Rav
ਕਿੰਗਜ ਇਲੈਵਨ ਦੇ ਯੁਵਾ ਸਪਿਨਰ ਰਵੀ ਬਿਸ਼ਨੋਈ ਨੇ ਕਿਹਾ, 'ਜੇ ਮੇਰੇ ਕੋਲ ਸੁਪਰ ਪਾਵਰ ਹੁੰਦੀ ਤਾਂ ਮੈਂ ਕੋਰੋਨਾ ਦੀ ਵੈਕਸੀਨ ਬਣਾ ਦਿੰਦਾ'
ਆਈਪੀਐਲ ਸੀਜ਼ਨ -13 ਦੇ 24 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਆਹਮੋ-ਸਾਹਮਣੇ ਹਨ. ਇਹ ਮੈਚ ਪੰਜਾਬ ਦੀ ਟੀਮ ਲਈ ਬਹੁਤ ਜਰੂਰੀ ਹੈ, ਜੇਕਰ ਕੇ ਐਲ ਰਾਹੁਲ ਦੀ ਅਗਵਾਈ ਵਾਲੀ ਟੀਮ ਇਸ ਮੈਚ ਨੂੰ ਜਿੱਤਣ ਵਿਚ ਕਾਮਯਾਬ ਹੁੰਦੀ ਹੈ ਤਾਂ ਉਹ ਪਲੇਆੱਪ ਦੀ ਰੇਸ ਵਿਚ ਬਣੇ ਰਹਿਣਗੇ. ਇਸ ਪੂਰੇ ਸੀਜਨ ਵਿਚ ਪੰਜਾਬ ਲਈ ਟ੍ਰੰਪ ਕਾਰਡ ਰਹੇ ਯੁਵਾ ਸਪਿਨਰ ਰਵੀ ਬਿਸ਼ਨੋਈ ਇਸ ਮੈਚ ਵਿਚ ਵੀ ਪੰਜਾਬ ਲਈ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜਰ ਆਉਣਗੇ. ਇਸ ਮੈਚ ਤੋਂ ਪਹਿਲਾਂ ਬਿਸ਼ਨੋਈ ਨੇ ਇੰਟਰਵਿਉ ਦਿੱਤਾ, ਜਿਸ ਵਿਚ ਉਹਨਾਂ ਨੇ ਰੈਪਿਡ ਫਾਇਰ ਅੰਦਾਜ ਵਿਚ ਕਈ ਸਵਾਲਾਂ ਦੇ ਜਵਾਬ ਦਿੱਤੇ.
ਕਿੰਗਜ ਇਲੈਵਨ ਪੰਜਾਬ ਨੇ ਆਪਣੀ ਆੱਫਿਸ਼ੀਅਲ ਵੈਬਸਾਈਟ ਤੇ ਇਕ ਵੀਡਿਉ ਸ਼ੇਅਰ ਕੀਤਾ ਹੈ ਜਿਸ ਵਿਚ ਇਹ ਯੁਵਾ ਖਿਡਾਰੀ ਹੰਸੀ-ਮਜਾਕ ਕਰਦੇ ਹੋਏ ਰੈਪਿਡ ਫਾਇਰ ਰਾਉਂਡ ਵਿਚ ਪੁੱਛੇ ਗਏ ਸਾਵਾਲਾਂ ਦੇ ਜਵਾਬ ਦਿੰਦਾ ਦੇਖਿਆ ਜਾ ਸਕਦਾ ਹੈ. ਇਸ ਵੀਡਿਉ ਵਿਚ ਜਦੋਂ ਇੰਟਰਵਿਉਵਰ ਦੁਆਰਾ ਇਕ ਸਵਾਲ ਇਹ ਪੁੱਛਿਆ ਜਾਂਦਾ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਸੁਪਰਪਾਵਰ ਹੋਵੇ ਤਾਂ ਤੁਸੀਂ ਕੀ ਕਰੋਗੇ ?
Related Cricket News on Rav
-
ਮੈਨਕੈਡਿੰਗ ਦੀ ਚਿਤਾਵਨੀ ਤੋਂ ਬਾਅਦ ਅਸ਼ਵਿਨ ਦਾ ਖੁਲਾਸਾ, ਰਿੱਕੀ ਪੋਟਿੰਗ ਆਈਸੀਸੀ ਨਾਲ ਕਰ ਰਹੇ ਹਨ ਜ਼ੁਰਮਾਨੇ ਦੀ ਗੱਲ
ਆਈਪੀਐਲ (ਇੰਡੀਅਨ ਪ੍ਰੀਮੀਅਰ ਲੀਗ) ਦੀ ਟੀਮ ਦਿੱਲੀ ਕੈਪਿਟਲਸ ਦੇ ਮੁੱਖ ਕੋਚ ਰਿੱਕੀ ਪੋਂਟਿੰਗ ਆਈਸੀਸੀ ਨਾਲ ਗੱਲ ਕਰ ਰਹੇ ਹਨ ਕਿ ਜੇਕਰ ਬੱਲੇਬਾਜ਼ ਨਾਨ-ਸਟਰਾਈਕਰ ਦੇ ਸਿਰੇ ਤੇ ਜਿਆਦਾ ਅੱਗੇ ਨਿਕਲ ਜਾਂਦਾ ...
-
ਪੁਜਾਰਾ, ਵਿਹਾਰੀ ਅਤੇ ਕੋਚ ਰਵੀ ਸ਼ਾਸਤਰੀ ਆਈਪੀਐਲ ਦੇ ਵਿਚਕਾਰ ਜਾਣਗੇ ਯੂਏਈ , ਜਾਣੋ ਕੀ ਹੈ ਕਾਰਨ
ਆਈਪੀਐਲ ਦੇ 13 ਵੇਂ ਸੀਜ਼ਨ ਤੋਂ ਬਾਅਦ, ਭਾਰਤੀ ਟੀਮ ਅਗਲੇ ਸਾਲ ਜਨਵਰੀ ਵਿੱਚ ਆਸਟਰੇਲੀਆ ਦਾ ਦੌਰਾ ਕਰਨ ਜਾ ਰਹੀ ਹੈ. ਇਸ ਦੌਰੇ ਤੋਂ ਪਹਿਲਾਂ ਇਕ ਵੱਡੀ ਖ਼ਬਰ ਆਈ ਹੈ ਕਿ ...
-
IPL 2020: ਗ੍ਰੀਮ ਸਵੈਨ ਨੇ ਕੀਤੀ ਰਵੀ ਬਿਸ਼ਨੋਈ ਦੀ ਤਾਰੀਫ, ਕਿਹਾ ਅਸੀਂ ਰਵੀ ਬਿਸ਼ਨੋਈ ਨੂੰ ਚੁਰਾ ਕੇ ਆਪਣੇ…
ਆਈਪੀਐਲ ਦੇ 13 ਵੇਂ ਸੀਜ਼ਨ ਵਿਚ, ਹਰ ਟੀਮ ਦੇ ਯੁਵਾ ਖਿਡਾਰੀਆਂ ਨੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਤ ਕੀਤਾ ਹੈ. ਉਨ੍ਹਾਂ ਵਿਚੋਂ ਹੀ ਇਕ ਖਿਡਾਰੀ ਕਿੰਗਜ਼ ਇਲੈਵਨ ਪੰਜਾਬ ...
-
IPL 2020: ਰਵੀਚੰਦਰਨ ਅਸ਼ਵਿਨ ਕੇਕੇਆਰ ਖਿਲਾਫ ਖੇਡਣਗੇ ਜਾਂ ਨਹੀਂ, ਦਿੱਲੀ ਕੈਪੀਟਲਸ ਦੇ ਗੇਂਦਬਾਜ਼ ਕੋਚ ਨੇ ਦਿੱਤਾ ਵੱਡਾ ਅਪਡੇਟ
ਦਿਨੇਸ਼ ਕਾਰਤਿਕ ਦੀ ਕਪਤਾਨੀ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈਪੀਐਲ 13 ਮੈਚ ਤੋਂ ਪਹਿਲਾਂ ਦਿੱਲੀ ਕੈਪਿਟਲਸ ਲਈ ਰਾਹਤ ਭਰੀ ਖਬਰ ਆਈ ਹੈ. ਦਿੱਲੀ ਦੇ ਗੇਂਦਬਾਜ਼ੀ ਕੋਚ ਰਿਆਨ ਹੈਰਿਸ ਨੇ ਅਗਲੇ ...
-
IPL 2020: CSK vs SRH ਮੈਚ ਪ੍ਰਿਯਮ ਗਰਗ ਨੇ ਕੀਤੀ ਯੁਵਰਾਜ ਸਿੰਘ ਦੀ ਬਰਾਬਰੀ, ਧੋਨੀ-ਜਡੇਜਾ ਨੇ ਵੀ ਬਣਾਏ…
ਸਨਰਾਈਜ਼ਰਜ਼ ਹੈਦਰਾਬਾਦ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਇਕ ਹੋਰ ਰੋਮਾਂਚਕ ਮੈਚ ਜਿੱਤ ਲਿਆ. ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਟੀਮ ਨੇ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ...
-
IPL 2020: SRH ਖਿਲਾਫ CSK ਨੂੰ ਮਿਲੀ ਹਾਰ, ਪਰ ਰਵਿੰਦਰ ਜਡੇਜਾ ਨੇ ਕੀਤਾ ਅਨੋਖਾ ਕਾਰਨਾਮਾ
ਦੁਬਈ ਵਿਚ ਖੇਡੇ ਗਏ ਆਈਪੀਐਲ 2020 ਮੈਚ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਦੌੜਾਂ ਨਾਲ ਹਰਾ ਦਿੱਤਾ. ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 164 ਦੌੜਾਂ ਬਣਾਈਆਂ, ਜਿਸ ਦੇ ...
-
IPL 2020: ਦਿੱਲੀ ਕੈਪਿਟਲਸ ਨੂੰ ਲੱਗਾ ਵੱਡਾ ਝਟਕਾ, ਅਗਲੇ ਤਿੰਨ ਮੈਚਾਂ ਵਿੱਚੋਂ ਬਾਹਰ ਹੋ ਸਕਦਾ ਹੈ ਇਹ ਸਟਾਰ…
ਸ਼ੁੱਕਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਆਈਪੀਐਲ ਮੈਚ ਵਿਚ ਦਿੱਲੀ ਕੈਪਿਟਲਸ ਨੇ ਚੇਨਈ ਸੁਪਰ ਕਿੰਗਜ਼ ਨੂੰ 44 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਲਗਾਤਾਰ ਦੂਜੀ ਜਿੱਤ ...
-
IPL 2020 : ਰਿਸ਼ਭ ਪੰਤ ਨੂੰ ਆਉਟ ਕਰਨ ਤੋਂ ਬਾਅਦ ਰਵੀ ਬਿਸ਼ਨੋਈ ਨੇ ਕੀਤਾ ਖੁਲਾਸਾ, ਦੱਸਿਆ ਕਿ ਉਹਨਾਂ…
ਕਿੰਗਜ਼ ਇਲੈਵਨ ਪੰਜਾਬ ਨੂੰ ਐਤਵਾਰ ਦੀ ਰਾਤ ਅੰਪਾਇਰ ਦੁਆਰਾ ਕੀਤੀ ਗਈ ‘’ਸ਼ੌਰਟ ਰਨ ਦੀ ਗਲਤੀ'' ਤੋਂ ਬਾਅਦ ਦਿੱਲੀ ਕੈਪਿਟਲਸ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ. ਹਾਲਾਂਕਿ, ਇਸ ਹਾਰ ਦੇ ...
-
ਰਵੀਚੰਦਰਨ ਅਸ਼ਵਿਨ ਦੀ ਸੱਟ ਬਾਰੇ ਆਇਆ ਅਪਡੇਟ, ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਹ ਅਗਲਾ ਮੈਚ……
ਦਿੱਲੀ ਕੈਪਿਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪੰਜਾਬ ਦੇ ਖਿਲਾਫ ਜਿੱਤ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਦੀ ਸੱਟ ਬਾਰੇ ਅਪਡੇਟ ਦਿੱਤਾ ਤੇ ਕਿਹਾ ਕਿ ਉਹ ਹੁਣ ਠੀਕ ਹਨ ਅਤੇ ਚੇਨੱਈ ਸੁਪਰ ...
-
IPL 2020: ਰਵੀਚੰਦਰਨ ਅਸ਼ਵਿਨ ਨੂੰ ਲੈਕੇ ਬੁਰੀ ਖ਼ਬਰ, ਫੀਲਡਿੰਗ ਦੌਰਾਨ ਹੋਏ ਬੁਰੀ ਤਰ੍ਹਾਂ ਜ਼ਖਮੀ
ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡੇ ਗਏ ਦੂਜੇ ਮੈਚ ਦੌਰਾਨ, ਦਿੱਲੀ ਕੈਪਿਟਲਜ਼ ਦੀ ਟੀਮ ਨੂੰ ਵੱਡਾ ਝਟਕਾ ਲੱਗ ਚੁੱਕਾ ਹੈ। ਸੀਨੀਅਰ ਖਿਡਾਰੀ ਅਤੇ ਦਿੱਗਜ ਸਪਿਨਰ ਰਵੀਚੰਦਰਨ ...
-
IPL ਡੈਬਯੂ ਵਿਚ ਚਮਕੇ ਰਵੀ ਬਿਸ਼ਨੋਈ, ਖ਼ਤਰਨਾਕ ਰਿਸ਼ਭ ਪੰਤ ਨੂੰ ਬਣਾਇਆ ਆਪਣਾ ਪਹਿਲਾ ਸ਼ਿਕਾਰ
ਅੰਡਰ -19 ਵਰਲਡ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਣ ਵਾਲੇ ਯੁਵਾ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਆਪਣੇ ਪਹਿਲੇ ਹੀ ਆਈਪੀਐਲ ਮੈਚ ਵਿਚ ਬਹੁਤ ਪ੍ਰਭਾਵਤ ਕੀਤਾ। ਕਿੰਗਜ਼ ਇਲੈਵਨ ਪੰਜਾਬ ਲਈ ਖੇਡ ਰਹੇ ...
-
IPL 2020 ਵਿਚ ਇਹਨਾਂ ਚਾਰ ਯੁਵਾ ਖਿਡਾਰੀਆਂ 'ਤੇ ਰਹੇਗੀ ਨਜ਼ਰ, ਆਪਣੀ-ਆਪਣੀ ਟੀਮਾਂ ਲਈ ਕਰ ਸਕਦੇ ਹਨ ਕਮਾਲ
ਇੰਡੀਅਨ ਪ੍ਰੀਮੀਅਰ ਲੀਗ ਵਿਸ਼ਵ ਦੀ ਸਭ ਤੋਂ ਮਸ਼ਹੂਰ ਟੀ -20 ਲੀਗ ਹੈ. ਆਈਪੀਐਲ ਨੇ ਬਹੁਤ ਸਾਰੇ ਨੌਜਵਾਨ ਖਿਡਾਰੀਆਂ ਨੂੰ ਇਕ ਪਲੇਟਫਾਰਮ ਦਿੱਤਾ. ਭਾਰਤੀ ਯੁਵਾ ਖਿਡਾਰੀਆਂ ਲਈ ਆਈਪੀਐਲ ਇਕ ਅਜਿਹਾ ਮੰਚ ...
-
IPL 2020: ਰਵਿੰਦਰ ਜਡੇਜਾ ਇਤਿਹਾਸ ਰਚਣ ਦੇ ਕਗਾਰ 'ਤੇ, ਆਈਪੀਐਲ' ਚ ਕਿਸੇ ਵੀ ਖਿਡਾਰੀ ਨੇ ਨਹੀਂ ਬਣਾਇਆ ਹੈ…
ਚੇਨਈ ਸੁਪਰ ਕਿੰਗਜ਼ ਦੇ ਸਟਾਰ ਆਲਰਾਉਂਡਰ ਰਵਿੰਦਰ ਜਡੇਜਾ ਕੋਲ ਸ਼ਨੀਵਾਰ (19 ਸਤੰਬਰ) ਨੂੰ ਅਬੂ ਧਾਬੀ ਦੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ...
-
IPL 13: ਅਸ਼ਵਿਨ ਨੇ ਕੀਤਾ ਖੁਲਾਸਾ, ਪੋਂਟਿੰਗ ਨਾਲ ਫੋਨ ਤੇ ਹੋਈ ਦਿਲਚਸਪ ਗੱਲਬਾਤ
ਸੀਨੀਅਰ ਆੱਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਦਿੱਲੀ ਕੈਪਿਟਲਸ ਦੇ ਮੁੱਖ ਕੋਚ ਰਿੱਕੀ ਪੋਂਟਿੰ ...
Cricket Special Today
-
- 06 Feb 2021 04:31