Indian premier league
35 ਸਾਲਾ ਰੋਬਿਨ ਉਥੱਪਾ ਦਾ ਵੱਡਾ ਖੁਲਾਸਾ, ਸੀਐਸਕੇ ਵਿੱਚ ਟ੍ਰੇਡ ਹੋਣ ਤੋਂ ਬਾਅਦ ਐਮਐਸ ਧੋਨੀ ਨੇ ਖ਼ੁਦ ਕੀਤਾ ਸੀ ਫੋਨ
ਰੌਬਿਨ ਉਥੱਪਾ ਆਉਣ ਵਾਲੇ ਆਈਪੀਐਲ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡਣ ਜਾ ਰਹੇ ਹਨ। ਪਿਛਲੇ ਸੀਜ਼ਨ ਵਿਚ, ਉਥੱਪਾ ਰਾਜਸਥਾਨ ਰਾਇਲਜ਼ ਦਾ ਹਿੱਸਾ ਸੀ ਪਰ ਉਹ ਉਦੋਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕਿਆ ਪਰ ਹੁਣ ਉਹ ਚੇਨਈ ਲਈ ਖੇਡਣ ਲਈ ਬਹੁਤ ਉਤਸ਼ਾਹਿਤ ਹੈ।
35 ਸਾਲਾ ਉਥੱਪਾ ਨੇ ਆਈਪੀਐਲ 2021 ਤੋਂ ਪਹਿਲਾਂ ਇਕ ਵੱਡਾ ਖੁਲਾਸਾ ਕੀਤਾ ਹੈ। ਉਸਨੇ ਦੱਸਿਆ ਹੈ ਕਿ ਰਾਜਸਥਾਨ ਤੋਂ ਚੇਨਈ ਵਿਚ ਟ੍ਰੇਡ ਹੋਣ ਵਿਚ ਐਮਐਸ ਧੋਨੀ ਦਾ ਕੋਈ ਹੱਥ ਨਹੀਂ ਸੀ, ਪਰ ਜਦੋਂ ਉਸਨੂੰ ਸੀਐਸਕੇ ਵਿੱਚ ਸ਼ਾਮਲ ਹੋਣ ਦੀ ਖ਼ਬਰ ਮਿਲੀ ਤਾਂ ਧੋਨੀ ਨੇ ਖੁਦ ਉਸਨੂੰ ਕਾੱਲ ਕੀਤਾ ਸੀ। ਰੋਬਿਨ ਸੀਐਸਕੇ ਵਿਚ ਸ਼ਾਮਲ ਹੋ ਕੇ ਬਹੁਤ ਖੁਸ਼ ਨਜ਼ਰ ਆ ਰਹੇ ਹਨ।
Related Cricket News on Indian premier league
-
'IPL ਤੋਂ ਪਹਿਲਾਂ ਸਟੀਵ ਸਮਿਥ ਨੂੰ ਲੱਗ ਸਕਦੀ ਹੈ ਸੱਟ', ਖਿਡਾਰੀ ਨੂੰ ਲੈਕੇ ਮਾਈਕਲ ਕਲਾਰਕ ਦਾ ਅਜ਼ੀਬੋਗਰੀਬ ਬਿਆਨ
ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਸੰਕੇਤ ਦਿੱਤਾ ਹੈ ਕਿ ਆਸਟ੍ਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਆਈਪੀਐਲ -2021 ਦੀ ਨਿਲਾਮੀ ਵਿਚ ਘੱਟ ਕੀਮਤ ਮਿਲਣ ਤੋਂ ਬਾਅਦ ਸੱਟ ਦਾ ਕਾਰਨ ਦੇ ...
-
ਅਜੀਤ ਅਗਰਕਰ ਨੇ ਕਿਹਾ, ਚੇਨੱਈ ਸੁਪਰ ਕਿੰਗਜ਼ ਨੂੰ ਅਗਲੇ ਆਈਪੀਐਲ ਤੋਂ ਪਹਿਲਾਂ ਤਬਦੀਲੀਆਂ ਕਰਨ ਦੀ ਲੋੜ ਹੈ
ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੇ ਕਿਹਾ ਹੈ ਕਿ ਆਈਪੀਐਲ -13 ਵਿੱਚ ਖਰਾਬ ਪ੍ਰਦਰਸ਼ਨ ਕਰਨ ਵਾਲੀ ਚੇਨਈ ਸੁਪਰ ਕਿੰਗਜ਼ ਨੂੰ ਲੀਗ ਦੇ ਅਗਲੇ ਸੀਜ਼ਨ ਤੋਂ ਪਹਿਲਾਂ ਥੋੜੀ ਤਬਦੀਲੀ ਦੀ ...
-
ਆਈਪੀਐਲ ਤੋਂ ਬਾਅਦ ਸ਼ੁਰੂ ਹੋਣ ਵਾਲੀ ਇਸ ਵੱਡੀ ਟੀ -20 ਲੀਗ 'ਤੇ ਮੰਡਰਾਇਆ ਕੋਰੋਨਾ ਦਾ ਸਾਇਆ
ਸ਼੍ਰੀਲੰਕਾ ਦੀ ਪਹਿਲੀ ਘਰੇਲੂ ਟੀ 20 ਲੀਗ ਯਾਨੀ ਕਿ ਲੰਕਾ ਪ੍ਰੀਮੀਅਰ ਲੀਗ ਤੇ ਇਕ ਵਾਰ ਫਿਰ ਸੰਕਟ ਦੇ ਬੱਦਲ ਛਾ ਗਏ ਹਨ. ਇਹ ਟੂਰਨਾਮੈਂਟ 21 ਨਵੰਬਰ ਨੂੰ ਸ਼ੁਰੂ ਹੋਣਾ ਸੀ ...
-
ਯੁਵਰਾਜ ਸਿੰਘ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਲੈ ਕੇ ਕੀਤੀ ਭੱਵਿਖਬਾਣੀ, ਕਿਹਾ ਇਹ ਟੀਮ ਦਿੱਲੀ ਜਾਂ ਮੁੰਬਈ ਨਾਲ…
ਆਈਪੀਐਲ ਦਾ 13 ਵਾਂ ਐਡੀਸ਼ਨ ਹੁਣ ਹੌਲੀ ਹੌਲੀ ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ. ਪੁਆਇੰਟਸ ਟੇਬਲ ਨੂੰ ਦੇਖੀਏ ਤਾਂ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਦੀ ਟੀਮ ਟਾੱਪ ਤੇ ਬਣੀ ...
-
IPL 2020 2nd Match: ਦਿੱਲੀ ਕੈਪਿਟਲਸ vs ਕਿੰਗਜ਼ ਇਲੈਵਨ ਪੰਜਾਬ ਹੋਣਗੇ ਆਮਣੇ-ਸਾਮ੍ਹਣੇ, ਜਾਣੋ, ਪਲੇਇੰਗ ਇਲੈਵਨ, ਪਿਚ ਤੇ ਮੌਸਮ…
ਆਈਪੀਐਲ ਦੇ ਦੂਜੇ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ ਦਾ ਮੁਕਾਬਲਾ ਦਿੱਲੀ ਕੈਪਿਟਲਸ ਨਾਲ ਹੋਵੇਗਾ. ਦੋਵੇਂ ਹੀ ਟੀਮਾਂ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਦੇ ਨਾਲ ਕਰਣ ਲਈ ਪੂਰਾ ਜ਼ੋਰ ਲਾਉਣਗੀਆਂ. ਦਿੱਲੀ ...
-
IPL : ਔਰੇਂਜ ਕੈਪ ਤੇ ਰਿਹਾ ਹੈ ਵਿਦੇਸ਼ੀ ਖਿਡਾਰੀਆਂ ਦਾ ਕਬਜ਼ਾ, ਸਿਰਫ਼ 3 ਵਾਰ ਹੀ ਆਈ ਹੈ, ਭਾਰਤੀ…
ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈਪੀਲ ਭਲੇ ਹੀ ਪੂਰੀ ਤਰ੍ਹਾਂ ਭਾਰਤੀ ਲੀਗ ਮੰਨੀ ਜਾੰਦੀ ਹੈ ਪਰ ਜੇ ਹਰ ਸਾਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬਲਬੇਬਾਜਾਂ ਦੀ ਗੱਲ ਕਰੀਏ ਤਾਂ ਵਿਦੇਸ਼ੀ ...
-
IPL STARS - ਰੋਹਿਤ ਸ਼ਰਮਾ ਦੇ ਸ਼ਾਨਦਾਰ ਆਈਪੀਐਲ ਰਿਕਾਰਡ 'ਤੇ ਇਕ ਨਜ਼ਰ
ਮੁੰਬਈ ਇੰਡੀਅਨਜ਼ ਲਈ ਖੇਡ ਰਹੇ ਰੋਹਿਤ ਸ਼ਰਮਾ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਕਪਤਾਨ ...
Cricket Special Today
-
- 06 Feb 2021 04:31