Ranveer singh
Advertisement
ਕਪਿਲ ਦੇਵ ਆਖਿਰਕਾਰ ਕਿਉਂ ਫਿਲਮ '83' ਬਣਾਉਣ ਦੇ ਪੱਖ 'ਚ ਨਹੀਂ ਸੀ ? ਜਾਣੋ ਕੀ ਸੀ ਕਾਰਨ
By
Shubham Sharma
November 21, 2020 • 11:18 AM View: 954
ਸਾਬਕਾ ਕਪਤਾਨ ਕਪਿਲ ਦੇਵ, ਜਿਹਨਾਂ ਨੇ 1983 ਵਿਚ ਭਾਰਤ ਲਈ ਪਹਿਲਾ ਵਿਸ਼ਵ ਕੱਪ ਜਿੱਤਿਆ ਸੀ, ਸ਼ੁਰੂ ਵਿਚ ਫਿਲਮ '83' ਬਣਾਉਣ ਦੇ ਹੱਕ ਵਿਚ ਨਹੀਂ ਸੀ। ਉਹਨਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਉਹਨਾਂ ਦੀ ਜ਼ਿੰਦਗੀ ਦੇ ਕਿਰਦਾਰ ਵੱਡੇ ਪਰਦੇ ‘ਤੇ ਨਿਭਾਉਣ ਵਾਲੇ ਹਨ ਤਾਂ ਉਹ ਉਦੋਂ ਹੈਰਾਨ ਹੋ ਗਏ ਸੀ. ਤੁਹਾਨੂੰ ਦੱਸ ਦੇਈਏ ਕਿ ਫਿਲਮ '83' ਵਿਚ ਰਣਵੀਰ ਸਿੰਘ ਕਪਿਲ ਦੇਵ ਅਤੇ ਦੀਪਿਕਾ ਪਾਦੂਕੋਣ ਉਹਨਾਂ ਦੀ ਪਤਨੀ ਰੋਮੀ ਦੀ ਭੂਮਿਕਾ ਨਿਭਾਉਣਗੇ।
ਅਭਿਨੇਤਰੀ ਨੇਹਾ ਧੂਪੀਆ ਦੇ ਟਾਕ ਸ਼ੋਅ 'ਨੋ ਫਿਲਟਰ ਨੇਹਾ' ਵਿਚ ਕਪਿਲ ਮਹਿਮਾਨ ਬਣ ਕੇ ਆਏ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਪ੍ਰਸ਼ਨ ਪੁੱਛੇ ਗਏ, ਜਿਸ ਦਾ ਕਪਿਲ ਨੇ ਸਹਿਜਤਾ ਨਾਲ ਜਵਾਬ ਦਿੱਤਾ।
Advertisement
Related Cricket News on Ranveer singh
Advertisement
Cricket Special Today
-
- 06 Feb 2021 04:31
Advertisement
ਸੱਭ ਤੋਂ ਵੱਧ ਪੜ੍ਹੀ ਗਈ ਖ਼ਬਰਾਂ
-
- 6 days ago
-
- 20 hours ago