Indian Premier League 2022
70 T20 •
Sat, Mar 26 -
Sun, May 29, 2022
Advertisement
Related IPL 2022 News
IPL 2022: ਲਖਨਊ ਨੇ ਦਿੱਲੀ ਕੈਪੀਟਲਜ਼ ਨੂੰ ਰੋਮਾਂਚਕ ਮੈਚ 'ਚ 6 ਦੌੜਾਂ ਨਾਲ ਹਰਾਇਆ, ਪੁਆਇੰਟ ਟੇਬਲ 'ਚ ਹੋਈ ਉਥਲ-ਪੁਥਲ
Lucknow supergiants beat delhi capitals by 6 runs to reach 2nd spot : ਕਪਤਾਨ ਕੇਐਲ ਰਾਹੁਲ (77) ਅਤੇ ਦੀਪਕ ਹੁੱਡਾ (52) ਦੇ ਅਰਧ ਸੈਂਕੜੇ ਅਤੇ ਮੋਹਸਿਨ ਖਾਨ (4/16) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦਿਆਂ ਲਖਨਊ ਨੇ ਦਿੱਲੀ ਨੂੰ 6 ਦੌੜ੍ਹਾਂ ਨਾਲ ਹਰਾ ਦਿੱਤਾ।
By Shubham Yadav • 3 years ago
IPL 2022: ਗੇਂਦਬਾਜ਼ਾਂ ਨੇ ਕੀਤਾ ਕਮਾਲ, ਲਖਨਊ ਨੇ ਪੰਜਾਬ ਕਿੰਗਜ਼ ਨੂੰ 20 ਦੌੜਾਂ ਨਾਲ ਹਰਾਇਆ
Lucknow Supergiants beat punjab kings by 20 runs in ipl 2022 : ਲਖਨਊ ਸੁਪਰ ਜਾਇੰਟਸ ਨੇ ਪੰਜਾਬ ਕਿੰਗਜ਼ ਨੂੰ 20 ਦੌੜਾਂ ਨਾਲ ਹਰਾਇਆ। ਇਸ ਸੀਜ਼ਨ ਦੇ ਨੌਂ ਮੈਚਾਂ ਵਿੱਚ ਲਖਨਊ ਦੀ ਇਹ ਛੇਵੀਂ ਜਿੱਤ ਹੈ।
By Shubham Yadav • 3 years ago
IPL 2022: ਰਾਸ਼ਿਦ-ਤੇਵਤੀਆ ਨੇ ਹੈਦਰਾਬਾਦ ਤੋਂ ਖੋਹੀ ਜਿੱਤ, ਗੁਜਰਾਤ ਟਾਈਟਨਜ਼ ਰੋਮਾਂਚਕ ਮੈਚ ਵਿੱਚ 5 ਵਿਕਟਾਂ ਨਾਲ ਜਿੱਤਿਆ
Gujarat titans beat sunrisers hyderabad by 5 wickets to gain 2 more points : ਵਿਕਟਕੀਪਰ ਰਿਧੀਮਾਨ ਸਾਹਾ (68) ਦੇ ਅਰਧ ਸੈਂਕੜੇ ਅਤੇ ਆਲਰਾਊਂਡਰ ਰਾਸ਼ਿਦ-ਤੇਵਤੀਆ ਦੀ ਧਮਾਕੇਦਾਰ ਸਾਂਝੇਦਾਰੀ ਦੀ ਬਦੌਲਤ ਗੁਜਰਾਤ ਟਾਈਟਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜ ਵਿਕਟਾਂ ਨਾਲ ਹਰਾਇਆ।
By Shubham Yadav • 3 years ago
IPL 2022: ਰਾਜਸਥਾਨ ਰਾਇਲਜ਼ ਨੇ RCB ਨੂੰ ਹਰਾ ਕੇ ਪੁਆਇੰਟ ਟੇਬਲ 'ਤੇ ਕੀਤਾ ਉਲਟਫੇਰ
IPL 2022 ਅੱਪਡੇਟੇਡ ਪੁਆਇੰਟਸ ਟੇਬਲ: ਰਾਜਸਥਾਨ ਰਾਇਲਜ਼ ਦੀ ਅੱਠ ਮੈਚਾਂ ਵਿੱਚ ਇਹ ਛੇਵੀਂ ਜਿੱਤ ਹੈ, ਜਦਕਿ RCB ਨੂੰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
By Shubham Yadav • 3 years ago
IPL 2022: ਚੇਨਈ ਸੁਪਰ ਕਿੰਗਜ਼ ਛੇ ਵਿਕਟਾਂ ਨਾਲ ਹਾਰਿਆ, ਧਵਨ ਦੇ ਦਮ 'ਤੇ ਪੰਜਾਬ ਕਿੰਗਜ਼ 11 ਦੌੜਾਂ ਨਾਲ ਜਿੱਤਿਆ ਮੈਚ
IPL 2022 punjab kings beat chennai super kings by 11 runs : ਸੋਮਵਾਰ (25 ਅਪ੍ਰੈਲ) ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 11 ਦੌੜਾਂ ਨਾਲ ਹਰਾ ਦਿੱਤਾ।
By Shubham Yadav • 3 years ago
IPL 2022: ਮੁੰਬਈ ਇੰਡੀਅਨਜ਼ ਦੀ ਲਗਾਤਾਰ 8ਵੀਂ ਹਾਰ, KL ਰਾਹੁਲ ਦੇ ਸੈਂਕੜੇ ਨਾਲ ਲਖਨਊ ਜਿੱਤਿਆ
Lucknow supergiants beat mumbai indians by 36 runs to handover them their 8th defeat : KL ਰਾਹੁਲ (ਅਜੇਤੂ 103) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 36 ਦੌੜਾਂ ਨਾਲ ਹਰਾ ਦਿੱਤਾ।
By Shubham Yadav • 3 years ago
IPL 2022: ਹੈਦਰਾਬਾਦ ਨੇ ਸਿਰਫ਼ 8 ਓਵਰਾਂ 'ਚ ਜਿੱਤਿਆ ਮੈਚ, RCB ਨੂੰ 9 ਵਿਕਟਾਂ ਨਾਲ ਲਤਾੜਿਆ
ipl 2022 sunrisers hyderabad beat royal challengers bangalore by 9 wickets : ਸਨਰਾਈਜ਼ਰਸ ਹੈਦਰਾਬਾਦ (SRH) ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੂੰ ਇੱਥੇ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ ਵਿਚ 9 ਵਿਕਟਾਂ ਨਾਲ ਹਰਾ ਦਿੱਤਾ।
By Shubham Yadav • 3 years ago
VIDEO: ਮਾੜੀ ਕਿਸਮਤ ਦਾ ਸ਼ਿਕਾਰ ਹੋਇਆ ਸ਼ੁਭਮਨ, ਚੌਕਾ ਮਿਲਣਾ ਸੀ ਪਰ ਆਊਟ ਹੋ ਗਿਆ
Shubman gill out on leg side unfortunate incident: ਗੁਜਰਾਤ ਟਾਈਟਨਸ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਕਿਸਮਤ ਉਸ ਦਾ ਸਾਥ ਨਹੀਂ ਦੇ ਰਹੀ।
By Shubham Yadav • 3 years ago
IPL 2022: ਡੇਵਿਡ ਵਾਰਨਰ ਦਾ ਤੂਫਾਨੀ ਅਰਧ ਸੈਂਕੜਾ, ਦਿੱਲੀ ਨੇ ਪੰਜਾਬ ਨੂੰ 9 ਵਿਕਟਾਂ ਨਾਲ ਹਰਾਇਆ
IPL 2022 delhi capitals beat punjab kings by 9 wickets to earn 2 points : ਦਿੱਲੀ ਕੈਪੀਟਲਜ਼ (ਡੀਸੀ) ਦੀ ਹਮਲਾਵਰ ਗੇਂਦਬਾਜ਼ੀ ਅਤੇ ਸ਼ਾਨਦਾਰ ਬੱਲੇਬਾਜ਼ੀ ਕਾਰਨ ਪੰਜਾਬ ਕਿੰਗਜ਼ ਨੌਂ ਵਿਕਟਾਂ ਨਾਲ ਹਾਰ ਗਿਆ।
By Shubham Yadav • 3 years ago
'ਮੈਂ ਆਪਣਾ ਰੋਲ ਮਾਡਲ ਖੁਦ ਹੀ ਹਾਂ' ਉਮਰਾਨ ਮਲਿਕ ਨੇ ਆਪਣੇ ਬਾਰੇ ਦੱਸੀ ਵੱਡੀ ਗੱਲ
Sunrisers Hyderabad pacer umran malik says he is his own role model
By Shubham Yadav • 3 years ago
Advertisement
Cricket Special Today
-
- 06 Feb 2021 04:31
Advertisement