Eng vs sa
Advertisement
ICC ਮਹਿਲਾ ਵਿਸ਼ਵ ਕੱਪ 2022: ਦੱਖਣੀ ਅਫਰੀਕਾ ਨੂੰ 137 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਪਹੁੰਚੀਆਂ ਇੰਗਲੈਂਡ
By
Shubham Yadav
March 31, 2022 • 17:59 PM View: 1052
ਆਈਸੀਸੀ ਮਹਿਲਾ ਵਿਸ਼ਵ ਕੱਪ 2022: ਸਲਾਮੀ ਬੱਲੇਬਾਜ਼ ਡੈਨੀ ਵਿਆਟ (129) ਅਤੇ ਸਪਿਨਰ ਸੋਫੀ ਏਕਲਸਟੋਨ (6/36) ਦੇ ਸ਼ਾਨਦਾਰ ਪ੍ਰਦਰਸ਼ਨ ਬਦੌਲਤ ਇੰਗਲੈਂਡ ਦੀ ਟੀਮ ਨੇ ਦੱਖਣੀ ਅਫਰੀਕਾ ਨੂੰ 137 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇੰਗਲੈਂਡ ਨੇ ਆਪਣੇ ਖ਼ਿਤਾਬ ਬਚਾਓ ਦੀ ਸ਼ੁਰੂਆਤ ਤਿੰਨ ਹਾਰਾਂ ਨਾਲ ਕੀਤੀ ਪਰ ਅਗਲੇ ਪੰਜ ਮੈਚ ਜਿੱਤ ਕੇ ਫਾਈਨਲ ਚ ਐਂਟਰੀ ਕਰ ਲਈ।
ਇਸ ਦਬਾਅ ਵਾਲੇ ਨਾਕਆਊਟ ਮੈਚ ਵਿੱਚ 294 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਕਦੇ ਵੀ ਟੀਚੇ ਦਾ ਪਿੱਛਾ ਨਹੀਂ ਕਰ ਸਕੀ। ਤੇਜ਼ ਗੇਂਦਬਾਜ਼ ਅਨਿਆ ਸ਼੍ਰੂਬਸੋਲ ਨੇ ਆਪਣੇ ਪਹਿਲੇ ਦੋ ਓਵਰਾਂ ਵਿੱਚ ਦੋਨਾਂ ਸਲਾਮੀ ਬੱਲੇਬਾਜ਼ਾਂ ਲੌਰਾ ਵੋਲਵਰਟ ਅਤੇ ਲੀਜ਼ਲ ਲੀ ਨੂੰ ਸਸਤੇ ਵਿੱਚ ਆਊਟ ਕੀਤਾ।
Advertisement
Related Cricket News on Eng vs sa
Advertisement
Cricket Special Today
-
- 06 Feb 2021 04:31
Advertisement