Kohli india
AUS vs IND: ਪਿਛਲੇ 12 ਸਾਲਾਂ ਦੇ ਅੰਤਰਰਾਸ਼ਟਰੀ ਕਰਿਅਰ ਵਿਚ ਵਿਰਾਟ ਕੋਹਲੀ ਨਾਲ ਪਹਿਲੀ ਵਾਰ ਹੋਇਆ ਕੁਝ ਅਜਿਹਾ, ਜਾਣੋਂ ਇਹ ਦਿਲਚਸਪ ਅੰਕੜਾ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਕ੍ਰਿਕਟ ਕਰਿਅਰ ਵਿਚ ਪਿਛਲੇ 12 ਸਾਲਾਂ ਵਿਚ ਪਹਿਲੀ ਵਾਰ ਬਿਨਾਂ ਕਿਸੇ ਅੰਤਰਰਾਸ਼ਟਰੀ ਸੈਂਕੜੇ ਦੇ ਸਾਲ ਨੂੰ ਖਤਮ ਕੀਤਾ ਹੈ। ਹਾਲਾਂਕਿ ਭਾਰਤ ਨੂੰ 26 ਦਸੰਬਰ ਤੋਂ ਆਸਟਰੇਲੀਆ ਖ਼ਿਲਾਫ਼ ਮੈਲਬਰਨ ਵਿੱਚ ਬਾਕਸਿੰਗ ਡੇਅ ਟੈਸਟ ਖੇਡਣਾ ਹੈ, ਪਰ ਕੋਹਲੀ ਉਸ ਮੈਚ ਦਾ ਹਿੱਸਾ ਨਹੀਂ ਬਣਨਗੇ ਕਿਉਂਕਿ ਉਹ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਕਾਰਨ ਘਰ ਪਰਤ ਰਹੇ ਹਨ।
ਕੋਹਲੀ ਨੇ ਸਾਲ 2008 ਵਿਚ ਆਪਣੇ ਕਰਿਅਰ ਦੀ ਸ਼ੁਰੂਆਤ ਸਮੇਂ ਆਖ਼ਰੀ ਵਾਰ ਬਿਨਾਂ ਸੈਂਕੜੇ ਦੇ ਸਾਲ ਖਤਮ ਕੀਤਾ ਸੀ। ਹਾਲਾਂਕਿ, ਉਸ ਸਾਲ ਉਹਨਾਂ ਨੇ ਸਿਰਫ ਪੰਜ ਮੈਚ ਖੇਡੇ ਸਨ।
Related Cricket News on Kohli india
-
AUS vs IND ਐਡੀਲੇਡ: ਆਸਟਰੇਲੀਆਈ ਗੇਂਦਬਾਜ਼ਾਂ ਸਾਹਮਣੇ ਭਾਰਤੀ ਪਾਰੀ ਲੜਖੜਾਈ, ਪਹਿਲੇ ਦਿਨ 6 ਵਿਕਟਾਂ ਦੇ ਨੁਕਸਾਨ 'ਤੇ 233…
ਐਡੀਲੇਡ ਓਵਲ ਮੈਦਾਨ ਵਿਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਡੇ-ਨਾਈਟ ਟੈਸਟ ਮੈਚ ਦੇ ਪਹਿਲੇ ਦਿਨ ਇਕ ਪਾਸੇ ਜਿੱਥੇ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ, ਉਥੇ ਸਿਰਫ ਕਪਤਾਨ ਵਿਰਾਟ ਕੋਹਲੀ ...
-
ਧਵਨ-ਕੋਹਲੀ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਖੇਡੀ ਤੂਫਾਨੀ ਪਾਰੀ, ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ…
ਹਾਰਦਿਕ ਪਾਂਡਿਆ ਸ਼ਾਇਦ ਗੇਂਦ ਨਾਲ ਟੀਮ ਲਈ ਯੋਗਦਾਨ ਨਹੀਂ ਦੇ ਪਾ ਰਹੇ ਹਨ ਪਰ ਬੱਲੇ ਨਾਲ ਉਹ ਟੀਮ ਲਈ ਹਰ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਐਤਵਾਰ ਨੂੰ ਸਿਡਨੀ ਕ੍ਰਿਕਟ ਗਰਾਉਂਡ ਵਿਚ ...
Cricket Special Today
-
- 06 Feb 2021 04:31
ਸੱਭ ਤੋਂ ਵੱਧ ਪੜ੍ਹੀ ਗਈ ਖ਼ਬਰਾਂ
-
- 6 days ago