India vs australia
U-19 ਵਿਸ਼ਵ ਕੱਪ 2022: ਆਸਟ੍ਰੇਲੀਆ ਨੂੰ 96 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਪਹੁੰਚੀ ਟੀਮ ਇੰਡੀਆ
ਭਾਰਤੀ ਕ੍ਰਿਕਟ ਟੀਮ ਨੇ ਬੁੱਧਵਾਰ (2 ਫਰਵਰੀ) ਨੂੰ ਐਂਟੀਗੁਆ ਵਿੱਚ ਖੇਡੇ ਗਏ ਆਈਸੀਸੀ ਅੰਡਰ-19 ਵਿਸ਼ਵ ਕੱਪ 2022 ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਆਸਟਰੇਲੀਆ ਨੂੰ 96 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਲਗਾਤਾਰ ਚਾਰ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। 5 ਫਰਵਰੀ ਨੂੰ ਫਾਈਨਲ 'ਚ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਕੋਲ ਸਭ ਤੋਂ ਜ਼ਿਆਦਾ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ 2000, 2006, 2008, 2012, 2016, 2018 ਅਤੇ 2020 ਵਿੱਚ ਫਾਈਨਲ ਵਿੱਚ ਪਹੁੰਚੀ ਸੀ। ਭਾਰਤ ਨੇ ਸਭ ਤੋਂ ਵੱਧ 4 ਵਾਰ (2000, 2008, 2012 ਅਤੇ 2018) ਖਿਤਾਬ 'ਤੇ ਕਬਜ਼ਾ ਕੀਤਾ ਹੈ।
Related Cricket News on India vs australia
- 
                                            
'ਗਾਬਾ ਵਿਚ ਹੋਇਆ ਚਮਤਕਾਰ', ਆਸਟਰੇਲੀਆਈ ਮੀਡੀਆ ਨੇ ਟੀਮ ਇੰਡੀਆ ਦੀ ਇਤਿਹਾਸਕ ਜਿੱਤ ਦੀ ਕੀਤੀ ਪ੍ਰਸ਼ੰਸਾਗਾਬਾ ਵਿਖੇ ਇਤਿਹਾਸਕ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ, ਭਾਰਤੀ ਕ੍ਰਿਕਟ ਟੀਮ ਆਸਟਰੇਲੀਆਈ ਮੀਡੀਆ ਤੋਂ ਬਹੁਤ ਪ੍ਰਸ਼ੰਸਾ ਪ੍ਰਾਪਤ ਕਰ ਰਹੀ ਹੈ। ਅਜਿੰਕਿਆ ਰਹਾਣੇ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਗਾੱਬਾ ... 
- 
                                            
ਆਸਟ੍ਰੇਲੀਆਈ ਸਰਜ਼ਮੀਂ ਤੇ ਮੁਹੰਮਦ ਸਿਰਾਜ ਨੇ ਰਚਿਆ ਇਤਿਹਾਸ, ਜਵਾਗਲ ਸ਼੍ਰੀਨਾਥ ਨੂੰ ਪਿੱਛੇ ਛੱਡ ਇਹ ਰਿਕਾਰਡ ਕੀਤਾ ਆਪਣੇ ਨਾਮਭਾਰਤ ਦੇ ਗੈਰ-ਤਜਰਬੇਕਾਰ ਗੇਂਦਬਾਜ਼ੀ ਹਮਲੇ ਨੇ ਇੱਥੇ ਗਾਬਾ ਇੰਟਰਨੈਸ਼ਨਲ ਸਟੇਡੀਅਮ ਵਿਖੇ ਖੇਡੇ ਜਾ ਰਹੇ ਚੌਥੇ ਅਤੇ ਆਖਰੀ ਟੈਸਟ ਮੈਚ ਵਿੱਚ ਭਾਰਤੀ ਟੀਮ ਦੀ ਵਾਪਸੀ ਕਰਾਈ। ਇਸ ਟੈਸਟ ਵਿੱਚ ਭਾਰਤੀ ਹਮਲੇ ... 
- 
                                            
ਸ਼ਾਰਦੂਲ ਠਾਕੁਰ ਅਤੇ ਸੁੰਦਰ ਦੀ ਬੱਲੇਬਾਜ਼ੀ ਨੇ ਬ੍ਰਿਸਬੇਨ ਟੈਸਟ ਨੂੰ ਬਣਾਇਆ ਰੋਮਾਂਚਕ, ਕੰਗਾਰੂਆਂ ਨੂੰ ਦੂਜੀ ਪਾਰੀ ਵਿਚ 54…ਸ਼ਾਰਦੁਲ ਠਾਕੁਰ (67) ਅਤੇ ਵਾਸ਼ਿੰਗਟਨ ਸੁੰਦਰ (62) ਵਿਚਕਾਰ ਸੱਤਵੇਂ ਵਿਕਟ ਲਈ 123 ਦੌੜਾਂ ਦੀ ਸਾਂਝੇਦਾਰੀ ਦੇ ਅਧਾਰ 'ਤੇ ਇੱਥੋਂ ਦੇ ਗਾਬਾ ਇੰਟਰਨੈਸ਼ਨਲ ਸਟੇਡੀਅਮ ਵਿਖੇ ਆਸਟਰੇਲੀਆ ਨਾਲ ਚੌਥੇ ਅਤੇ ਆਖਰੀ ਟੈਸਟ ... 
- 
                                            
AUS vs IND: 'ਜਾਂ ਤਾਂ ਬਰਬਾਦ ਕਰਦੇ ਜਾਂ ਤਾਂ ਆਬਾਦ ਕਰ ਦੋ', ਮੌਕਾ ਭੁਨਾਣਾ ਕੋਈ ਸ਼ਾਰਦੂਲ ਤੋਂ ਸਿੱਖੋਟੈਸਟ ਟੀਮ ਵਿਚ ਟੀਮ ਇੰਡੀਆ ਦਾ ਹਿੱਸਾ ਬਣਨਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ, ਪਰ ਬਹੁਤ ਘੱਟ ਖਿਡਾਰੀ ਹਨ ਜਿਨ੍ਹਾਂ ਦੀ ਕਿਸਮਤ ਵਿਚ ਇਹ ਚੀਜ਼ ਲਿਖੀ ਹੋਈ ਹੁੰਦੀ ਹੈ। ਕੁਝ ... 
- 
                                            
'ਅਰੇ ਭਾਈ, ਸ਼ਰਮਾ ਜੀ ਦਾ ਬੇਟਾ ਕੀ ਨਹੀਂ ਕਰ ਸਕਦਾ', ਜਦੋਂ ਰੋਹਿਤ ਸ਼ਰਮਾ ਨੇ ਫੜ੍ਹੇ ਵਿਕਟਕੀਪਿੰਗ ਲਈ ਦਸਤਾਨੇ…ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਵਿਚ ਚੰਗੀ ਫਾਰਮ ਵਿਚ ਦਿਖਾਈ ਦਿੱਤੇ ਪਰ ਉਹ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ... 
- 
                                            
ਬ੍ਰਿਸਬੇਨ ਟੈਸਟ: ਲਾਬੂਸ਼ੇਨ ਦੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਚੰਗੀ ਸਥਿਤੀ ਵਿਚ ਪਹੁੰਚਿਆ, ਪਰ ਭਾਰਤ ਦੇ ਨਵੇਂ ਗੇਂਦਬਾਜ਼ਾਂ ਨੇ…ਆਸਟਰੇਲੀਆ ਨੇ ਗਾਬਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਭਾਰਤ ਖ਼ਿਲਾਫ਼ ਚੌਥੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਪੰਜ ਵਿਕਟਾਂ ਦੇ ਨੁਕਸਾਨ ’ਤੇ 274 ਦੌੜਾਂ ਬਣਾਈਆੰ। ਸਟੰਪਸ ਤੇ ਕਪਤਾਨ ਟਿਮ ਪੇਨ 38 ... 
- 
                                            
AUS vs IND: ਟੀ ਨਟਰਾਜਨ ਨੇ ਡੈਬਿਯੂ ਕਰਦਿਆਂ ਰਚਿਆ ਇਤਿਹਾਸ, ਭਾਰਤ ਲਈ ਟੈਸਟ ਖੇਡਣ ਵਾਲੇ 300 ਵੇਂ ਕ੍ਰਿਕਟਰ…ਤਾਮਿਲਨਾਡੂ ਦੇ ਦੋ ਖਿਡਾਰੀਆਂ ਨੇ ਸ਼ੁੱਕਰਵਾਰ ਨੂੰ ਬ੍ਰਿਸਬੇਨ ਦੇ ਗਾਬਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਇਕੱਠੇ ਆਪਣੇ ਟੈਸਟ ਮੈਚ ਦੀ ਸ਼ੁਰੂਆਤ ਕੀਤੀ। ਤੇਜ਼ ਗੇਂਦਬਾਜ਼ ਟੀ. ਨਟਰਾਜਨ ਅਤੇ ਸਪਿਨਰ ਵਾਸ਼ਿੰਗਟਨ ਸੁੰਦਰ ਦਾ ਟੈਸਟ ... 
- 
                                            
Brisbane Test: ਟੀਮ ਇੰਡੀਆ ਨੇ ਇੱਕ ਦਿਨ ਪਹਿਲਾਂ ਨਹੀਂ ਕੀਤਾ ਪਲੇਇੰਗ ਇਲ਼ੇਵਨ ਦਾ ਐਲਾਨ, ਜਾਣੋ ਕੀ ਸੀ ਕਾਰਣਭਾਰਤ ਨੇ ਸ਼ੁੱਕਰਵਾਰ ਤੋਂ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲੇ ਬ੍ਰਿਸਬੇਨ ਟੈਸਟ ਮੈਚ ਲਈ ਆਪਣੀ ਪਲੇਇੰਗ-11 ਦਾ ਐਲਾਨ ਨਹੀਂ ਕੀਤਾ ਹੈ। ਟੀਮ ਖਿਡਾਰੀਆਂ ਦੀ ਸੱਟਾਂ 'ਤੇ ਨਜ਼ਰ ਰੱਖ ਰਹੀ ਹੈ। ਬੱਲੇਬਾਜ਼ੀ ... 
- 
                                            
WATCH : ਨਾਥਨ ਲਾੱਯਨ ਨੇ ਸ਼ਾਮਲ ਕੀਤਾ ਆਪਣੇ ਤਰਕਸ਼ ਵਿਚ ਨਵਾਂ ਤੀਰ, ਬ੍ਰਿਸਬੇਨ ਵਿਚ ਮਿਸਟ੍ਰੀ ਬਾੱਲ 'Jeff' ਨਾਲ…ਸਿਡਨੀ ਟੈਸਟ ਮੈਚ ਦੇ ਡਰਾਅ ਹੋਣ ਤੋਂ ਬਾਅਦ ਹੁਣ ਭਾਰਤੀ ਟੀਮ ਦੇ ਸਾਹਮਣੇ ਅਗਲੀ ਚੁਣੌਤੀ ਬ੍ਰਿਸਬੇਨ ਹੈ। ਟੀਮ ਇੰਡੀਆ ਲਈ ਆਸਟਰੇਲੀਆ ਨੂੰ ਇਸ ਮੈਦਾਨ 'ਤੇ ਹਰਾਉਣਾ ਸੌਖਾ ਨਹੀਂ ਹੋਵੇਗਾ ਕਿਉਂਕਿ ... 
- 
                                            
ਸਿਡਨੀ ਟੈਸਟ: ਚੇਤੇਸ਼ਵਰ ਪੁਜਾਰਾ ਨੇ 6000 ਟੈਸਟ ਦੌੜਾਂ ਕੀਤੀਆਂ ਪੂਰੀਆਂ, ਮੁਹੰਮਦ ਅਜ਼ਹਰੂਦੀਨ ਨੂੰ ਪਿੱਛੇ ਛੱਡਕੇ ਲਗਾਈ ਰਿਕਾਰਡਾਂ ਦੀ…ਭਾਰਤ ਦੇ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਟੈਸਟ ਮੈਚਾਂ ਵਿਚ 6000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਅਜਿਹਾ ਕਰਨ ਵਾਲੇ ਭਾਰਤ ਦੇ 11 ਵੇਂ ਬੱਲੇਬਾਜ਼ ਬਣ ਗਏ ... 
- 
                                            
'ਅੱਜ ਉਦਾਸ ਕਰ ਗਈ ਇਕ ਤਸਵੀਰ ਮੁਸਕਰਾਉਂਦੀ ਹੋਈ', ਸਾਬਕਾ ਭਾਰਤੀ ਖਿਡਾਰੀ ਨੇ ਜਸਪ੍ਰੀਤ ਬੁਮਰਾਹ ਦੀ ਮਾੜੀ ਕਿਸਮਤ 'ਤੇ…ਮੌਜੂਦਾ ਆਸਟਰੇਲੀਆ ਦੌਰੇ 'ਤੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਕੱਲੇ ਹੀ ਗੇਂਦਬਾਜ਼ੀ ਦਾ ਭਾਰ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ ਪਰ ਉਹਨਾਂ ਨੂੰ ਫੀਲਡਰਾਂ ਦਾ ਸਾਥ ਮਿਲਦਾ ਦਿਖਾਈ ਨਹੀਂ ਦੇ ਰਿਹਾ। ਬੁਮਰਾਹ ਕੰਗਾਰੂ ਬੱਲੇਬਾਜ਼ਾਂ ... 
- 
                                            
AUS vs IND : ਭਾਰਤੀ ਖਿਡਾਰੀਆਂ ਦੇ ਨਾਮ ਦਰਜ ਹੋਇਆ ਇਕ ਸ਼ਰਮਨਾਕ ਰਿਕਾਰਡ, 32 ਸਾਲਾਂ ਬਾਅਦ ਟੈਸਟ ਸੀਰੀਜ…ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ਵਿਚ ਭਾਰਤੀ ਖਿਡਾਰੀਆਂ ਦੀਆਂ ਵਿਕਟਾਂ ਦੇ ਵਿਚਕਾਰ ਦੌੜਾਂ ਨੇ ਕਾਫ਼ੀ ਨਿਰਾਸ਼ ਕੀਤਾ ਹੈ ਅਤੇ ਸਿਡਨੀ ਵਿਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਵੀ ... 
- 
                                            
AUS vs IND: ਜਡੇਜਾ ਦੀ ਯੌਰਕਰਸ ਨੇ ਦਿਖਾਇਆ ਕਮਾਲ, ਪਹਿਲਾਂ ਪੈਟ ਕਮਿੰਸ ਅਤੇ ਫਿਰ ਲਾਇਨ ਨੂੰ ਭੇਜਿਆ ਪਵੇਲਿਅਨਸਿਡਨੀ ਕ੍ਰਿਕਟ ਗਰਾਉਂਡ (ਐਸਸੀਜੀ) ਤੇ ਸਟੀਵ ਸਮਿਥ ਦੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਤੀਸਰੇ ਟੈਸਟ ਮੈਚ ਦੇ ਦੂਜੇ ਦਿਨ 300 ਦਾ ਅੰਕੜਾ ਪੂਰਾ ਕਰ ਲਿਆ ਪਰ ਰਵਿੰਦਰ ਜਡੇਜਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ... 
- 
                                            
ਸਿਡਨੀ ਟੈਸਟ: ਵਿਲ ਪੁਕੋਵਸਕੀ, ਮਾਰਨਸ ਲਾਬੁਸ਼ੇਨ ਨੇ ਲਗਾਈਆਂ ਹਾਫ ਸੇਂਚੁਰੀ, ਪਹਿਲੇ ਦਿਨ ਦੇ ਅੰਤ ਤਕ ਆਸਟਰੇਲੀਆ ਮਜਬੂਤ ਸਥਿਤੀ…ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਤੀਜਾ ਟੈਸਟ ਮੈਚ ਸਿਡਨੀ ਕ੍ਰਿਕਟ ਗ੍ਰਾਉਂਡ ਵਿਖੇ ਖੇ਼ਡਿਆ ਜਾ ਰਿਹਾ ਹੈ। ਕੰਗਾਰੂ ਟੀਮ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਦਿਨ ... 
Cricket Special Today
- 
                    - 06 Feb 2021 04:31
 
 
             
                             
                             
                         
                         
                         
                        