Advertisement
Advertisement
Advertisement
Advertisement

Csk

Cricket Image for ਇਹ ਹਨ 1 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਗੁਜਰਾਤ ਨੇ ਚੇੱਨਈ ਨੂੰ ਪਹਿਲੇ ਆਈਪੀਐਲ ਮੈਚ ਵਿਚ
Image Source: Google

ਇਹ ਹਨ 1 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਗੁਜਰਾਤ ਨੇ ਚੇੱਨਈ ਨੂੰ ਪਹਿਲੇ ਆਈਪੀਐਲ ਮੈਚ ਵਿਚ ਹਰਾਇਆ

By Shubham Yadav April 01, 2023 • 14:34 PM View: 460

Top-5 Cricket News of the Day : 1 ਅਪ੍ਰੈਲ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. IPL 2023 ਦੇ ਪਹਿਲੇ ਮੈਚ ਵਿੱਚ, ਗੁਜਰਾਤ ਟਾਈਟਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਮੈਚ 'ਚ ਰੂਤੂਰਾਜ ਗਾਇਕਵਾੜ ਦੀ ਬੱਲੇਬਾਜ਼ੀ ਨੂੰ ਛੱਡ ਦੇਈਏ ਤਾਂ ਚੇਨਈ ਸੁਪਰ ਕਿੰਗਜ਼ ਦੀ ਬੱਲੇਬਾਜ਼ੀ ਬੁਰੀ ਤਰ੍ਹਾਂ ਫਲਾਪ ਰਹੀ ਅਤੇ ਖਾਸ ਤੌਰ 'ਤੇ ਨੌਜਵਾਨ ਸ਼ਿਵਮ ਦੂਬੇ ਆਪਣੀ ਹੀ ਟੀਮ ਦਾ ਦੁਸ਼ਮਣ ਬਣਦੇ ਨਜ਼ਰ ਆਏ। ਉਹਨਾਂ ਦੀ ਧੀਮੀ ਬੱਲੇਬਾਜ਼ੀ ਦੇ ਚਲਦੇ ਉਹਨਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।

Related Cricket News on Csk