Harbhajan singh
VIDEO: 'ਬਾਕੀ 10 ਲੋਕ ਕੀ ਲੱਸੀ ਪੀਣ ਗਏ ਸੀ', ਧੋਨੀ ਬਾਰੇ ਇਹ ਕੀ ਬੋਲ ਗਏ ਭੱਜੀ?
IPL 2022 ਦਾ 19ਵਾਂ ਮੈਚ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਖੇਡਿਆ ਗਿਆ ਪਰ ਇਸ ਮੈਚ ਤੋਂ ਪਹਿਲਾਂ ਸੰਨਿਆਸ ਤੋਂ ਬਾਅਦ ਕ੍ਰਿਕਟ ਦੇ ਮਾਹਿਰ ਬਣ ਚੁੱਕੇ ਹਰਭਜਨ ਸਿੰਘ ਨੇ ਅਜਿਹਾ ਬਿਆਨ ਦਿੱਤਾ ਹੈ ਜੋ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਵੇਗਾ।
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਹਰਭਜਨ ਸਿੰਘ ਧੋਨੀ ਬਾਰੇ ਕਹਿੰਦੇ ਹਨ, 'ਜਦੋਂ ਆਸਟ੍ਰੇਲੀਆ ਵਿਸ਼ਵ ਕੱਪ ਜਿੱਤਦਾ ਹੈ ਤਾਂ ਹੈਡਿੰਗ ਆਉਂਦੀ ਹੈ ਕਿ ਆਸਟ੍ਰੇਲੀਆ ਨੇ ਵਿਸ਼ਵ ਕੱਪ ਜਿੱਤਿਆ, ਪਰ ਜਦੋਂ ਭਾਰਤ ਵਿਸ਼ਵ ਕੱਪ ਜਿੱਤਦਾ ਹੈ ਤਾਂ ਹੈਡਿੰਗ ਆਉਂਦੀ ਹੈ ਕਿ ਮਹਿੰਦਰ ਸਿੰਘ ਧੋਨੀ ਨੇ ਵਰਲਡ ਕਪ ਜਿਤਾਇਆ। ਤੁਸੀਂ ਦੱਸੋ ਫਿਰ ਬਾਕੀ ਦੇ 10 ਉਥੇ ਲੱਸੀ ਪੀਣ ਗਏ। ਹੋਰ 10 ਨੇ ਕੀ ਕੀਤਾ? ਗੌਤਮ ਗੰਭੀਰ ਨੇ ਵੀ ਇਸ ਬਾਰੇ ਕਿਹਾ ਸੀ ਇਹ ਇੱਕ ਟੀਮ ਗੇਮ ਹੈ ਅਤੇ ਜੇਕਰ ਤੁਹਾਡੇ ਕੋਲ 11 ਖਿਡਾਰੀ ਖੇਡ ਰਹੇ ਹਨ, ਜੇਕਰ ਉਨ੍ਹਾਂ ਵਿੱਚੋਂ 7-8 ਵਧੀਆ ਖੇਡਦੇ ਹਨ, ਤਾਂ ਤੁਹਾਡੀ ਟੀਮ ਅੱਗੇ ਵੱਧਦੀ ਹੈ।'
Related Cricket News on Harbhajan singh
-
VIDEO: 'ਮੈਂ ਉਦੋਂ ਮੂੰਹ ਨਹੀਂ ਖੋਲ੍ਹਿਆ, ਜੇ ਮੈਂ ਬੋਲਦਾ ਤਾਂ ਗੱਲ ਵਧ ਜਾਂਦੀ'
ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ 2008 ਦੇ ਮੌਨਕੀਗੇਟ ਵਿਵਾਦ 'ਤੇ ਇਕ ਵਾਰ ਫਿਰ ਆਪਣੀ ਚੁੱਪੀ ਤੋੜੀ ਹੈ। ਭੱਜੀ ਨੇ ਬੋਰੀਆ ਮਜੂਮਦਾਰ ਦੇ ਸ਼ੋਅ 'ਮੰਕੀਗੇਟ' ਬਾਰੇ ਆਪਣਾ ਦਰਦ ...
-
ਭੱਜੀ ਦਾ ਵੱਡਾ ਬਿਆਨ, ਕਿਹਾ - ਸ਼ਾਰਦੁਲ ਠਾਕੁਰ ਕਪਿਲ ਦੇਵ ਵਰਗਾ ਕਮਾਲ ਕਰ ਸਕਦਾ ਹੈ
ਆਲਰਾਉਂਡਰ ਸ਼ਾਰਦੁਲ ਠਾਕੁਰ ਦੇ ਓਵਲ ਵਿੱਚ ਇੰਗਲੈਂਡ ਦੇ ਖਿਲਾਫ ਉਸਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਉਸਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੂੰ ਵੀ ਲਗਦਾ ਹੈ ...
-
ਹਰਭਜਨ ਸਿੰਘ ਅਤੇ ਰਵੀਚੰਦਰਨ ਅਸ਼ਵਿਨ ਵਿੱਚੋਂ ਕੌਣ ਹੈ ਬੈਸਟ? ਗੌਤਮ ਗੰਭੀਰ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ
ਰਵੀਚੰਦਰਨ ਅਸ਼ਵਿਨ ਅਤੇ ਹਰਭਜਨ ਸਿੰਘ ਵਿਚੋਂ ਬਿਹਤਰ ਆਫ ਸਪਿਨਰ ਕੌਣ ਹੈ? ਇਹ ਸਵਾਲ ਇਕ ਵਾਰ ਫਿਰ ਤੋਂ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਮਨਾਂ ਵਿਚ ਘੁੰਮਣਾ ਸ਼ੁਰੂ ਹੋ ਗਿਆ ਹੈ। ...
-
ਆਸਟ੍ਰੇਲੀਆ ਦੌਰੇ ਤੇ ਕੋਹਲੀ ਦੀ ਗੈਰਹਾਜ਼ਰੀ ਵਿਚ ਭਾਰਤ ਦੀ ਕਪਤਾਨੀ ਕਿਸ ਨੂੰ ਕਰਨੀ ਚਾਹੀਦੀ ਹੈ? ਹਰਭਜਨ ਨੇ ਦਿੱਤਾ…
ਭਾਰਤੀ ਟੀਮ ਦੇ ਦਿੱਗਜ ਖਿਡਾਰੀਆਂ ਵਿਚ ਸਭ ਤੋਂ ਵੱਡੀ ਚਰਚਾ ਇਹ ਹੈ ਕਿ ਵਿਰਾਟ ਕੋਹਲੀ ਦੀ ਆਸਟਰੇਲੀਆ ਖਿਲਾਫ ਗੈਰਹਾਜ਼ਰੀ ਵਿਚ ਟੈਸਟ ਮੈਚਾਂ ਵਿਚ ਭਾਰਤ ਦੀ ਕਪਤਾਨੀ ਕੌਣ ਕਰੇਗਾ? ਆਸਟਰੇਲੀਆ ਖ਼ਿਲਾਫ਼ ...
-
ਹਰਭਜਨ ਸਿੰਘ ਨੇ ਐਸੋਸੀਏਟ ਫਰਮ ਖਿਲਾਫ ਕੀਤੀ ਸ਼ਿਕਾਇਤ, ਹੁਣ ਤੱਕ ਨਹੀਂ ਮਿਲੇ ਨੇ 4 ਕਰੋੜ ਰੁਪਏ
ਗ੍ਰੇਟਰ ਚੇਨਈ ਪੁਲਿਸ ਨੇ ਭਾਰਤੀ ਆਫ ਸਪਿੰਨਰ ਹਰਭਜਨ ਸਿੰਘ ਦੁਆਰਾ 4 ਕਰੋੜ ਰੁਪਏ ਨਾ ਦੇਣ ਵਾਲੀ ...
-
ਰੈਨਾ-ਹਰਭਜਨ ਅਤੇ ਮਲਿੰਗਾ ਸਮੇਤ ਇਹ 7 ਵੱਡੇ ਖਿਡਾਰੀ ਹੋਏ IPL 2020 ਤੋਂ ਬਾਹਰ, ਦੇਖੋ ਪੂਰੀ ਲਿਸਟ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ. ਕੋਰੋਨਾਵਾਇਰਸ ਮਹ ...
-
ਹਰਭਜਨ ਸਿੰਘ ਨੇ IPL 2020 ਤੋਂ ਖੁਦ ਨੂੰ ਕੀਤਾ ਬਾਹਰ, ਦੱਸਿਆ ਕਿਉਂ ਚੁੱਕਿਆ ਇਹ ਵੱਡਾ ਕਦਮ
ਆਈਪੀਐਲ ਫਰੈਂਚਾਇਜ਼ੀ ਚੇਨਈ ਸੁਪਰ ਕਿੰਗਜ਼ ਦੇ ਦਿੱਗਜ ਆੱਫ ਸਪਿਨਰ ਹਰਭਜਨ ਸਿੰਘ ਨੇ ਨਿੱਜੀ ਕ ...
-
ਚੇਨਈ ਸੁਪਰ ਕਿੰਗਜ਼ ਨੇ ਦੱਸਿਆ, ਹਰਭਜਨ ਸਿੰਘ ਆਈਪੀਐਲ 2020 ਲਈ ਕਦੋਂ ਪਹੁੰਚਣਗੇ ਯੂਏਈ
ਚੇਨਈ ਸੁਪਰ ਕਿੰਗਜ਼ ਦੇ ਦਿੱਗਜ ਆੱਫ ਸਪਿਨਰ ਹਰਭਜਨ ਸਿੰਘ ਸਤੰਬਰ ਦੇ ਪਹਿਲੇ ਹਫਤੇ ਸੰਯੁਕਤ ਅਰ ...
-
IPL 2020: ਚੇਨੰਈ ਸੁਪਰ ਕਿੰਗਜ਼ ਨੂੰ ਝਟਕਾ, ਹਰਭਜਨ ਸਿੰਘ ਟੀਮ ਨਾਲ ਨਹੀਂ ਜਾਣਗੇ ਯੂਏਈ
ਚੇਨੰਈ ਸੁਪਰ ਕਿੰਗਜ਼, ਜਿਸ ਦੀ ਅਗਵਾਈ ਮਹਿੰਦਰ ਸਿੰਘ ਧੋਨੀ ਕਰ ਰਹੇ ਹਨ, ਸ਼ੁੱਕਰਵਾਰ (21 ਅਗਸਤ) ...
Cricket Special Today
-
- 06 Feb 2021 04:31