Rr ipl
IPL 2020 : ਰਿਸ਼ਭ ਪੰਤ ਨੂੰ ਆਉਟ ਕਰਨ ਤੋਂ ਬਾਅਦ ਰਵੀ ਬਿਸ਼ਨੋਈ ਨੇ ਕੀਤਾ ਖੁਲਾਸਾ, ਦੱਸਿਆ ਕਿ ਉਹਨਾਂ ਦਾ ਕੀ ਪਲਾਨ ਸੀ
ਕਿੰਗਜ਼ ਇਲੈਵਨ ਪੰਜਾਬ ਨੂੰ ਐਤਵਾਰ ਦੀ ਰਾਤ ਅੰਪਾਇਰ ਦੁਆਰਾ ਕੀਤੀ ਗਈ ‘’ਸ਼ੌਰਟ ਰਨ ਦੀ ਗਲਤੀ'' ਤੋਂ ਬਾਅਦ ਦਿੱਲੀ ਕੈਪਿਟਲਸ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ. ਹਾਲਾਂਕਿ, ਇਸ ਹਾਰ ਦੇ ਬਾਵਜੂਦ ਪੰਜਾਬ ਦੇ ਲਈ ਇਸ ਮੈਚ ਵਿਚ ਕੁਝ ਪਾੱਜ਼ੀਟਿਵ ਗੱਲਾਂ ਵੀ ਸਾਹਮਣੇ ਆਈਆਂ, ਜਿਸ ਵਿੱਚ ਭਾਰਤ ਦੇ ਅੰਡਰ -19 ਸਟਾਰ ਰਵੀ ਬਿਸ਼ਨੋਈ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਸੀ.
ਕ੍ਰਿਸ਼ਨੱਪਾ ਗੌਥਮ, ਮੁਜੀਬ ਉਰ ਰਹਿਮਾਨ ਅਤੇ ਮੁਰੂਗਨ ਅਸ਼ਵਿਨ ਵਰਗੇ ਅਨੁਭਵੀ ਸਪਿਨਰਾਂ ਦੇ ਹੁੰਦਿਆਂ ਇਹ ਮੁਸ਼ਕਲ ਲੱਗ ਰਿਹਾ ਸੀ ਕਿ ਬਿਸ਼ਨੋਈ ਨੂੰ ਪਲੇਇੰਗ ਇਲੈਵਨ ਵਿਚ ਮੌਕਾ ਮਿਲੇਗਾ. ਪਰ ਪੰਜਾਬ ਨੇ ਇਸ ਯੁਵਾ ਖਿਡਾਰੀ ਤੇ ਭਰੋਸਾ ਦਿਖਾਉਂਦੇ ਹੋਏ ਰਵੀ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਿਲ ਕੀਤਾ ਤੇ ਇਸ ਯੁਵਾ ਨੇ ਆਪਣੇ ਕਪਤਾਨ ਅਤੇ ਕੋਚ ਨੂੰ ਨਿਰਾਸ਼ ਨਹੀਂ ਕੀਤਾ.
Related Cricket News on Rr ipl
-
IPL 2020: ਅੰਪਾਇਰ ਦੀ ਗਲਤੀ ਨਾਲ ਹਾਰੀ ਕਿੰਗਜ਼ ਇਲੈਵਨ ਪੰਜਾਬ, ਸਹਿਵਾਗ ਨੇ ਕਿਹਾ- ਇਸ ਨੂੰ ਹੀ ਮਿਲਣਾ ਚਾਹੀਦਾ…
ਆਈਪੀਐਲ ਦੇ ਦੂਜੇ ਮੈਚ ਵਿੱਚ, ਦਿੱਲੀ ਕੈਪੀਟਲਸ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਸੁਪਰ ਓਵਰ ਵਿੱਚ ਹਰਾਕੇ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਹਾਲਾਂਕਿ, ਇਸ ਮੈਚ ਨੂੰ ਲੈ ਕੇ ਇਕ ...
-
IPL 2020: ਮਾਰਕਸ ਸਟੋਇਨੀਸ ਨੇ ਦੱਸਿਆ, ਕਿਸ ਪਲਾਨ ਦੇ ਨਾਲ KXIP ਦੇ ਖਿਲਾਫ ਖੇਡੀ ਤੂਫਾਨੀ ਪਾਰੀ
ਆਈਪੀਐਲ ਦੇ ਦੂਜੇ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਜਿੱਤ ਹਾਸਲ ਕਰਕੇ ਦਿੱਲੀ ਕੈਪਿਟਲਸ ਨੇ ਸ਼ਾਨਦਾਰ ਸ਼ੁਰੂਆਤ ਕੀਤੀ. ਇਸ ਮੈਚ ਵਿਚ ਦਿੱਲੀ ਲਈ ਮੈਚ ਦੇ ਹੀਰੋ ਮਾਰਕਸ ਸਟੋਇਨੀਸ ਰਹੇ. ...
-
KXIP vs DC : ਦਿੱਲੀ ਦੇ ਖਿਲਾਫ ਮਿਲੀ ਹਾਰ ਤੋਂ ਬਾਅਦ ਨਿਰਾਸ਼ ਦਿਖੇ ਪੰਜਾਬ ਦੇ ਕੋਚ ਅਨਿਲ ਕੁੰਬਲੇ,…
ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਦਾ ਆਗਾਜ਼ ਵਧੀਆਂ ਨਹੀਂ ਰਿਹਾ. ਐਤਵਾਰ ਨੂੰ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਦਿੱਲੀ ਕੈਪੀਟਲਸ ਖਿਲਾਫ ਖੇਡੇ ਗਏ ਮੁਕਾਬਲੇ ...
-
ਰਵੀਚੰਦਰਨ ਅਸ਼ਵਿਨ ਦੀ ਸੱਟ ਬਾਰੇ ਆਇਆ ਅਪਡੇਟ, ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਹ ਅਗਲਾ ਮੈਚ……
ਦਿੱਲੀ ਕੈਪਿਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪੰਜਾਬ ਦੇ ਖਿਲਾਫ ਜਿੱਤ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਦੀ ਸੱਟ ਬਾਰੇ ਅਪਡੇਟ ਦਿੱਤਾ ਤੇ ਕਿਹਾ ਕਿ ਉਹ ਹੁਣ ਠੀਕ ਹਨ ਅਤੇ ਚੇਨੱਈ ਸੁਪਰ ...
-
IPL 2020: ਕੇਐਲ ਰਾਹੁਲ ਦੇ ਨਾਮ ਦਰਜ ਹੋਇਆ ਅਨੋਖਾ ਰਿਕਾਰਡ, ਆਈਪੀਐਲ ਇਤਿਹਾਸ ਵਿਚ ਅਜਿਹਾ ਕਰਨ ਵਾਲੇ ਭਾਰਤ ਦੇ…
ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ.ਐਲ. ਰਾਹੁਲ ਨੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਦਿੱਲੀ ਕੈਪਿਟਲਸ ਖਿਲਾਫ ਇਕ ਅਨੋਖਾ ਰਿਕਾਰਡ ਆਪਣੇ ਨਾਂ ਕਰ ਲਿਆ। ਰਾਹੁਲ ਕਪਤਾਨੀ ਦੇ ਨਾਲ ਨਾਲ ਵਿਕਟਕੀਪਿੰਗ ਅਤੇ ...
-
IPL 2020: ਅੱਜ ਕੋਹਲੀ ਆਰਮੀ ਦੀ ਵਾਰਨਰ ਦੇ ਸਨਰਾਈਜ਼ਰਸ ਨਾਲ ਟੱਕਰ, ਜਾਣੋ ਸੰਭਾਵਿਤ ਪਲੇਇੰਗ ਇਲੈਵਨ ਅਤੇ ਲਾਈਵ ਸਟ੍ਰੀਮਿੰਗ…
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿੱਚ ਸੋਮਵਾਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਸਨਰਾਈਜ਼ਰਜ਼ ਨੇ 2016 ਵਿੱਚ ਆਈਪੀਐਲ ...
-
IPL 2020: DC vs KXIP ਦੇ ਰੋਮਾਂਚਕ ਮੈਚ ਵਿੱਚ ਲੱਗੀ ਰਿਕਾਰਡਾਂ ਦੀ ਝੜ੍ਹੀ, ਆਈਪੀਐਲ ਇਤਿਹਾਸ ਵਿੱਚ ਇਹ ਪਹਿਲੀ…
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿਚ, ਦੁਬਈ ਦੇ ਕੌਮਾਂਤਰੀ ਸਟੇਡੀਅਮ ਵਿਚ ਐਤਵਾਰ ਨੂੰ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਗਿਆ ਸੀਜ਼ਨ ਦਾ ਦੂਜਾ ਮੈਚ ਬੇਹੱਦ ...
-
IPL 2020: ਦਿੱਲੀ ਕੈਪਿਟਲਸ ਸੁਪਰ ਓਵਰ ਵਿੱਚ ਜਿੱਤੀ, ਮਯੰਕ ਅਗਰਵਾਲ ਦੀ ਵਿਸਫੋਟਕ ਪਾਰੀ ਹੋਈ ਬੇਕਾਰ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿਚ, ਦੁਬਈ ਦੇ ਕੌਮਾਂਤਰੀ ਸਟੇਡੀਅਮ ਵਿਚ ਐਤਵਾਰ ਨੂੰ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡੇ ਗਏ ਸੀਜ਼ਨ ਦਾ ਦੂਜਾ ਮੈਚ ਰੋਮਾਂਚਕ ...
-
IPL 2020: ਰਵੀਚੰਦਰਨ ਅਸ਼ਵਿਨ ਨੂੰ ਲੈਕੇ ਬੁਰੀ ਖ਼ਬਰ, ਫੀਲਡਿੰਗ ਦੌਰਾਨ ਹੋਏ ਬੁਰੀ ਤਰ੍ਹਾਂ ਜ਼ਖਮੀ
ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡੇ ਗਏ ਦੂਜੇ ਮੈਚ ਦੌਰਾਨ, ਦਿੱਲੀ ਕੈਪਿਟਲਜ਼ ਦੀ ਟੀਮ ਨੂੰ ਵੱਡਾ ਝਟਕਾ ਲੱਗ ਚੁੱਕਾ ਹੈ। ਸੀਨੀਅਰ ਖਿਡਾਰੀ ਅਤੇ ਦਿੱਗਜ ਸਪਿਨਰ ਰਵੀਚੰਦਰਨ ...
-
IPL 2020: ਤੂਫਾਨੀ ਪਾਰੀ ਤੋਂ ਬਾਅਦ ਅੰਬਾਤੀ ਰਾਇਡੂ ਨੇ ਕਿਹਾ, ਚੇਨਈ ਵਿੱਚ ਅਭਿਆਸ ਕਰਣ ਦਾ ਹੋਇਆ ਫਾਇਦਾ
ਆਈਪੀਐਲ ਦੇ 13ਵੇਂ ਸੀਜ਼ਨ ਦੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅੰਬਾਤੀ ਰਾਇਡੂ ਨੇ ਕਿਹਾ ਹੈ ਕਿ ਯੂਏਈ ਆਉਣ ...
-
IPL 2020: KKR ਦੇ ਕੋਚ ਬਰੈਂਡਨ ਮੈਕੂਲਮ ਨੇ ਦਿੱਤੇ ਸੰਕੇਤ, ਉਪਰੀ ਕ੍ਰਮ ਵਿੱਚ ਬੱਲੇਬਾਜ਼ੀ ਕਰਦੇ ਦਿਖ ਸਕਦੇ ਹਨ…
ਕੋਲਕਾਤਾ ਨਾਈਟ ਰਾਈਡਰਜ਼ ਦੇ ਕੋਚ ਬ੍ਰੈਂਡਨ ਮੈਕੁਲਮ ਨੇ ਸ਼ਨੀਵਾਰ ਨੂੰ ਕਿਹਾ ਕਿ ਟੀਮ ਪ੍ਰਬੰਧਨ ਤੂਫਾਨੀ ਬੱਲੇਬਾਜ਼ ਆਂਦਰੇ ਰਸਲ ਨੂੰ ਬੱਲੇਬਾਜ਼ੀ ਲਈ ਉਪਰੀ ਕ੍ਰਮ ਵਿਚ ਵੀ ਭੇਜ ਸਕਦਾ ਹੈ। ਮੈਕੂਲਮ ਨੇ ...
-
IPL 2020: ਦਿੱਲੀ ਕੈਪਿਟਲਸ ਨੂੰ ਵੱਡਾ ਝਟਕਾ, ਇਸ਼ਾਂਤ ਸ਼ਰਮਾ ਜ਼ਖਮੀ ਹੋ ਕੇ ਪਹਿਲੇ ਮੈਚ ਤੋਂ ਬਾਹਰ
ਦਿੱਲੀ ਕੈਪਿਟਲਸ ਦੀ ਟੀਮ IPL 2020 ਦਾ ਆਪਣਾ ਪਹਿਲਾ ਮੈਚ ਐਤਵਾਰ (20 ਸਤੰਬਰ) ਨੂੰ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡੇਗੀ. ਇਸ ਮੈਚ ਤੋਂ ਪਹਿਲਾਂ ਦਿੱਲੀ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ...
-
IPL 2020: ਚੇਨਈ ਸੁਪਰ ਕਿੰਗਜ਼ ਲਈ ਬੁਰੀ ਖ਼ਬਰ, ਡਵੇਨ ਬ੍ਰਾਵੋ ਦੂਜੇ ਮੈਚ ਤੋਂ ਵੀ ਹੋ ਸਕਦੇ ਹਨ ਬਾਹਰ
ਆਈਪੀਐਲ ਦੇ 13 ਵੇਂ ਸੀਜ਼ਨ ਦੇ ਪਹਿਲੇ ਮੈਚ ਵਿੱਚ ਚੇਨਈ ਨੇ 4 ਵਾਰ ਦੀ ਚੈਂਪੀਅਨ ਮੁੰਬਈ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਮੈਚ 'ਚ ਮੁੰਬਈ ਨੇ ਪਹਿਲੇ ਬੱਲੇਬਾਜ਼ੀ ...
-
IPL 2020: MI ਨੂੰ ਪਹਿਲੇ ਮੈਚ ਵਿਚ CSK ਤੋਂ ਮਿਲੀ ਕਰਾਰੀ ਹਾਰ, ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਹਾਰ…
ਅੰਬਾਤੀ ਰਾਇਡੂ (71) ਅਤੇ ਫਾਫ ਡੂ ਪਲੇਸਿਸ (ਨਾਬਾਦ 58) ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ ਚੇਨਈ ਸੁਪਰ ਕਿੰਗਜ਼ ਨੇ ਅਬੂ ਧਾਬੀ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ...
Cricket Special Today
-
- 06 Feb 2021 04:31