Pakistan cricket
ਇਨਸਾਨ ਦਾ ਬੱਚਾ ਬਣ ਜਾਣ ਤਾਂ ਚੰਗਾ, ਇਹ ਕੀ ਬੋਲ ਗਏ ਸ਼ਾਹਿਦ ਅਫਰੀਦੀ
ਸ਼੍ਰੀਲੰਕਾ ਦੇ ਖਿਲਾਫ ਦੂਜੇ ਅਤੇ ਆਖਰੀ ਟੈਸਟ ਵਿੱਚ ਪਾਕਿਸਤਾਨ ਨੂੰ 246 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਦੋ ਟੈਸਟ ਮੈਚਾਂ ਦੀ ਲੜੀ 1-1 ਨਾਲ ਡਰਾਅ ਹੋ ਗਈ। ਦੂਜੇ ਟੈਸਟ ਮੈਚ 'ਚ ਪਾਕਿਸਤਾਨ ਦੀ ਬੱਲੇਬਾਜ਼ੀ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਈ ਅਤੇ ਦਿੱਗਜਾਂ ਨੇ ਟੀਮ ਨੂੰ ਤਾੜਨਾ ਕਰਨ 'ਚ ਕੋਈ ਦੇਰ ਨਹੀਂ ਲਗਾਈ। ਇਸ ਟੈਸਟ ਸੀਰੀਜ਼ 'ਚ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਵੀ ਵੱਡੀ ਪਾਰੀ ਖੇਡਣ 'ਚ ਨਾਕਾਮ ਰਹੇ, ਜਿਸ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ।
ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਘੱਟ ਸਕੋਰ ਤੋਂ ਬਾਅਦ ਰਿਜ਼ਵਾਨ 'ਤੇ ਕੁਝ ਦਬਾਅ ਬਣਾਏ ਰੱਖਣ ਦੀ ਲੋੜ ਹੈ। ਅਫਰੀਦੀ ਨੇ ਸਮਾ ਟੀਵੀ ਨਾਲ ਗੱਲਬਾਤ ਦੌਰਾਨ ਕਿਹਾ, "ਤੁਹਾਨੂੰ ਦਬਾਅ ਬਣਾਈ ਰੱਖਣਾ ਹੋਵੇਗਾ। ਬੈਂਚ ਜਿੰਨਾ ਮਜ਼ਬੂਤ ਹੋਵੇਗਾ, ਖਿਡਾਰੀ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਓਨਾ ਹੀ ਸਾਵਧਾਨ ਹੋਵੇਗਾ। ਰਿਜ਼ਵਾਨ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ ਅਤੇ ਮੇਰਾ ਮੰਨਣਾ ਹੈ ਕਿ ਅਜਿਹੇ ਦੌਰਿਆਂ 'ਤੇ ਸਰਫਰਾਜ਼ ਨੂੰ ਮੌਕਾ ਦੇਣਾ ਚਾਹੀਦਾ ਸੀ।"
Related Cricket News on Pakistan cricket
-
'ਪਾਕਿਸਤਾਨ ਦੇ ਲੋਕ ਸਫਲਤਾ ਨੂੰ ਬਰਦਾਸ਼ਤ ਨਹੀਂ ਕਰਦੇ', ਅਹਿਮਦ ਸ਼ਹਿਜ਼ਾਦ ਨੇ ਵਕਾਰ ਯੂਨਿਸ 'ਤੇ ਲਗਾਇਆ ਗੰਭੀਰ ਦੋਸ਼
ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਹਿਮਦ ਸ਼ਹਿਜ਼ਾਦ ਨੇ ਵਕਾਰ ਯੂਨਿਸ 'ਤੇ ਵਰ੍ਹਦਿਆਂ ਕਿਹਾ ਕਿ ਪਾਕਿਸਤਾਨ 'ਚ ਸਫਲਤਾ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ...
-
36 ਸਾਲ ਦੀ ਉਮਰ ਵਿਚ ਵੀ ਨਹੀਂ ਟੁੱਟਿਆ ਹੈ ਹੌਂਸਲਾ, ਹੁਣ ਆਲਰਾਉਂਡਰ ਬਣ ਕੇ ਕਰਨਾ ਚਾਹੁੰਦਾ ਹੈ ਵਾਪਸੀ
ਇਕ ਸਮੇਂ ਪਾਕਿਸਤਾਨੀ ਟੀਮ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਵਿਚੋਂ ਇਕ, ਸੋਹੇਲ ਤਨਵੀਰ ਇਸ ਸਮੇਂ ਟੀਮ ਵਿਚ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਹੈ। 36 ਸਾਲ ਦੀ ਉਮਰ ਵਿੱਚ ਵੀ, ਤਨਵੀਰ ਨੇ ਆਪਣਾ ਹੌਂਸਲਾ ...
-
ਪਾਕਿਸਤਾਨ ਕ੍ਰਿਕਟ ਵਿਚ ਆਇਆ ਭੂਚਾਲ, ਯੁਨਿਸ ਖਾਨ ਨੇ ਦਿੱਤਾ ਬੱਲੇਬਾਜ਼ੀ ਕੋਚ ਦੇ ਅਹੁਦੇ ਤੋਂ ਅਸਤੀਫ਼ਾ
ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਕ੍ਰਿਕਟ ਲਈ ਕੁਝ ਵੀ ਸਹੀ ਹੁੰਦਾ ਨਹੀਂ ਜਾਪ ਰਿਹਾ ਹੈ ਅਤੇ ਹੁਣ ਇਕ ਹੋਰ ਵੱਡੀ ਖਬਰ ਨੇ ਕ੍ਰਿਕਟ ਦੀ ਦੁਨੀਆ ਵਿਚ ਹਲਚਲ ਮਚਾ ਦਿੱਤੀ ਹੈ। ਪਾਕਿਸਤਾਨ ਦੇ ...
-
ਅਬਦੁੱਲ ਰੱਜ਼ਾਕ ਨੇ ਬੋਲੇ ਫਿਰ ਵੱਡੇ ਬੋਲ, ਕਿਹਾ- 'ਜਲਦੀ ਹੀ ਪਾਕਿਸਤਾਨ ਸਾਰੇ ਫਾਰਮੈਟਾਂ ਵਿਚ ਨੰਬਰ ਇਕ ਜਾਂ ਨੰਬਰ…
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਬਦੁੱਲ ਰਜ਼ਾਕ ਨੇ ਇਕ ਵਾਰ ਫਿਰ ਵੱਡੇ ਬੋਲ ਬੋਲਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਰਾਸ਼ਟਰੀ ਟੀਮ ਜਲਦੀ ਹੀ ਸਾਰੇ ਫਾਰਮੈਟਾਂ ਵਿਚ ਨੰਬਰ ਇਕ ਜਾਂ ਨੰਬਰ ਦੋ ...
-
NZ vs PAK : ਨਿਉਜ਼ੀਲੈਂਡ ਦੌਰੇ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ, ਇਹ ਸਟਾਰ ਖਿਡਾਰੀ ਹੋਇਆ ਬਾਹਰ
ਪਾਕਿਸਤਾਨ ਦੇ ਬੱਲੇਬਾਜ਼ ਫਖਰ ਜ਼ਮਾਨ ਆਉਣ ਵਾਲੇ ਨਿਉਜ਼ੀਲੈਂਡ ਦੌਰੇ ਤੋਂ ਬਾਹਰ ਹੋ ਗਏ ਹਨ। ਉਹਨਾਂ ਨੂੰ ਬੁਖਾਰ ਹੈ ਅਤੇ ਟੀਮ ਦੇ ਦੌਰੇ ਲਈ ਰਵਾਨਾ ਹੋਣ ਤੱਕ ਉਹ ਠੀਕ ਨਹੀਂ ਹੋ ...
-
ਪਾਕਿਸਤਾਨੀ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਟੀ 20 ਵਿਚ ਰਚਿਆ ਇਤਿਹਾਸ , ਸਿਰਫ 20 ਸਾਲ ਦੀ ਉਮਰ ਵਿਚ ਬਣਾਇਆ…
ਸ਼ਾਹੀਨ ਅਫਰੀਦੀ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਖੈਬਰ ਪਖਤੂਨਖਵਾ ਨੇ ਪਾਕਿਸਤਾਨ ਨੈਸ਼ਨਲ ਟੀ -20 ਕੱਪ' ਚ ਸਿੰਧ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ. ਅਫਰੀਦੀ ਨੇ ਪਾਕਿਸਤਾਨ ਦੇ ਇਸ ਟੀ ...
-
ਇਸ ਪਾਕਿਸਤਾਨੀ ਗੇਂਦਬਾਜ਼ ਨੇ ਕੀਤਾ ਕਮਾਲ, 4 ਗੇਂਦਾਂ ਵਿਚ 4 ਵਿਕਟਾਂ ਲੈਕੇ ਖੁਦ ਨੂੰ ਇਤਿਹਾਸ ਵਿਚ ਕਰਾਇਆ ਦਰਜ
ਜਿੱਥੇ ਸਾਰੀ ਦੁਨੀਆ ਆਈਪੀਐਲ ਦੇ ਹੈਂਗਓਵਰ ਵਿਚ ਡੁੱਬੀ ਹੋਈ ਹੈ, ਉਥੇ ਦੂਜੇ ਪਾਸੇ ਪਾਕਿਸਤਾਨ ਦੇ ਯੁਵਾ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਵਿਐਲਿਟੀ ਬਲਾਸਟ ਟੀ -20 ਵਿਚ ਧਮਾਕਾ ਕੀਰ ਦਿੱਤਾ ...
-
ENG vs PAK: ਇੰਗਲੈਂਡ ਟੀ -20 ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਦਾ ਐਲਾਨ, 17 ਸਾਲਾਂ ਖਿਡਾਰੀ ਨੂੰ ਜਗ੍ਹਾ…
ਪਾਕਿਸਤਾਨ ਨੇ ਇੰਗਲੈਂਡ ਖ਼ਿਲਾਫ਼ ਤਿੰਨ ਟੀ -20 ਮੈਚਾਂ ਦੀ ਲੜੀ ਲਈ ਆਪਣੀ 17 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿੱਚ 17 ਸਾਲਾਂ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਅਤੇ ...
-
ਤਿੰਨੋਂ ਫਾਰਮੈਟਾਂ ਵਿੱਚ ਆਈਸੀਸੀ ਦੀ ਬੱਲੇਬਾਜ਼ੀ ਰੈਂਕਿੰਗ ਵਿੱਚ ਬਾਬਰ ਆਜ਼ਮ ਦਾ ਜਲਵਾ, ਜਾਣੋ ਵਿਰਾਟ ਕੋਹਲੀ ਕਿੱਥੇ ਹਨ?
ਹਾਲ ਹੀ ਵਿਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਦੂਜਾ ਟੈਸਟ ਮੈਚ ਡਰਾਅ ਹੋ ਗਿਆ, ਜਿਸ ਤੋਂ ਬਾਅ ...
Cricket Special Today
-
- 06 Feb 2021 04:31