T natarajan
'ਜਦੋਂ ਵੀ ਮੈਂ ਆਪਣੇ ਪਿੰਡ ਜਾਂਦਾ ਹਾਂ, ਮੈਂ ਟੈਨਿਸ ਬਾਲ ਨਾਲ ਜ਼ਰੂਰ ਖੇਡਦਾ ਹਾਂ', IPL ਤੋੰ ਪਹਿਲਾਂ ਨਟਰਾਜਨ ਨੇ ਖੋਲੇ ਰਾਜ਼
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਦੀ ਕਹਾਣੀ ਕਿਸੇ ਨੂੰ ਵੀ ਪ੍ਰੇਰਿਤ ਕਰਨ ਲਈ ਕਾਫੀ ਹੈ। ਜਿਸ ਤਰ੍ਹਾਂ ਉਹਨਾਂ ਨੇ ਭਾਰਤੀ ਟੀਮ ਵਿਚ ਅਚਾਨਕ ਦਾਖਲਾ ਲਿਆ, ਕਿਸੇ ਲਈ ਪ੍ਰੇਰਣਾ ਤੋਂ ਘੱਟ ਨਹੀਂ ਹੈ। ਇਕ ਛੋਟੇ ਜਿਹੇ ਪਿੰਡ ਤੋਂ ਆਉਣ ਤੋਂ ਬਾਅਦ ਭਾਰਤੀ ਟੀਮ ਵਿਚ ਆਪਣੀ ਪਛਾਣ ਬਣਾਉਣ ਵਾਲੇ ਨਟਰਾਜਨ ਨੇ ਆਪਣੀ ਸਫਲਤਾ ਦੀ ਕਹਾਣੀ ਸੁਣਾਉਂਦੇ ਹੋਏ ਕਈ ਖੁਲਾਸੇ ਕੀਤੇ ਹਨ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਆਸਟਰੇਲੀਆ ਦੌਰੇ ਦੌਰਾਨ ਭਾਰਤ ਲਈ ਤਿੰਨੋਂ ਫਾਰਮੈਟ ਵਿਚ ਡੈਬਿਯੂ ਕੀਤਾ ਸੀ ਅਤੇ ਉਨ੍ਹਾਂ ਨੇ ਕਈ ਅਹਿਮ ਮੌਕਿਆਂ 'ਤੇ ਭਾਰਤ ਲਈ ਵਿਕਟਾਂ ਵੀ ਲਈਆਂ ਸੀ। ਪਿਛਲੇ ਪੰਜ ਮਹੀਨਿਆਂ ਵਿਚ ਇੰਨਾ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ, ਹੁਣ ਨਟਰਾਜਨ ਆਰੇਂਜ ਆਰਮੀ ਲਈ ਆਈਪੀਐਲ 2021 ਵਿਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।
Related Cricket News on T natarajan
-
ਬ੍ਰਿਸਬੇਨ ਟੈਸਟ: ਲਾਬੂਸ਼ੇਨ ਦੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਚੰਗੀ ਸਥਿਤੀ ਵਿਚ ਪਹੁੰਚਿਆ, ਪਰ ਭਾਰਤ ਦੇ ਨਵੇਂ ਗੇਂਦਬਾਜ਼ਾਂ ਨੇ…
ਆਸਟਰੇਲੀਆ ਨੇ ਗਾਬਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਭਾਰਤ ਖ਼ਿਲਾਫ਼ ਚੌਥੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਪੰਜ ਵਿਕਟਾਂ ਦੇ ਨੁਕਸਾਨ ’ਤੇ 274 ਦੌੜਾਂ ਬਣਾਈਆੰ। ਸਟੰਪਸ ਤੇ ਕਪਤਾਨ ਟਿਮ ਪੇਨ 38 ...
-
AUS vs IND: ਟੀ ਨਟਰਾਜਨ ਨੇ ਡੈਬਿਯੂ ਕਰਦਿਆਂ ਰਚਿਆ ਇਤਿਹਾਸ, ਭਾਰਤ ਲਈ ਟੈਸਟ ਖੇਡਣ ਵਾਲੇ 300 ਵੇਂ ਕ੍ਰਿਕਟਰ…
ਤਾਮਿਲਨਾਡੂ ਦੇ ਦੋ ਖਿਡਾਰੀਆਂ ਨੇ ਸ਼ੁੱਕਰਵਾਰ ਨੂੰ ਬ੍ਰਿਸਬੇਨ ਦੇ ਗਾਬਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਇਕੱਠੇ ਆਪਣੇ ਟੈਸਟ ਮੈਚ ਦੀ ਸ਼ੁਰੂਆਤ ਕੀਤੀ। ਤੇਜ਼ ਗੇਂਦਬਾਜ਼ ਟੀ. ਨਟਰਾਜਨ ਅਤੇ ਸਪਿਨਰ ਵਾਸ਼ਿੰਗਟਨ ਸੁੰਦਰ ਦਾ ਟੈਸਟ ...
-
AUS vs IND : ਡੇਵਿਡ ਵਾਰਨਰ ਨੇ ਕੀਤੀ ਟੀ ਨਟਰਾਜਨ ਦੀ ਤਾਰੀਫ, ਕਿਹਾ - ਉਨ੍ਹਾਂ ਦੀ ਲਾਈਨ-ਲੈਂਥ ਚੰਗੀ…
ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸ਼ਨੀਵਾਰ ਨੂੰ ਭਾਰਤ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟੀ. ਨਟਰਾਜਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸ ਦੀ ਲਾਈਨ-ਲੈਂਥ ਚੰਗੀ ਹੈ। ਹਾਲਾਂਕਿ, ਵਾਰਨਰ ਨੇ ਇਸ ...
-
IND vs AUS: ਪਹਿਲੇ ਟੀ-20 ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਭਾਰਤ ਨੇ ਆਸਟਰੇਲੀਆ ਨੂੰ 11 ਦੌੜਾਂ…
ਭਾਰਤ ਅਤੇ ਆਸਟਰੇਲੀਆ ਵਿਚਾਲੇ ਕੈਨਬਰਾ ਦੇ ਮੈਦਾਨ ਤੇ ਖੇਡੇ ਗਏ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਦੇ ਪਹਿਲੇ ਮੈਚ ਵਿਚ ਭਾਰਤ ਨੇ ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੈ। ਆਸਟਰੇਲੀਆ ...
Cricket Special Today
-
- 06 Feb 2021 04:31