Advertisement
Piyush chawla father: Cricket News & Match Updates
Advertisement
ਪੀਯੂਸ਼ ਚਾਵਲਾ ਤੇ ਟੁੱਟਿਆ ਦੁੱਖਾਂ ਦਾ ਪਹਾੜ੍ਹ, ਕੋਵਿਡ-19 ਨੇ ਲੈ ਲਈ ਸਟਾਰ ਸਪਿੰਨਰ ਦੇ ਪਿਤਾ ਦੀ ਜ਼ਾਨ
ਭਾਰਤ ਦੇ ਤਜਰਬੇਕਾਰ ਲੈੱਗ ਸਪਿਨਰ ਪਿਯੂਸ਼ ਚਾਵਲਾ ਸੋਮਵਾਰ ਨੂੰ ਆਪਣੇ ਪਿਤਾ ਪ੍ਰਮੋਦ ਕੁਮਾਰ ਚਾਵਲਾ ਨੂੰ ਕੋਵਿਡ -19 ਦੇ ਕਰਕੇ ਗੁਆ ਬੈੈਠੇ। ਇਸ ਮੰਦਭਾਗੀ ਖ਼ਬਰ ਦਾ ਐਲਾਨ ਚਾਵਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਖੁੱਦ ਕੀਤਾ ਹੈ।
ਪਿਯੂਸ਼ ਚਾਵਲਾ ਨੇ ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ ਇੱਕ ਲੰਬੀ ਪੋਸਟ ਲਿਖੀ ਅਤੇ ਦੱਸਿਆ ਕਿ ਕਿਵੇਂ ਉਸ ਦੇ ਪਿਤਾ ਇਸ ਮਾਰੂ ਵਿਸ਼ਾਣੂ ਅਤੇ ਇਸ ਤੋਂ ਬਾਅਦ ਦੀਆਂ ਮੁਸੀਬਤਾਂ ਨਾਲ ਜੂਝ ਰਹੇ ਸਨ ਅਤੇ ਅੰਤ ਵਿੱਚ ਉਸਨੇ ਸੋਮਵਾਰ ਨੂੰ ਆਖਰੀ ਸਾਹ ਲਿਆ। Read More...
Related Cricket News for Piyush chawla father - Tesst
பியூஷ் சாவ்லாவின் தந்தை கரோனாவால் உயிரிழப்பு!
இந்திய அணியின் முன்னாள் சுழற்பந்து வீச்சாளர் பியூஷ் சாவ்லாவின் தந்தை கரோனா தொற்றால் இன்று உயிரிழந்தார்.
By Bharathi Kannan • 5 years ago
Advertisement
Cricket Special Today
-
- 06 Feb 2021 04:31
Advertisement