Indian Premier League 2021
56 T20 •
Tue, Mar 09 -
Fri, Oct 15, 2021
Advertisement
Related IPL T20 2021 News
IPL 2020: ਦਿੱਲੀ ਦੀ ਹਾਰ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ, ਸਾਨੂੰ ਆਪਣੀ ਫੀਲਡਿੰਗ ‘ਤੇ ਕੰਮ ਕਰਨ ਦੀ ਲੋੜ ਹੈ
ਮੁੰਬਈ ਇੰਡੀਅਨਜ਼ ਖ਼ਿਲਾਫ਼ ਪੰਜ ਵਿਕਟਾਂ ਨਾਲ ਹਾਰਣ ਤੋਂ ਬਾਅਦ, ਦਿੱਲੀ ਕੈਪਿਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਹੈ ਕਿ ਟੀਮ ਨੇ 10-15 ਦੌੜਾਂ ਘੱਟ ਬਣਾਈਆਂ ਸੀ ਅਤੇ ਇਸ ਕਾਰਨ ਉਹਨਾਂ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ. ਦਿੱਲੀ ਨੇ ਐਤਵਾਰ ਨੂੰ ਸ਼ੇਖ ਜ਼ਾਯਦ...
By Shubham Sharma • 5 years ago
IPL 2020: ਸ਼ਾਰਜਾਹ ਵਿਚ ਕੋਹਲੀ ਅਤੇ ਕਾਰਤਿਕ ਦੀ ਟੀਮਾਂ ਵਿਚਕਾਰ ਟੱਕਰ, ਜਾਣੋ ਰਿਕਾਰਡ ਅਤੇ ਸੰਭਾਵਿਤ ਪਲੇਇੰਗ ਇਲੈਵਨ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿੱਚ, ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਸਾਹਮਣਾ ਅੱਜ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਦਿਨੇਸ਼ ਕਾਰਤਿਕ ਦੀ ਕਪਤਾਨੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ. ਦੋਵੇਂ...
By Shubham Sharma • 5 years ago
IPL 2020: ਮੁੰਬਈ ਇੰਡੀਅਨਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ, ਅਜੇ ਹੋਰ ਮਿਹਨਤ ਦੀ ਲੋੜ ਹੈ
ਆਈਪੀਐਲ ਸੀਜਨ-13 ਵਿਚ ਐਤਵਾਰ ਨੂੰ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਦਿੱਲੀ ਕੈਪਿਟਲਸ ਦੇ ਖਿਲਾਫ ਸ਼ਾਨਦਾਰ ਜਿੱਤ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਨੇ ਦਿੱਲੀ ਦੇ ਖ਼ਿਲਾਫ਼ ਸਭ ਕੁਝ ਸਹੀ ਕੀਤਾ. ਦੱਸ...
By Shubham Sharma • 5 years ago
IPL 2020: ਦਿੱਲੀ ਕੈਪਿਟਲਸ ਨੂੰ ਵੱਡਾ ਝਟਕਾ, ਸੱਟ ਲੱਗਣ ਕਾਰਨ ਰਿਸ਼ਭ ਪੰਤ ਇਕ ਹਫਤੇ ਲਈ ਬਾਹਰ
ਮੁੰਬਈ ਇੰਡੀਅਨਜ਼ ਖ਼ਿਲਾਫ਼ ਮਿਲੀ ਹਾਰ ਤੋਂ ਬਾਅਦ, ਦਿੱਲੀ ਕੈਪੀਟਲਸ ਦੀ ਟੀਮ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ. ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹੈਮਸਟ੍ਰਿੰਗ ਦੀ ਸੱਟ ਕਾਰਨ ਇਕ ਹਫਤੇ ਲਈ ਆਈਪੀਐਲ 2020 ਤੋਂ ਬਾਹਰ ਹੋ ਗਏ ਹਨ. ਪੰਤ 9 ਅਕਤੂਬਰ ਨੂੰ ਰਾਜਸਥਾਨ...
By Shubham Sharma • 5 years ago
IPL 2020: ਸੂਰਯਕੁਮਾਰ ਤੇ ਡੀ ਕਾੱਕ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪਿਟਲਸ ਨੂੰ 5 ਵਿਕਟਾਂ ਨਾਲ ਹਰਾਇਆ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿਚ ਐਤਵਾਰ ਨੂੰ ਚਾਰ ਵਾਰ ਦੀ ਜੇਤੂ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪਿਟਲਸ ਵਿਚਾਲੇ ਖੇਡੇ ਗਏ ਮੈਚ ਵਿਚ ਦੋਵਾਂ ਟੀਮਾਂ ਵੱਲੋਂ ਤਗੜਾ ਮੁਕਾਬਲਾ ਦੇਖਣ ਨੂੰ ਮਿਲੀਆ, ਪਰ ਅੰਤ ਵਿਚ ਮੁੰਬਈ ਨੇ ਦਿੱਲੀ ਨੂੰ ਪੰਜ ਵਿਕਟਾਂ...
By Shubham Sharma • 5 years ago
ਯੁਵਰਾਜ ਸਿੰਘ ਨੇ ਕਿੰਗਜ਼ ਇਲੈਵਨ ਪੰਜਾਬ ਦੀ ਹਾਰ 'ਤੇ ਦਿੱਤੀ ਪ੍ਰਤੀਕ੍ਰਿਆ, ਕਿਹਾ -'ਜੇ ਤੁਹਾਡੇ ਓਪਨਰ ਸੈੱਟ ਹੋ ਜਾਂਦੇ ਹਨ ... '
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸੀਜ਼ਨ 13 ਦੇ 24 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 2 ਦੌੜਾਂ ਨਾਲ ਹਰਾ ਦਿੱਤਾ ਸੀ. 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੇ ਵਿਕਟ...
By Shubham Sharma • 5 years ago
IPL 2020: ਅਸਪਤਾਲ 'ਚ ਵੀ ਮਨੋਰੰਜਨ ਕਰ ਰਹੇ ਨੇ ਪੰਜਾਬ ਦੇ ਬੱਲੇਬਾਜ ਕ੍ਰਿਸ ਗੇਲ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਫੋਟੋ
ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਈਪੀਐਲ 2020 ਦੇ ਮਾੜੇ ਪੜਾਅ ਵਿਚੋਂ ਲੰਘ ਰਹੀ ਹੈ. ਟੀਮ ਨੇ ਹੁਣ ਤੱਕ ਕੁੱਲ 7 ਮੈਚ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੇ 6 ਮੈਚ ਹਾਰੇ ਹਨ ਅਤੇ ਸਿਰਫ ਇੱਕ ਹੀ ਜਿੱਤਿਆ ਹੈ. ਇਸ ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਅਤੇ ਕੁਝ ਮਹਾਨ ਕ੍ਰਿਕਟਰਾਂ ਦਾ...
By Shubham Sharma • 5 years ago
IPL 2020: ਦਿਨੇਸ਼ ਕਾਰਤਿਕ ਨੇ ਕੀਤੀ ਭਵਿੱਖਬਾਣੀ, ਟੀਮ ਇੰਡੀਆ ਲਈ ਖੇਡੇਗਾ ਕੇਕੇਆਰ ਦਾ ਇਹ ਖਿਡਾਰੀ
ਦਿਨੇਸ਼ ਕਾਰਤਿਕ ਦੀ ਕਪਤਾਨੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ਨੀਵਾਰ ਨੂੰ ਅਬੂ ਧਾਬੀ ਵਿੱਚ ਖੇਡੇ ਗਏ ਰੋਮਾਂਚਕ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ 2 ਦੌੜਾਂ ਨਾਲ ਹਰਾ ਦਿੱਤਾ. ਕੋਲਕਾਤਾ ਦੀਆਂ 164 ਦੌੜਾਂ ਦੇ ਜਵਾਬ ਵਿਚ ਪੰਜਾਬ ਨੇ ਨਿਰਧਾਰਤ 20 ਓਵਰਾਂ ਵਿਚ 5...
By Shubham Sharma • 5 years ago
ਰਾਹੁਲ-ਮਯੰਕ ਦੀ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਪੰਜਾਬ ਨੇ ਗੁਆਇਆ ਮੈਚ, ਹੁਣ ਹਰ ਮੈਚ ਵਿਚ 'ਕਰੋ ਜਾਂ ਮਰੋ'
ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਸ਼ਨੀਵਾਰ ਦੀ ਦੁਪਹਿਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ ਵਿਚ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ. ਕੇਕੇਆੜ ਨੇ ਪੰਜਾਬ ਨੂੰ ਇਸ ਮੁਕਾਬਲੇ ਵਿਚ 2 ਦੌੜਾਂ ਨਾਲ ਹਰਾ...
By Shubham Sharma • 5 years ago
IPL 2020: ਸੁਨੀਲ ਨਰਾਇਣ ਦੇ ਗੇਂਦਬਾਜ਼ੀ ਐਕਸ਼ਨ ਦੀ ਹੋਈ ਸ਼ਿਕਾਇਤ, ਅਜਿਹਾ ਕਰਨ ਤੇ ਲੱਗ ਸਕਦੀ ਹੈ ਗੇਂਦਬਾਜ਼ੀ ‘ਤੇ ਪਾਬੰਦੀ
ਕੋਲਕਾਤਾ ਨਾਈਟ ਰਾਈਡਰਜ਼ ਦੇ ਸਪਿਨ ਗੇਂਦਬਾਜ਼ ਸੁਨੀਲ ਨਰਾਇਣ ਦੀ ਅਬੂ ਧਾਬੀ ਵਿੱਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਮਿਲੀ ਹੈ. ਇਹ ਸ਼ਿਕਾਇਤ ਆਨਫੀਲਡ ਅੰਪਾਇਰਾਂ ਨੇ ਕੀਤੀ ਸੀ. ਇਸ ਮੈਚ ਵਿੱਚ ਨਰਾਇਣ ਨੇ ਕੋਲਕਾਤਾ...
By Shubham Sharma • 5 years ago
Advertisement
Cricket Special Today
-
- 06 Feb 2021 04:31
Advertisement