Advertisement
Advertisement

Vernon philander

ਸਾਬਕਾ ਦੱਖਣੀ ਅਫਰੀਕਾ ਦੇ ਗੇਂਦਬਾਜ਼ ਵਰਨਨ ਫਿਲੈਂਡਰ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ, ਖੁਦ ਟਵੀਟ ਕਰਕੇ ਦਿੱਤੀ ਜਾਣਕਾਰੀ
Image Credit: Google

ਸਾਬਕਾ ਦੱਖਣੀ ਅਫਰੀਕਾ ਦੇ ਗੇਂਦਬਾਜ਼ ਵਰਨਨ ਫਿਲੈਂਡਰ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ, ਖੁਦ ਟਵੀਟ ਕਰਕੇ ਦਿੱਤੀ ਜਾਣਕਾਰੀ

By Shubham Yadav October 08, 2020 • 13:29 PM View: 375

ਸਾਬਕਾ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਵਰਨਨ ਫਿਲੈਂਡਰ ਦੇ ਛੋਟੇ ਭਰਾ ਨੂੰ ਕੇਪਟਾਉਨ ਵਿੱਚ ਉਸਦੇ ਘਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ. ਮੀਡੀਆ ਰਿਪੋਰਟਾਂ ਅਨੁਸਾਰ ਟਾਇਰਨ ਫਿਲੈਂਡਰ ਬੁੱਧਵਾਰ ਨੂੰ ਰੇਵੇਨਸਮੀਡ ਵਿਖੇ ਆਪਣੇ ਗੁਆਂਢੀਆੰ ਨੂੰ ਪਾਣੀ ਦੇ ਰਹੇ ਸੀ ਤਾਂ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ. ਪੁਲਿਸ ਨੇ ਕਿਹਾ ਹੈ ਕਿ ਉਹ ਕਤਲ ਦੀ ਜਾਂਚ ਕਰ ਰਹੇ ਹਨ ਅਤੇ ਕਾਤਲ ਅਜੇ ਵੀ ਫਰਾਰ ਹੈ.

ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਫਿਲੰਡਰ ਨੇ ਲੋਕਾਂ ਦੇ ਸਾਥ ਲਈ ਧੰਨਵਾਦ ਕੀਤਾ ਹੈ.

Related Cricket News on Vernon philander