Sourav ganguly
ਕੀ ਹੋਵੇਗਾ ਸੰਜੂ ਸੈਮਸਨ ਦਾ ਭਵਿੱਖ? ਸੌਰਵ ਗਾਂਗੁਲੀ ਨੇ ਦਿੱਤਾ ਵੱਡਾ ਅਪਡੇਟ
ਸੰਜੂ ਸੈਮਸਨ ਦਾ ਨਾਂ ਟੀਮ ਇੰਡੀਆ ਦੀ ਟੀ-20 ਵਿਸ਼ਵ ਕੱਪ ਟੀਮ 'ਚ ਨਹੀਂ ਹੈ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਹਨ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੇਡੀ ਗਈ ਕੁਝ ਸੀਰੀਜ਼ 'ਚ ਸੰਜੂ ਨੂੰ ਮੌਕਾ ਦਿੱਤਾ ਗਿਆ ਸੀ, ਇਸ ਲਈ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਸੰਜੂ ਨੂੰ ਆਸਟ੍ਰੇਲੀਆ ਦੀ ਟਿਕਟ ਜ਼ਰੂਰ ਮਿਲੇਗੀ ਪਰ ਚੋਣਕਾਰਾਂ ਦੀ ਯੋਜਨਾ ਵੱਖਰੀ ਸੀ। ਹਾਲਾਂਕਿ ਹੁਣ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਅਜਿਹਾ ਬਿਆਨ ਦਿੱਤਾ ਹੈ ਜਿਸ ਨੂੰ ਸੁਣ ਕੇ ਸੰਜੂ ਦੇ ਪ੍ਰਸ਼ੰਸਕ ਬਹੁਤ ਖੁਸ਼ ਹੋਣਗੇ।
ਗਾਂਗੁਲੀ ਦੇ ਮੁਤਾਬਕ ਰਾਜਸਥਾਨ ਰਾਇਲਜ਼ (RR) ਦਾ ਕਪਤਾਨ ਅਜੇ ਵੀ ਭਾਰਤੀ ਟੀਮ ਦੀ 'ਪਲਾਨਿੰਗ' ਵਿੱਚ ਹੈ। ਸੰਜੂ ਦੇ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੀ ਵਨਡੇ ਸੀਰੀਜ਼ 'ਚ ਵੀ ਟੀਮ 'ਚ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਸੰਜੂ ਚੋਣਕਾਰਾਂ ਨੂੰ ਦਿਖਾਉਣ ਲਈ ਬੇਤਾਬ ਹੋਵੇਗਾ ਕਿ ਉਸ ਨੇ ਟੀ-20 ਵਿਸ਼ਵ ਕੱਪ 'ਚ ਮੌਕਾ ਨਾ ਦੇ ਕੇ ਕਿੰਨੀ ਵੱਡੀ ਗਲਤੀ ਕੀਤੀ ਹੈ।
Related Cricket News on Sourav ganguly
-
ਸ਼ਾਹੀਨ ਅਫਰੀਦੀ ਦੇ ਸਵਾਲ ਦਾ ਸੌਰਵ ਗਾਂਗੁਲੀ ਨੇ ਇਕ ਲਾਈਨ ਵਿਚ ਦਿੱਤਾ ਜਵਾਬ
ਸ਼ਾਹੀਨ ਅਫਰੀਦੀ ਏਸ਼ੀਆ ਕੱਪ ਤੋਂ ਬਾਹਰ ਹਨ ਅਤੇ ਜਦੋਂ ਸੌਰਵ ਗਾਂਗੁਲੀ ਨੂੰ ਉਨ੍ਹਾਂ ਦੀ ਗੈਰਹਾਜ਼ਰੀ 'ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਕ ਲਾਈਨ 'ਚ ਜਵਾਬ ਦਿੱਤਾ। ...
-
ਅਫਵਾਹਾਂ 'ਤੇ ਨਾ ਧਿਆਨ ਦਿਓ, ਸੌਰਵ ਗਾਂਗੁਲੀ ਨਹੀਂ ਛੱਡਣਗੇ BCCI ਪ੍ਰਧਾਨ ਦਾ ਅਹੁਦਾ
Jay Shah refused rumours of sourav ganguly resigning from bcci president position : ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਸੌਰਵ ਗਾਂਗੁਲੀ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ...
-
ਸੌਰਵ ਗਾਂਗੁਲੀ ਨੇ ਆਖਰਕਾਰ ਤੋੜੀ ਚੁੱਪੀ, ਆਈਪੀਐਲ ਦੇ ਮੁਅੱਤਲ ਹੋਣ ਤੋਂ ਬਾਅਦ ਦਿੱਤਾ ਪਹਿਲਾ ਬਿਆਨ
ਆਈਪੀਐਲ 2021 ਦੇ ਮੁਅੱਤਲ ਹੋਣ ਤੋਂ ਬਾਅਦ, ਬੀਸੀਸੀਆਈ ਸਵਾਲਾਂ ਦੇ ਘੇਰੇ ਵਿੱਚ ਹੈ ਪਰ ਇਸ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵੀ ਆਪਣਾ ਪਹਿਲਾ ਜਵਾਬ ...
-
'ਮੈਦਾਨ ਦੀ ਬਹਿਸ ਹੋਈ ਖ਼ਤਮ', ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ WTC ਦਾ ਫਾਈਨਲ ਇਸ ਮੈਦਾਨ 'ਤੇ ਖੇਡਿਆ ਜਾਵੇਗਾ
ਪਿਛਲੇ ਕਈ ਦਿਨਾਂ ਤੋਂ ਇਹ ਬਹਿਸ ਚੱਲ ਰਹੀ ਸੀ ਕਿ ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਕਿਸ ਮੈਦਾਨ ਤੇ ਖੇਡਿਆ ਜਾਵੇਗਾ। ਹਾਲਾਂਕਿ, ਪਹਿਲਾਂ ਇਸ ਦੀ ਮੇਜ਼ਬਾਨੀ ਇੰਗਲੈਂਡ ਦੇ ਲਾਰਡਜ਼ ...
-
ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਐਂਜੀਓਪਲਾਸਟੀ ਹੋਈ ਸਫਲ, ਡਾਕਟਰ ਨੇ ਸਿਹਤ ਬਾਰੇ ਦਿੱਤੀ ਜਾਣਕਾਰੀ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਵੀਰਵਾਰ ਨੂੰ ਸਫਲ ਐਨਜੀਓਪਲਾਸਟੀ ਹੋਈ ਅਤੇ ਉਸ ਤੋਂ ਬਾਅਦ ਉਹਨਾਂ ਦੀ ਸਥਿਤੀ ਸਥਿਰ ...
-
ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਹੋਏ ਫਿੱਟ, ਜਾਣੋ ਕਿਸ ਦਿਨ ਹੋਣਗੇ ਅਸਪਤਾਲ ਤੋਂ ਡਿਸਚਾਰਜ
ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਵੀਰਵਾਰ ਯਾਨੀ 7 ਜਨਵਰੀ ਦੇ ਦਿਨ ਅਸਪਤਾਲ ਤੋਂ ਛੁੱਟੀ ਮਿਲ ਜਾਏਗੀ। ਅਸਪਤਾਲ ਨੇ ਆਪਣਾ ਤਾਜ਼ਾ ਬੁਲਟਿਨ ਜਾਰੀ ਕਰਦਿਆੰ ਕਿਹਾ ਕਿ ਗਾਂਗੁਲੀ ਵੀਰਵਾਰ ਨੂੰ ਘਰ ਜਾ ...
-
ਰਣਜੀ ਟਰਾਫੀ ਆਯੋਜਿਤ ਕਰਨ ਦੇ ਹੱਕ ਵਿੱਚ ਹਨ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ , ਏਜੀਐਮ ਦੌਰਾਨ ਕੀਤੀ ਗਈ ਚਰਚਾ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਕੋਵਿਡ -19 ਮਹਾਂਮਾਰੀ ਦੇ ਬਾਵਜੂਦ ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਆਯੋਜਨ ਨੂੰ ਲੈ ਕੇ ਆਸ਼ਵਸਤ ਹੈ। ਈਐਸਪੀਐਨਕ੍ਰੀਕਇਨਫੋ ਦੀ ਰਿਪੋਰਟ ਦੇ ਅਨੁਸਾਰ, ਬੀਸੀਸੀਆਈ ਨੇ ਹਾਲ ਹੀ ...
-
ਇਹਨਾਂ 8 ਥਾਵਾਂ ਤੇ ਹੋ ਸਕਦਾ ਹੈ ICC T20 World Cup 2021 ਦਾ ਆਯੋਜਨ, ਬੀਸੀਸੀਆਈ ਜਲਦ ਹੀ ਕਰ…
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸਾਲ 2021 ਵਿਚ ਹੋਣ ਵਾਲੇ ਟੀ -20 ਵਿਸ਼ਵ ਕੱਪ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ 24 ਦਸੰਬਰ ਨੂੰ ਬੀਸੀਸੀਆਈ ...
-
ਬੀਸੀਸੀਆਈ ਅਧਿਕਾਰੀ ਕੁਝ ਹੋਰ ਦਿਨਾਂ ਲਈ ਅਹੁਦਿਆਂ ‘ਤੇ ਰਹਿਣਗੇ, ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜਾਰ
ਜਦੋਂ ਬੀਸੀਸੀਆਈ 24 ਦਸੰਬਰ ਨੂੰ ਆਪਣੀ ਸਲਾਨਾ ਜਨਰਲ ਮੀਟਿੰਗ (ਏਜੀਐਮ) ਬੁਲਾਏਗੀ, ਤਾਂ ਸਰਬਉੱਚ ਅਦਾਲਤ (Supeme Court) ਸਰਦੀਆਂ ਦੀਆਂ ਛੁੱਟੀਆਂ 'ਤੇ ਹੋਵੇਗੀ। ਸੁਪਰੀਮ ਕੋਰਟ ਦੀਆਂ ਛੁੱਟੀਆਂ 18 ਦਸੰਬਰ ਤੋਂ 1 ਜਨਵਰੀ ਤੱਕ ...
-
ਮਹਾਨ ਫੁੱਟਬਾੱਲਰ ਡਿਏਗੋ ਮੈਰਾਡੋਨਾ ਦੇ ਦੇਹਾਂਤ ਤੋਂ ਬਾਅਦ ਭਾਵੁਕ ਹੋਏ ਸੌਰਵ ਗਾਂਗੁਲੀ, ਕਿਹਾ- ਮੇਰੇ ਅਸਲੀ ਹੀਰੋ ਨਹੀਂ ਰਹੇ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮਹਾਨ ਫੁੱਟਬਾੱਲਰ ਡਿਏਗੋ ਮੈਰਾਡੋਨਾ ਦੇ ਦੇਹਾਂਤ ਤੇ ਸੋਗ ਜਤਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਦਾ ਹੀਰੋ ਹੁਣ ...
-
IND VS AUS: ਰਿਸ਼ਭ ਪੰਤ ਦੇ ਸਮਰਥਨ ਵਿਚ ਉਤਰੇ ਸੌਰਵ ਗਾਂਗੁਲੀ, ਕਿਹਾ- 'ਚਿੰਤਾ ਨਾ ਕਰੋ, ਉਹ ਜਲਦੀ ਹੀ…
ਭਾਰਤੀ ਕ੍ਰਿਕਟ ਟੀਮ ਦੇ ਯੁਵਾ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ ਦੀ ਫੌਰਮ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ. ਆਈਪੀਐਲ ਸੀਜਨ 13 ਵਿਚ ਪੰਤ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ...
-
BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕੀਤਾ ਵੱਡਾ ਐਲਾਨ, ਭਾਰਤ ਅਤੇ ਇੰਗਲੈਂਡ ਦੀ ਲੜੀ ਵਿਚ ਇਕ ਟੈਸਟ ਘਟਾ…
ਭਾਰਤੀ ਟੀਮ ਨੂੰ ਅਗਲੇ ਸਾਲ ਦੀ ਸ਼ੁਰੂਆਤ ਵਿਚ ਇੰਗਲੈਂਡ ਦੇ ਖਿਲਾਫ ਘਰੇਲੂ ਸੀਰੀਜ ਖੇਡਣੀ ਹੈ. ਹੁਣ ਇਸ ਸੀਰੀਜ ਦੇ ਸ਼ੈਡਯੂਲ ਵਿਚ ਬਦਲਾਅ ਕੀਤਾ ਗਿਆ ਹੈ. ਬੀਸੀਸੀਆਈ ਪ੍ਰੇਜੀਡੇਂਟ ਸੈਰਵ ਗਾਂਗੁਲੀ ਨੇ ...
-
IPL 2020: ਇਸ ਖਿਡਾਰੀ ਲਈ ਛਲਕਿਆ ਸੌਰਵ ਗਾਂਗੁਲੀ ਦਾ ਦਰਦ, ਕਿਹਾ- 'ਬਾਹਰ ਬੈਠਣਾ ਉਸਨੂੰ ਚੁੱਭਿਆ ਹੋਵੇਗਾ'
ਇੰਡੀਅਨ ਪ੍ਰੀਮੀਅਰ ਲੀਗ ਇਕ ਅਜਿਹਾ ਟੂਰਨਾਮੈਂਟ ਹੈ ਜਿਸ ਵਿਚ ਕਿਸੇ ਵੀ ਖਿਡਾਰੀ ਦਾ ਪਲੇਇੰਗ ਇਲੈਵਨ ਵਿਚ ਖੇਡਣਾ ਪੱਕਾ ਨਹੀਂ ਹੁੰਦਾ ਹੈ. ਭਾਵੇਂ ਤੁਸੀਂ ਕਿੰਨੇ ਵੀ ਵੱਡੇ ਖਿਡਾਰੀ ਕਿਉਂ ਨਾ ਹੋ, ...
-
BCCI ਨਿਰਦੇਸ਼ਕ ਸੌਰਵ ਗਾਂਗੁਲੀ ਆਈਪੀਐਲ 2020 ਲਈ ਪਹੁੰਚੇ ਦੁਬਈ, ਕਿਹਾ ਕਿ ‘ਜ਼ਿੰਦਗੀ ਬਦਲ ਗਈ ਹੈ’
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਬੁੱਧਵਾਰ ਨੂੰ ...
Cricket Special Today
-
- 06 Feb 2021 04:31