The scotland
ਟੀਮ ਇੰਡੀਆ ਨੇ ਸਕਾਟਲੈਂਡ ਨੂੰ ਹਰਾ ਕੇ ਨੈੱਟ ਰਨ ਰੇਟ 'ਚ ਮਾਰੀ ਛਾਲ, ਪਾਕਿਸਤਾਨ-ਨਿਊਜ਼ੀਲੈਂਡ ਨੂੰ ਪਛਾੜ ਕੇ ਸਿਖਰ 'ਤੇ ਪਹੁੰਚਿਆ ਭਾਰਤ
ਆਈਸੀਸੀ ਟੀ-20 ਵਿਸ਼ਵ ਕੱਪ 'ਚ ਸ਼ੁੱਕਰਵਾਰ ਨੂੰ ਭਾਰਤ ਨੇ ਸਕਾਟਲੈਂਡ 'ਤੇ 6.3 ਓਵਰਾਂ 'ਚ ਧਮਾਕੇਦਾਰ ਜਿੱਤ ਦਰਜ ਕੀਤੀ। ਪਰ ਫਿਰ ਵੀ ਭਾਰਤ ਨੂੰ ਸੈਮੀਫਾਈਨਲ 'ਚ ਜਾਣ ਲਈ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ 'ਤੇ ਨਿਰਭਰ ਹੋਣਾ ਪਵੇਗਾ। ਜਿਸ ਵਿੱਚ ਅਫਗਾਨਿਸਤਾਨ ਦੀ ਜਿੱਤ ਮਹੱਤਵਪੂਰਨ ਹੋਵੇਗੀ।
ਪਾਕਿਸਤਾਨ ਤੋਂ 10 ਵਿਕਟਾਂ ਅਤੇ ਨਿਊਜ਼ੀਲੈਂਡ ਤੋਂ ਅੱਠ ਵਿਕਟਾਂ ਨਾਲ ਹਾਰ ਕੇ ਭਾਰਤ ਨੈੱਟ ਰਨ ਰੇਟ ਅਤੇ ਅੰਕ ਸੂਚੀ ਵਿਚ ਪੱਛੜ ਰਿਹਾ ਸੀ। ਪਰ ਸਕਾਟਲੈਂਡ ਨੂੰ ਹਰਾਉਣ ਤੋਂ ਬਾਅਦ ਭਾਰਤ ਨੈੱਟ ਰਨ ਰੇਟ ਦੇ ਸਿਖਰ 'ਤੇ ਪਹੁੰਚ ਗਿਆ ਹੈ। ਭਾਰਤ ਪਹਿਲਾਂ ਅਫਗਾਨਿਸਤਾਨ ਨੂੰ ਹਰਾਉਣ ਤੋਂ ਬਾਅਦ ਮਾਇਨਸ 1.609 ਤੋਂ ਪਲੱਸ 0.073 ਤੱਕ ਚਲਾ ਗਿਆ ਸੀ, ਇਸ ਤੋਂ ਬਾਅਦ ਸਕੌਟਲੈਂਡ ਖਿਲਾਫ ਮੈਚ ਨੂੰ 6.3 ਓਵਰਾਂ ਵਿੱਚ ਜਿੱਤ ਕੇ ਨੈੱਟ ਰਨ ਰੇਟ ਪਲੱਸ 1.619 ਹੋ ਗਿਆ ਹੈ।
Related Cricket News on The scotland
-
ਟੀ-20 ਵਿਸ਼ਵ ਕੱਪ : ਰੋਮਾਂਚਕ ਮੈਚ 'ਚ ਨਾਮੀਬੀਆ ਨੇ ਸਕਾਟਲੈਂਡ ਨੂੰ 4 ਵਿਕਟਾਂ ਨਾਲ ਹਰਾਇਆ, ਇਹ ਦੋਵੇਂ ਖਿਡਾਰੀ…
ਰੂਬੇਨ ਟਰੰਪਲਮੈਨ ਅਤੇ ਜੇਜੇ ਸਮਿਤ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦਿਆਂ ਨਾਮੀਬੀਆ ਨੇ ਬੁੱਧਵਾਰ (27 ਅਕਤੂਬਰ) ਨੂੰ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ 2021 ਦੇ ਮੈਚ ਵਿੱਚ ਸਕਾਟਲੈਂਡ ਨੂੰ 4 ਵਿਕਟਾਂ ਨਾਲ ...
-
ICC T20 WC: ਬੇਰਿੰਗਟਨ ਨੇ 49 ਗੇਂਦਾਂ ਵਿੱਚ ਖੇਡੀ 70 ਦੌੜਾਂ ਦੀ ਪਾਰੀ, ਸਕਾਟਲੈਂਡ ਨੇ ਪਾਪੁਆ ਨਿਉ ਗਿਨੀ…
ਆਈਸੀਸੀ ਟੀ -20 ਵਿਸ਼ਵ ਕੱਪ ਦੇ ਪੰਜਵੇਂ ਮੈਚ ਵਿੱਚ, ਸਕਾਟਲੈਂਡ ਨੇ ਅਲ ਅਮੀਰਾਤ ਦੇ ਮੈਦਾਨ ਵਿੱਚ ਖੇਡੇ ਗਏ ਮੈਚ ਵਿਚ ਪਾਪੁਆ ਨਿਉ ਗਿਨੀ ਨੂੰ 17 ਦੌੜਾਂ ਨਾਲ ਹਰਾ ਦਿੱਤਾ। ਸਕਾਟਲੈਂਡ ...
Cricket Special Today
-
- 06 Feb 2021 04:31