Dp world
AUS vs PAK : ਪਾਕਿਸਤਾਨ ਨੂੰ ਹਰਾ ਕੇ ਆਸਟ੍ਰੇਲੀਆ ਨੇ ਮਾਰੀ ਫਾਈਨਲ ਚ ਐਂਟਰੀ, ਹੁਣ ਨਿਊਜ਼ੀਲੈੈਂਡ ਨਾਲ ਹੋਵੇਗੀ ਟੱਕਰ
ਆਸਟ੍ਰੇਲੀਆ ਨੇ ਵੀਰਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਦੂਜੇ ਸੈਮੀਫਾਈਨਲ ਮੈਚ 'ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ 2021 ICC ਪੁਰਸ਼ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਇਸ ਜਿੱਤ ਤੋਂ ਬਾਅਦ ਹੁਣ ਆਸਟ੍ਰੇਲੀਆ ਦਾ ਸਾਹਮਣਾ ਐਤਵਾਰ ਨੂੰ ਫਾਈਨਲ 'ਚ ਨਿਊਜ਼ੀਲੈਂਡ ਨਾਲ ਹੋਵੇਗਾ।
ਮੁਹੰਮਦ ਰਿਜ਼ਵਾਨ (52 ਗੇਂਦਾਂ ਵਿੱਚ 67 ਦੌੜਾਂ) ਅਤੇ ਫਖਰ ਜ਼ਮਾਨ (32 ਗੇਂਦਾਂ ਵਿੱਚ 55 ਦੌੜਾਂ) ਦੇ ਅਰਧ ਸੈਂਕੜੇ ਨੇ ਪਾਕਿਸਤਾਨ ਨੂੰ 176-4 ਤੱਕ ਪਹੁੰਚਾਇਆ। ਰਿਜ਼ਵਾਨ ਅਤੇ ਜ਼ਮਾਨ ਤੋਂ ਇਲਾਵਾ, ਬਾਬਰ ਆਜ਼ਮ (34 ਗੇਂਦਾਂ ਵਿੱਚ 39) ਨੇ ਵੀ ਪਾਕਿਸਤਾਨ ਲਈ ਬੱਲੇ ਨਾਲ ਕੀਮਤੀ ਯੋਗਦਾਨ ਪਾਇਆ, ਜਦੋਂ ਕਿ ਮਿਸ਼ੇਲ ਸਟਾਰਕ (2/38) ਆਸਟਰੇਲੀਆ ਲਈ ਸਭ ਤੋਂ ਸਫਲ ਗੇਂਦਬਾਜ਼ ਰਹੇ।
Related Cricket News on Dp world
-
ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2021 ਦੇ ਫਾਈਨਲ 'ਚ ਪਹੁੰਚਿਆ ਨਿਊਜ਼ੀਲੈਂਡ
ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਆਬੂ ਧਾਬੀ 'ਚ ਖੇਡੇ ਗਏ ICC T20 ਵਿਸ਼ਵ ਕੱਪ 2021 ਦੇ ਪਹਿਲੇ ਸੈਮੀਫਾਈਨਲ ਮੈਚ 'ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ...
-
T20 WC: ਇਹ ਹੈ ਕਾਰਤਿਕ ਦੀ 'ਟੂਰਨਾਮੈਂਟ ਦੀ ਟੀਮ', ਸਿਰਫ਼ ਇੱਕ ਭਾਰਤੀ ਖਿਡਾਰੀ ਨੂੰ ਮਿਲੀ ਜਗ੍ਹਾ
ਟੀ-20 ਵਿਸ਼ਵ ਕੱਪ 2021 ਆਪਣੇ ਆਖਰੀ ਪੜਾਅ 'ਤੇ ਹੈ ਅਤੇ ਹੁਣ ਸਿਰਫ ਪਾਕਿਸਤਾਨ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਹੀ ਖਿਤਾਬ ਜਿੱਤਣ ਦੀ ਦੌੜ 'ਚ ਬਚੇ ਹਨ। ਇਸ ਵਾਰ ਕਿਹੜੀ ਟੀਮ ਟ੍ਰਾੱਫੀ ...
-
T20 ਵਿਸ਼ਵ ਕੱਪ 2021: ਭਾਰਤ ਨੇ ਨਾਮੀਬੀਆ ਨੂੰ 9 ਵਿਕਟਾਂ ਨਾਲ ਹਰਾਇਆ, ਵਿਰਾਟ ਨੇ ਕਪਤਾਨ ਦੇ ਤੌਰ ਤੇ…
ਰੋਹਿਤ ਸ਼ਰਮਾ (56) ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਸੋਮਵਾਰ ਨੂੰ ਇੱਥੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਆਈਸੀਸੀ ਟੀ-20 ਵਿਸ਼ਵ ਕੱਪ 'ਚ ਨਾਮੀਬੀਆ ਨੂੰ 9 ...
-
ਟੀ-20 ਵਿਸ਼ਵ ਕੱਪ 2021: ਪਾਕਿਸਤਾਨ ਨੇ ਸਕਾਟਲੈਂਡ ਨੂੰ 72 ਦੌੜਾਂ ਨਾਲ ਹਰਾਇਆ, ਸੈਮੀਫਾਈਨਲ 'ਚ ਆਸਟ੍ਰੇਲੀਆ ਨਾਲ ਹੋਵੇਗਾ ਮੁਕਾਬਲਾ
ਪਾਕਿਸਤਾਨ ਨੇ ਐਤਵਾਰ ਨੂੰ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਵਿੱਚ ਸਕਾਟਲੈਂਡ ਨੂੰ 72 ਦੌੜਾਂ ਨਾਲ ਹਰਾ ਕੇ ਆਪਣੇ ਸੁਪਰ 12 ਮੈਚਾਂ ਦਾ ਅੰਤ ...
-
ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 10 ਦੌੜਾਂ ਨਾਲ ਹਰਾਇਆ, ਫਿਰ ਵੀ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਪਾਈ ਟੀਮ
ਦੱਖਣੀ ਅਫਰੀਕਾ ਨੇ ਸ਼ਨੀਵਾਰ ਨੂੰ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ 2021 ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦੇ ਇੱਕ ਰੋਮਾਂਚਕ ਸੁਪਰ 12 ਮੈਚ ਵਿੱਚ ਇੰਗਲੈਂਡ ਨੂੰ 10 ਦੌੜਾਂ ਨਾਲ ਹਰਾ ਦਿੱਤਾ। ...
-
ਟੀਮ ਇੰਡੀਆ ਨੇ ਸਕਾਟਲੈਂਡ ਨੂੰ ਹਰਾ ਕੇ ਨੈੱਟ ਰਨ ਰੇਟ 'ਚ ਮਾਰੀ ਛਾਲ, ਪਾਕਿਸਤਾਨ-ਨਿਊਜ਼ੀਲੈਂਡ ਨੂੰ ਪਛਾੜ ਕੇ ਸਿਖਰ…
ਆਈਸੀਸੀ ਟੀ-20 ਵਿਸ਼ਵ ਕੱਪ 'ਚ ਸ਼ੁੱਕਰਵਾਰ ਨੂੰ ਭਾਰਤ ਨੇ ਸਕਾਟਲੈਂਡ 'ਤੇ 6.3 ਓਵਰਾਂ 'ਚ ਧਮਾਕੇਦਾਰ ਜਿੱਤ ਦਰਜ ਕੀਤੀ। ਪਰ ਫਿਰ ਵੀ ਭਾਰਤ ਨੂੰ ਸੈਮੀਫਾਈਨਲ 'ਚ ਜਾਣ ਲਈ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ...
-
T20 ਵਿਸ਼ਵ ਕੱਪ: ਸ਼੍ਰੀਲੰਕਾ ਨੇ ਵੈਸਟਇੰਡੀਜ਼ ਨੂੰ ਹਰਾਇਆ, ਵਿਸ਼ਵ ਕੱਪ 'ਚੋਂ ਬਾਹਰ ਹੋਈ ਡਿਫੈਂਡਿੰਗ ਚੈਂਪੀਅਨ
ਆਈਸੀਸੀ ਟੀ-20 ਵਿਸ਼ਵ ਕੱਪ ਦੇ 35ਵੇਂ ਮੈਚ ਵਿੱਚ ਵੈਸਟਇੰਡੀਜ਼ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਇਆ ਜਿੱਥੇ ਲੰਕਾ ਟੀਮ ਨੇ ਕੀਰੋਨ ਪੋਲਾਰਡ ਦੀ ਟੀਮ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ...
-
ਟੀ-20 ਵਿਸ਼ਵ ਕੱਪ 2021: ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ, ਨੌਰਖਿਆ-ਰਬਾਡਾ ਬਣੇ ਜਿੱਤ ਦੇ ਹੀਰੋ
ਇੱਥੇ ਸ਼ੇਖ ਜਾਇਦ ਸਟੇਡੀਅਮ ਵਿੱਚ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ 12 ਮੈਚ ਵਿੱਚ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ...
-
T20 WC: ਭਾਰਤ ਨੂੰ 8 ਵਿਕਟਾਂ ਨਾਲ ਮਿਲੀ ਕਰਾਰੀ ਹਾਰ, ਹੁਣ ਸੈਮੀਫਾਈਨਲ ਦਾ ਰਾਹ ਹੋਇਆ ਮੁਸ਼ਕਲ
ਡੇਰਿਲ ਮਿਸ਼ੇਲ (49) ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਨਿਊਜ਼ੀਲੈਂਡ ਨੇ ਆਈਸੀਸੀ ਟੀ-20 ਵਿਸ਼ਵ ਕੱਪ 'ਚ ਐਤਵਾਰ ਨੂੰ ਖੇਡੇ ਗਏ ਅਹਿਮ ਮੈਚ 'ਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ...
-
ਟੀ-20 ਵਿਸ਼ਵ ਕੱਪ 2021: ਇੰਗਲੈਂਡ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ, ਬਟਲਰ, ਜਾਰਡਨ ਬਣੇ ਜਿੱਤ ਦੇ ਹੀਰੋ
ਸ਼ਨੀਵਾਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਜੋਸ ਬਟਲਰ ਦੇ ਤੇਜ਼ ਅਰਧ ਸੈਂਕੜੇ (32 ਗੇਂਦਾਂ 'ਤੇ 71 ਦੌੜਾਂ) ਅਤੇ ਕ੍ਰਿਸ ਜਾਰਡਨ ਦੀ ਸਨਸਨੀਖੇਜ਼ ਗੇਂਦਬਾਜ਼ੀ (3/17) ਦੀ ਮਦਦ ਨਾਲ ਇੰਗਲੈਂਡ ਨੇ ...
-
ਟੀ-20 ਵਿਸ਼ਵ ਕੱਪ 2021: ਪਾਕਿਸਤਾਨ ਦੀ ਜਿੱਤ ਦੀ ਹੈਟ੍ਰਿਕ, ਰੋਮਾਂਚਕ ਮੈਚ 'ਚ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2021 ਦੇ ਸੁਪਰ 12 ਮੈਚ 'ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇਸ ...
-
T20 ਵਿਸ਼ਵ ਕੱਪ 2021: ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ, ਡੇਵਿਡ ਵਾਰਨਰ ਬਣੇ ਜਿੱਤ ਦੇ ਹੀਰੋ
ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਵੀਰਵਾਰ ਨੂੰ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ 12 ਮੈਚ 'ਚ ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ...
-
ਟੀ-20 ਵਿਸ਼ਵ ਕੱਪ : ਰੋਮਾਂਚਕ ਮੈਚ 'ਚ ਨਾਮੀਬੀਆ ਨੇ ਸਕਾਟਲੈਂਡ ਨੂੰ 4 ਵਿਕਟਾਂ ਨਾਲ ਹਰਾਇਆ, ਇਹ ਦੋਵੇਂ ਖਿਡਾਰੀ…
ਰੂਬੇਨ ਟਰੰਪਲਮੈਨ ਅਤੇ ਜੇਜੇ ਸਮਿਤ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦਿਆਂ ਨਾਮੀਬੀਆ ਨੇ ਬੁੱਧਵਾਰ (27 ਅਕਤੂਬਰ) ਨੂੰ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ 2021 ਦੇ ਮੈਚ ਵਿੱਚ ਸਕਾਟਲੈਂਡ ਨੂੰ 4 ਵਿਕਟਾਂ ਨਾਲ ...
-
T20 World Cup : ਪਾਕਿਸਤਾਨ ਨੇ ਨਿਉਜ਼ੀਲੈਂਡ ਨੂੰ ਵੀ ਹਰਾਇਆ, ਬਾਬਰ ਆਜ਼ਮ ਨੇ ਕੀਤੀ ਮਲਿਕ ਅਤੇ ਆਸਿਫ ਅਲੀ…
ਨਿਊਜ਼ੀਲੈਂਡ 'ਤੇ ਪੰਜ ਵਿਕਟਾਂ ਦੀ ਜਿੱਤ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਜਿੱਤ ਸ਼ਾਨਦਾਰ ਹੈ ਅਤੇ ਉਨ੍ਹਾਂ ਦੀ ਟੀਮ ਆਈਸੀਸੀ ਪੁਰਸ਼ ਟੀ-20 ਵਿਸ਼ਵ ...
Cricket Special Today
-
- 06 Feb 2021 04:31