Deepak hooda
IPL 2022: ਲਖਨਊ ਨੇ ਦਿੱਲੀ ਕੈਪੀਟਲਜ਼ ਨੂੰ ਰੋਮਾਂਚਕ ਮੈਚ 'ਚ 6 ਦੌੜਾਂ ਨਾਲ ਹਰਾਇਆ, ਪੁਆਇੰਟ ਟੇਬਲ 'ਚ ਹੋਈ ਉਥਲ-ਪੁਥਲ
ਦਿੱਲੀ ਕੈਪੀਟਲਜ਼ ਬਨਾਮ ਲਖਨਊ ਸੁਪਰ ਜਾਇੰਟਸ: ਕਪਤਾਨ ਕੇਐਲ ਰਾਹੁਲ (77) ਅਤੇ ਦੀਪਕ ਹੁੱਡਾ (52) ਦੇ ਅਰਧ ਸੈਂਕੜੇ ਅਤੇ ਮੋਹਸਿਨ ਖਾਨ (4/16) ਦੀ ਸ਼ਾਨਦਾਰ ਗੇਂਦਬਾਜ਼ੀ ਨੇ ਐਤਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਜਿੱਤ ਹਾਸਲ ਕਰਨ ਵਿਚ ਮਦਦ ਕੀਤੀ। ਲਖਨਊ ਨੇ ਦਿੱਲੀ ਕੈਪੀਟਲਜ਼ ਨੂੰ 20 ਓਵਰਾਂ ਵਿੱਚ ਸੱਤ ਵਿਕਟਾਂ 'ਤੇ 189 ਦੌੜਾਂ 'ਤੇ ਰੋਕ ਦਿੱਤਾ ਅਤੇ ਮੈਚ 6 ਦੌੜਾਂ ਨਾਲ ਜਿੱਤ ਲਿਆ।
ਇਸ ਦੇ ਨਾਲ ਹੀ ਲਖਨਊ ਦੀ ਟੀਮ ਅੰਕਾਂ ਸੂਚੀ ਵਿੱਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਦਸ ਮੈਚਾਂ ਵਿੱਚ ਲਖਨਊ ਦੀ ਇਹ ਸੱਤਵੀਂ ਜਿੱਤ ਹੈ ਅਤੇ ਉਸਦੇ 14 ਅੰਕ ਹਨ। ਇਸ ਮੈਚ ਵਿਚ ਮੋਹਸਿਨ ਖਾਨ ਨੇ ਲਖਨਊ ਲਈ 4 ਸਫਲਤਾਵਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਦੁਸ਼ਮੰਥਾ ਚਮੀਰਾ, ਕ੍ਰਿਸ਼ਨੱਪਾ ਗੌਤਮ ਅਤੇ ਰਵੀ ਬਿਸ਼ਨੋਈ ਨੇ ਇਕ-ਇਕ ਵਿਕਟ ਲਈ।
Related Cricket News on Deepak hooda
-
ਦੀਪਕ ਹੁੱਡਾ-ਕ੍ਰੁਣਾਲ ਪਾਂਡਿਆ ਦੇ ਵਿਵਾਦ ਤੇ ਬੋਲੇ ਇਰਫਾਨ ਪਠਾਨ, BCA ਤੋਂ ਕੀਤੀ ਜਾਂਚ ਦੀ ਮੰਗ
ਦੀਪਕ ਹੁੱਡਾ ਅਤੇ ਕ੍ਰੁਣਾਲ ਪਾਂਡਿਆ ਦੇ ਵਿਚ ਹੋਏ ਵਿਵਾਦ ਦੇ ਬਾਅਦ ਭਾਰਤ ਦੇ ਸਾਬਕਾ ਮਹਾਨ ਹਰਫਨਮੌਲਾ ਖਿਡਾਰੀ ਇਰਫਾਨ ਪਠਾਨ ਨੇ ਦੀਪਕ ਹੁੱਡਾ ਦਾ ਸਾਥ ਦਿੱਤਾ ਹੈ ਅਤੇ ਬੜ੍ਹੌਦਾ ਕ੍ਰਿਕਟ ਐਸੋਸੀਏਸ਼ਨ ਤੋਂ ...
-
ਸੱਯਦ ਮੁਸ਼ਤਾਕ ਅਲੀ ਟਰਾਫੀ: ਦੀਪਕ ਹੁੱਡਾ ਨੇ ਟੂਰਨਾਮੈਂਟ ਤੋਂ ਨਾਮ ਲਿਆ ਵਾਪਸ, ਕ੍ਰੂਨਲ ਪਾਂਡਿਆੇ ਤੇ ਲਗਾਏ ਗੰਭੀਰ ਦੋਸ਼
ਸੱਯਦ ਮੁਸ਼ਤਾਕ ਅਲੀ 2021: ਸੱਯਦ ਮੁਸ਼ਤਾਕ ਅਲੀ ਟੀ 20 ਟਰਾਫੀ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਇਕ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਬੜੌਦਾ ਟੀਮ ਦੇ ਖਿਡਾਰੀ ਅਤੇ ਉਪ ਕਪਤਾਨ ਦੀਪਕ ...
-
IPL 2020 : ਦੀਪਕ ਹੁੱਡਾ ਨੇ ਸਰਫਰਾਜ ਖਾਨ ਦੇ ਸਾਹਮਣੇ ਕੀਤਾ ਖੁਲਾਸਾ, ਦੱਸਿਆ ਸਰੀਰ ਤੇ ਕਿਉਂ ਬਣਵਾਏ ਨੇ…
ਕਿੰਗਜ ਇਲੈਵਨ ਪੰਜਾਬ ਲਗਾਤਾਰ ਪੰਜ ਮੁਕਾਬਲੇ ਜਿੱਤ ਕੇ ਪਲੇਆੱਫ ਦੀ ਰੇਸ ਵਿਚ ਬਣੀ ਹੋਈ ਹੈ. ਹੁਣ ਪੰਜਾਬ ਦੇ ਸਾਹਮਣੇ ਅਗਲੀ ਚੁਣੌਤੀ ਰਾਜਸਥਾਨ ਰਾਇਲਜ ਦੀ ਹੈ. ਪੰਜਾਬ ਦੀ ਟੀਮ ਇਸ ਸੀਜਨ ...
Cricket Special Today
-
- 06 Feb 2021 04:31