Vi
VIDEO: 'ਸਾਡੇ ਰੱਬ ਜੀ ਅਜੇ ਵੀ ਕ੍ਰਿਕਟ ਖੇਡਣ ਤੋਂ ਨਹੀਂ ਹਟ ਰਹੇ', ਸਹਿਵਾਗ, ਸਚਿਨ ਅਤੇ ਯੁਵੀ ਦਾ ਇਹ ਵੀਡੀਓ ਨਹੀਂ ਦੇਖਿਆ ਤੇ ਕੀ ਦੇਖਿਆ
ਵਿਸ਼ਵ ਕ੍ਰਿਕਟ ਦੇ ਕਈ ਸਾਬਕਾ ਮਹਾਨ ਖਿਡਾਰੀ ਵਿਸ਼ਵ ਰੋਡ ਸੇਫਟੀ ਸੀਰੀਜ਼ ਵਿਚ ਖੇਡ ਰਹੇ ਹਨ। ਉਨ੍ਹਾਂ ਖਿਡਾਰੀਆਂ ਵਿੱਚ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਅਤੇ ਯੁਵਰਾਜ ਸਿੰਘ ਵਰਗੇ ਦਿੱਗਜ ਖਿਡਾਰੀ ਵੀ ਸ਼ਾਮਲ ਹਨ। ਇੰਡੀਆ ਲੈਜੈਂਡਜ਼ ਦੀ ਟੀਮ ਨੇ ਆਪਣਾ ਪਹਿਲਾ ਮੈਚ ਆਸਾਨੀ ਨਾਲ ਜਿੱਤ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ।
ਪਹਿਲੇ ਮੈਚ ਦੇ ਹੀਰੋ ਰਹੇ ਵਰਿੰਦਰ ਸਹਿਵਾਗ ਬੱਲੇ ਨਾਲ ਰੰਗ ਵਿੱਚ ਦਿਖਾਈ ਦਿੱਤੇ ਪਰ ਇਸ ਦੌਰਾਨ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਯੁਵਰਾਜ ਸਿੰਘ ਅਤੇ ਸਚਿਨ ਤੇਂਦੁਲਕਰ ਵੀ ਦਿਖਾਈ ਦੇ ਰਹੇ ਹਨ। ਇਸ ਮਜ਼ਾਕੀਆ ਵੀਡੀਓ ਨੂੰ ਪ੍ਰਸ਼ੰਸਕ ਵੀ ਬਹੁਤ ਪਸੰਦ ਕਰ ਰਹੇ ਹਨ।
Related Cricket News on Vi
-
ਵਿਨੈ ਕੁਮਾਰ ਨੇ ਕੀਤਾ ਰਿਟਾਇਰਮੈਂਟ ਦਾ ਐਲਾਨ, ਕਦੇ ਆਈਪੀਐਲ ਵਿੱਚ ਵੀ ਮਚਾਇਆ ਧਮਾਲ
ਵਿਨੈ ਕੁਮਾਰ, ਅਜਿਹਾ ਨਾਂ ਜਿਸਨੇ ਇਕ ਸਮੇਂ ਭਾਰਤੀ ਕ੍ਰਿਕਟ ਟੀਮ ਵਿਚ ਇਕ ਤੇਜ਼ ਗੇਂਦਬਾਜ਼ ਵਜੋਂ ਖੇਡਿਆ ਸੀ, ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਹੈ। ਕਰਨਾਟਕ ਲਈ ਘਰੇਲੂ ...
-
'36 ਆਲ ਆਉਟ ਇੰਡੀਆ ਹਾਲੇ ਭੁੱਲਿਆ ਨਹੀਂ ਹੇਵੇਗਾ ', ਜੋ ਰੂਟ ਨੇ ਪਿੰਕ ਬਾੱਲ ਟੈਸਟ ਤੋਂ ਪਹਿਲਾਂ ਭਰੀ…
ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਟੈਸਟ ਮੈਚ ਭਲਕੇ (24 ਫਰਵਰੀ) ਤੋਂ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਇਹ ਪਿੰਕ ਬਾੱਲ ਟੈਸਟ ਹੋਵੇਗਾ ਅਤੇ ...
-
ਜਦੋਂ ਸੁੱਤੇ ਹੋਏ ਇਸ਼ਾਂਤ ਸ਼ਰਮਾ ਨੂੰ ਵਿਰਾਟ ਕੋਹਲੀ ਨੇ ਮਾਰੀ ਸੀ ਲੱਤ, ਭਾਰਤੀ ਕਪਤਾਨ ਨੇ ਪਿੰਕ ਬਾਲ ਟੈਸਟ…
ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦਾ ਤੀਜਾ ਟੈਸਟ ਮੈਚ ਭਲਕੇ (24 ਫਰਵਰੀ) ਅਹਿਮਦਾਬਾਦ ਦੇ ਮੋਟੇਰਾ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ...
-
ਝਾਰਖੰਡ ਨੇ ਮੱਧ ਪ੍ਰਦੇਸ਼ ਨੂੰ 324 ਦੌੜ੍ਹਾਂ ਨਾਲ ਹਰਾ ਕੇ ਰਚਿਆ ਇਤਿਹਾਸ, ਭਾਰਤੀ ਕ੍ਰਿਕਟ ਵਿਚ ਅਜਿਹਾ ਪਹਿਲੀ ਵਾਰ…
ਝਾਰਖੰਡ ਨੇ ਕਪਤਾਨ ਈਸ਼ਾਨ ਕਿਸ਼ਨ (173) ਦੇ ਤੂਫਾਨੀ ਸੈਂਕੜੇ ਦੀ ਮਦਦ ਨਾਲ ਹੋਲਕਰ ਸਟੇਡੀਅਮ ਵਿਚ ਖੇਡੇ ਜਾ ਰਹੇ ਵਿਜੇ ਹਜ਼ਾਰੇ ਟਰਾਫੀ ਦੇ ਮੁਕਾਬਲੇ ਵਿਚ ਮੱਧ ਪ੍ਰਦੇਸ਼ ਨੂੰ 324 ਦੌੜਾਂ ਦੇ ਵੱਡੇ ਫਰਕ ...
-
ਵਿਜੇ ਹਜ਼ਾਰੇ ਟਰਾੱਫੀ ਵਿਚ ਆਇਆ ਇਸ਼ਾਨ ਕਿਸ਼ਨ ਦਾ ਤੂਫ਼ਾਨ, 94 ਗੇਂਦਾਂ ਤੇ ਖੇਡੀ 173 ਦੌੜ੍ਹਾਂ ਦੀ ਆਤਿਸ਼ੀ ਪਾਰੀ
ਝਾਰਖੰਡ ਅਤੇ ਮੱਧ ਪ੍ਰਦੇਸ਼ ਵਿਚਾਲੇ ਵਿਜੇ ਹਜ਼ਾਰੇ ਟਰਾਫੀ 2021 ਦੇ ਮੈਚ ਵਿਚ ਈਸ਼ਾਨ ਕਿਸ਼ਨ ਨੇ ਤੂਫਾਨੀ ਪਾਰੀ ਖੇਡ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ...
-
VIDEO: 'Yes Boy' ਜਦੋਂ ਰੋਹਿਤ ਸ਼ਰਮਾ ਨੇ ਚੌਕਾ ਲਗਾ ਕੇ ਟੀਮ ਇੰਡੀਆ ਦਾ ਖੋਲ੍ਹਿਆ ਖਾਤਾ ਤਾਂ ਵਿਰਾਟ ਕੋਹਲੀ…
ਪਿਛਲੇ ਕੁਝ ਸਮੇਂ ਤੋਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਿਚਾਲੇ ਫੁੱਟ ਦੀਆਂ ਅਫਵਾਹਾਂ ਲਗਾਤਾਰ ਜਾਰੀ ਸਨ। ...
-
IND vs ENG:'ਜੇਕਰ ਤੁਸੀਂ ਮਸਾਲਾ ਲੱਭ ਰਹੇ ਹੋ ਤਾਂ ਤੁਹਾਨੂੰ ਨਹੀਂ ਮਿਲੇਗਾ', ਪੱਤਰਕਾਰ ਨੂੰ ਰਹਾਣੇ ਨੇ ਦਿੱਤਾ ਕਰਾਰਾ…
IND vs ENG ਦੂਸਰਾ ਟੈਸਟ: ਭਾਰਤ ਅਤੇ ਇੰਗਲੈਂਡ ਵਿਚਾਲੇ 4 ਟੈਸਟ ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ। ਟੀਮ ਇੰਡੀਆ ਨੂੰ ਪਹਿਲੇ ਟੈਸਟ ਮੈਚ ਵਿਚ 227 ਦੌੜਾਂ ਦੀ ਕਰਾਰੀ ਹਾਰ ...
-
ICC Test Ranking ਵਿਚ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਜੋ ਰੂਟ ਬਣੇ ਨੰਬਰ ਤਿੰਨ, ਚਾਰ ਸਾਲ ਬਾਅਦ ਹੋਇਆ…
ਭਾਰਤ ਅਤੇ ਇੰਗਲੈਂਡ ਵਿਚਾਲੇ ਚੇਨਈ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਦੀ ਸਮਾਪਤੀ ਤੋਂ ਬਾਅਦ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਬੱਲੇਬਾਜ਼ੀ ਰੈਂਕਿੰਗ ਜਾਰੀ ਕੀਤੀ। ਜਿਸ ਵਿਚ ਭਾਰਤੀ ਕਪਤਾਨ ...
-
'ਜੇਕਰ ਵਿਰਾਟ ਕਪਤਾਨ ਹੁੰਦਾ ਤਾਂ ਆਸਟਰੇਲੀਆ' ਚ ਭਾਰਤ ਨਾ ਜਿੱਤਦਾ ', ਸਾਬਕਾ ਭਾਰਤੀ ਕ੍ਰਿਕਟਰ ਨੇ ਦਿੱਤਾ ਸਨਸਨੀਖੇਜ਼ ਬਿਆਨ
ਭਾਰਤੀ ਟੀਮ ਇਸ ਸਮੇਂ ਘਰੇਲੂ ਧਰਤੀ 'ਤੇ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਖੇਡ ਰਹੀ ਹੈ, ਪਰ ਆਸਟਰੇਲੀਆ ਵਿੱਚ ਅਜਿੰਕਿਆ ਰਹਾਣੇ ਦੀ ਅਗਵਾਈ ਵਿੱਚ ਟੀਮ ਇੰਡੀਆ ਦੇ ਕਾਰਨਾਮੇ ਦੀ ਅਜੇ ਵੀ ਪ੍ਰਸ਼ੰਸਾ ...
-
ਭਾਰਤੀ ਆਲਰਾਉਂਡਰ ਵਿਜੇ ਸ਼ੰਕਰ ਨੇ ਕੀਤਾ ਵਿਆਹ, ਸਨਰਾਈਜ਼ਰਸ ਹੈਦਰਾਬਾਦ ਨੇ ਇਸ ਅੰਦਾਜ਼ ਵਿਚ ਦਿੱਤੀ ਵਧਾਈ
ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚਲ ਰਹੇ ਆਲਰਾਉੰਡਰ ਵਿਜੇ ਸ਼ੰਕਰ ਨੇ ਬੁੱਧਵਾਰ ਨੂੰ ਆਪਣੀ ਮੰਗੇਤਰ ਵੈਸ਼ਾਲੀ ਵਿਸ਼ਵੇਸ਼ਵਰ ਨਾਲ ਵਿਆਹ ਕਰਵਾ ਲਿਆ ਹੈ। ਵਿਸ਼ਵ ਕੱਪ ਵਿੱਚ ਟੀਮ ਇੰਡੀਆ ਲਈ ਆਪਣਾ ਆਖਰੀ ...
-
AUS vs IND : ਭਾਰਤੀ ਖਿਡਾਰੀਆਂ ਦੇ ਨਾਮ ਦਰਜ ਹੋਇਆ ਇਕ ਸ਼ਰਮਨਾਕ ਰਿਕਾਰਡ, 32 ਸਾਲਾਂ ਬਾਅਦ ਟੈਸਟ ਸੀਰੀਜ…
ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ਵਿਚ ਭਾਰਤੀ ਖਿਡਾਰੀਆਂ ਦੀਆਂ ਵਿਕਟਾਂ ਦੇ ਵਿਚਕਾਰ ਦੌੜਾਂ ਨੇ ਕਾਫ਼ੀ ਨਿਰਾਸ਼ ਕੀਤਾ ਹੈ ਅਤੇ ਸਿਡਨੀ ਵਿਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਵੀ ...
-
ਸਿਡਨੀ ਟੈਸਟ: ਰੋਹਿਤ-ਸ਼ੁਭਮਨ ਦੀ ਜੋੜੀ ਨੇ 10 ਸਾਲ ਦਾ ਸੋਕਾ ਕੀਤਾ ਖ਼ਤਮ, ਸਹਿਵਾਗ-ਗੰਭੀਰ ਦੇ ਬਾਅਦ ਵਿਦੇਸ਼ੀ ਧਰਤੀ 'ਤੇ…
ਸਿਡਨੀ ਟੈਸਟ ਵਿਚ ਆਸਟਰੇਲੀਆ ਖ਼ਿਲਾਫ਼ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਸ਼ੁਰੂਆਤੀ ਜੋੜੀ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਮੌਜੂਦਾ ਦੌਰੇ ‘ਤੇ ਪਹਿਲੀ ਵਾਰ ਸਲਾਮੀ ਜੋੜੀ ਨੇ 50 ਦੌੜ੍ਹਾੰ ਦੀ ...
-
ਆਈਸੀਸੀ ਨੇ ਧੋਨੀ ਨੂੰ ਚੁਣਿਆ ਦਹਾਕੇ ਦੀ ਬੈਸਟ ਵਨਡੇ ਟੀਮ ਦਾ ਕਪਤਾਨ, ਪਾਕਿਸਤਾਨ ਦਾ ਇਕ ਵੀ ਖਿਡਾਰੀ ਮੌਜੂਦ…
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਇਸ ਦਹਾਕੇ ਦੇ ਆਪਣੀ ਪਸੰਦੀਦਾ ਪੁਰਸ਼ਾਂ ਦੀ ਵਨਡੇ ਪਲੇਇੰਗ ਇਲੈਵਨ ਦਾ ਐਲਾਨ ਕੀਤਾ ਹੈ। ਇਸ ਟੀਮ ਵਿਚ ਬੱਲੇਬਾਜ਼ ਵਜੋਂ ਭਾਰਤ ਦੇ ਰੋਹਿਤ ਸ਼ਰਮਾ ਅਤੇ ਆਸਟਰੇਲੀਆ ਦੇ ਖੱਬੇ ...
-
IND vs AUS : ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਦਾ ਜਾਣਾ ਭਾਰਤੀ ਟੀਮ ਲਈ ਵੱਡਾ ਘਾਟਾ: ਜੋ ਬਰਨਜ਼
ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਜੋ ਬਰਨਜ਼ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਦੀ ਗੈਰਹਾਜ਼ਰੀ ਟੈਸਟ ਸੀਰੀਜ਼ ਵਿਚ ਭਾਰਤ ਲਈ ਇਕ ਵੱਡਾ ਘਾਟਾ ਹੈ। ਐਡੀਲੇਡ ਵਿੱਚ ਖੇਡੇ ਗਏ ...
Cricket Special Today
-
- 06 Feb 2021 04:31