Indian Premier League 2022
70 T20 •
Sat, Mar 26 -
Sun, May 29, 2022
Advertisement
Related IPL 2022 News
IPL 2022: ਰੋਮਾਂਚਕ ਮੈਚ 'ਚ ਰਾਜਸਥਾਨ ਨੇ ਕੇਕੇਆਰ ਨੂੰ 7 ਦੌੜਾਂ ਨਾਲ ਹਰਾਇਆ, ਬਟਲਰ-ਚਹਿਲ ਬਣੇ ਜਿੱਤ ਦੇ ਹੀਰੋ
Rajasthan Royals beat kolkata knight riders by 7 runs in ipl 2022 30th match : ਗੇਂਦਬਾਜ਼ ਯੁਜਵੇਂਦਰ ਚਹਿਲ (5/40) ਦੀ ਹੈਟ੍ਰਿਕ ਅਤੇ ਬੱਲੇਬਾਜ਼ ਜੋਸ ਬਟਲਰ (103) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਰਾਜਸਥਾਨ ਰਾਇਲਜ਼ (RR) ਨੇ ਕੋਲਕਾਤਾ ਨਾਈਟ ਰਾਈਡਰਜ਼ (RR) ਨੂੰ ਹਰਾ ਦਿੱਤਾ।
By Shubham Yadav • 3 years ago
IPL 2022: ਡੇਵਿਡ ਮਿਲਰ ਦੇ ਤੂਫਾਨ ਚ ਉੱਡੀ ਚੇਨਈ ਸੁਪਰ ਕਿੰਗਜ਼, ਗੁਜਰਾਤ ਟਾਈਟਨਸ 3 ਵਿਕਟਾਂ ਨਾਲ ਜਿੱਤਿਆ
Gujarat Titans won the game against chennai superkings in ipl 2022 : ਡੇਵਿਡ ਮਿਲਰ ਦੀ ਤੂਫਾਨੀ ਪਾਰੀ ਦੇ ਦਮ 'ਤੇ ਗੁਜਰਾਤ ਟਾਈਟੰਸ ਨੇ ਚੇਨਈ ਸੁਪਰ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾ ਦਿੱਤਾ।
By Shubham Yadav • 3 years ago
ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਨੂੰ ਹਰਾਇਆ, ਪੁਆਇੰਟ ਟੇਬਲ ਵਿੱਚ ਸਿਖਰਲੇ ਚਾਰ ਵਿੱਚ ਪਹੁੰਚੀ ਟੀਮ
Sunrisers Hyderabad beat punjab kings to reach top 4 of points table : ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਸੀਜ਼ਨ ਦੀ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ।
By Shubham Yadav • 3 years ago
IPL 2022: ਮੁੰਬਈ ਇੰਡੀਅਨਜ਼ ਨੇ ਪੂਰਾ ਕੀਤਾ ਹਾਰ ਦਾ ਛੱਕਾ, ਲਖਨਊ ਨੇ 18 ਦੌੜਾਂ ਨਾਲ ਹਰਾਇਆ
Lucknow Supergiants beat mumbai indians by 18 runs to handover them their 6th defeat : ਕਪਤਾਨ ਕੇਐਲ ਰਾਹੁਲ (ਨਾਬਾਦ 103) ਦੇ ਸੈਂਕੜੇ ਅਤੇ ਅਵੇਸ਼ ਖਾਨ (3/30) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ (ਐਲਐਸਜੀ) ਨੇ ਮੁੰਬਈ ਇੰਡੀਅਨਜ਼ ਨੂੰ 18 ਦੌੜ੍ਹਾਂ ਨਾਲ ਹਰਾ ਦਿੱਤਾ।
By Shubham Yadav • 3 years ago
IPL 2022: ਮੁੰਬਈ ਇੰਡੀਅਨਜ਼ ਦੀ ਲਗਾਤਾਰ ਪੰਜਵੀਂ ਹਾਰ, ਮਯੰਕ-ਸ਼ਿਖਰ ਦੇ ਦਮ 'ਤੇ ਪੰਜਾਬ ਕਿੰਗਜ਼ 12 ਦੌੜਾਂ ਨਾਲ ਜਿੱਤਿਆ
punjab kings beat mumbai indians by 12 runs in ipl 2022 : ਓਡੇਨ ਸਮਿਥ (4/30) ਅਤੇ ਕਾਗਿਸੋ ਰਬਾਡਾ (2/29) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪੰਜਾਬ ਕਿੰਗਜ਼ (PBKS) ਨੇ ਮੁੰਬਈ ਇੰਡੀਅਨਜ਼ (MI) ਨੂੰ 12 ਦੌੜ੍ਹਾਂ ਨਾਲ ਹਰਾਇਆ। .
By Shubham Yadav • 3 years ago
IPL 2022: ਚੇਨਈ ਸੁਪਰ ਕਿੰਗਸ ਨੇ ਆਰਸੀਬੀ ਨੂੰ 23 ਦੌੜ੍ਹਾਂ ਨਾਲ ਹਰਾ ਕੇ ਹਾਸਲ ਕੀਤੀ ਪਹਿਲੀ ਜਿੱਤ
Chennai super kings beat royal challengers bangalore in ipl 2022 match no 22 : ਸ਼ਿਵਮ ਦੂਬੇ ਅਤੇ ਰੌਬਿਨ ਉਥੱਪਾ ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਮਹੇਸ਼ ਥੀਕਸ਼ਾਨਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਚੇਨਈ ਸੁਪਰ ਕਿੰਗਜ਼ ਨੇ ਆਰਸੀਬੀ ਨੂੰ ਹਰਾ ਦਿੱਤਾ।
By Shubham Yadav • 3 years ago
IPL 2022: ਵਿਲੀਅਮਸਨ-ਸ਼ਰਮਾ ਦੇ ਦਮ 'ਤੇ ਸਨਰਾਈਜ਼ਰਜ਼ ਹੈਦਰਾਬਾਦ ਨੇ ਗੁਜਰਾਤ ਟਾਈਟਨਜ਼ ਨੂੰ 8 ਵਿਕਟਾਂ ਨਾਲ ਹਰਾਇਆ
IPL 2022: ਕੇਨ ਵਿਲੀਅਮਸਨ (57) ਅਤੇ ਅਭਿਸ਼ੇਕ ਸ਼ਰਮਾ (42) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਸੋਮਵਾਰ ਨੂੰ ਖੇਡੇ ਗਏ IPL 2022 ਦੇ 21ਵੇਂ ਮੈਚ ਵਿੱਚ ਗੁਜਰਾਤ ਟਾਇਟਨਸ (GT) ਨੂੰ ਹਰਾ ਦਿੱਤਾ।
By Shubham Yadav • 3 years ago
VIDEO: 'ਬਾਕੀ 10 ਲੋਕ ਕੀ ਲੱਸੀ ਪੀਣ ਗਏ ਸੀ', ਧੋਨੀ ਬਾਰੇ ਇਹ ਕੀ ਬੋਲ ਗਏ ਭੱਜੀ?
Harbhajan Singh controversial statement about ms dhoni in live show : IPL 2022 ਦੇ 19ਵੇਂ ਮੈਚ ਤੋਂ ਪਹਿਲਾਂ ਹਰਭਜਨ ਸਿੰਘ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਸੁਣ ਕੇ ਧੋਨੀ ਦੇ ਪ੍ਰਸ਼ੰਸਕ ਭੜਕ ਸਕਦੇ ਹਨ।
By Shubham Yadav • 3 years ago
IPL 2022: ਅਭਿਸ਼ੇਕ ਸ਼ਰਮਾ ਨੇ ਖੇਡੀ ਸ਼ਾਨਦਾਰ ਪਾਰੀ, ਹੈਦਰਾਬਾਦ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ
Sunrisers Hyderabad beat chennai super kings by 8 wickets in ipl 2022 : ਸਨਰਾਈਜ਼ਰਸ ਹੈਦਰਾਬਾਦ ਨੇ ਆਈਪੀਐਲ 2022 ਵਿਚ ਆਪਣੀ ਪਹਿਲੀ ਜਿੱਤ ਹਾਸਿਲ ਕਰ ਲਈ ਹੈ।
By Shubham Yadav • 3 years ago
'ਇਹ ਚਮਤਕਾਰ ਹੈ ਕਿ ਮੈਂ ਪੰਜਾਬ ਦੀ ਟੀਮ 'ਚ ਆ ਗਿਆ, ਮੇਰਾ ਪਰਿਵਾਰ ਸ਼ੁਰੂ ਤੋਂ ਹੀ ਪੰਜਾਬ ਨੂੰ ਸਪੋਰਟ ਕਰ ਰਿਹਾ ਸੀ'
Bhanuka Rajapaksa opens up about his selection in his first ipl for punjab kings : IPL 2022 'ਚ ਪੰਜਾਬ ਕਿੰਗਜ਼ ਲਈ ਖੇਡ ਰਹੇ ਸ਼੍ਰੀਲੰਕਾਈ ਕ੍ਰਿਕਟਰ ਭਾਨੁਕਾ ਰਾਜਪਕਸ਼ੇ ਨੇ ਵੱਡਾ ਖੁਲਾਸਾ ਕੀਤਾ ਹੈ।
By Shubham Yadav • 3 years ago
Advertisement
Cricket Special Today
-
- 06 Feb 2021 04:31
Advertisement