If pakistan
ਇਨਸਾਨ ਦਾ ਬੱਚਾ ਬਣ ਜਾਣ ਤਾਂ ਚੰਗਾ, ਇਹ ਕੀ ਬੋਲ ਗਏ ਸ਼ਾਹਿਦ ਅਫਰੀਦੀ
ਸ਼੍ਰੀਲੰਕਾ ਦੇ ਖਿਲਾਫ ਦੂਜੇ ਅਤੇ ਆਖਰੀ ਟੈਸਟ ਵਿੱਚ ਪਾਕਿਸਤਾਨ ਨੂੰ 246 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਦੋ ਟੈਸਟ ਮੈਚਾਂ ਦੀ ਲੜੀ 1-1 ਨਾਲ ਡਰਾਅ ਹੋ ਗਈ। ਦੂਜੇ ਟੈਸਟ ਮੈਚ 'ਚ ਪਾਕਿਸਤਾਨ ਦੀ ਬੱਲੇਬਾਜ਼ੀ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਈ ਅਤੇ ਦਿੱਗਜਾਂ ਨੇ ਟੀਮ ਨੂੰ ਤਾੜਨਾ ਕਰਨ 'ਚ ਕੋਈ ਦੇਰ ਨਹੀਂ ਲਗਾਈ। ਇਸ ਟੈਸਟ ਸੀਰੀਜ਼ 'ਚ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਵੀ ਵੱਡੀ ਪਾਰੀ ਖੇਡਣ 'ਚ ਨਾਕਾਮ ਰਹੇ, ਜਿਸ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ।
ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਘੱਟ ਸਕੋਰ ਤੋਂ ਬਾਅਦ ਰਿਜ਼ਵਾਨ 'ਤੇ ਕੁਝ ਦਬਾਅ ਬਣਾਏ ਰੱਖਣ ਦੀ ਲੋੜ ਹੈ। ਅਫਰੀਦੀ ਨੇ ਸਮਾ ਟੀਵੀ ਨਾਲ ਗੱਲਬਾਤ ਦੌਰਾਨ ਕਿਹਾ, "ਤੁਹਾਨੂੰ ਦਬਾਅ ਬਣਾਈ ਰੱਖਣਾ ਹੋਵੇਗਾ। ਬੈਂਚ ਜਿੰਨਾ ਮਜ਼ਬੂਤ ਹੋਵੇਗਾ, ਖਿਡਾਰੀ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਓਨਾ ਹੀ ਸਾਵਧਾਨ ਹੋਵੇਗਾ। ਰਿਜ਼ਵਾਨ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ ਅਤੇ ਮੇਰਾ ਮੰਨਣਾ ਹੈ ਕਿ ਅਜਿਹੇ ਦੌਰਿਆਂ 'ਤੇ ਸਰਫਰਾਜ਼ ਨੂੰ ਮੌਕਾ ਦੇਣਾ ਚਾਹੀਦਾ ਸੀ।"
Related Cricket News on If pakistan
- 
                                            
'ਪਾਕਿਸਤਾਨ ਦੇ ਲੋਕ ਸਫਲਤਾ ਨੂੰ ਬਰਦਾਸ਼ਤ ਨਹੀਂ ਕਰਦੇ', ਅਹਿਮਦ ਸ਼ਹਿਜ਼ਾਦ ਨੇ ਵਕਾਰ ਯੂਨਿਸ 'ਤੇ ਲਗਾਇਆ ਗੰਭੀਰ ਦੋਸ਼ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਹਿਮਦ ਸ਼ਹਿਜ਼ਾਦ ਨੇ ਵਕਾਰ ਯੂਨਿਸ 'ਤੇ ਵਰ੍ਹਦਿਆਂ ਕਿਹਾ ਕਿ ਪਾਕਿਸਤਾਨ 'ਚ ਸਫਲਤਾ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ... 
- 
                                            
ਸ੍ਰੀ ਰਾਮ ਦੀ ਥਾਂ ਕੰਗਾਰੂਆਂ ਨੂੰ ਮਿਲਿਆ 'ਵਿਭੀਸ਼ਨ', ਪਾਕਿਸਤਾਨ ਆਪਣੇ ਹੀ ਜਾਲ 'ਚ ਫਸ ਸਕਦਾ ਹੈ।ਆਸਟ੍ਰੇਲੀਆਈ ਕ੍ਰਿਕਟ ਟੀਮ 24 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਕਰਨ ਲਈ ਤਿਆਰ ਹੈ। ਆਸਟ੍ਰੇਲੀਆਈ ਟੀਮ ਪਾਕਿਸਤਾਨ ਪਹੁੰਚ ਗਈ ਹੈ ਪਰ ਉਸ ਦੇ ਸਪਿਨ ਗੇਂਦਬਾਜ਼ੀ ਕੋਚ ਸ਼੍ਰੀਧਰਨ ... 
- 
                                            
ਇਹ ਕੀ ਗੱਲ੍ਹ ਹੋਈ, ਪਾਕਿਸਤਾਨ 'ਚ ਵਨਡੇ ਸੀਰੀਜ਼ ਨਹੀਂ ਖੇਡਣਗੇ ਇਹ 5 ਆਸਟਰੇਲੀਅਨ ਸਿਤਾਰੇਆਸਟ੍ਰੇਲੀਆਈ ਕ੍ਰਿਕਟ ਟੀਮ 24 ਸਾਲ ਬਾਅਦ ਪਾਕਿਸਤਾਨ ਦਾ ਦੌਰਾ ਕਰਨ ਜਾ ਰਹੀ ਹੈ। ਇਸ ਦੌਰੇ ਨੂੰ ਕਈ ਤਰ੍ਹਾਂ ਨਾਲ ਅਹਿਮ ਮੰਨਿਆ ਜਾ ਰਿਹਾ ਹੈ ਪਰ ਪਾਕਿਸਤਾਨੀ ਪ੍ਰਸ਼ੰਸਕਾਂ ਲਈ ਇਕ ਬੁਰੀ ... 
- 
                                            
ਟੀ-20 ਵਿਸ਼ਵ ਕੱਪ 2021: ਪਾਕਿਸਤਾਨ ਦੀ ਜਿੱਤ ਦੀ ਹੈਟ੍ਰਿਕ, ਰੋਮਾਂਚਕ ਮੈਚ 'ਚ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2021 ਦੇ ਸੁਪਰ 12 ਮੈਚ 'ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇਸ ... 
- 
                                            
T20 World Cup : ਪਾਕਿਸਤਾਨ ਨੇ ਨਿਉਜ਼ੀਲੈਂਡ ਨੂੰ ਵੀ ਹਰਾਇਆ, ਬਾਬਰ ਆਜ਼ਮ ਨੇ ਕੀਤੀ ਮਲਿਕ ਅਤੇ ਆਸਿਫ ਅਲੀ…ਨਿਊਜ਼ੀਲੈਂਡ 'ਤੇ ਪੰਜ ਵਿਕਟਾਂ ਦੀ ਜਿੱਤ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਜਿੱਤ ਸ਼ਾਨਦਾਰ ਹੈ ਅਤੇ ਉਨ੍ਹਾਂ ਦੀ ਟੀਮ ਆਈਸੀਸੀ ਪੁਰਸ਼ ਟੀ-20 ਵਿਸ਼ਵ ... 
- 
                                            
36 ਸਾਲ ਦੀ ਉਮਰ ਵਿਚ ਵੀ ਨਹੀਂ ਟੁੱਟਿਆ ਹੈ ਹੌਂਸਲਾ, ਹੁਣ ਆਲਰਾਉਂਡਰ ਬਣ ਕੇ ਕਰਨਾ ਚਾਹੁੰਦਾ ਹੈ ਵਾਪਸੀਇਕ ਸਮੇਂ ਪਾਕਿਸਤਾਨੀ ਟੀਮ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਵਿਚੋਂ ਇਕ, ਸੋਹੇਲ ਤਨਵੀਰ ਇਸ ਸਮੇਂ ਟੀਮ ਵਿਚ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਹੈ। 36 ਸਾਲ ਦੀ ਉਮਰ ਵਿੱਚ ਵੀ, ਤਨਵੀਰ ਨੇ ਆਪਣਾ ਹੌਂਸਲਾ ... 
- 
                                            
ਜੇਕਰ ਸ਼ੋਇਬ ਅਖਤਰ ਦੀ ਭਵਿੱਖਬਾਣੀ ਹੋਈ ਸੱਚ, ਤਾਂ ਇਕ ਵਾਰ ਫਿਰ ਟੁੱਟ ਜਾਣਗੇ ਕਰੋੜਾਂ ਦਿਲਸਾਰੇ ਕ੍ਰਿਕਟ ਪ੍ਰੇਮੀ ਇਸ ਸਾਲ ਦੇ ਅੰਤ ਵਿਚ ਹੋਣ ਵਾਲੇ ਆਈਸੀਸੀ ਟੀ -20 ਵਰਲਡ ਕੱਪ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ... 
- 
                                            
ਇੰਗਲੈਂਡ ਦੇ 7 ਮੈਂਬਰ ਹੋਏ ਕੋਰੋਨਾ ਪਾੱਜ਼ੀਟਿਵ, ਬੇਨ ਸਟੋਕਸ ਦੀ ਕਪਤਾਨੀ ਹੇਠ ਨਵੀਂ ਟੀਮ ਦਾ ਕੀਤਾ ਜਾਵੇਗਾ ਐਲਾਨਇੰਗਲਿਸ਼ ਕ੍ਰਿਕਟ ਟੀਮ ਨੂੰ ਪਾਕਿਸਤਾਨ ਖਿਲਾਫ ਘਰੇਲੂ ਸੀਰੀਜ਼ ਖੇਡਣ ਤੋਂ ਪਹਿਲਾਂ ਇਕ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਖ਼ਿਲਾਫ਼ ਲੜੀ ਤੋਂ ਪਹਿਲਾਂ ਇੰਗਲੈਂਡ ਦੀ ਕ੍ਰਿਕਟ ਟੀਮ ਦੇ 7 ਮੈਂਬਰਾਂ ਸਮੇਤ 3 ... 
- 
                                            
ਪਾਕਿਸਤਾਨ ਕ੍ਰਿਕਟ ਵਿਚ ਆਇਆ ਭੂਚਾਲ, ਯੁਨਿਸ ਖਾਨ ਨੇ ਦਿੱਤਾ ਬੱਲੇਬਾਜ਼ੀ ਕੋਚ ਦੇ ਅਹੁਦੇ ਤੋਂ ਅਸਤੀਫ਼ਾਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਕ੍ਰਿਕਟ ਲਈ ਕੁਝ ਵੀ ਸਹੀ ਹੁੰਦਾ ਨਹੀਂ ਜਾਪ ਰਿਹਾ ਹੈ ਅਤੇ ਹੁਣ ਇਕ ਹੋਰ ਵੱਡੀ ਖਬਰ ਨੇ ਕ੍ਰਿਕਟ ਦੀ ਦੁਨੀਆ ਵਿਚ ਹਲਚਲ ਮਚਾ ਦਿੱਤੀ ਹੈ। ਪਾਕਿਸਤਾਨ ਦੇ ... 
- 
                                            
'ਟੈਸਟ ਕ੍ਰਿਕਟ ਦੇ ਨਾਲ ਇਸ ਤਰ੍ਹਾਂ ਦਾ ਮਜ਼ਾਕ ਨਹੀਂ ਹੋਣਾ ਚਾਹੀਦਾ ਹੈ, ਪਾਕਿਸਤਾਨ ਦੀ ਜਿੱਤ ਦੇ ਬਾਅਦ ਵੀ…ਪਾਕਿਸਤਾਨ ਦੀ ਕ੍ਰਿਕਟ ਟੀਮ ਨੇ ਜ਼ਿੰਬਾਬਵੇ ਨੂੰ ਟੈਸਟ ਸੀਰੀਜ਼ ਵਿਚ 2-0 ਨਾਲ ਹਰਾ ਕੇ ਕਲੀਨ ਸਵੀਪ ਕਰ ਲਿਆ ਹੈ, ਪਰ ਸਾਬਕਾ ਪਾਕਿਸਤਾਨੀ ਕ੍ਰਿਕਟਰ ਰਮੀਜ਼ ਰਾਜਾ ਇਸ ਜਿੱਤ ਦੇ ਬਾਵਜੂਦ ਨਾਖੁਸ਼ ... 
- 
                                            
ਅਬਦੁੱਲ ਰੱਜ਼ਾਕ ਨੇ ਬੋਲੇ ਫਿਰ ਵੱਡੇ ਬੋਲ, ਕਿਹਾ- 'ਜਲਦੀ ਹੀ ਪਾਕਿਸਤਾਨ ਸਾਰੇ ਫਾਰਮੈਟਾਂ ਵਿਚ ਨੰਬਰ ਇਕ ਜਾਂ ਨੰਬਰ…ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਬਦੁੱਲ ਰਜ਼ਾਕ ਨੇ ਇਕ ਵਾਰ ਫਿਰ ਵੱਡੇ ਬੋਲ ਬੋਲਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਰਾਸ਼ਟਰੀ ਟੀਮ ਜਲਦੀ ਹੀ ਸਾਰੇ ਫਾਰਮੈਟਾਂ ਵਿਚ ਨੰਬਰ ਇਕ ਜਾਂ ਨੰਬਰ ਦੋ ... 
- 
                                            
193 ਦੇ ਦੌੜਾਂ ਬਣਾਉਣ ਤੋਂ ਬਾਅਦ, ਫਖਰ ਜ਼ਮਾਨ ਨੇ ਤੋੜ੍ਹੀ ਚੁੱਪੀ, ਕਿਹਾ- 'ਇਹ ਡੀਕੌਕ ਦਾ ਕਸੂਰ ਨਹੀਂ ਸੀ,…ਦੱਖਣੀ ਅਫਰੀਕਾ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਦੂਸਰਾ ਵਨਡੇ ਮੈਚ ਅਫਰੀਕੀ ਟੀਮ ਨੇ17 ਦੌੜਾਂ ਨਾਲ ਜਿੱਤ ਲਿਆ, ਪਰ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਨੇ ਆਪਣੀ 193 ਦੌੜਾਂ ਦੀ ਪਾਰੀ ਨਾਲ ਮਹਿਫਿਲ ... 
- 
                                            
PSL 2021: ਕੋਰੋਨਾਵਾਇਰਸ ਦੇ ਕਾਰਨ ਪਾਕਿਸਤਾਨ ਸੁਪਰ ਲੀਗ ਕੀਤੀ ਗਈ ਰੱਦ, 34 ਵਿਚੋਂ ਸਿਰਫ 14 ਮੈਚ ਹੀ ਹੋਏ…ਪਾਕਿਸਤਾਨ ਸੁਪਰ ਲੀਗ 2021 ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੀਐਸਐਲ ਦਾ ਛੇਵਾਂ ਸੀਜ਼ਨ ਅਣਮਿਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ। ... 
- 
                                            
PAK vs SA: ਕਰਾਚੀ ਟੈਸਟ ਵਿਚ ਪਾਕਿਸਤਾਨ ਦੀ ਜ਼ਬਰਦਸਤ ਜਿੱਤ, ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆਖੱਬੇ ਹੱਥ ਦੇ ਸਪਿਨਰ ਨੌਮਾਨ ਅਲੀ ਨੇ ਸ਼ੁੱਕਰਵਾਰ ਨੂੰ ਇਥੇ ਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਖਿਲਾਫ ਪਾਕਿਸਤਾਨ ਦੀ ਸੱਤ ਵਿਕਟਾਂ ਦੀ ਜਿੱਤ ਨੂੰ ਯਕੀਨੀ ... 
Cricket Special Today
- 
                    - 06 Feb 2021 04:31
 
 
             
                             
                             
                         
                         
                         
                        