Rajasthan royals
IPL 2022: ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ, ਆਸਟ੍ਰੇਲੀਆਈ ਖਿਡਾਰੀ ਟੂਰਨਾਮੈਂਟ ਤੋਂ ਬਾਹਰ
IPL 2022 'ਚ ਤਿੰਨ ਮੈਚ ਖੇਡ ਚੁੱਕੀ ਰਾਜਸਥਾਨ ਰਾਇਲਸ ਨੂੰ ਮੱਧ ਟੂਰਨਾਮੈਂਟ 'ਚ ਵੱਡਾ ਝਟਕਾ ਲੱਗਾ ਹੈ। ਜੀ ਹਾਂ, ਰਾਜਸਥਾਨ ਦੇ ਤੇਜ਼ ਗੇਂਦਬਾਜ਼ ਨਾਥਨ ਕੁਲਟਰ-ਨਾਈਲ ਹੈਮਸਟ੍ਰਿੰਗ ਦੀ ਸੱਟ ਕਾਰਨ ਪੂਰੇ ਸੀਜ਼ਨ ਲਈ ਬਾਹਰ ਹੋ ਗਏ ਹਨ। ਕੁਲਟਰ-ਨਾਈਲ ਦਾ ਬਾਹਰ ਹੋਣਾ ਸੰਜੂ ਸੈਮਸਨ ਲਈ ਵੱਡਾ ਝਟਕਾ ਹੈ ਕਿਉਂਕਿ ਉਹ ਨਾ ਸਿਰਫ ਗੇਂਦ ਨਾਲ ਚਾਰ ਓਵਰ ਕਰ ਸਕਦਾ ਸੀ, ਸਗੋਂ ਹੇਠਾਂ ਆ ਕੇ ਵੱਡੇ ਸ਼ਾੱਟ ਵੀ ਮਾਰ ਸਕਦਾ ਸੀ।
ਹਾਲਾਂਕਿ, ਰਾਜਸਥਾਨ ਨੇ ਅਜੇ ਕੁਲਟਰ ਨਾਈਲ ਦੀ ਰਿਪਲੇਸਮੇਂਟ ਦਾ ਐਲਾਨ ਨਹੀਂ ਕੀਤਾ ਹੈ। ਅਜਿਹੇ 'ਚ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਸ ਐਲਾਨ 'ਤੇ ਟਿਕੀਆਂ ਹੋਣਗੀਆਂ ਕਿ ਆਖਿਰਕਾਰ ਕੁਲਟਰ ਨਾਈਲ ਦੀ ਜਗ੍ਹਾ ਕਿਹੜਾ ਖਿਡਾਰੀ ਰਾਜਸਥਾਨ ਨਾਲ ਜੁੜਦਾ ਹੈ। ਆਈਪੀਐਲ ਮੈਗਾ ਨਿਲਾਮੀ 2022 ਵਿੱਚ, ਰਾਜਸਥਾਨ ਨੇ ਕੁਲਟਰ ਨਾਈਲ ਨੂੰ ਦੋ ਕਰੋੜ ਦੀ ਕੀਮਤ ਵਿੱਚ ਖਰੀਦਿਆ ਸੀ।
Related Cricket News on Rajasthan royals
-
IPL 2021: ਰਾਜਸਥਾਨ ਨੂੰ ਮੁੰਬਈ ਇੰਡੀਅਨਜ਼ ਹੱਥੋਂ ਮਿਲੀ 8 ਵਿਕਟਾਂ ਨਾਲ ਹਾਰ, ਪਲੇਆਫ ਦੀ ਲੜਾਈ ਹੋਈ ਹੋਰ ਵੀ…
ਨਾਥਨ ਕੁਲਟਰ-ਨਾਈਲ (4/14) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ, ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ (50) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਆਧਾਰ 'ਤੇ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ IPL 2021 ਦੇ 51 ...
-
'ਮੈਂ ਬਟਲਰ ਦੀ ਰਿਪਲੇਸਮੇਂਟ ਬਣਨ ਨਹੀਂ ਆਇਆ, ਸਗੋਂ ਆਪਣੀ ਪਛਾਣ ਬਣਾਉਣ ਆਇਆ ਹਾਂ'
ਨਿਉਜ਼ੀਲੈਂਡ ਦੇ ਵਿਕਟਕੀਪਰ-ਬੱਲੇਬਾਜ਼ ਗਲੇਨ ਫਿਲਿਪਸ, ਜੋ ਸੀਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਬਾਰਬਾਡੋਸ ਰਾਇਲਜ਼ ਲਈ ਖੇਡਿਆ ਸੀ, ਹੁਣ ਯੂਏਈ ਵਿੱਚ ਆਈਪੀਐਲ 2021 ਦੇ ਦੂਜੇ ਪੜਾਅ ਵਿੱਚ ਰਾਜਸਥਾਨ ਰਾਇਲਜ਼ ਲਈ ਖੇਡਦਾ ਨਜ਼ਰ ...
-
ਰਾਜਸਥਾਨ ਦੀ ਟੀਮ ਨੂੰ ਤੀਜਾ ਵੱਡਾ ਝਟਕਾ, ਆਰਚਰ ਅਤੇ ਸਟੋਕਸ ਤੋਂ ਬਾਅਦ ਇਹ ਵੱਡਾ ਖਿਡਾਰੀ ਵੀ ਹੋਇਆ ਆਈਪੀਐਲ…
ਰਾਜਸਥਾਨ ਰਾਇਲਜ਼ ਦੀ ਟੀਮ ਨੂੰ ਇੱਕ ਤੋਂ ਬਾਅਦ ਇੱਕ ਤੀਸਰਾ ਵੱਡਾ ਝਟਕਾ ਲੱਗਾ ਹੈ। ਜੋਫਰਾ ਆਰਚਰ ਅਤੇ ਸਟਾਰ ਆਲਰਾਉਂਡਰ ਬੇਨ ਸਟੋਕਸ ਤੋਂ ਬਾਅਦ ਹੁਣ ਤੇਜ਼ ਗੇਂਦਬਾਜ਼ ਐਂਡਰਿਉ ਟਾਈ ਆਈਪੀਐਲ ਤੋਂ ...
-
ਆਕਾਸ਼ ਚੋਪੜਾ ਨੇ ਰਾਜਸਥਾਨ ਰਾਇਲਜ਼ ਬਾਰੇ ਕੀਤੀ ਭਵਿੱਖਬਾਣੀ, ਕਿਹਾ- 'ਜੇ ਅਜਿਹਾ ਨਹੀਂ ਹੁੰਦਾ ਤਾਂ ਕੁਝ ਨਹੀਂ ਬਦਲਣ ਵਾਲਾ'
ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਅਕਾਸ਼ ਚੋਪੜਾ ਨੇ ਰਾਜਸਥਾਨ ਰਾਇਲਜ਼ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਰਾਜਸਥਾਨ ਦੇ ਮਾੜੇ ਫੌਰਮ ਅਤੇ ਆਈਪੀਐਲ 2021 ਵਿਚ ਉਨ੍ਹਾਂ ਦੀ ਕਮਜ਼ੋਰੀ ਨੇ ਅਕਾਸ਼ ਦੀ ਚਿੰਤਾ ...
-
'IPL ਤੋਂ ਪਹਿਲਾਂ ਸਟੀਵ ਸਮਿਥ ਨੂੰ ਲੱਗ ਸਕਦੀ ਹੈ ਸੱਟ', ਖਿਡਾਰੀ ਨੂੰ ਲੈਕੇ ਮਾਈਕਲ ਕਲਾਰਕ ਦਾ ਅਜ਼ੀਬੋਗਰੀਬ ਬਿਆਨ
ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਸੰਕੇਤ ਦਿੱਤਾ ਹੈ ਕਿ ਆਸਟ੍ਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਆਈਪੀਐਲ -2021 ਦੀ ਨਿਲਾਮੀ ਵਿਚ ਘੱਟ ਕੀਮਤ ਮਿਲਣ ਤੋਂ ਬਾਅਦ ਸੱਟ ਦਾ ਕਾਰਨ ਦੇ ...
-
ਆਈਪੀਐਲ 2021: ਮੁਜੀਬ ਨੂੰ ਛੱਡਣਾ ਕਿੰਗਜ਼ ਇਲੈਵਨ ਪੰਜਾਬ ਨੂੰ ਪੈ ਸਕਦਾ ਹੈ ਭਾਰੀ, ਇਹ 3 ਟੀਮਾਂ ਲਗਾ ਸਕਦੀਆਂ…
ਆਈਪੀਐਲ 2021 ਨਿਲਾਮੀ: ਆਈਪੀਐਲ 2021 ਦੀ ਨਿਲਾਮੀ 18 ਫਰਵਰੀ ਨੂੰ ਹੋਣੀ ਹੈ। ਇਸ ਨਿਲਾਮੀ ਤੋਂ ਪਹਿਲਾਂ ਕਈ ਖਿਡਾਰੀਆਂ ਨੂੰ ਲੈ ਕੇ ਕਈ ਵਿਚਾਰ ਵਟਾਂਦਰੇ ਹੋ ਰਹੇ ਹਨ। ਇਸ ਆਈਪੀਐਲ ਵਿੱਚ ...
-
ਆਈਪੀਐਲ 2021: ਰਾਜਸਥਾਨ ਰਾਇਲਜ਼ ਨੇ ਸੰਜੂ ਸੈਮਸਨ ਨੂੰ ਬਣਾਇਆ ਕਪਤਾਨ, ਇਹ ਖਿਡਾਰੀ ਹੋਏ ਟੀਮ ਤੋਂ ਬਾਹਰ ਅਤੇ ਇਹ…
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਸਾਬਕਾ ਚੈਂਪੀਅਨ ਰਾਜਸਥਾਨ ਰਾਇਲਜ਼ ਨੇ ਬੁੱਧਵਾਰ ਨੂੰ ਲੀਗ ਦੇ 2021 ਸੀਜ਼ਨ ਲਈ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਟੀਮ ਦਾ ਕਪਤਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ...
-
IPL 2020: ਰਾਜਸਥਾਨ ਦੇ ਖਿਲਾਫ ਮੈਚ ਤੋਂ ਪਹਿਲਾਂ KXIP ਦੇ ਹੈਡ ਕੋਚ ਅਨਿਲ ਕੁੰਬਲੇ ਨੇ ਕਿਹਾ, 'ਅਸੀਂ ਇਕ…
ਕਿੰਗਜ ਇਲੈਵਨ ਪੰਜਾਬ ਲਗਾਤਾਰ ਪੰਜ ਮੁਕਾਬਲੇ ਜਿੱਤ ਕੇ ਪਲੇਆੱਫ ਦੀ ਰੇਸ ਵਿਚ ਬਣੀ ਹੋਈ ਹੈ. ਹੁਣ ਪੰਜਾਬ ਦੇ ਸਾਹਮਣੇ ਅਗਲੀ ਚੁਣੌਤੀ ਰਾਜਸਥਾਨ ਰਾਇਲਜ ਦੀ ਹੈ. ਪੰਜਾਬ ਦੀ ਟੀਮ ਇਸ ਸੀਜਨ ...
-
IPL 2020: ਜਿੱਤ ਦਾ ਛੱਕਾ ਲਗਾਉਣ ਉਤਰੇਗੀ ਕਿੰਗਜ਼ ਇਲੈਵਨ ਪੰਜਾਬ, ਰਾਜਸਥਾਨ ਰਾਇਲਜ ਦੇ ਖਿਲਾਫ ਇਹ ਹੋ ਸਕਦੀ ਹੈ…
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿਚ ਪਲੇਆਫ ਦੀ ਦੌੜ ਵਿਚ ਬਣੇ ਰਹਿਣ ਲਈ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਸ਼ੁੱਕਰਵਾਰ ਨੂੰ ਸ਼ੇਖ ਜ਼ਾਯਦ ਸਟੇਡੀਅਮ ਵਿੱਚ ...
-
IPL 2020: ਰਾਜਸਥਾਨ ਦੀ ਵੱਡੀ ਜਿੱਤ ਤੋਂ ਬਾਅਦ ਸਟੀਵ ਸਮਿਥ ਨੇ ਕਿਹਾ, 'ਅਸੀਂ ਇਸ ਜਿੱਤ ਦੀ ਹੀ ਭਾਲ…
ਮੁੰਬਈ ਇੰਡੀਅਨਜ਼ ਖਿਲਾਫ ਅੱਠ ਵਿਕਟਾਂ ਨਾਲ ਜਿੱਤਣ ਤੋਂ ਬਾਅਦ ਰਾਜਸਥਾਨ ਰਾਇਲਜ਼ ਨੇ ਪਲੇਆੱਫ ਦੀ ਦੌੜ ਵਿਚ ਆਪਣੇ ਆਪ ਨੂੰ ਕਾਇਮ ਰੱਖਿਆ ਹੈ ਅਤੇ ਟੀਮ ਦੇ ਕਪਤਾਨ ਸਟੀਵ ਸਮਿਥ ਨੇ ਕਿਹਾ ...
-
IPL 2020: ਬੇਨ ਸਟੋਕਸ ਨੇ ਸੇਂਚੁਰੀ ਤੋਂ ਬਾਅਦ, ਬੱਲੇ ਦੀ ਜਗ੍ਹਾ ਉਂਗਲੀ ਮੋੜ ਕੇ ਕਿਉਂ ਮਨਾਇਆ ਜਸ਼ਨ ?
ਇੰਡੀਅਨ ਪ੍ਰੀਮੀਅਰ ਲੀਗ ਦੇ 45 ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ. ਰਾਜਸਥਾਨ ਦੇ ਲਈ ਇਸ ਮੈਚ ਵਿਚ ਨਾਇਕ ਆਲਰਾਉਂਡਰ ਬੇਨ ...
-
IPL 2020: ਰਾਜਸਥਾਨ ਰਾਇਲਜ਼-ਸਨਰਾਈਜ਼ਰਜ਼ ਹੈਦਰਾਬਾਦ ਟਵੀਟ 'ਤੇ ਹੋਇਆ ਹੰਗਾਮਾ, ਨਾਰਾਜ਼ ਰਾਜੀਵ ਸ਼ੁਕਲਾ ਨੇ ਕਿਹਾ, ਇਹ ਸਹੀ ਨਹੀਂ ਹੈ
ਆਈਪੀਐਲ ਗਵਰਨਿੰਗ ਕੌਂਸਲ ਦੇ ਸਾਬਕਾ ਚੇਅਰਮੈਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਨੇ ਖਾਣੇ ਦੇ ਜਰੀਏ ਜੋ ਖੇਤਰੀਵਾਦ ਲੀਗ ਵਿਚ ਲਿਆਇਆ ਹੈ ਉਹ ਖੇਡ ਦੀ ...
-
IPL 2020: ਸਟੀਵ ਸਮਿਥ ਨੇ ਹਾਰ ਤੋਂ ਬਾਅਦ ਮੰਨ੍ਹੀ ਗਲਤੀ, ਕਿਹਾ ਜੋਫਰਾ ਆਰਚਰ ਨੂੰ ਤੀਜਾ ਓਵਰ ਦੇਣਾ ਚਾਹੀਦਾ…
ਆਈਪੀਐਲ-13 ਵਿਚ ਵੀਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਤੋਂ ਮਿਲੀ ਹਾਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵ ਸਮਿਥ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਉਠਾ ਸਕੀ. ...
-
IPL 2020: ਚੇਨਈ ਦੇ ਪਲੇਆੱਫ ਵਿਚ ਪਹੁੰਚਣ ਦੇ ਸੁਪਨੇ ਨੂੰ ਝਟਕਾ, ਜੋਸ ਬਟਲਰ ਦੀ ਸ਼ਾਨਦਾਰ ਪਾਰੀ ਨੇ ਰਾਜਸਥਾਨ…
ਰਾਜਸਥਾਨ ਰਾਇਲਜ਼ ਨੂੰ ਆਪਣੇ ਖਿਡਾਰੀਆਂ ਤੋਂ ਜਿਸ ਸਾਂਝੇ ਪ੍ਰਦਰਸ਼ਨ ਦੀ ਉਮੀਦ ਸੀ ਸੋਮਵਾਰ ਨੂੰ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਉਹੀ ਦੇਖਣ ਨੂੰ ਮਿਲਿਆ. ਗੇਂਦਬਾਜ਼ਾਂ ਤੋਂ ਬਾਅਦ ...
Cricket Special Today
-
- 06 Feb 2021 04:31
ਸੱਭ ਤੋਂ ਵੱਧ ਪੜ੍ਹੀ ਗਈ ਖ਼ਬਰਾਂ
-
- 16 hours ago