Mahendra singh dhoni
'ਦੇਸ਼ ਪਹਿਲਾਂ ਜਾਂ ਪਰਿਵਾਰ?', ਵਿਰਾਟ ਕੋਹਲੀ ਦੇ ਆਸਟਰੇਲੀਆ ਦੌਰੇ ਨੂੰ ਵਿਚਾਲੇ ਛੱਡਣ ਤੋੰ ਬਾਅਦ ਯਾਦ ਆਉੰਦਾ ਹੈ ਧੋਨੀ ਦਾ ਇਹ ਫੈਸਲਾ
ਭਾਰਤੀ ਕ੍ਰਿਕਟ ਟੀਮ ਦਾ ਆਸਟਰੇਲੀਆ ਦੌਰਾ 27 ਨਵੰਬਰ ਤੋਂ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਟੈਸਟ ਲੜੀ 17 ਦਸੰਬਰ ਨੂੰ ਐਡੀਲੇਡ ਵਿਚ ਡੇ-ਨਾਈਟ ਟੈਸਟ ਮੈਚ ਨਾਲ ਸ਼ੁਰੂ ਹੋਵੇਗੀ। ਇਸ ਮਹੱਤਵਪੂਰਣ ਟੈਸਟ ਲੜੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਵਿੱਚ ਟੈਸਟ ਲੜੀ ਛੱਡ ਕੇ ਭਾਰਤ ਪਰਤਣ ਦਾ ਫੈਸਲਾ ਕੀਤਾ ਹੈ।
ਦਰਅਸਲ, ਵਿਰਾਟ ਕੋਹਲੀ ਪਿਤਾ ਬਣਨ ਵਾਲੇ ਹਨ ਅਤੇ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਦੌਰਾਨ ਉਹਨਾਂ ਨੇ ਪਤਨੀ ਅਨੁਸ਼ਕਾ ਸ਼ਰਮਾ ਨਾਲ ਰਹਿਣ ਦਾ ਫੈਸਲਾ ਕੀਤਾ ਹੈ। ਵਿਰਾਟ ਕੋਹਲੀ ਦੇ ਇਸ ਫੈਸਲੇ ਤੋਂ ਬਾਅਦ, ਐਮ ਐਸ ਧੋਨੀ ਦਾ ਇਕ ਫੈਸਲਾ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹੈ ਜਦੋਂ ਉਹਨਾਂ ਨੇ ਆਪਣੀ ਬੱਚੀ (ਜੀਵਾ) ਦੇ ਜਨਮ ਸਮੇਂ ਪਰਿਵਾਰ ਦੇ ਅੱਗੇ ਦੇਸ਼ ਪ੍ਰਤੀ ਆਪਣੀ ਡਿਊਟੀ ਨਿਭਾਈ ਸੀ.
Related Cricket News on Mahendra singh dhoni
-
IPL 2020: ਦਿੱਲੀ ਦੇ ਖਿਲਾਫ ਮੈਚ ਤੋਂ ਬਾਹਰ ਹੋ ਸਕਦੇ ਹਨ ਅੰਬਾਤੀ ਰਾਇਡੂ, ਬ੍ਰਾਵੋ ਦੀ ਵਾਪਸੀ ਹੋ ਸਕਦੀ…
ਆਈਪੀਐਲ ਦੇ ਸੱਤਵੇਂ ਮੈਚ ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਅੱਜ (25 ਸਤੰਬਰ) ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਦਿੱਲੀ ਕੈਪਿਟਲਸ ਨਾਲ ਹੋਵੇਗਾ. ਇਸ ਮੈਚ ...
-
ਧੋਨੀ ਨਾਲ ਬਿਤਾਏ ਪਲ ਮੈਂ ਪੂਰੀ ਜ਼ਿੰਦਗੀ ‘ਖ਼ਜ਼ਾਨੇ’ ਵਾਂਗ ਸੰਭਾਲ ਕੇ ਰਖਾਂਗਾ- ਕੇਐਲ ਰਾਹੁਲ
ਭਾਰਤ ਦੇ ਬੱਲੇਬਾਜ਼ ਕੇ.ਐਲ. ਰਾਹੁਲ ਨੇ ਐਮ ਐਸ ਧੋਨੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਹਾਨ ਵਿ ...
Cricket Special Today
-
- 06 Feb 2021 04:31