Advertisement
Advertisement
Advertisement
Advertisement

Sydney sixers

hobart hurricanes beat sydney sixers by 16 runs in the inaugural match of big bash league season 10
Image Credit : Twitter

BBL -10 : ਬੀਬੀਐਲ ਸੀਜਨ-10 ਦੀ ਧਮਾਕੇਦਾਰ ਸ਼ੁਰੂਆਤ, ਹੋਬਾਰਟ ਹਰਿਕੇਂਸ ਨੇ ਸਿਡਨੀ ਸਿਕਸਰਸ ਨੂੰ 16 ਦੌੜਾਂ ਨਾਲ ਹਰਾਇਆ

By Shubham Yadav December 10, 2020 • 18:09 PM View: 935

ਬਿਗ ਬੈਸ਼ ਲੀਗ ਦੇ 10ਵੇਂ ਸੀਜਨ ਦਾ ਪਹਿਲਾ ਮੁਕਾਬਲਾ ਹੋਬਾਰਟ ਹਰਿਕੇਂਸ ਅਤੇ ਸਿਡਨੀ ਸਿਕਸਰਜ਼ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿਚ ਹਰਿਕੇਂਸ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਮੈਚ ਵਿੱਚ ਸਿਡਨੀ ਸਿਕਸਰਜ਼ ਨੂੰ 16 ਦੌੜਾਂ ਨਾਲ ਹਰਾਉਣ ਵਿਚ ਅਹਿਮ ਭੂਮਿਕਾ ਨਿਭਾਈ। 

ਹੋਬਾਰਟ ਹਰਿਕੇਂਸ ਨੇ ਪਹਿਲਾਂ ਬਲੇਬਾਜ਼ੀ ਕਰਦੇ ਹੋਏ 179 ਦੌੜਾਂ ਬਣਾਈਆਂ ਅਤੇ ਜਵਾਬ ਵਿਚ ਟੀਚੇ ਦਾ ਪਿੱਛਾ ਕਰਦੇ ਹੋਏ ਸਿਕਸਰਜ਼ ਦੀ ਟੀਮ ਸਿਰਫ 162 ਦੌੜਾਂ ਹੀ ਬਣਾ ਸਕੀ। ਇਕ ਸਮੇਂ ਸਿਕਸਰਜ਼ ਦੀ ਟੀਮ ਜਿੱਤ ਦੇ ਵੱਲ ਵੱਧਦੀ ਹੋਈ ਨਜਰ ਆ ਰਹੀ ਸੀ ਅਤੇ ਉਹਨਾਂ ਦਾ ਸਕੋਰ 118 ਦੌੜਾਂ' ਤੇ ਸਿਰਫ ਇਕ ਵਿਕਟ ਸੀ।

Related Cricket News on Sydney sixers