Sheldon cottrell: Cricket News & Match Updates
RCB ਦੇ ਖਿਲਾਫ ਮੈਚ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਲਈ ਖੁਸ਼ਖਬਰੀ, ਤੇਜ ਗੇਂਦਬਾਜ ਸ਼ੈਲਡਨ ਕੌਟਰੇਲ ਵੀ ਹੋਏ ਫਿੱਟ
ਆਈਪੀਐਲ ਸੀਜਨ 13 ਵਿਚ ਖਰਾਬ ਦੌਰ ਨਾਲ ਗੁਜਰ ਰਹੀ ਕਿੰਗਜ਼ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੌਰ ਨਾਲ ਹੋਣ ਜਾ ਰਿਹਾ ਹੈ. ਇਸ ਮੈਚ ਤੋਂ ਪਹਿਲਾਂ ਪੰਜਾਬ ਲਈ ਖੁਸ਼ਖਬਰੀ ਹੈ ਕਿ ਉਨ੍ਹਾਂ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੌਟਰੇਲ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ, ਅਤੇ 2020 ਡ੍ਰੀਮ 11 ਇੰਡੀਅਨ ਪ੍ਰੀਮੀਅਰ ਲੀਗ ਵਿਚ ਵੀਰਵਾਰ, 15 ਅਕਤੂਬਰ ਨੂੰ ਰਾਇਲ ਚੈਲੇਂਜਰਜ਼ ਬੈਂਗਲੌਰ ਖਿਲਾਫ ਖੇਡਣ ਲਈ ਤਿਆਰ ਹਨ. ਕੌਟਰੇਲ ਦੇ ਨਾਲ, ਉਹਨਾਂ ਦੇ ਸਾਥੀ ਕ੍ਰਿਸ ਗੇਲ ਨੂੰ ਵੀ ਕੁਝ ਦਿਨ ਪਹਿਲਾਂ ਫਿੱਟ ਘੋਸ਼ਿਤ ਕੀਤਾ ਗਿਆ ਹੈ, ਅਤੇ ਉਹ ਵੀ ਆਰਸੀਬੀ ਖਿਲਾਫ ਖੇਡਣ ਲਈ ਉਪਲਬਧ ਹਨ.
ਸ਼ੈਲਡਨ ਕੌਟਰੇਲ ਨੂੰ ਪਿਛਲੇ ਹਫਤੇ ਦੇ ਇੱਕ ਟ੍ਰੇਨਿੰਗ ਸੈਸ਼ਨ ਵਿੱਚ ਸੱਟ ਲੱਗ ਗਈ ਸੀ, ਅਤੇ ਇਸਦੇ ਚਲਦੇ ਉਹ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਪਿਛਲਾ ਮੁਕਾਬਲਾ ਨਹੀਂ ਖੇਡ ਸਕੇ ਸੀ. ਕਿੰਗਜ਼ ਇਲੈਵਨ ਪੰਜਾਬ ਨੇ ਉਹਨਾਂ ਦੀ ਜਗ੍ਹਾ ਪਿਛਲੇ ਮੈਚ ਵਿਚ ਕ੍ਰਿਸ ਜੌਰਡਨ ਨੂੰ ਸ਼ਾਮਿਲ ਕੀਤਾ ਸੀ ਅਤੇ ਇਸ ਮੈਚ ਵਿਚ ਸ਼ਾਇਦ ਉਹਨਾਂ ਨੂੰ ਬਾਹਰ ਬੈਠਣਾ ਪੈ ਸਕਦਾ ਹੈ. Read More...
Related Cricket News for Sheldon cottrell - Tesst
IPL 2020 : ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੇਲ ਨੂੰ ਹੈ ਵਿਸ਼ਵਾਸ, ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਕਰੇਗੀ ਜ਼ੋਰਦਾਰ ਵਾਪਸੀ
IPL 2020: ਜਦੋਂ ਸ਼ੈਲਡਨ ਕੌਟਰੇਲ ਨੂੰ ਮਿਲੀ ਪੰਜਾਬ ਲਈ ਡੈਬਯੂ ਕੈਪ, ਦੇਖੋ ਕ੍ਰਿਸ ਗੇਲ ਨੇ ਕਿਵੇਂ ਕੀਤਾ ਉਹਨਾਂ ਦੇ ਹੀ ਅੰਦਾਜ਼ ਵਿਚ ਸੈਲਯੂਟ
IPL 2020 Auction: Kumble picked Sheldon Cottrell in desperation, says Gambhir
वेस्टइंडीज गेंदबाज शेल्डन कॉट्रेल ने धोनी के बारे में जो कहा,उसे जानकर आपका दिल गदगद हो जाएगा
वेस्टइंडीज के गेंदबाज शेल्डन कॉटरेल ने एमएस धोनी के 'देश के लिए प्रेम' को सलाम किया,कही ये बात
West Indies pacer Sheldon Cottrell salutes MS Dhoni's 'inspirational love for country'
Nakal karna hi sabse badi chaploosi hai: Cottrell to Shami
England coach Trevor Bayliss unimpressed with 'Sheldon Salute'
Cricket Special Today
-
- 06 Feb 2021 04:31