For kohli
IND vs AUS : ਵਨਡੇ ਕ੍ਰਿਕਟ ਵਿਚ 12000 ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣੇ ਵਿਰਾਟ ਕੋਹਲੀ, ਇਤਿਹਾਸ ਵਿਚ ਪਹਿਲੀ ਵਾਰ ਹੋਇਆ ਇਹ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਤੀਜੇ ਵਨਡੇ ਮੈਚ ਦੌਰਾਨ ਵਨਡੇ ਕ੍ਰਿਕਟ ਵਿਚ ਆਪਣੀਆਂ 12000 ਦੌੜਾਂ ਪੂਰੀਆਂ ਕਰ ਲਈਆਂ। ਇਸ ਦੇ ਨਾਲ ਹੀ ਉਹ ਵਨਡੇ ਵਿੱਚ ਸਭ ਤੋਂ ਤੇਜ਼ 12000 ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।
ਕੋਹਲੀ ਨੇ ਆਪਣੀ ਪਾਰੀ ਵਿਚ ਜਿਵੇਂ ਹੀ 23 ਵਾਂ ਰਨ ਪੂਰਾ ਕੀਤਾ ਉਹਨਾਂ ਨੇ ਇਹ ਰਿਕਾਰਡ ਕਾਇਮ ਕਰ ਲਿਆ। ਵਿਰਾਟ ਨੇ ਪਾਰੀ ਦੇ 13 ਵੇਂ ਓਵਰ ਵਿਚ ਇਹ ਮੁਕਾਮ ਹਾਸਲ ਕੀਤਾ। ਕੋਹਲੀ ਨੇ ਸਿਰਫ 242 ਪਾਰੀਆਂ ਵਿਚ 12000 ਦੌੜਾਂ ਪੂਰੀਆਂ ਕੀਤੀਆਂ ਹਨ। ਜੋ ਕਿ ਇੱਕ ਵਿਸ਼ਵ ਰਿਕਾਰਡ ਹੈ। ਇਸ ਮਾਮਲੇ ਵਿੱਚ ਉਹਨਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ। ਤੇਂਦੁਲਕਰ ਨੇ 300 ਪਾਰੀਆਂ ਵਿੱਚ ਇਹ ਮੁਕਾਮ ਹਾਸਲ ਕੀਤਾ ਸੀ।
ਕੋਹਲੀ ਦੁਨੀਆ ਦੇ ਪਹਿਲੇ ਖਿਡਾਰੀ ਹਨ ਜਿਹਨਾਂ ਨੇ 300 ਤੋਂ ਘੱਟ ਪਾਰੀਆਂ ਵਿਚ 12000 ਦੌੜਾਂ ਪੂਰੀਆਂ ਕੀਤੀਆਂ ਹਨ।
Related Cricket News on For kohli
-
IND vs AUS: ਆਪਣੇ ਪਹਿਲੇ ਬੱਚੇ ਦੇ ਜਨਮ ਨੂੰ ਲੈ ਕੇ ਬੇਹੱਦ ਖੁਸ਼ ਹਨ ਕੋਹਲੀ, ਕੁਝ ਇਸ ਤਰ੍ਹਾਂ…
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਆਸਟ੍ਰੇਲੀਆ ਦੇ ਖਿਲਾਫ ਪਹਿਲੇ ਵਨਡੇ ਤੋਂ ਪਹਿਲਾਂ ਕਿਹਾ ਕਿ ਉਹਨਾਂ ਦੇ ਪਹਿਲੇ ਬੱਚੇ ਦੇ ਜਨਮ ਕਾਰਨ ਪਹਿਲੇ ਟੈਸਟ ਮੈਚ ਤੋਂ ਬਾਅਦ ਘਰ ਪਰਤਣ ...
-
ਵਿਰਾਟ ਕੋਹਲੀ ਜਾਂ ਬਾਬਰ ਆਜਮ, ਮੁਹੰਮਦ ਆਮਿਰ ਨੇ ਦੱਸਿਆ ਕਿਸ ਨੂੰ ਗੇਂਦਬਾਜੀ ਕਰਨਾ ਹੈ ਜਿਆਦਾ ਮੁਸ਼ਕਲ
ਪਾਕਿਸਤਾਨ ਦੇ ਸਟਾਰ ਬੱਲੇਬਾਜ ਬਾਬਰ ਆਜਮ ਨੂੰ ਵਨਡੇ ਅਤੇ ਟੀ 20 ਤੋਂ ਬਾਅਦ ਟੈਸਟ ਟੀਮ ਦੀ ਵੀ ਕਪਤਾਨੀ ਦਿੱਤੀ ਗਈ ਹੈ. ਇੰਟਰਨੈਸ਼ਨਲ ਕ੍ਰਿਕਟ ਦੇ ਨਾਲ-ਨਾਲ ਘਰੇਲੂ ਕ੍ਰਿਕਟ ਵਿਚ ਵੀ ਆਜਮ ...
-
IND vs AUS: ਪਹਿਲੇ ਵਨਡੇ ਵਿਚ ਵਿਰਾਟ ਅਤੇ ਮੈਕਸਵੇਲ ਦੇ ਨਿਸ਼ਾਨੇ ਤੇ ਹੋਣਗੇ ਸਚਿਨ ਤੇਂਦੁਲਕਰ ਦੇ ਇਹ ਦੋ…
ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਤਿੰਨ ਵਨਡੇ ਮੈਚਾਂ ਦੀ ਸੀਰੀਜ ਦਾ ਆਗਾਜ 27 ਨਵੰਬਰ ਨੂੰ ਸਿਡਨੀ ਕ੍ਰਿਕਟ ਗ੍ਰਾਉਂਡ ਤੋਂ ਹੋਵੇਗਾ. ਆਈਪੀਐਲ ਦੇ 13ਵੇਂ ਸੀਜਨ ਵਿਚ ਦੋਵੇਂ ਟੀਮਾਂ ਦੇ ਕਈ ਮੁੱਖ ...
-
BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕੀਤਾ ਵੱਡਾ ਐਲਾਨ, ਭਾਰਤ ਅਤੇ ਇੰਗਲੈਂਡ ਦੀ ਲੜੀ ਵਿਚ ਇਕ ਟੈਸਟ ਘਟਾ…
ਭਾਰਤੀ ਟੀਮ ਨੂੰ ਅਗਲੇ ਸਾਲ ਦੀ ਸ਼ੁਰੂਆਤ ਵਿਚ ਇੰਗਲੈਂਡ ਦੇ ਖਿਲਾਫ ਘਰੇਲੂ ਸੀਰੀਜ ਖੇਡਣੀ ਹੈ. ਹੁਣ ਇਸ ਸੀਰੀਜ ਦੇ ਸ਼ੈਡਯੂਲ ਵਿਚ ਬਦਲਾਅ ਕੀਤਾ ਗਿਆ ਹੈ. ਬੀਸੀਸੀਆਈ ਪ੍ਰੇਜੀਡੇਂਟ ਸੈਰਵ ਗਾਂਗੁਲੀ ਨੇ ...
-
IND vs AUS: ਆਸਟਰੇਲੀਆਈ ਕ੍ਰਿਕਟ ਦੇ ਸੀਈਓ ਦਾ ਬਿਆਨ, ਉਮੀਦ ਹੈ ਕਿ ਪਿੰਕ ਬਾੱਲ ਟੈਸਟ ਵਿਚ ਵੱਡੀ ਗਿਣਤੀ…
ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹੌਕਲੇ ਨੇ ਕਿਹਾ ਹੈ ਕਿ ਉਹ ਵਿਦੇਸ਼ੀ ਦੌਰਿਆਂ ਤੋਂ ਪਰਤਣ ਤੋਂ ਬਾਅਦ ਕਵਾਰੰਟੀਨ ਹੋਣ ਸਮੇਂ ਖਿਡਾਰੀਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਹਨ ਅਤੇ ਬੋਰਡ ...
-
IND vs AUS : ਭਾਰਤ ਦੇ ਖਿਲਾਫ ਸੀਰੀਜ ਤੋਂ ਪਹਿਲਾਂ ਬੋਲੇ ਕੋਚ ਜਸਟਿਨ ਲੈਂਗਰ, ਕਿਹਾ- 'ਮੈਦਾਨ' ਤੇ ਬਦਸਲੂਕੀ…
ਆਸਟਰੇਲੀਆ ਦਾ ਭਾਰਤ ਦੌਰਾ 27 ਨਵੰਬਰ ਤੋਂ ਸ਼ੁਰੂ ਹੋਵੇਗਾ। ਭਾਰਤ ਅਤੇ ਆਸਟਰੇਲੀਆ ਵਿਚ ਹਮੇਸ਼ਾ ਇਕ ਤਗੜਾ ਮੁਕਾਬਲਾ ਦੇਖਣ ਨੂੰ ਮਿਲਦਾ ਹੈ. ਆਸਟ੍ਰੇਲੀਆਈ ਟੀਮ ਨੂੰ ਅਕਸਰ ਮੈਚ ਜਿੱਤਣ ਲਈ ਮੈਦਾਨ ਤੇ ...
-
ਲਾਈਵ ਬਹਿਸ ਵਿਚ ਆਕਾਸ਼ ਚੋਪੜਾ ਨਾਲ ਭਿੜੇ ਗੌਤਮ ਗੰਭੀਰ, ਕਿਹਾ- ‘ਤੁਹਾਡੇ ਹਿਸਾਬ ਨਾਲ ਨਟਰਾਜਨ, ਚਹਿਲ, ਕੁਲਦੀਪ ਸਾਰੀਆਂ ਦੀ…
ਅੱਜ ਕੱਲ ਹਰ ਕੋਈ ਕ੍ਰਿਕਟ ਦੀ ਦੁਨੀਆ ਵਿਚ ਇਕੋ ਸਵਾਲ ਪੁੱਛ ਰਿਹਾ ਹੈ ਕਿ ਵਿਰਾਟ ਕੋਹਲੀ ਜਾਂ ਰੋਹਿਤ ਸ਼ਰਮਾ ਕਿਸ ਨੂੰ ਕਪਤਾਨ ਬਣਾਇਆ ਜਾਏ? ਕੁਝ ਲੋਕ ਕੋਹਲੀ ਦੇ ਹੱਕ ਵਿਚ ...
-
ਕੋਹਲੀ ਅਤੇ ਰੋਹਿਤ ਸ਼ਰਮਾ ਵਿੱਚ ਬਿਹਤਰ ਕਪਤਾਨ ਕੌਣ ਹੈ? ਪਾਰਥਿਵ ਪਟੇਲ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ
ਆਈਪੀਐਲ 2020 ਵਿਚ ਰਾਇਲ ਚੈਲੇਂਜਰਜ਼ ਬੰਗਲੌਰ ਲਈ ਖੇਡਣ ਵਾਲੇ ਭਾਰਤ ਦੇ ਖੱਬੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ ਕੁਝ ਅਜਿਹਾ ਕਿਹਾ ਹੈ ਜਿਸ ਨਾਲ ਆਰਸੀਬੀ ਅਤੇ ਵਿਰਾਟ ਕੋਹਲੀ ਦੇ ...
-
IND VS AUS: ਵਿਰਾਟ ਕੋਹਲੀ ਦੀ ਗੈਰਹਾਜ਼ਰੀ ਯੁਵਾ ਖਿਡਾਰੀਆਂ ਲਈ ਇੱਕ ਸ਼ਾਨਦਾਰ ਮੌਕਾ ਹੈ: ਰਵੀ ਸ਼ਾਸਤਰੀ
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ ਖੇਡੇ ਗਏ ਪਹਿਲੇ ਟੈਸਟ ਮੈਚ ਤੋਂ ਬਾਅਦ ਭਾਰਤ ਪਰਤਣਗੇ ਅਤੇ ਬਾਕੀ ਤਿੰਨ ਮੈਚ ਨਹੀਂ ਖੇਡਣਗੇ। ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ...
-
IND vs AUS: ਵਿਰਾਟ ਕੋਹਲੀ ਸਭ ਤੋਂ ਤੇਜ਼ 12000 ਵਨਡੇ ਦੌੜਾਂ ਨੂੰ ਪੂਰਾ ਕਰਨ ਦੇ ਨੇੜੇ, ਤੋੜ ਸਕਦੇ…
ਭਾਰਤੀ ਟੀਮ ਦਾ ਆਸਟਰੇਲੀਆ ਦੌਰਾ 27 ਨਵੰਬਰ ਤੋਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਨਾਲ ਸ਼ੁਰੂ ਹੋਵੇਗਾ। ਸਿਡਨੀ ਕ੍ਰਿਕਟ ਗ੍ਰਾਉਂਡ ਵਿਚ ਖੇਡੇ ਜਾਣ ਵਾਲੇ ਪਹਿਲੇ ਵਨਡੇ ਮੈਚ ਵਿਚ ਭਾਰਤੀ ਕਪਤਾਨ ਵਿਰਾਟ ...
-
IND vs AUS : ਵਨਡੇ, ਟੀ -20 ਅਤੇ ਟੈਸਟ ਸੀਰੀਜ਼ ਦਾ ਪੂਰਾ ਸ਼ੈਡਯੂਲ, ਤਰੀਕ, ਸਮਾਂ ਅਤੇ ਸਾਰੇ ਖਿਡਾਰੀਆਂ…
ਭਾਰਤੀ ਕ੍ਰਿਕਟ ਟੀਮ ਦਾ ਆਸਟਰੇਲੀਆ ਦੌਰਾ ਵਿਰਾਟ ਕੋਹਲੀ ਦੀ ਕਪਤਾਨੀ ਹੇਠਾਂ 27 ਨਵੰਬਰ ਨੂੰ ਸ਼ੁਰੂ ਹੋਵੇਗਾ। ਪਹਿਲਾਂ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ। ਇਸ ਤੋਂ ਬਾਅਦ ਤਿੰਨ ...
-
'ਗਾਵਸਕਰ ਨੇ ਕਈ ਮਹੀਨਿਆਂ ਤੋਂ ਆਪਣੇ ਬੇਟੇ ਨੂੰ ਨਹੀਂ ਵੇਖਿਆ ਸੀ', ਵਿਰਾਟ ਕੋਹਲੀ ਦੇ ਆਸਟਰੇਲੀਆ ਦੌਰਾ ਵਿਚ ਛੱਡਣ…
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਵਿਚ ਟੈਸਟ ਲੜੀ ਨੂੰ ਛੱਡ ਕੇ ਭਾਰਤ ਪਰਤਣ ਦਾ ਫੈਸਲਾ ਕੀਤਾ ਹੈ। ਵਿਰਾਟ ਕੋਹਲੀ ਪਹਿਲਾ ਟੈਸਟ ਮੈਚ ਖੇਡਣ ਤੋਂ ਬਾਅਦ ਭਾਰਤ ਪਰਤਣਗੇ। ...
-
'ਦੇਸ਼ ਪਹਿਲਾਂ ਜਾਂ ਪਰਿਵਾਰ?', ਵਿਰਾਟ ਕੋਹਲੀ ਦੇ ਆਸਟਰੇਲੀਆ ਦੌਰੇ ਨੂੰ ਵਿਚਾਲੇ ਛੱਡਣ ਤੋੰ ਬਾਅਦ ਯਾਦ ਆਉੰਦਾ ਹੈ ਧੋਨੀ…
ਭਾਰਤੀ ਕ੍ਰਿਕਟ ਟੀਮ ਦਾ ਆਸਟਰੇਲੀਆ ਦੌਰਾ 27 ਨਵੰਬਰ ਤੋਂ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਟੈਸਟ ਲੜੀ 17 ਦਸੰਬਰ ਨੂੰ ਐਡੀਲੇਡ ਵਿਚ ਡੇ-ਨਾਈਟ ਟੈਸਟ ਮੈਚ ਨਾਲ ...
-
ਆਸਟ੍ਰੇਲੀਆ ਦੌਰੇ ਤੇ ਕੋਹਲੀ ਦੀ ਗੈਰਹਾਜ਼ਰੀ ਵਿਚ ਭਾਰਤ ਦੀ ਕਪਤਾਨੀ ਕਿਸ ਨੂੰ ਕਰਨੀ ਚਾਹੀਦੀ ਹੈ? ਹਰਭਜਨ ਨੇ ਦਿੱਤਾ…
ਭਾਰਤੀ ਟੀਮ ਦੇ ਦਿੱਗਜ ਖਿਡਾਰੀਆਂ ਵਿਚ ਸਭ ਤੋਂ ਵੱਡੀ ਚਰਚਾ ਇਹ ਹੈ ਕਿ ਵਿਰਾਟ ਕੋਹਲੀ ਦੀ ਆਸਟਰੇਲੀਆ ਖਿਲਾਫ ਗੈਰਹਾਜ਼ਰੀ ਵਿਚ ਟੈਸਟ ਮੈਚਾਂ ਵਿਚ ਭਾਰਤ ਦੀ ਕਪਤਾਨੀ ਕੌਣ ਕਰੇਗਾ? ਆਸਟਰੇਲੀਆ ਖ਼ਿਲਾਫ਼ ...
Cricket Special Today
-
- 06 Feb 2021 04:31