In rishabh pant
VIDEO: ਦਿਨੇਸ਼ ਕਾਰਤਿਕ ਬਣੇ ਵੱਡੇ ਭਰਾ, ਪੰਤ ਨੂੰ ਸਿਖਾਏ ਬੈਟਿੰਗ ਦੇ ਗੁਰ
ਟੀਮ ਇੰਡੀਆ ਨੇ ਆਸਟ੍ਰੇਲੀਆ ਖਿਲਾਫ ਪਹਿਲਾ ਅਭਿਆਸ ਮੈਚ 6 ਦੌੜਾਂ ਨਾਲ ਜਿੱਤ ਕੇ ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਮਜ਼ਬੂਤ ਕਰ ਲਈਆਂ ਹਨ। ਇਸ ਮੈਚ 'ਚ ਰਿਸ਼ਭ ਪੰਤ ਤੋਂ ਪਹਿਲਾਂ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਗਿਆ ਸੀ ਅਤੇ ਕਾਰਤਿਕ ਨੇ ਇਕ ਵਾਰ ਫਿਰ ਲੰਬੀ ਪਾਰੀ ਨਹੀਂ ਖੇਡੀ ਪਰ ਉਸ ਦੀ ਛੋਟੀ ਪਾਰੀ 'ਚ ਉਹ ਭਰੋਸਾ ਸੀ ਜੋ ਪ੍ਰਸ਼ੰਸਕ ਦੇਖਣਾ ਚਾਹੁੰਦੇ ਸਨ। ਅਜਿਹੇ 'ਚ ਜੇਕਰ ਤੁਸੀਂ ਪੂਰੇ ਟੂਰਨਾਮੈਂਟ 'ਚ ਪੰਤ ਤੋਂ ਪਹਿਲਾਂ ਕਾਰਤਿਕ ਨੂੰ ਪਲੇਇੰਗ ਇਲੈਵਨ 'ਚ ਦੇਖਦੇ ਹੋ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਣੀ ਚਾਹੀਦੀ।
ਕਾਰਤਿਕ ਅਤੇ ਪੰਤ ਦਾ ਰਿਸ਼ਤਾ ਵੀ ਭਰਾਵਾਂ ਵਰਗਾ ਹੈ ਨਾ ਕਿ ਵਿਰੋਧੀ ਦਾ ਅਤੇ ਇੱਕ ਵੀਡੀਓ ਵੀ ਇਸ ਗੱਲ ਦਾ ਸਬੂਤ ਦੇ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪੰਤ ਅਤੇ ਕਾਰਤਿਕ ਮੈਦਾਨ 'ਤੇ ਇਕ-ਦੂਜੇ ਨਾਲ ਲੰਬੀ ਗੱਲਬਾਤ ਕਰ ਰਹੇ ਹਨ ਅਤੇ ਇਸ ਦੌਰਾਨ ਕਾਰਤਿਕ ਪੰਤ ਨੂੰ ਵੱਡੇ ਭਰਾ ਦੀ ਤਰ੍ਹਾਂ ਬੱਲੇਬਾਜ਼ੀ ਦੇ ਗੁਰ ਸਿਖਾਉਂਦੇ ਨਜ਼ਰ ਆਏ।
Related Cricket News on In rishabh pant
-
ਕੀ ਰਿਸ਼ਭ ਪੰਤ ਗਿਲਕ੍ਰਿਸਟ ਵਾਂਗ ਓਪਨਰ ਬਣ ਸਕਦਾ ਹੈ? ਆਸਟ੍ਰੇਲੀਆ ਦੇ ਵਿਸ਼ਵ ਕੱਪ ਜੇਤੂ ਕੋਚ ਨੇ ਦਿੱਤਾ ਬਿਆਨ
ਟੀਮ ਇੰਡੀਆ ਨੇ ਰਿਸ਼ਭ ਪੰਤ ਨੂੰ ਵੀ ਟੀ-20 ਫਾਰਮੈਟ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਅਜ਼ਮਾਇਆ ਹੈ। ਅਜਿਹੇ 'ਚ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਪੰਤ ਟੀਮ ਇੰਡੀਆ ...
-
'ਜੇ ਉਹ ਚਲਿਆ ਤਾਂ ਚੰਨ ਤੱਕ ਨਹੀਂ ਤਾਂ ਸ਼ਾਮ ਤੱਕ' ਪੰਤ ਨੂੰ ਲੈ ਕੇ ਪਾਕਿਸਤਾਨ ਤੋਂ ਬਿਆਨ ਆਇਆ
ਰਿਸ਼ਭ ਪੰਤ ਦੀ ਇਸ ਸ਼ਾਨਦਾਰ ਪਾਰੀ ਨੂੰ ਦੇਖ ਕੇ ਜਿੱਥੇ ਦੁਨੀਆ ਭਰ ਦੇ ਸਾਬਕਾ ਕ੍ਰਿਕਟਰ ਉਸ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਪਾਕਿਸਤਾਨ ਤੋਂ ਸੜਨ ਦੀ ਬਦਬੂ ਆ ਰਹੀ ...
-
ਜਾਫਰ ਤੇ ਗਾਵਸਕਰ ਨੇ ਇਕਜੁੱਟ ਹੋ ਕੇ ਕਿਹਾ, ਕੀ ਹੁਣ ਰਿਸ਼ਭ ਪੰਤ ਕਰਨਗੇ ਓਪਨਿੰਗ?
ਸੁਨੀਲ ਗਾਵਸਕਰ ਅਤੇ ਵਸੀਮ ਜਾਫਰ ਨੇ ਇੱਕ ਆਵਾਜ਼ ਵਿੱਚ ਕਿਹਾ ਹੈ ਕਿ ਰਿਸ਼ਭ ਪੰਤ ਨੂੰ ਚਿੱਟੀ ਗੇਂਦ ਦੀ ਕ੍ਰਿਕਟ ਵਿੱਚ ਓਪਨਿੰਗ ਕਰਨੀ ਚਾਹੀਦੀ ਹੈ। ...
-
ਸੁਨੀਲ ਗਾਵਸਕਰ ਨੇ ਰਿਸ਼ਭ ਪੰਤ ਨੂੰ ਸੁਣਾਈ ਖਰੀ-ਖੋਟੀ
ਭਾਰਤ ਦੇ ਸਾਬਕਾ ਮਹਾਨ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਨੇ ਰਿਸ਼ਭ ਪੰਤ ਦੀ ਸਖ਼ਤ ਤਾੜਨਾ ਕੀਤੀ ਹੈ। ...
-
ਪੁਜਾਰਾ ਨੇ ਨਹੀਂ ਹੋਣ ਦਿੱਤੀ ਪੰਤ ਦੀ ਸੇਂਚੁਰੀ, ਰਿਸ਼ਭ ਨੇ ਖੁਦ ਬਿਆਨ ਕੀਤੀ ਆਪਬੀਤੀ
ਸਿਡਨੀ ਟੈਸਟ ਨੂੰ ਯਾਦ ਕਰਦੇ ਹੋਏ ਪੰਤ ਨੇ ਕਿਹਾ ਕਿ ਉਹ ਚੇਤੇਸ਼ਵਰ ਪੁਜਾਰਾ ਦੇ ਕਾਰਨ ਸੈਂਕੜਾ ਨਹੀਂ ਬਣਾ ਸਕੇ। ...
-
ਰਿਸ਼ਭ ਪੰਤ ਬਾਰੇ ਇਹ ਕੀ ਬੋਲ ਗਏ ਜਾਫਰ, ਕੀ ਪੰਤ ਸੱਚਮੁੱਚ ਘਬਰਾਏ ਹੋਏ ਹਨ?
ਵਸੀਮ ਜਾਫਰ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਆਈਪੀਐਲ ਦੀ ਗਲਤੀ ਨੂੰ ਦੱਖਣੀ ਅਫਰੀਕਾ ਖਿਲਾਫ ਵੀ ਦੁਹਰਾ ਰਿਹਾ ਹੈ। ...
-
'ਮੈਂ ਦੋ ਮਹੀਨਿਆਂ 'ਚ ਕਿਸੇ ਨੂੰ ਵੀ ਸੁਪਰਹੀਰੋ ਨਹੀਂ ਬਣਾ ਸਕਦਾ', ऋਸ਼ਭ ਪੰਤ ਨੇ ਆਈ.ਪੀ.ਐੱਲ. ਤੋਂ ਪਹਿਲਾਂ ਕਹੀ…
Delhi Capitals Rishabh Pant says he cant turn someone superstar in 2 months : IPL 2022 ਦੀ ਸ਼ੁਰੂਆਤ ਤੋਂ ਪਹਿਲਾਂ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਯੁਵਾ ਖਿਡਾਰੀਆਂ ਨੂੰ ਲੈ ...
-
'ਜਦੋਂ ਮੈਚ ਜੇਤੂਆਂ ਦੀ ਗੱਲ ਆਉਂਦੀ ਹੈ ਤਾਂ ਅਈਅਰ ਪੰਤ ਦੇ ਨੇੜੇ ਵੀ ਨਹੀਂ ਹੈ'
ਰਿਸ਼ਭ ਪੰਤ ਨੇ ਪਿਛਲੇ ਇੱਕ-ਦੋ ਸਾਲਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਇੰਡੀਆ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਪਰ ਟੀ-20 ਫਾਰਮੈਟ 'ਚ ਅਜੇ ਪੰਤ ਦਾ ਧਮਾਕਾ ਦੇਖਣ ਨੂੰ ਨਹੀਂ ਮਿਲਿਆ ...
-
ਤੀਜਾ ਟੈਸਟ: ਰਿਸ਼ਭ ਪੰਤ ਦਾ ਜ਼ਬਰਦਸਤ ਸੈਂਕੜਾ, ਭਾਰਤ ਨੇ ਸੀਰੀਜ਼ ਜਿੱਤਣ ਲਈ ਦੱਖਣੀ ਅਫਰੀਕਾ ਨੂੰ ਦਿੱਤਾ 212 ਦੌੜਾਂ…
ਰਿਸ਼ਭ ਪੰਤ (100) ਦੀ ਅਜੇਤੂ ਪਾਰੀ ਦੀ ਬਦੌਲਤ ਭਾਰਤ ਨੇ ਵੀਰਵਾਰ ਨੂੰ ਨਿਊਲੈਂਡਜ਼ 'ਚ ਤੀਜੇ ਅਤੇ ਫੈਸਲਾਕੁੰਨ ਮੈਚ 'ਚ 67.3 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 198 ਦੌੜਾਂ ਬਣਾ ...
-
ਬੁਰੀ ਖ਼ਬਰ: ਰਿਸ਼ਭ ਪੰਤ ਸਮੇਤ ਪੰਜ ਭਾਰਤੀ ਮੈਂਬਰਾਂ ਨੂੰ 10 ਦਿਨਾਂ ਲਈ ਕੀਤਾ ਗਿਆ ਕਵਾਰੰਟੀਨ
ਭਾਰਤੀ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਕੋਰੋਨਾ ਰਿਪੋਰਟ ਪਾੱਜ਼ੀਟਿਵ ਆਉਣ ਨਾਲ ਭਾਰਤੀ ਖੇਮੇ ਵਿਚ ਖਲਬਲੀ ਮਚ ਗਈ ਹੈ। ਰਿਸ਼ਭ ਪੰਤ ਨੂੰ ਕੁਝ ਦਿਨ ਪਹਿਲਾਂ ਲੰਡਨ ਦੇ ਵੇਂਬਲੀ ਸਟੇਡੀਅਮ ਵਿੱਚ ...
-
Chennai Test : ਤੀਜੇ ਦਿਨ ਦੇ ਅੰਤ ਤਕ ਭਾਰਤੀ ਟੀਮ ਨੇ ਬਣਾਈਆਂ 6 ਵਿਕਟਾਂ ਦੇ ਨੁਕਸਾਨ ਤੇ 257…
ਇੰਗਲੈਂਡ ਦੇ ਨਾਲ ਐਮ ਏ ਚਿਦੰਬਰਮ ਸਟੇਡੀਅਮ ਵਿਚ ਪਹਿਲੇ ਟੈਸਟ ਮੈਚ ਵਿਚ ਭਾਰਤ ਨੂੰ ਫਾਲੋ-ਓਨ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ...
-
'ਕੀ ਗੁੜਗਾਓੰ ਨਵੇਂ ਘਰ ਲਈ ਸਹੀ ਰਹੇਗਾ'? ਰਿਸ਼ਭ ਪੰਤ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਤੋਂ ਮੰਗੀ ਸਲਾਹ
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ, ਜਿਸ ਨੇ ਆਸਟਰੇਲੀਆ ਵਿਚ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਖਿਡਾਰੀ ਦੀ ਵਿਸ਼ਵਵਿਆਪੀ ਤੌਰ 'ਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਪੰਤ ...
-
ਇਨ੍ਹਾਂ ਦੋਵਾਂ ਖਿਡਾਰੀਆਂ ਦੀ ਜਗ੍ਹਾ ਰਿਸ਼ਭ ਪੰਤ ਨੂੰ ਕੀਤਾ ਜਾਏ ਵਨਡੇ ਅਤੇ ਟੀ -20 ਟੀਮ ਵਿਚ ਸ਼ਾਮਲ: ਬ੍ਰੈਡ…
ਆਸਟਰੇਲੀਆ ਦੇ ਸਾਬਕਾ ਸਪਿਨਰ ਬ੍ਰੈਡ ਹੋਗ ਨੇ ਕਿਹਾ ਹੈ ਕਿ ਭਾਰਤੀ ਚੋਣਕਾਰਾਂ ਨੂੰ ਸੀਮਤ ਓਵਰਾਂ ਦੀ ਟੀਮ ਵਿਚ ਰਿਸ਼ਭ ਪੰਤ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਹੌਗ ਦਾ ਕਹਿਣਾ ਹੈ ਕਿ ...
-
'ਅਰੇ ਭਾਈ, ਸ਼ਰਮਾ ਜੀ ਦਾ ਬੇਟਾ ਕੀ ਨਹੀਂ ਕਰ ਸਕਦਾ', ਜਦੋਂ ਰੋਹਿਤ ਸ਼ਰਮਾ ਨੇ ਫੜ੍ਹੇ ਵਿਕਟਕੀਪਿੰਗ ਲਈ ਦਸਤਾਨੇ…
ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਵਿਚ ਚੰਗੀ ਫਾਰਮ ਵਿਚ ਦਿਖਾਈ ਦਿੱਤੇ ਪਰ ਉਹ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ...
Cricket Special Today
-
- 06 Feb 2021 04:31