With labuschagne
ਬ੍ਰਿਸਬੇਨ ਟੈਸਟ: ਲਾਬੂਸ਼ੇਨ ਦੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਚੰਗੀ ਸਥਿਤੀ ਵਿਚ ਪਹੁੰਚਿਆ, ਪਰ ਭਾਰਤ ਦੇ ਨਵੇਂ ਗੇਂਦਬਾਜ਼ਾਂ ਨੇ ਜਿੱਤਿਆ ਦਿਲ
ਆਸਟਰੇਲੀਆ ਨੇ ਗਾਬਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਭਾਰਤ ਖ਼ਿਲਾਫ਼ ਚੌਥੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਪੰਜ ਵਿਕਟਾਂ ਦੇ ਨੁਕਸਾਨ ’ਤੇ 274 ਦੌੜਾਂ ਬਣਾਈਆੰ। ਸਟੰਪਸ ਤੇ ਕਪਤਾਨ ਟਿਮ ਪੇਨ 38 ਅਤੇ ਕੈਮਰੁਨ ਗ੍ਰੀਨ 28 ਦੌੜਾਂ ਬਣਾ ਕੇ ਖੇਡ ਰਹੇ ਹਨ।
ਸੱਟਾਂ ਨਾਲ ਜ਼ਖਮੀ, ਭਾਰਤੀ ਟੀਮ ਚਾਰ ਤਬਦੀਲੀਆਂ ਨਾਲ ਮੈਚ ਖੇਡ ਰਹੀ ਹੈ। ਮਹਿਮਾਨ ਟੀਮ ਦੇ ਗੇਂਦਬਾਜ਼ ਅਨੁਭਵਹੀਨ ਅਤੇ ਨਵੇਂ ਹਨ ਪਰ ਫਿਰ ਵੀ ਭਾਰਤ ਦੇ ਨੌਜਵਾਨ ਗੇਂਦਬਾਜ਼ਾਂ ਨੇ ਆਸਟਰੇਲੀਆਈ ਬੱਲੇਬਾਜ਼ਾਂ ਦੇ ਸਾਹਮਣੇ ਚੰਗਾ ਪ੍ਰਦਰਸ਼ਨ ਕੀਤਾ।
Related Cricket News on With labuschagne
-
ਸਿਡਨੀ ਟੈਸਟ: ਵਿਲ ਪੁਕੋਵਸਕੀ, ਮਾਰਨਸ ਲਾਬੁਸ਼ੇਨ ਨੇ ਲਗਾਈਆਂ ਹਾਫ ਸੇਂਚੁਰੀ, ਪਹਿਲੇ ਦਿਨ ਦੇ ਅੰਤ ਤਕ ਆਸਟਰੇਲੀਆ ਮਜਬੂਤ ਸਥਿਤੀ…
ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਤੀਜਾ ਟੈਸਟ ਮੈਚ ਸਿਡਨੀ ਕ੍ਰਿਕਟ ਗ੍ਰਾਉਂਡ ਵਿਖੇ ਖੇ਼ਡਿਆ ਜਾ ਰਿਹਾ ਹੈ। ਕੰਗਾਰੂ ਟੀਮ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਦਿਨ ...
-
IND vs AUS: ਜਸਪ੍ਰੀਤ ਬੁਮਰਾਹ ਨੇ ਕੀਤੀ ਵੱਡੀ ਗਲਤੀ, ਮਾਰਨਸ ਲਬੁਸ਼ੇਨ ਦਾ ਆਸਾਨ ਕੈਚ ਛੱਡਿਆ, (ਦੇਖੋ VIDEO)
ਭਾਰਤ ਅਤੇ ਆਸਟਰੇਲੀਆ ਵਿਚਾਲੇ ਐਡੀਲੇਡ ਮੈਦਾਨ ਵਿਚ ਟੈਸਟ ਮੈਚ ਦਾ ਦੂਸਰਾ ਦਿਨ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਖੇਡ ਦੀ ਸ਼ੁਰੂਆਤ ਵਿਚ ਹੀ ਭਾਰਤੀ ਟੀਮ 244 ਦੌੜਾਂ 'ਤੇ ਸਿਮਟ ਗਈ। ...
Cricket Special Today
-
- 06 Feb 2021 04:31