤੇ ਪਾਥੁਮ ਨਿਸਾਂਕਾ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦਿਆਂ ਬੁੱਧਵਾਰ (20 ਅਕਤੂਬਰ) ਨੂੰ ਖੇਡੇ ਗਏ ਗਰੁੱਪ ਏ ਦੇ ਮੈਚ ਵਿੱਚ ਸ਼੍ਰੀਲੰਕਾ ਨੇ ਆਇਰਲੈਂਡ ਨੂੰ 70 ਦੌੜਾਂ ਨਾਲ ਹਰਾ ਦਿੱਤਾ। ਇਸ ...
-
ICC T20 WC: ਬੇਰਿੰਗਟਨ ਨੇ 49 ਗੇਂਦਾਂ ਵਿੱਚ ਖੇਡੀ 70 ਦੌੜਾਂ ਦੀ ਪਾਰੀ, ਸਕਾਟਲੈਂਡ ਨੇ ਪਾਪੁਆ ਨਿਉ ਗਿਨੀ…
ਆਈਸੀਸੀ ਟੀ -20 ਵਿਸ਼ਵ ਕੱਪ ਦੇ ਪੰਜਵੇਂ ਮੈਚ ਵਿੱਚ, ਸਕਾਟਲੈਂਡ ਨੇ ਅਲ ਅਮੀਰਾਤ ਦੇ ਮੈਦਾਨ ਵਿੱਚ ਖੇਡੇ ਗਏ ਮੈਚ ਵਿਚ ਪਾਪੁਆ ਨਿਉ ਗਿਨੀ ਨੂੰ 17 ਦੌੜਾਂ ਨਾਲ ਹਰਾ ਦਿੱਤਾ। ਸਕਾਟਲੈਂਡ ...
-
T-20 WC: ਕੈਂਪਰ ਨੇ 4 ਗੇਂਦਾਂ ਵਿੱਚ ਲਏ 4 ਵਿਕਟ, ਆਇਰਲੈਂਡ ਨੇ ਨੀਦਰਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਆਈਸੀਸੀ ਟੀ -20 ਵਿਸ਼ਵ ਕੱਪ ਦਾ ਤੀਜਾ ਮੈਚ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਖੇਡਿਆ ਗਿਆ ਜਿੱਥੇ ਆਇਰਲੈਂਡ ਨੇ ਨੀਦਰਲੈਂਡ ਨੂੰ ਇੱਕਤਰਫਾ ਮੈਚ ਵਿੱਚ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ਵਿੱਚ ...
-
ਓਮਾਨ ਨੇ ਟੀ 20 ਵਰਲਡ ਕੱਪ ਵਿੱਚ ਕੀਤਾ ਧਮਾਕਾ, ਪਾਪੁਆ ਨਿਉ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ
ਆਈਸੀਸੀ ਟੀ -20 ਵਿਸ਼ਵ ਕੱਪ: ਆਈਸੀਸੀ ਟੀ -20 ਵਿਸ਼ਵ ਕੱਪ ਸ਼ੁਰੂ ਹੋ ਗਿਆ ਹੈ ਅਤੇ ਪਹਿਲਾ ਮੈਚ ਓਮਾਨ ਅਤੇ ਪਾਪੁਆ ਨਿਉ ਗਿਨੀ ਦੇ ਵਿੱਚ ਖੇਡਿਆ ਗਿਆ ਸੀ। ਅਲ ਅਮੀਰਾਤ ਦੇ ਮੈਦਾਨ ...
-
ਵਿਸ਼ਵ ਕੱਪ 'ਚ PAK ਤੋਂ ਪਹਿਲਾਂ ਭਾਰਤ ਦਾ ਮੁਕਾਬਲਾ ENG ਅਤੇ AUS ਨਾਲ, ਇੱਥੇ ਵੇਖ ਸਕੋਗੇ ਅਭਿਆਸ ਮੈਚ…
ਆਗਾਮੀ ਟੀ -20 ਵਿਸ਼ਵ ਕੱਪ ਤੋਂ ਪਹਿਲਾਂ, ਭਾਰਤੀ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਆ ਰਹੀ ਹੈ। ਭਾਰਤੀ ਟੀਮ ਨੇ ਆਪਣੀ ਵਿਸ਼ਵ ਕੱਪ ਮੁਹਿੰਮ 24 ਅਕਤੂਬਰ ਤੋਂ ਪਾਕਿਸਤਾਨ ਵਿਰੁੱਧ ਸ਼ੁਰੂ ਕਰਨੀ ਹੈ, ਪਰ ...
-
ਜੇਕਰ ਸ਼ੋਇਬ ਅਖਤਰ ਦੀ ਭਵਿੱਖਬਾਣੀ ਹੋਈ ਸੱਚ, ਤਾਂ ਇਕ ਵਾਰ ਫਿਰ ਟੁੱਟ ਜਾਣਗੇ ਕਰੋੜਾਂ ਦਿਲ
ਸਾਰੇ ਕ੍ਰਿਕਟ ਪ੍ਰੇਮੀ ਇਸ ਸਾਲ ਦੇ ਅੰਤ ਵਿਚ ਹੋਣ ਵਾਲੇ ਆਈਸੀਸੀ ਟੀ -20 ਵਰਲਡ ਕੱਪ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ...
-
ਕੀ ਟੀ -20 ਵਿਸ਼ਵ ਕੱਪ 'ਚ ਓਪਨਿੰਗ ਕਰਣਗੇ ਵਿਰਾਟ ਕੋਹਲੀ? ਭਾਰਤ ਦੇ ਸਾਬਕਾ ਕ੍ਰਿਕਟਰ ਨੇ ਦਿੱਤਾ ਸਭ ਤੋਂ…
ਆਈਸੀਸੀ ਟੀ -20 ਵਰਲਡ ਕੱਪ ਨੂੰ ਅਜੇ ਚਾਰ ਮਹੀਨੇ ਬਾਕੀ ਹਨ, ਪਰ ਪ੍ਰਸ਼ੰਸਕ ਪਹਿਲਾਂ ਤੋਂ ਹੀ ਇਹ ਜਾਣਨ ਲਈ ਉਤਸੁਕ ਹਨ ਕਿ ਰੋਹਿਤ ਸ਼ਰਮਾ ਦੇ ਨਾਲ ਕੌਣ ਇਸ ਟੂਰਨਾਮੈਂਟ ਵਿੱਚ ...
-
ਲੋਕ ਕਹਿੰਦੇ ਸੀ ਟੈਸਟ ਕ੍ਰਿਕਟ ਨਹੀਂ ਖੇਡ ਸਕੇਗਾ ਰੋਹਿਤ, ਹੁਣ ਰੈਂਕਿੰਗ ਵਿਚ ਦਿਖਾਇਆ ਹਿਟਮੈਨ ਨੇ ਆਪਣਾ ਜਲਵਾ
ਵਨ ਡੇ ਕ੍ਰਿਕਟ ਵਿਚ ਵੱਖਰੀ ਪਛਾਣ ਬਣਾ ਚੁੱਕੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਸਿਤਾਰੇ ਹੁਣ ਟੈਸਟ ਕ੍ਰਿਕਟ ਵਿਚ ਵੀ ਚਮਕਦੇ ਦਿਖਾਈ ਦੇ ਰਹੇ ਹਨ। ਇੱਕ ਸਮਾਂ ਸੀ ਜਦੋਂ ਪ੍ਰਸ਼ੰਸਕ ...
-
ਆਕਾਸ਼ ਚੋਪੜਾ ਨੇ ਚੁਣੀ ਵਰਲਡ XI ਟੀਮ, ਤਿੰਨ ਭਾਰਤੀ ਖਿਡਾਰੀ ਹੋਏ ਸ਼ਾਮਲ ਪਰ ਵਿਰਾਟ ਨੂੰ ਜਗ੍ਹਾ ਨਹੀਂ
ਆਪਣੀ ਕੁਮੈਂਟਰੀ ਨਾਲ ਲੋਕਾਂ ਦੇ ਦਿਲਾਂ ਵਿਚ ਇਕ ਖ਼ਾਸ ਜਗ੍ਹਾ ਬਣਾਉਣ ਵਾਲੇ ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਨੇ ਹੁਣ ਵਿਸ਼ਵ ਇਲੈਵਨ ਟੀਮ ਦੀ ਚੋਣ ਕੀਤੀ ਹੈ। ਆਕਾਸ਼ ਨੇ ਇਸ ਵਿਸ਼ਵ ਇਲੈਵਨ ...
-
NZ ਦੀ ਪ੍ਰਧਾਨ ਮੰਤਰੀ ਨੇ ਵੀ ਦਿੱਤੀ ਕੀਵੀ ਟੀਮ ਨੂੰ ਵਧਾਈ, ਟੀਮ ਦੇ ਚੈਂਪੀਅਨ ਬਣਨ 'ਤੇ ਕਿਹਾ -'…
ਸਾਉਥੈਂਪਟਨ ਵਿਚ ਭਾਰਤ ਨੂੰ ਹਰਾਉਣ ਤੋਂ ਬਾਅਦ ਨਿਉਜ਼ੀਲੈਂਡ ਦੀ ਕ੍ਰਿਕਟ ਟੀਮ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਅਤੇ ਇਸ ਟੀਮ ਲਈ ਦੁਨੀਆ ਭਰ ਤੋਂ ਵਧਾਈ ਦੇ ਸੰਦੇਸ਼ ਮਿਲ ਰਹੇ ...
-
'ਸੋਨੂੰ ਭਾਈ, ਪਲੀਜ਼ ਵਿਲੀਅਮਸਨ ਨੂੰ ਪਵੇਲੀਅਨ ਭੇਜ ਦੋ', ਫੈਨ ਦੇ ਟਵੀਟ ਤੇ ਸੋਨੂੰ ਸੂਦ ਨੇ ਦਿੱਤਾ ਮਜ਼ੇਦਾਰ ਜਵਾਬ
ਸਾਉਥੈਂਪਟਨ ਮੈਦਾਨ ਵਿਚ ਖੇਡੇ ਜਾ ਰਹੇ ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਆਪਣੇ ਆਖਰੀ ਸਟਾਪ 'ਤੇ ਪਹੁੰਚ ਗਿਆ ਹੈ। ਰਿਜ਼ਰਵ ਡੇਅ ਵੀ 23 ਜੂਨ ਨੂੰ ਵਰਤਿਆ ਜਾ ਰਿਹਾ ਹੈ। ਭਾਰਤੀ ...
-
'ਇਹ ਵੀ ਦੱਸਣਾ ਸੀ ਕਿ ਕਿਹੜੇ ਸਪਿਨਰ ਨੂੰ ਖਿਡਾਣਾ ਸੀ' ਹੁਣ ਪਾਕਿਸਤਾਨੀ ਖਿਡਾਰੀ ਨੇ ਵੀ ਸ਼ੇਨ ਵਾਰਨ ਦੀ…
ਸਾਉਥੈਂਪਟਨ ਵਿਚ ਖੇਡੀ ਜਾ ਰਹੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿਚ ਨਿਉਜ਼ੀਲੈਂਡ ਦੀ ਟੀਮ ਨੇ ਇਕ ਵੀ ਸਪਿਨਰ ਨੂੰ ਆਪਣੀ ਟੀਮ ਵਿਚ ਸ਼ਾਮਲ ਨਹੀਂ ਕੀਤਾ, ਜਿਸ ਤੋਂ ਬਾਅਦ ਆਸਟਰੇਲੀਆ ...
-
ਯੁਵਰਾਜ ਸਿੰਘ ਨੇ ਵੀ ਕੀਤੀ ਭਵਿੱਖਬਾਣੀ, ਦੱਸਿਆ- ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਕੌਣ ਜਿੱਤੇਗਾ?
ਪੂਰੀ ਦੁਨੀਆ ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ ਹੋਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਕਈ ਦਿੱਗਜ ਕ੍ਰਿਕਟਰ ਵੀ ਉਸ ਟੀਮ ਬਾਰੇ ਆਪਣੀ ਭਵਿੱਖਬਾਣੀ ਕਰ ਰਹੇ ...
Cricket Special Today
-
- 06 Feb 2021 04:31