Indian Premier League 2022
70 T20 •
Sat, Mar 26 -
Sun, May 29, 2022
Advertisement
Related IPL 2022 News
IPL 'ਚ 100 ਮੈਚ ਖੇਡੇ ਤੇ ਸਿਰਫ 1000 ਦੌੜਾਂ ਬਣਾਈਆਂ' ਆਕਾਸ਼ ਚੋਪੜਾ ਨੇ ਜਲੰਧਰ ਦੇ ਮਨਦੀਪ 'ਤੇ ਚੁੱਕੇ ਸਵਾਲ
Aakash Chopra says mandeep singh has not justified his potential in ipl : IPL 2022 'ਚ ਦਿੱਲੀ ਕੈਪੀਟਲਸ ਦੇ ਬੱਲੇਬਾਜ਼ ਮਨਦੀਪ ਸਿੰਘ ਤੇ ਮਸ਼ਹੂਰ ਕਮੈਂਟੇਟਰ ਨੇ ਸਵਾਲ ਕੀਤੇ ਹਨ।
By Shubham Sharma • 4 years ago
IPL 2022: ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ, ਆਸਟ੍ਰੇਲੀਆਈ ਖਿਡਾਰੀ ਟੂਰਨਾਮੈਂਟ ਤੋਂ ਬਾਹਰ
Rajasthan Royals nathan coulter nile ruled out from ipl 2022 due to hamstring injury : ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਨਾਥਨ ਕੁਲਟਰ-ਨਾਈਲ ਪੂਰੇ IPL 2022 ਤੋਂ ਬਾਹਰ ਹੋ ਗਏ ਹਨ।
By Shubham Sharma • 4 years ago
'100+ ਮੀਟਰ ਛੱਕੇ 'ਤੇ ਮਿਲਣੀਆਂ ਚਾਹੀਦੀਆਂ ਹਨ 8 ਦੌੜਾਂ', ਯੁਜਵੇਂਦਰ ਚਾਹਲ ਨੇ ਆਕਾਸ਼ ਚੋਪੜਾ ਨੂੰ ਕੀਤਾ ਟ੍ਰੋਲ
IPL 2022 Commentator Aakash Chopra trolled by rr spinner yuzvendra chahal : ਮਸ਼ਹੂਰ ਕਮੈਂਟੇਟਰ ਆਕਾਸ਼ ਚੋਪੜਾ ਨੂੰ ਰਾਜਸਥਾਨ ਰਾਇਲਜ਼ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਟ੍ਰੋਲ ਕੀਤਾ ਹੈ।
By Shubham Sharma • 4 years ago
'ਧੋਨੀ ਅਜੇ ਖਤਮ ਨਹੀਂ ਹੋਇਆ, ਫਿਨੀਸ਼ਰ ਅਜੇ ਵੀ ਜ਼ਿੰਦਾ ਹੈ', ਬਾਕੀ ਟੀਮਾਂ ਨੂੰ ਮੁਹੰਮਦ ਕੈਫ ਦੀ ਚੇਤਾਵਨੀ
IPL 2022 Mohammad Kaif says ms dhoni still is a finisher he is not finished yet : ਪੰਜਾਬ ਕਿੰਗਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਮੁਹੰਮਦ ਕੈਫ ਨੇ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
By Shubham Sharma • 4 years ago
IPL 2022: ਜੋਸ ਬਟਲਰ ਦੇ ਦਮ 'ਤੇ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 23 ਦੌੜਾਂ ਨਾਲ ਹਰਾਇਆ
Rajasthan Royals beat Mumbai Indians by 23 runs jos buttler scored century : ਜੋਸ ਬਟਲਰ ਦੇ ਦਮ 'ਤੇ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 23 ਦੌੜਾਂ ਨਾਲ ਹਰਾ ਕੇ ਦੋ ਹੋਰ ਅੰਕ ਆਪਣੇ ਖਾਤੇ ਵਿਚ ਜੋੜ੍ਹ ਲਏ ਹਨ।
By Shubham Sharma • 4 years ago
IPL 2022: ਇੱਕ ਫੈਸਲੇ ਨੇ ਪਲਟਾ ਦਿੱਤਾ ਮੈਚ, ਧੋਨੀ-ਦੁਬੇ ਬਣੇ CSK ਦੇ ਦੁਸ਼ਮਣ
Shivam Dubey conceded 25 runs in 19th over csk lost the match against LSG: ਲਖਨਊ ਸੁਪਰਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਟੂਰਨਾਮੇਂਟ ਵਿਚ ਆਪਣਾ ਖਾਤਾ ਖੋਲ੍ਹ ਲਿਆ ਹੈ।
By Shubham Sharma • 4 years ago
ਹਾਰ ਤੋਂ ਬਾਅਦ ਗੁੱਸੇ 'ਚ ਆਏ ਡੂ ਪਲੇਸਿਸ, 22 ਸਾਲਾ ਖਿਡਾਰੀ 'ਤੇ ਲਾਇਆ ਹਾਰ ਦਾ ਦੋਸ਼
RCB Captain faf du plessis angry on anuj rawat : ਪੰਜਾਬ ਕਿੰਗਜ਼ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਬੈਂਗਲੁਰੂ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਇਸ ਹਾਰ ਦਾ ਦੋਸ਼ ਨੌਜਵਾਨ ਖਿਡਾਰੀ 'ਤੇ ਲਗਾਇਆ ਹੈ।
By Shubham Sharma • 4 years ago
0 ਤੇ ਆਊਟ ਹੋਇਆ 'ਤਾਂ ਕੀ ਹੋਇਆ, 'ਰਾਜ ਅੰਗਦ ਬਾਵਾ' ਨੂੰ 'ਫਲਾਵਰ' ਨਾ ਸਮਝੋ
U-19 Star Raj Angad Bawa scored Duck on his ipl debut for PBKS : ਪੰਜਾਬ ਕਿੰਗਜ਼ ਦੇ ਨੌਜਵਾਨ ਸਟਾਰ ਰਾਜ ਅੰਗਦ ਬਾਵਾ ਭਾਵੇਂ ਹੀ ਆਪਣੀ ਪਹਿਲੀ ਆਈਪੀਐਲ ਪਾਰੀ ਵਿੱਚ 0 ਦੌੜਾਂ 'ਤੇ ਆਊਟ ਹੋ ਗਿਆ ਹੋਵੇ ਪਰ ਉਸਨੂੰ ਫਲਾਵਰ ਸਮਝਣ ਦੀ ਕੋਸ਼ਿਸ਼ ਨਾ ਕਰਿਓ।
By Shubham Sharma • 4 years ago
'ਕਿਸੀ ਦਾ ਕੂੜਾ, ਬਣਿਆ ਕੇਕੇਆਰ ਦਾ ਖ਼ਜ਼ਾਨਾ', ਉਮੇਸ਼ ਯਾਦਵ ਲਈ ਇਹ ਕੀ ਬੋਲ ਗਏ ਹੇਡਨ
Matthew Hayden says harsh comments on umesh yadav : ਆਈਪੀਐਲ 2022 ਦੇ ਪਹਿਲੇ ਮੁਕਾਬਲੇ ਵਿਚ ਉਮੇਸ਼ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਪਰ ਕਮੇਂਟਰੀ ਦੌਰਾਨ ਮੈਥਿਉ ਹੇਡਨ ਨੇ ਉਹਨਾਂ ਬਾਰੇ ਇਕ ਅਜੀਬ ਗੱਲ ਕਰ ਦਿੱਤੀ।
By Shubham Sharma • 4 years ago
ਡੀਵਿਲੀਅਰਸ ਨੇ ਵੀ ਧੋਨੀ ਨੂੰ ਲੈ ਕੇ ਦਿੱਤੀ ਪ੍ਰਤੀਕਿਰਿਆ, ਕਿਹਾ- 'ਹੁਣ ਦੇਖਾਂਗੇ ਮਾਹੀ ਦੇ ਛੱਕੇ'
AB De Villiers think ms dhoni stepped away at right time from CSK Captaincy: ਐਮਐਸ ਧੋਨੀ ਨੇ ਚੇੱਨਈ ਸੁਪਰਕਿੰਗਸ ਦੀ ਕਪਤਾਨੀ ਛੱਡ ਦਿੱਤੀ ਹੈ ਅਤੇ ਹੁਣ ਏਬੀ ਡੀ ਵਿਲਿਅਰਜ਼ ਨੇ ਇਸ ਬਾਰੇ ਵੱਡਾ ਬਿਆਨ ਦਿੱਤਾ ਹੈ।
By Shubham Sharma • 4 years ago
Advertisement
Cricket Special Today
-
- 06 Feb 2021 04:31
Advertisement