Ipl
IPL STARS - ਰੋਹਿਤ ਸ਼ਰਮਾ ਦੇ ਸ਼ਾਨਦਾਰ ਆਈਪੀਐਲ ਰਿਕਾਰਡ 'ਤੇ ਇਕ ਨਜ਼ਰ
ਮੁੰਬਈ ਇੰਡੀਅਨਜ਼ ਲਈ ਖੇਡ ਰਹੇ ਰੋਹਿਤ ਸ਼ਰਮਾ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਕਪਤਾਨ ਹਨ। ਰੋਹਿਤ ਸ਼ਰਮਾ ਨੇ ਸਾਲ 2013 ਵਿਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਸੰਭਾਲ ਲਈ ਸੀ ਅਤੇ ਉਸੇ ਸਾਲ ਟੀਮ ਪਹਿਲੀ ਵਾਰ ਆਈਪੀਐਲ ਚੈਂਪੀਅਨ ਬਣ ਗਈ ਸੀ।
ਰੋਹਿਤ ਸ਼ਰਮਾ ਦੀ ਅਗਵਾਈ ਵਿਚ ਮੁੰਬਈ ਇੰਡੀਅਨਜ਼ ਦੀ ਟੀਮ ਹੁਣ ਤੱਕ 4 ਵਾਰ ਆਈਪੀਐਲ ਦਾ ਖਿਤਾਬ ਜਿੱਤ ਚੁੱਕੀ ਹੈ। ਸਾਲ 2013 ਤੋਂ ਇਲਾਵਾ 2015, 2017 ਅਤੇ 2019 ਵਿਚ ਵੀ ਮੁੰਬਈ ਦੀ ਟੀਮ ਨੇ ਆਈਪੀਐਲ ਟਰਾਫੀ 'ਤੇ ਕਬਜ਼ਾ ਕੀਤਾ ਸੀ।
Related Cricket News on Ipl
-
IPL 2020: ਚੇਨਈ ਸੁਪਰ ਕਿੰਗਜ਼ ਸੁਰੇਸ਼ ਰੈਨਾ ਦੀ ਜਗ੍ਹਾ, ਵਿਸ਼ਵ ਦੇ ਨੰਬਰ-1 ਟੀ-20 ਬੱਲੇਬਾਜ਼ ਨੂੰ ਕਰ ਸਕਦੀ ਹੈ…
ਧੋਨੀ ਦੀ ਕਪਤਾਨੀ ਵਿਚ ਚੇਨਈ ਸੁਪਰ ਕਿੰਗਜ਼ ਆਈਪੀਐਲ 2020 ਵਿਚ ਆਪਣਾ ਪਹਿਲਾ ਮੈਚ ਡਿਫੈਂਡਿੰਗ ਚ ...
-
ਮਹਾਨ ਗੇਂਦਬਾਜ਼ ਬ੍ਰੈਟ ਲੀ ਨੇ ਕਿਹਾ, ਇਹ ਟੀਮ ਬਣੇਗੀ IPL 2020 ਦੀ ਚੈਂਪੀਅਨ
ਆਈਪੀਐਲ 2020 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਸਥਿਤੀ ਵਿੱਚ ਨਾ ਸਿਰਫ ਖਿਡਾਰੀ ਆਪਣ ...
-
IPL 2020: ਦੀਪਕ ਚਾਹਰ ਨੇ ਦਿੱਤੀ ਕੋਰੋਨਾਵਾਇਰਸ ਨੂੰ ਮਾਤ, ਚੇਨਈ ਸੁਪਰ ਕਿੰਗਜ਼ ਨਾਲ ਸ਼ੁਰੂ ਕੀਤੀ ਟ੍ਰੇਨਿੰਗ
ਇੰਡੀਅਨ ਪ੍ਰੀਮੀਅਰ ਲੀਗ 2020 ਦੀ ਸ਼ੁਰੂਆਤ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ (ਸੀਐਸਕੇ) ਲਈ ਰਾਹ ...
-
ਟੀ -20 ਰੈਂਕਿੰਗ: ਰਾਹੁਲ ਅਤੇ ਕੋਹਲੀ ਟਾੱਪ-10 ਵਿਚ ਕਾਇਮ, ਮਲਾਨ ਬਣੇ ਨੰਬਰ-1
ਭਾਰਤ ਦੇ ਲੋਕੇਸ਼ ਰਾਹੁਲ ਅਤੇ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਜਾਰੀ ਹੋਈ ਤਾਜ਼ਾ ਆਈਸੀਸੀ ਟੀ ...
-
BCCI ਨਿਰਦੇਸ਼ਕ ਸੌਰਵ ਗਾਂਗੁਲੀ ਆਈਪੀਐਲ 2020 ਲਈ ਪਹੁੰਚੇ ਦੁਬਈ, ਕਿਹਾ ਕਿ ‘ਜ਼ਿੰਦਗੀ ਬਦਲ ਗਈ ਹੈ’
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਬੁੱਧਵਾਰ ਨੂੰ ...
-
ਕਾਗੀਸੋ ਰਬਾਡਾ ਨੇ ਕਿਹਾ, ਇਸ ਕਾਰਨ IPL 2020 ਜਿੱਤ ਸਕਦੀ ਹੈ ਦਿੱਲੀ ਕੈਪਿਟਲਸ
ਦਿੱਲੀ ਕੈਪਿਟਲਸ ਦੇ ਤੇਜ਼ ਗੇਂਦਬਾਜ਼ ਕਾਗੀਸੋ ਰਬਾਡਾ ਨੂੰ ਲੱਗਦਾ ਹੈ ਕਿ ਉਹਨਾਂ ਦੀ ਟੀਮ ਕੋਲ ...
-
IPL 2020: ਅਨਿਲ ਕੁੰਬਲੇ ਤੇ ਕੇਐਲ ਰਾਹੁਲ 4 ਭਾਸ਼ਾਵਾਂ ਵਿੱਚ ਗੱਲ ਕਰਕੇ ਬਣਾ ਰਹੇ ਨੇ ਕਿੰਗਜ਼ ਇਲੈਵਨ ਪੰਜਾਬ…
ਬੈਂਗਲੌਰ ਦੇ ਦੋ ਤਜਰਬੇਕਾਰ ਖਿਡਾਰੀ ਚਾਰ ਭਾਸ਼ਾਵਾਂ ਦੀ ਮਦਦ ਨਾਲ ਕਿੰਗਜ਼ ਇਲੈਵਨ ਪੰਜਾਬ ਨੂ ...
-
IPL 2020: ਰਿਸ਼ਭ ਪੰਤ ਨੇ ਪ੍ਰੈਕਟਿਸ ਦੌਰਾਨ ਕੀਤੀ ਛੱਕਿਆਂ ਦੀ ਬਰਸਾਤ, ਦਿਲਾਈ ਸੌਰਵ ਗਾਂਗੁਲੀ ਦੀ ਯਾਦ .. ਦੇਖੋ…
ਆਈਪੀਐਲ 2020 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸਾਰੀ ਹੀ ਟੀਮਾਂ ਪ੍ਰੈਕਟਿਸ ਵਿਚ ਆਪਣਾ ਸ ...
-
ਸਕਾੱਟ ਸਟਾਇਰਸ ਨੇ ਕਿਹਾ, IPL 2020 ਵਿਚ ਭਾਰਤੀ ਖਿਡਾਰੀਆਂ ਨੂੰ ਕਰਨਾ ਪਏਗਾ ਇਸ ਸਮੱਸਿਆ ਦਾ ਸਾਹਮਣਾ
ਨਿਉਜ਼ੀਲੈਂਡ ਦੇ ਸਾਬਕਾ ਆਲਰਾਉਂਡਰ ਸਕਾੱਟ ਸਟਾਇਰਸ ਨੂੰ ਲੱਗਦਾ ਹੈ ਕਿ ਭਾਰਤੀ ਖਿਡਾਰੀਆਂ ਨ ...
-
IPL 2020: ਧੋਨੀ ਦੀ ਟ੍ਰੇਨਿੰਗ ਵੀਡੀਓ ਦੇਖ ਕੇ ਹੈਰਾਨ ਹੋਏ ਇਰਫਾਨ ਪਠਾਨ, ਕਿਹਾ ਕਿ ਮੈਂ ਇਹ ਅੱਜ ਤੱਕ…
ਸਾਬਕਾ ਭਾਰਤੀ ਆਲਰਾਉਂਡਰ ਇਰਫਾਨ ਪਠਾਨ ਨੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋ ...
-
IPL 2020: ਗੌਤਮ ਗੰਭੀਰ ਨੇ ਮੰਨਿਆ, ਇਹ ਭਾਰਤੀ ਗੇਂਦਬਾਜ਼ ਬਣ ਸਕਦਾ ਹੈ ਆਂਦਰੇ ਰਸਲ ਲਈ ਸਭ ਤੋਂ ਵੱਡਾ…
ਵੈਸਟਇੰਡੀਜ਼ ਦੇ ਧਮਾਕੇਦਾਰ ਆਲਰਾਉਂਡਰ ਆਂਦਰੇ ਰਸਲ ਨੂੰ ਟੀ -20 ਕ੍ਰਿਕਟ ਦਾ ਸਭ ਤੋਂ ਖਤਰਨਾਕ ਖ ...
-
IPL 2020: ਆਈਪੀਐਲ ਦੇ ਪਹਿਲੇ ਹਫਤੇ 7 ਟੀਮਾਂ ਦੇ 21 ਖਿਡਾਰਿਆਂ ਦਾ ਬਾਹਰ ਹੋਣਾ ਤੈਅ, ਵੇਖੋ ਲਿਸਟ
ਆਸਟਰੇਲੀਆ ਅਤੇ ਇੰਗਲੈਂਡ ਦੇ ਖਿਡਾਰੀ ਜਦੋਂ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿਚ ਹ ...
-
IPL 2020 ਦਾ ਸ਼ੈਡਯੂਲ ਹੋਇਆ ਜਾਰੀ, ਮੁੰਬਈ-ਚੇਨਈ ਵਿਚਕਾਰ ਹੋਵੇਗਾ ਪਹਿਲਾ ਮੈਚ ਹੋਵੇਗਾ, ਦੇਖੋ ਪੂਰਾ ਸ਼ੈਡਯੂਲ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਯੂਏਈ ਵਿੱਚ ਖੇਡੀ ਜਾਣ ਵਾਲੀ ਇੰਡੀਅਨ ਪ੍ਰੀਮੀ ...
-
ਆਕਾਸ਼ ਚੋਪੜਾ ਨੇ ਚੁਣੀ IPL 2020 ਦੀ ਸਭ ਤੋਂ ਖਤਰਨਾਕ ਟੀਮ, ਕਿਹਾ 3 ਵਿਦੇਸ਼ੀ ਖਿਡਾਰਿਆਂ ਨਾਲ ਵੀ ਜਿੱਤ…
ਮਸ਼ਹੂਰ ਭਾਰਤੀ ਕੁਮੈਂਟੇਟਰ ਅਤੇ ਸਾਬਕਾ ਭਾਰਤੀ ਬੱਲੇਬਾਜ਼ ਅਕਾਸ਼ ਚੋਪੜਾ ਨੇ ਆਪਣੇ ਯੂਟਿਯੂ ...
Cricket Special Today
-
- 06 Feb 2021 04:31