With shaheen
ਸ਼ਾਹੀਨ ਅਫਰੀਦੀ ਦੇ ਸਵਾਲ ਦਾ ਸੌਰਵ ਗਾਂਗੁਲੀ ਨੇ ਇਕ ਲਾਈਨ ਵਿਚ ਦਿੱਤਾ ਜਵਾਬ
ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਐਤਵਾਰ ਦੀ ਰਾਤ (28 ਅਗਸਤ) ਦੀ ਉਡੀਕ ਕਰ ਰਹੇ ਹਨ ਕਿਉਂਕਿ ਏਸ਼ੀਆ ਕੱਪ 2022 ਵਿੱਚ ਇਸ ਦਿਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਲਾਕਬਸਟਰ ਮੈਚ ਦੇਖਣ ਨੂੰ ਮਿਲੇਗਾ। ਇਸ ਮੈਚ 'ਚ ਦੋਵੇਂ ਟੀਮਾਂ ਦੇ ਕੁਝ ਵੱਡੇ ਖਿਡਾਰੀ ਨਹੀਂ ਹੋਣਗੇ ਪਰ ਇਸ ਦੇ ਬਾਵਜੂਦ ਪ੍ਰਸ਼ੰਸਕਾਂ ਦੇ ਮਨੋਰੰਜਨ 'ਚ ਕੋਈ ਕਮੀ ਨਹੀਂ ਹੋਣ ਵਾਲੀ ਹੈ। ਸ਼ਾਹੀਨ ਅਫਰੀਦੀ ਇਸ ਪੂਰੇ ਟੂਰਨਾਮੈਂਟ 'ਚ ਨਹੀਂ ਖੇਡਣਗੇ ਜੋ ਪਾਕਿਸਤਾਨ ਲਈ ਵੱਡਾ ਝਟਕਾ ਹੋਵੇਗਾ।
ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਵੀ ਭਾਰਤ ਲਈ ਇਸ ਟੂਰਨਾਮੈਂਟ ਵਿੱਚ ਨਹੀਂ ਹਨ। ਅਜਿਹੇ 'ਚ ਮੁਕਾਬਲਾ ਬਰਾਬਰ ਦਾ ਹੋਣ ਜਾ ਰਿਹਾ ਹੈ। ਸ਼ਾਹੀਨ ਪਾਕਿਸਤਾਨ ਲਈ ਨਹੀਂ ਖੇਡਣਗੇ ਅਤੇ ਉਨ੍ਹਾਂ ਦੀ ਗੈਰਹਾਜ਼ਰੀ ਦਾ ਪਾਕਿਸਤਾਨ ਟੀਮ 'ਤੇ ਕੀ ਅਸਰ ਪਵੇਗਾ? ਜਦੋਂ ਇਹ ਸਵਾਲ ਬੀਸੀਸੀਆਈ ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇੱਕ ਲਾਈਨ ਵਿੱਚ ਜਵਾਬ ਦੇ ਕੇ ਆਪਣੀ ਗੱਲ ਖ਼ਤਮ ਕਰ ਦਿੱਤੀ।
Related Cricket News on With shaheen
-
ਵਕਾਰ ਯੂਨਿਸ ਨੇ ਟੀਮ ਇੰਡੀਆ 'ਤੇ ਕੱਸਿਆ ਤੰਜ਼, ਕਿਹਾ- 'ਹੁਣ ਟਾੱਪ ਆਰਡਰ ਲਵੇਗਾ ਰਾਹਤ ਦਾ ਸਾਹ'
ਸ਼ਾਹੀਨ ਅਫਰੀਦੀ ਦੇ ਏਸ਼ੀਆ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਵਕਾਰ ਯੂਨਿਸ ਨੇ ਟੀਮ ਇੰਡੀਆ ਦਾ ਮਜ਼ਾਕ ਉਡਾਇਆ ਹੈ। ...
-
ਸ਼ੋਇਬ ਅਖਤਰ ਨੇ ਕੱਢਿਆ ਅਫਰੀਦੀ ਦੇ ਜਵਾਈ 'ਤੇ ਗੁੱਸਾ, ਕਿਹਾ- 'ਤੁਸੀਂ ਵਿਕਟ ਨਾਲੋਂ 'ਫਲਾਇੰਗ ਕਿੱਸ 'ਨੂੰ ਪਸੰਦ ਕਰਦੇ…
ਇੰਗਲੈਂਡ ਦੌਰੇ 'ਤੇ ਲਗਾਤਾਰ ਦੋ ਵਨਡੇ ਮੈਚ ਹਾਰਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਗੇਂਦਬਾਜ਼ ਹਸਨ ਅਲੀ ਨੂੰ ਛੱਡ ਕੇ ਪੂਰੀ ਟੀਮ ਲਾਚਾਰ ...
-
ਪਾਕਿਸਤਾਨੀ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਟੀ 20 ਵਿਚ ਰਚਿਆ ਇਤਿਹਾਸ , ਸਿਰਫ 20 ਸਾਲ ਦੀ ਉਮਰ ਵਿਚ ਬਣਾਇਆ…
ਸ਼ਾਹੀਨ ਅਫਰੀਦੀ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਖੈਬਰ ਪਖਤੂਨਖਵਾ ਨੇ ਪਾਕਿਸਤਾਨ ਨੈਸ਼ਨਲ ਟੀ -20 ਕੱਪ' ਚ ਸਿੰਧ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ. ਅਫਰੀਦੀ ਨੇ ਪਾਕਿਸਤਾਨ ਦੇ ਇਸ ਟੀ ...
-
ਇਸ ਪਾਕਿਸਤਾਨੀ ਗੇਂਦਬਾਜ਼ ਨੇ ਕੀਤਾ ਕਮਾਲ, 4 ਗੇਂਦਾਂ ਵਿਚ 4 ਵਿਕਟਾਂ ਲੈਕੇ ਖੁਦ ਨੂੰ ਇਤਿਹਾਸ ਵਿਚ ਕਰਾਇਆ ਦਰਜ
ਜਿੱਥੇ ਸਾਰੀ ਦੁਨੀਆ ਆਈਪੀਐਲ ਦੇ ਹੈਂਗਓਵਰ ਵਿਚ ਡੁੱਬੀ ਹੋਈ ਹੈ, ਉਥੇ ਦੂਜੇ ਪਾਸੇ ਪਾਕਿਸਤਾਨ ਦੇ ਯੁਵਾ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਵਿਐਲਿਟੀ ਬਲਾਸਟ ਟੀ -20 ਵਿਚ ਧਮਾਕਾ ਕੀਰ ਦਿੱਤਾ ...
Cricket Special Today
-
- 06 Feb 2021 04:31