Sydney thunder
Advertisement
BBl- 10: ਡੈਨੀਅਲ ਸੈਮਸ ਦੀ ਆਤਿਸ਼ੀ ਪਾਰੀ ਦੀ ਬਦੌਲਤ ਸਿਡਨੀ ਥੰਡਰ ਨੇ ਬ੍ਰਿਸਬੇਨ ਹੀਟ ਨੂੰ ਹਰਾਇਆ
By
Shubham Yadav
December 14, 2020 • 17:56 PM View: 768
ਡੈਨੀਅਲ ਸੈਮਸ ਦੇ ਆਲਰਾਉਂਡ ਪ੍ਰਦਰਸ਼ਨ ਦੇ ਚਲਦੇ ਸਿਡਨੀ ਥੰਡਰ ਨੇ ਬ੍ਰਿਸਬੇਨ ਹੀਟ ਨੂੰ ਸੋਮਵਾਰ ਨੂੰ ਬਿਗ ਬੈਸ਼ ਲੀਗ (ਬੀਬੀਐਲ) ਦੇ ਮੈਨੂਕਾ ਓਵਲ, ਕੈਨਬਰਾ ਵਿਖੇ ਸੱਤਵੇਂ ਮੈਚ ਵਿੱਚ ਚਾਰ ਵਿਕਟਾਂ ਨਾਲ ਹਰਾ ਦਿੱਤਾ। ਸੈਮਸ ਨੇ ਸਿਰਫ 25 ਗੇਂਦਾਂ ਵਿਚ 65 ਦੌੜਾਂ ਬਣਾਈਆਂ ਜਿਸ ਦੌਰਾਨ ਉਹਨਾਂ ਨੇ ਸੱਤ ਛੱਕੇ ਅਤੇ ਤਿੰਨ ਚੌਕੇ ਵੀ ਲਗਾਏ।
179 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਥੰਡਰ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਨ੍ਹਾਂ ਨੇ ਪਾਵਰਪਲੇ ਦੇ ਅੰਦਰ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਜੈਕ ਵਾਈਲਡਰਮੂਥ ਨੇ ਸ਼ਾਨਦਾਰ ਗੇਂਦਬਾਜੀ ਕਰਦੇ ਹੋਏ ਐਲੈਕਸ ਰਾੱਸ, ਬੇਨ ਕਟਿੰਗ, ਅਤੇ ਬਾਕਸਟਰ ਨੂੰ ਪਵੇਲਿਅਨ ਦਾ ਰਸਤਾ ਦਿਖਾਇਆ।
Advertisement
Related Cricket News on Sydney thunder
-
Big Bash League: ਬ੍ਰਿਸਬੇਨ ਹੀਟ ਨੂੰ ਛੱਡ ਕੇ ਸਿਡਨੀ ਥੰਡਰ ਵਿਚ ਸ਼ਾਮਲ ਹੋਏ ਆਲਰਾਉਂਡਰ ਬੇਨ ਕਟਿੰਗ, 2 ਸਾਲ…
ਆਸਟਰੇਲੀਆ ਦੇ ਆਲਰਾਉਂਡਰ ਬੇਨ ਕਟਿੰਗ ਨੇ ਆਉਣ ਵਾਲੇ ਸੀਜ਼ਨ ਵਿਚ ਬਿਗ ਬੈਸ਼ ਲੀਗ (ਬੀਬੀਐਲ) ਦੀ ਟੀਮ ਸਿਡਨੀ ਥੰਡਰ ਨਾਲ ਦੋ ਸਾਲਾਂ ਦਾ ਸਮਝੌਤਾ ਕੀਤਾ ਹੈ। ਕਟਿੰਗ ਬ੍ਰਿਸਬੇਨ ਹੀਟ ਦਾ ਸਾਥ ...
Advertisement
Cricket Special Today
-
- 06 Feb 2021 04:31
Advertisement