Rp singh
ਯੁਵਰਾਜ ਸਿੰਘ ਨੇ 6 ਛੱਕੇ ਯਾਦ ਕਰਕੇ ਬ੍ਰਾੱਡ ਨਾਲ ਕੀਤੀ ਮਸਤੀ, ਗੌਤਮ ਗੰਭੀਰ ਨੇ ਕਿਹਾ-‘ਇਹ ਰਿਕਾਰਡ ਮੈਨੂੰ ਦੇ ਦੇ ਠਾਕੁਰ’
ਜੇਕਰ ਤੁਸੀਂ ਕ੍ਰਿਕਟ ਦੇ ਸ਼ੌਕੀਨ ਹੋ ਤਾਂ ਤੁਸੀਂ ਯੁਵਰਾਜ ਸਿੰਘ ਦੇ 6 ਛੱਕਿਆਂ ਨੂੰ ਕਿਵੇਂ ਭੁੱਲ ਸਕਦੇ ਹੋ. ਵਿਸ਼ਵ ਦੇ ਸਭ ਤੋਂ ਸਟਾਈਲਿਸ਼ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਨੇ ਅੱਜ ਦੇ ਹੀ ਦਿਨ 13 ਸਾਲ ਪਹਿਲਾਂ ਟੀ -20 ਅੰਤਰਰਾਸ਼ਟਰੀ ਮੈਚ ਵਿਚ ਇਕ ਓਵਰ ਵਿਚ 6 ਛੱਕੇ ਲਗਾਉਣ ਦਾ ਰਿਕਾਰਡ ਬਣਾਇਆ ਸੀ।
2007 ਵਿੱਚ ਟੀ -20 ਵਰਲਡ ਕੱਪ ਵਿੱਚ ਉਹਨਾਂ ਨੇ ਇੰਗਲੈਂਡ ਖ਼ਿਲਾਫ਼ ਸਟੂਅਰਟ ਬ੍ਰਾਡ ਦੇ ਓਵਰ ਵਿਚ ਲਗਾਤਾਰ 6 ਛੱਕੇ ਲਗਾ ਕੇ ਇਹ ਚਮਤਕਾਰਕ ਰਿਕਾਰਡ ਕਾਯਮ ਕੀਤਾ ਸੀ। ਯੁਵੀ ਨੇ ਸ਼ਨੀਵਾਰ (19 ਸਤੰਬਰ) ਨੂੰ ਉਸ ਦਿਨ ਨੂੰ ਯਾਦ ਕਰਦਿਆਂ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ।
Related Cricket News on Rp singh
-
Exclusive: ਕ੍ਰਿਸ ਗੇਲ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਆਖਿਰ ਕਿਉਂ ਉਹਨਾਂ ਅੱਗੇੇ ਗੇਂਦਬਾਜ਼ੀ ਕਰਣ ਤੋਂ ਡਰ ਗਏ ਸੀ…
ਵੈਸਟਇੰਡੀਜ਼ ਦੇ ਆਤਿਸ਼ੀ ਬੱਲੇਬਾਜ਼ ਕ੍ਰਿਸ ਗੇਲ ਅਤੇ ਸਾਬਕਾ ਭਾਰਤੀ ਟੀਮ ਦੇ ਆਲਰਾਉਂਡਰ ਯੁਵਰਾਜ ਸਿੰਘ ਬਹੁਤ ਚੰਗੇ ਦੋਸਤ ਹਨ. ਅਕਸਰ ਉਹ ਇਕੱਠੇ ਮੈਦਾਨ ਦੇ ਬਾਹਰ ਮਸਤੀ ਕਰਦੇ ਦਿਖਾਈ ਦਿੰਦੇ ਹਨ. ਹੁਣ ...
-
IPL 2020: KKR ਦੇ ਇਸ ਖਿਡਾਰੀ ਨੇ ਕਿਹਾ, ਕੋਈ ਵੀ ਬੱਲੇਬਾਜ਼ ਆਂਦਰੇ ਰਸਲ ਦੇ ਤੂਫਾਨੀ ਅੰਦਾਜ਼ ਦੀ ਬਰਾਬਰੀ…
ਜਦੋਂ ਵੀ ਟੀ-20 ਕ੍ਰਿਕਟ ਵਿਚ ਖਤਰਨਾਕ ਖਿਡਾਰਿਆਂ ਦੀ ਗਲ ਹੁੰਦੀ ਹੈ ਤਾਂ ਆਂਦਰੇ ਰਸਲ ਦਾ ਨਾਂ ਸਭ ਤੋਂ ਉੱਪਰ ਆਉਣਾ ਲਾਜ਼ਮੀ ਹੈ ਤੇ ਸਾਰੀ ਦੁਨੀਆ ਰਸਲ ਦੀ ਬੱਲੇਬਾਜ਼ੀ ਦੀ ਫੈਨ ...
-
BCCI ਨੇ ਅਜੇ ਤੱਕ ਨਹੀਂ ਦਿੱਤਾ ਯੁਵਰਾਜ ਸਿੰਘ ਦੇ ਰਿਟਾਇਰਮੇਂਟ ਵਾਪਸੀ ਦੇ ਪੱਤਰ ਦਾ ਜਵਾਬ : ਪੀਸੀਏ ਸੈਕ੍ਰੇਟਰੀ
ਯੁਵਰਾਜ ਸਿੰਘ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੂੰ ਅਜੇ ਤੱਕ ਆਲਰਾਉਂਡਰ ਦੀ ਵਾਪਸੀ ...
-
ਹਰਭਜਨ ਸਿੰਘ ਨੇ ਐਸੋਸੀਏਟ ਫਰਮ ਖਿਲਾਫ ਕੀਤੀ ਸ਼ਿਕਾਇਤ, ਹੁਣ ਤੱਕ ਨਹੀਂ ਮਿਲੇ ਨੇ 4 ਕਰੋੜ ਰੁਪਏ
ਗ੍ਰੇਟਰ ਚੇਨਈ ਪੁਲਿਸ ਨੇ ਭਾਰਤੀ ਆਫ ਸਪਿੰਨਰ ਹਰਭਜਨ ਸਿੰਘ ਦੁਆਰਾ 4 ਕਰੋੜ ਰੁਪਏ ਨਾ ਦੇਣ ਵਾਲੀ ...
-
ਬਿਗ ਬੈਸ਼ ਲੀਗ 2020-21 ਵਿਚ ਦਿਖ ਸਕਦੇ ਹਨ ਯੁਵਰਾਜ ਸਿੰਘ, ਕ੍ਰਿਕਟ ਆਸਟਰੇਲੀਆ ਨਾਲ ਗੱਲਬਾਤ ਜਾਰੀ
ਟੀਮ ਇੰਡੀਆ ਦੇ ਸਾਬਕਾ ਆਲਰਾਉਂਡਰ ਯੁਵਰਾਜ ਸਿੰਘ ਆਸਟਰੇਲੀਆ ਦੀ ਟੀ -20 ਟੂਰਨਾਮੈਂਟ ਬਿਗ ਬੈਸ਼ ...
-
ਰੈਨਾ-ਹਰਭਜਨ ਅਤੇ ਮਲਿੰਗਾ ਸਮੇਤ ਇਹ 7 ਵੱਡੇ ਖਿਡਾਰੀ ਹੋਏ IPL 2020 ਤੋਂ ਬਾਹਰ, ਦੇਖੋ ਪੂਰੀ ਲਿਸਟ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ. ਕੋਰੋਨਾਵਾਇਰਸ ਮਹ ...
-
ਹਰਭਜਨ ਸਿੰਘ ਨੇ IPL 2020 ਤੋਂ ਖੁਦ ਨੂੰ ਕੀਤਾ ਬਾਹਰ, ਦੱਸਿਆ ਕਿਉਂ ਚੁੱਕਿਆ ਇਹ ਵੱਡਾ ਕਦਮ
ਆਈਪੀਐਲ ਫਰੈਂਚਾਇਜ਼ੀ ਚੇਨਈ ਸੁਪਰ ਕਿੰਗਜ਼ ਦੇ ਦਿੱਗਜ ਆੱਫ ਸਪਿਨਰ ਹਰਭਜਨ ਸਿੰਘ ਨੇ ਨਿੱਜੀ ਕ ...
-
ਚੇਨਈ ਸੁਪਰ ਕਿੰਗਜ਼ ਨੇ ਦੱਸਿਆ, ਹਰਭਜਨ ਸਿੰਘ ਆਈਪੀਐਲ 2020 ਲਈ ਕਦੋਂ ਪਹੁੰਚਣਗੇ ਯੂਏਈ
ਚੇਨਈ ਸੁਪਰ ਕਿੰਗਜ਼ ਦੇ ਦਿੱਗਜ ਆੱਫ ਸਪਿਨਰ ਹਰਭਜਨ ਸਿੰਘ ਸਤੰਬਰ ਦੇ ਪਹਿਲੇ ਹਫਤੇ ਸੰਯੁਕਤ ਅਰ ...
-
ਯੁਵਰਾਜ ਸਿੰਘ ਨੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਦਿੱਤਾ ਟੈਸਟ ਕ੍ਰਿਕਟ ਵਿਚ ਇੰਨੇ ਵਿਕਟ ਲੈਣ ਦਾ ਟਾਰਗੇਟ
ਯੁਵਰਾਜ ਸਿੰਘ ਨੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਟੈਸਟ ਕ੍ਰਿਕਟ ਵਿਚ 400 ਵਿਕ ...
-
ਧੋਨੀ ਨਾਲ ਬਿਤਾਏ ਪਲ ਮੈਂ ਪੂਰੀ ਜ਼ਿੰਦਗੀ ‘ਖ਼ਜ਼ਾਨੇ’ ਵਾਂਗ ਸੰਭਾਲ ਕੇ ਰਖਾਂਗਾ- ਕੇਐਲ ਰਾਹੁਲ
ਭਾਰਤ ਦੇ ਬੱਲੇਬਾਜ਼ ਕੇ.ਐਲ. ਰਾਹੁਲ ਨੇ ਐਮ ਐਸ ਧੋਨੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਹਾਨ ਵਿ ...
-
IPL 2020: ਚੇਨੰਈ ਸੁਪਰ ਕਿੰਗਜ਼ ਨੂੰ ਝਟਕਾ, ਹਰਭਜਨ ਸਿੰਘ ਟੀਮ ਨਾਲ ਨਹੀਂ ਜਾਣਗੇ ਯੂਏਈ
ਚੇਨੰਈ ਸੁਪਰ ਕਿੰਗਜ਼, ਜਿਸ ਦੀ ਅਗਵਾਈ ਮਹਿੰਦਰ ਸਿੰਘ ਧੋਨੀ ਕਰ ਰਹੇ ਹਨ, ਸ਼ੁੱਕਰਵਾਰ (21 ਅਗਸਤ) ...
Cricket Special Today
-
- 06 Feb 2021 04:31