The pakistan
ਮਹਿਲਾ ਨੇ ਲਗਾਇਆ ਬਾਬਰ ਆਜਮ 'ਤੇ 'ਸ਼ਾਰੀਰਿਕ ਸ਼ੋਸ਼ਣ' ਦਾ ਇਲਜ਼ਾਮ, 10 ਸਾਲ ਪਹਿਲਾਂ ਕੀਤਾ ਸੀ ਵਿਆਹ ਦਾ ਵਾਅਦਾ ਕੀਤਾ, ਦੇਖੋ VIDEO
ਪਾਕਿਸਤਾਨ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਬਾਰੇ ਇਕ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਇਕ ਮਹਿਲਾ ਨੇ ਬਾਬਰ 'ਤੇ ਸ਼ਾਰੀਰਿਕ ਸ਼ੋਸ਼ਣ ਦਾ ਆਰੋਪ ਲਗਾਇਆ ਹੈ। ਮਹਿਲਾ ਨੇ ਕਿਹਾ ਹੈ ਕਿ ਬਾਬਰ ਨੇ ਉਸ ਨੂੰ 10 ਸਾਲਾਂ ਤੋਂ ਆਪਣੀ ਲਾਲਸਾ ਦਾ ਸ਼ਿਕਾਰ ਬਣਾਇਆ।
ਸ਼ਨੀਵਾਰ ਨੂੰ, ਇਸ ਮਹਿਲਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਬਾਬਰ ਆਜ਼ਮ ਨੇ ਉਸ ਨਾਲ ਸ਼ਾਰੀਰਿਕ ਸ਼ੋਸ਼ਣ ਕੀਤਾ ਹੈ। ਮਹਿਲਾ ਨੇ ਕਿਹਾ ਕਿ ਉਸਨੇ ਮਾੜੇ ਸਮੇਂ ਵਿੱਚ ਬਾਬਰ ਦਾ ਸਾਥ ਦਿੱਤਾ ਅਤੇ ਵਿੱਤੀ ਸਹਾਇਤਾ ਵੀ ਕੀਤੀ ਸੀ।
Related Cricket News on The pakistan
- 
                                            
NZ vs PAK : ਨਿਉਜ਼ੀਲੈਂਡ ਦੌਰੇ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ, ਇਹ ਸਟਾਰ ਖਿਡਾਰੀ ਹੋਇਆ ਬਾਹਰਪਾਕਿਸਤਾਨ ਦੇ ਬੱਲੇਬਾਜ਼ ਫਖਰ ਜ਼ਮਾਨ ਆਉਣ ਵਾਲੇ ਨਿਉਜ਼ੀਲੈਂਡ ਦੌਰੇ ਤੋਂ ਬਾਹਰ ਹੋ ਗਏ ਹਨ। ਉਹਨਾਂ ਨੂੰ ਬੁਖਾਰ ਹੈ ਅਤੇ ਟੀਮ ਦੇ ਦੌਰੇ ਲਈ ਰਵਾਨਾ ਹੋਣ ਤੱਕ ਉਹ ਠੀਕ ਨਹੀਂ ਹੋ ... 
- 
                                            
ਬਾਬਰ ਆਜ਼ਮ ਦੀ ਧਮਾਕੇਦਾਰ ਹਾਫ ਸੇੰਚੁਰੀ ਬਦੌਲਤ ਕਰਾਚੀ ਕਿੰਗਜ਼ ਪਹਿਲੀ ਵਾਰ ਬਣੀ ਪੀਐਸਐਲ ਦੀ ਚੈਂਪੀਅਨ, ਲਾਹੌਰ ਕਲੰਦਰਸ ਨੂੰ…ਕਰਾਚੀ ਕਿੰਗਜ਼ ਨੇ ਬਾਬਰ ਆਜ਼ਮ ਦੇ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਅਧਾਰ 'ਤੇ ਪਾਕਿਸਤਾਨ ਸੁਪਰ ਲੀਗ (ਪੀਐਸਐਲ 2020) ਦੇ ਫਾਈਨਲ ਮੈਚ ਵਿੱਚ ਮੰਗਲਵਾਰ ਨੂੰ ਲਾਹੌਰ ਕਲੰਦਰ ਨੂੰ ... 
- 
                                            
ਪਾਕਿਸਤਾਨੀ ਕ੍ਰਿਕਟਰ ਉਮਰ ਗੁਲ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ, ਵਿਦਾਈ ਦੇ ਮੌਕੇ ਤੇ ਰੋ ਪਿਆ…ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਉਮਰ ਗੁਲ ਨੇ ਸ਼ੁੱਕਰਵਾਰ (16 ਅਕਤੂਬਰ) ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਦੇ ਸੰਨਿਆਸ ਦਾ ਐਲਾਨ ਕਰ ਦਿੱਤਾ. 36 ਸਾਲਾ ਗੁੱਲ ਨੇ ਪਾਕਿਸਤਾਨ ਲਈ 47 ਟੈਸਟ, 130 ... 
- 
                                            
ਪਾਕਿਸਤਾਨੀ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਟੀ 20 ਵਿਚ ਰਚਿਆ ਇਤਿਹਾਸ , ਸਿਰਫ 20 ਸਾਲ ਦੀ ਉਮਰ ਵਿਚ ਬਣਾਇਆ…ਸ਼ਾਹੀਨ ਅਫਰੀਦੀ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਖੈਬਰ ਪਖਤੂਨਖਵਾ ਨੇ ਪਾਕਿਸਤਾਨ ਨੈਸ਼ਨਲ ਟੀ -20 ਕੱਪ' ਚ ਸਿੰਧ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ. ਅਫਰੀਦੀ ਨੇ ਪਾਕਿਸਤਾਨ ਦੇ ਇਸ ਟੀ ... 
- 
                                            
ਇਸ ਪਾਕਿਸਤਾਨੀ ਗੇਂਦਬਾਜ਼ ਨੇ ਕੀਤਾ ਕਮਾਲ, 4 ਗੇਂਦਾਂ ਵਿਚ 4 ਵਿਕਟਾਂ ਲੈਕੇ ਖੁਦ ਨੂੰ ਇਤਿਹਾਸ ਵਿਚ ਕਰਾਇਆ ਦਰਜਜਿੱਥੇ ਸਾਰੀ ਦੁਨੀਆ ਆਈਪੀਐਲ ਦੇ ਹੈਂਗਓਵਰ ਵਿਚ ਡੁੱਬੀ ਹੋਈ ਹੈ, ਉਥੇ ਦੂਜੇ ਪਾਸੇ ਪਾਕਿਸਤਾਨ ਦੇ ਯੁਵਾ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਵਿਐਲਿਟੀ ਬਲਾਸਟ ਟੀ -20 ਵਿਚ ਧਮਾਕਾ ਕੀਰ ਦਿੱਤਾ ... 
- 
                                            
ENG vs PAK: ਮੁਹੰਮਦ ਹਫੀਜ਼ ਦੀ ਵਿਸਫੋਟਕ ਪਾਰੀ ਨਾਲ ਪਾਕਿਸਤਾਨ ਨੇ ਤੀਸਰੇ ਟੀ -20 ਵਿੱਚ ਇੰਗਲੈਂਡ ਨੂੰ ਹਰਾਇਆ,…ਮੁਹੰਮਦ ਹਫੀਜ਼ ਦੀ ਸ਼ਾਨਦਾਰ ਪਾਰੀ ਅਤੇ ਵਹਾਬ ਰਿਆਜ਼ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਕਾਰਣ ਮੈ ... 
- 
                                            
ENG vs PAK 2nd T20I: ਈਓਨ ਮੋਰਗਨ ਨੇ ਖੇਡੀ ਕਪਤਾਨੀ ਪਾਰੀ, ਇੰਗਲੈਂਡ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ…ਇੰਗਲੈਂਡ ਦੀ ਕ੍ਰਿਕਟ ਟੀਮ ਨੇ ਚੋਟੀੱ ਦੇ ਬੱਲੇਬਾਜ਼ਾਂ ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਟੀ  ... 
- 
                                            
ENG vs PAK: ਬਾਰਿਸ਼ ਦੇ ਕਾਰਨ ਤੀਜਾ ਟੇਸਟ ਮੈਚ ਡ੍ਰਾੱ, ਇੰਗਲੈਂਡ ਨੇ ਜਿੱਤੀ ਲਗਾਤਾਰ ਦੂਸਰੀ ਟੈਸਟ ਸੀਰੀਜ਼ ਜਿੱਤੀਇੰਗਲੈਂਡ ਨੇ ਮੰਗਲਵਾਰ ਨੂੰ ਕੋਵਿਡ -19 ਵਿਚਾਲੇ ਆਪਣੀ ਲਗਾਤਾਰ ਦੂਜੀ ਟੈਸਟ ਸੀਰੀਜ਼ 'ਤੇ ਕਬਜ ... 
- 
                                            
ਜੇਮਸ ਐਂਡਰਸਨ ਨੇ ਰਚਿਆ ਇਤਿਹਾਸ, ਟੈਸਟ ਕ੍ਰਿਕਟ ਵਿੱਚ 600 ਵਿਕਟਾਂ ਲੈਣ ਵਾਲੇ ਵਿਸ਼ਵ ਦੇ ਪਹਿਲੇ ਤੇਜ਼ ਗੇਂਦਬਾਜ਼ ਬਣੇਇੰਗਲੈਂਡ ਦੇ ਮਹਾਨ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਨੇ ਸਾਉਥੈਂਪਟਨ ਵਿਖੇ ਪਾਕਿਸਤਾਨ ਖਿਲਾਫ ... 
- 
                                            
ਸ਼ੋਇਬ ਅਖਤਰ ਨੇ ਪਾਕਿਸਤਾਨ ਦੀ ਟੀਮ 'ਤੇ ਕੱਢਿਆ ਗੁੱਸਾ, ਕਿਹਾ ਕਿ ਟੀਮ ਇਕ ਕਲੱਬ ਦੀ ਟੀਮ ਦੀ ਤਰ੍ਹਾਂ…ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਇੰਗਲੈਂਡ ਖਿਲਾਫ ਖੇਡੇ ਜਾ ਰਹੇ ਤੀਜ ... 
- 
                                            
ENG vs PAK: ਕ੍ਰਾੱਲੇ-ਬਟਲਰ ਤੋਂ ਬਾਅਦ ਜੇਮਸ ਐਂਡਰਸਨ ਨੇ ਮਚਾਈ ਤਬਾਹੀ, ਇੰਗਲੈਂਡ ਨੇ ਪਾਕਿਸਤਾਨ ਨੂੰ ਬੈਕਫੁੱਟ 'ਤੇ ਧੱਕਿਆਜੈਕ ਕ੍ਰਾੱਲੇ (267) ਅਤੇ ਜੋਸ ਬਟਲਰ (152) ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਇੰਗਲੈਂਡ ਨੇ ਸਾਉਥ ... 
- 
                                            
ENG vs PAK, ਤੀਜਾ ਟੈਸਟ: ਜੈਕ ਕ੍ਰੋਲੇ ਦੋਹਰੇ ਸੈਂਕੜੇ ਦੇ ਕਰੀਬ, ਇੰਗਲੈਂਡ ਨੇ ਪਹਿਲੇ ਦਿਨ ਬਣਾਏ 332/4ਪਾਕਿਸਤਾਨ ਖ਼ਿਲਾਫ਼ ਤੀਸਰੇ ਟੈਸਟ ਮੈਚ ਦੇ ਪਹਿਲੇ ਦਿਨ ਖ਼ਤਮ ਹੋਣ ਤੱਕ ਜੈਕ ਕ੍ਰੋਲੇ (ਨਾਬਾਦ 17 ... 
- 
                                            
ENG vs PAK: ਇੰਗਲੈਂਡ ਟੀ -20 ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਦਾ ਐਲਾਨ, 17 ਸਾਲਾਂ ਖਿਡਾਰੀ ਨੂੰ ਜਗ੍ਹਾ…ਪਾਕਿਸਤਾਨ ਨੇ ਇੰਗਲੈਂਡ ਖ਼ਿਲਾਫ਼ ਤਿੰਨ ਟੀ -20 ਮੈਚਾਂ ਦੀ ਲੜੀ ਲਈ ਆਪਣੀ 17 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿੱਚ 17 ਸਾਲਾਂ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਅਤੇ ... 
- 
                                            
ENG vs PAK: ਪਾਕਿਸਤਾਨ ਦੇ ਖਿਲਾਫ ਟੀ-20 ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ, ਸਟੋਕਸ ਸਮੇਤ 7 ਵੱਡੇ…ਇੰਗਲੈਂਡ ਨੇ 28 ਅਗਸਤ ਤੋਂ ਮੈਨਚੇਸਟਰ ਦੇ ਓਲਡ ਟ੍ਰੈਫੋਰਡ ਮੈਦਾਨ ਵਿਚ ਪਾਕਿਸਤਾਨ ਖਿਲਾਫ ਤਿੰ ... 
Cricket Special Today
- 
                    - 06 Feb 2021 04:31
 
 
             
                             
                             
                         
                         
                         
                        