India
AUS A vs IND A, 2nd Warmup Match: ਪਹਿਲੇ ਦਿਨ ਦੋਵਾਂ ਟੀਮਾਂ ਦੇ ਗੇਂਦਬਾਜ਼ ਚਮਕੇ, ਬੱਲੇਬਾਜਾਂ ਲਈ ਰਿਹਾ ਸੰਘਰਸ਼ ਭਰਿਆ ਦਿਨ
ਭਾਰਤੀ ਟੀਮ ਸ਼ੁੱਕਰਵਾਰ ਨੂੰ ਆਸਟਰੇਲੀਆ ਏ ਖ਼ਿਲਾਫ਼ ਦੂਸਰੇ ਅਭਿਆਸ ਮੈਚ ਵਿੱਚ ਗੇਂਦਬਾਜ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋੰ ਬਾਅਦ ਮੁਸਕਰਾਹਟ ਨਾਲ ਹੋਟਲ ਵਾਪਸ ਪਰਤੇਗੀ। ਭਾਰਤੀ ਗੇਂਦਬਾਜ਼ਾਂ ਨੇ ਨਾ ਸਿਰਫ ਆਸਟਰੇਲੀਆਈ ਬੱਲੇਬਾਜਾਂ ਦੇ ਵਿਕਟ ਲਏ ਬਲਕਿ ਬੱਲੇਬਾਜੀ ਦੌਰਾਨ ਮੱਹਤਵਪੂਰਨ ਦੌੜਾਂ ਵੀ ਬਣਾਈਆੰ। ਜਸਪ੍ਰੀਤ ਬੁਮਰਾਹ ਨੇ ਭਾਰਤ ਏ ਲਈ ਉਸ ਸਮੇਂ ਆਪਣੀ ਪਹਿਲੀ ਫਰਸਟ ਕਲਾਸ ਹਾਫ ਸੇਂਚੁਰੀ ਲਗਾਈ ਜਦੋਂ ਟੀਮ ਦਾ ਸਕੋਰ 123/9 ਸੀ।
ਉਹਨਾਂ ਨੇ ਮੁਹੰਮਦ ਸਿਰਾਜ ਨਾਲ ਮਿਲ ਕੇ ਆਖਰੀ ਵਿਕਟ ਲਈ 71 ਦੌੜਾਂ ਜੋੜੀਆਂ ਅਤੇ ਟੀਮ ਨੂੰ ਪਹਿਲੀ ਪਾਰੀ ਵਿਚ 194 ਦੌੜਾਂ 'ਤੇ ਪਹੁੰਚਾਇਆ।
ਇਸ ਤੋਂ ਪਹਿਲਾਂ ਭਾਰਤੀ ਕਪਤਾਨ ਅਜਿੰਕਿਆ ਰਹਾਣੇ ਨੇ ਗੇਂਦਬਾਜ਼ਾਂ ਲਈ ਮਦਦਗਾਰ ਪਿਚ ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪ੍ਰਿਥਵੀ ਸ਼ਾਅ ਅਤੇ ਸ਼ੁਭਮਨ ਗਿੱਲ ਨੇ ਦੂਸਰੀ ਵਿਕਟ ਲਈ 63 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਪਾਰੀ ਦੇ ਸ਼ੁਰੂ ਵਿਚ ਹੀ ਪਵੇਲੀਅਨ ਪਰਤ ਗਏ। ਸ਼ਾੱ ਨੇ 29 ਗੇਂਦਾਂ ਵਿਚ 40 ਦੌੜਾਂ ਦੀ ਤੇਜ਼ ਪਾਰੀ ਖੇਡੀ ਜਿਸ ਵਿਚ ਅੱਠ ਚੌਕੇ ਸ਼ਾਮਲ ਸਨ, ਜਦੋਂਕਿ ਸ਼ੁਭਮਨ ਗਿੱਲ ਨੇ ਛੇ ਚੌਕਿਆਂ ਅਤੇ ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ।
Related Cricket News on India
-
England Tour Of India 2021 : ਇੰਗਲੈਂਡ ਦੇ ਭਾਰਤ ਟੂਰ ਤੋਂ ਪਹਿਲਾਂ, ਬਾਯੋ-ਬਬਲ ਦੇ ਮਾੱਡਲ ਤੇ ਹੋ ਰਹੀ…
ਕੋਵਿਡ -19 ਦੇ ਕਾਰਨ ਇੰਗਲੈਂਡ ਦੇ ਦੱਖਣੀ ਅਫਰੀਕਾ ਦੌਰੇ 'ਤੇ ਵਨਡੇ ਸੀਰੀਜ਼ ਰੱਦ ਹੋਣ ਤੋਂ ਬਾਅਦ ਇਹ ਚਿੰਤਾ ਪੈਦਾ ਹੋ ਗਈ ਹੈ ਕਿ ਕੀ ਕੋਵਿਡ -19 ਦੀ ਆਈਸੋਲੇਸ਼ਨ ਪ੍ਰੋਟੋਕੋਲ ਪ੍ਰਕਿਰਿਆ ਬਹੁਤੇ ਕ੍ਰਿਕਟ ...
-
IND vs AUS: ਕ੍ਰਿਕਟ ਆਸਟਰੇਲੀਆ ਦਾ ਵੱਡਾ ਫੈਸਲਾ, ਮੈਲਬਰਨ ਕ੍ਰਿਕਟ ਗ੍ਰਾਉਂਡ 'ਚ 30 ਹਜ਼ਾਰ ਦਰਸ਼ਕ ਦੇਖ ਸਕਣਗੇ ਮੈਚ
ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਬਾਕਸਿੰਗ-ਡੇ ਟੈਸਟ ਵਿਚ ਮੈਲਬੌਰਨ ਕ੍ਰਿਕਟ ਗਰਾਉਂਡ (ਐਮਸੀਜੀ) ਵਿਚ ਪ੍ਰਤੀ ਦਿਨ 30,000 ਦਰਸ਼ਕ ਦਿਖਾਈ ਦੇਣਗੇ। ਇਹ ਟੈਸਟ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੀ ਗਈ ਚਾਰ ਮੈਚਾਂ ਦੀ ਟੈਸਟ ...
-
IND A vs AUS A : ਆਸਟਰੇਲੀਆ ਏ ਖਿਲਾਫ ਦੋਵਾਂ ਪਾਰੀਆਂ ਵਿਚ ਫਲਾੱਪ ਹੋਏ ਸ਼ੁਭਮਨ ਗਿੱਲ, ਵੱਧ ਸਕਦੀ…
ਯੁਵਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਸਟ੍ਰੇਲੀਆ ਏ ਦੇ ਖਿਲਾਫ ਸਿਡਨੀ ਦੇ ਡਰਾਮੋਨੇ ਓਵਲ ਵਿਖੇ ਖੇਡੇ ਜਾ ਰਹੇ ਪਹਿਲੇ ਅਭਿਆਸ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਫਲਾਪ ਹੋ ਗਏ। ਗਿੱਲ ਪਹਿਲੀ ਪਾਰੀ ਵਿਚ ...
-
ਧਵਨ-ਕੋਹਲੀ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਖੇਡੀ ਤੂਫਾਨੀ ਪਾਰੀ, ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ…
ਹਾਰਦਿਕ ਪਾਂਡਿਆ ਸ਼ਾਇਦ ਗੇਂਦ ਨਾਲ ਟੀਮ ਲਈ ਯੋਗਦਾਨ ਨਹੀਂ ਦੇ ਪਾ ਰਹੇ ਹਨ ਪਰ ਬੱਲੇ ਨਾਲ ਉਹ ਟੀਮ ਲਈ ਹਰ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਐਤਵਾਰ ਨੂੰ ਸਿਡਨੀ ਕ੍ਰਿਕਟ ਗਰਾਉਂਡ ਵਿਚ ...
-
ਆਸਟਰੇਲੀਆ ਨੂੰ ਲੱਗਾ ਵੱਡਾ ਝਟਕਾ, ਭਾਰਤ ਖ਼ਿਲਾਫ਼ ਟੀ -20 ਸੀਰੀਜ਼ ਤੋਂ ਬਾਹਰ ਹੋਏ ਮਿਸ਼ੇਲ ਸਟਾਰਕ
ਆਸਟਰੇਲੀਆ ਨੂੰ ਭਾਰਤ ਖਿਲਾਫ ਸਿਡਨੀ ਵਿਚ ਖੇਡੇ ਜਾਣ ਵਾਲੇ ਦੂਜੇ ਟੀ -20 ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਇਕ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨਿੱਜੀ ਕਾਰਨਾਂ ਕਰਕੇ ਟੀ -20 ...
-
IND VS AUS: ਆਸਟ੍ਰੇਲੀਆ ਨੇ ਖੇਡੀ ਵੱਡੀ ਚਾਲ, ਟੈਸਟ ਮੈਚਾਂ ਵਿਚ ਤਬਾਹੀ ਮਚਾਉਣ ਵਾਲੇ ਇਸ ਖਿਡਾਰੀ ਨੂੰ ਕੀਤਾ…
ਆਸਟਰੇਲੀਆ ਦੇ ਸੇਲੇਕਟਰਾਂ ਨੇ ਭਾਰਤ ਖਿਲਾਫ ਤਿੰਨ ਟੀ -20 ਸੀਰੀਜ਼ ਦੇ ਆਖਰੀ ਦੋ ਮੈਚਾਂ ਲਈ ਨਾਥਨ ਲਿਓਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਗ੍ਰੀਨ ਨੂੰ ਭਾਰਤ-ਏ ਨਾਲ ਖੇਡੇ ਗਏ ਅਭਿਆਸ ਮੈਚ ...
-
IND vs AUS: ਪਹਿਲੇ ਟੀ-20 ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਭਾਰਤ ਨੇ ਆਸਟਰੇਲੀਆ ਨੂੰ 11 ਦੌੜਾਂ…
ਭਾਰਤ ਅਤੇ ਆਸਟਰੇਲੀਆ ਵਿਚਾਲੇ ਕੈਨਬਰਾ ਦੇ ਮੈਦਾਨ ਤੇ ਖੇਡੇ ਗਏ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਦੇ ਪਹਿਲੇ ਮੈਚ ਵਿਚ ਭਾਰਤ ਨੇ ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੈ। ਆਸਟਰੇਲੀਆ ...
-
IND vs AUS: ਸੰਜੇ ਮਾਂਜਰੇਕਰ ਨੇ ਕਿਹਾ, ਇਹ ਖਿਡਾਰੀ ਬਣ ਸਕਦਾ ਹੈ ਭਾਰਤ ਦਾ ਛੇਵੇਂ ਨੰਬਰ ਦਾ ਬੱਲੇਬਾਜ਼
ਆਸਟਰੇਲੀਆ ਖ਼ਿਲਾਫ਼ ਤੀਜਾ ਵਨਡੇ ਜਿੱਤਣ ਤੋਂ ਬਾਅਦ ਭਾਰਤੀ ਕੁਮੈਂਟੇਟਰ ਅਤੇ ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਮਾਂਜਰੇਕਰ ਨੇ ਸੋਨੀ ਸਿਕਸ ’ਤੇ ਗੱਲਬਾਤ ਦੌਰਾਨ ਉਸ ਖਿਡਾਰੀ ਦਾ ਨਾਮ ਲਿਆ ਹੈ ਜੋ ਲੰਬੇ ਸਮੇਂ ...
-
IND vs AUS: ਯੁਵਰਾਜ ਸਿੰਘ ਨੇ ਇੰਸਟਾਗ੍ਰਾਮ ਤੇ ਕੀਤਾ ਸ਼ੁਭਮਨ ਗਿੱਲ ਨੂੰ ਟ੍ਰੋਲ, ਕਾਰਨ ਜਾਣ ਕੇ ਨਹੀਂ ਰੋਕ…
ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਮੈਦਾਨ ਦੇ ਬਾਹਰ ਅਤੇ ਅੰਦਰ ਆਪਣੇ ਖੁਸ਼ਮਿਜਾਜ ਵਿਵਹਾਰ ਲਈ ਜਾਣੇ ਜਾਂਦੇ ਹਨ। ਅਕਸਰ ਯੁਵਰਾਜ ਆਪਣੇ ਸਾਥੀ ਖਿਡਾਰੀਆਂ ਜਾਂ ਕ੍ਰਿਕਟ ਜਗਤ ਵਿਚ ਖੇਡ ਰਹੇ ਕਿਸੇ ਵੀ ਖਿਡਾਰੀ ਬਾਰੇ ਸੋਸ਼ਲ ਮੀਡੀਆ ...
-
IND vs AUS : ਟੀਮ ਇੰਡੀਆ ਦੇ ਲਈ ਬੁਰੀ ਖ਼ਬਰ, ਇਹ ਤੇਜ਼ ਗੇਂਦਬਾਜ਼ ਪੂਰੇ ਆਸਟਰੇਲੀਆ ਦੌਰੇ ਤੋਂ ਹੋਇਆ…
ਭਾਰਤੀ ਕ੍ਰਿਕਟ ਟੀਮ ਨੂੰ ਆਸਟਰੇਲੀਆ ਖਿਲਾਫ ਟੀ -20 ਅਤੇ ਟੈਸਟ ਸੀਰੀਜ਼ ਤੋਂ ਪਹਿਲਾਂ ਇਕ ਵੱਡਾ ਝਟਕਾ ਲੱਗਾ ਹੈ। ਇਸ਼ਾਨ ਪੋਰੇਲ ਜੋ ਨੈਟ ਗੇਂਦਬਾਜ਼ ਵਜੋਂ ਟੀਮ ਨਾਲ ਗਏ ਸੀ, ਹੈਮਸਟ੍ਰਿੰਗ ਦੀ ...
-
IND vs AUS : ਵਨਡੇ ਕ੍ਰਿਕਟ ਵਿਚ 12000 ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣੇ ਵਿਰਾਟ ਕੋਹਲੀ,…
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਤੀਜੇ ਵਨਡੇ ਮੈਚ ਦੌਰਾਨ ਵਨਡੇ ਕ੍ਰਿਕਟ ਵਿਚ ਆਪਣੀਆਂ 12000 ਦੌੜਾਂ ਪੂਰੀਆਂ ਕਰ ਲਈਆਂ। ਇਸ ਦੇ ਨਾਲ ਹੀ ...
-
IND vs AUS : ਹਾਰਦਿਕ ਪਾਂਡਿਆ ਕਰ ਰਹੇ ਹਨ ਨਵਾਂ ਗੇਂਦਬਾਜ਼ੀ ਐਕਸ਼ਨ ਵਿਕਸਤ, ਫੈਂਸ ਨੂੰ ਮਿਲ ਸਕਦਾ ਹੈ…
ਆਸਟਰੇਲੀਆ ਦਾ ਭਾਰਤ ਦੌਰਾ ਸ਼ੁਰੂ ਹੋ ਗਿਆ ਹੈ। ਟੀਮ ਦੇ ਸਟਾਰ ਆਲਰਾਉਂਡਰ ਹਾਰਦਿਕ ਪਾਂਡਿਆ ਨੇ ਪਹਿਲੇ ਮੈਚ ਵਿੱਚ ਤੇਜ਼ੀ ਨਾਲ 90 ਦੌੜਾਂ ਬਣਾਈਆਂ। ਹਾਲਾਂਕਿ, ਭਾਰਤ ਨੂੰ ਇਸ ਮੈਚ ਵਿੱਚ ਹਾਰ ...
-
IND vs AUS: ਆਪਣੇ ਪਹਿਲੇ ਬੱਚੇ ਦੇ ਜਨਮ ਨੂੰ ਲੈ ਕੇ ਬੇਹੱਦ ਖੁਸ਼ ਹਨ ਕੋਹਲੀ, ਕੁਝ ਇਸ ਤਰ੍ਹਾਂ…
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਆਸਟ੍ਰੇਲੀਆ ਦੇ ਖਿਲਾਫ ਪਹਿਲੇ ਵਨਡੇ ਤੋਂ ਪਹਿਲਾਂ ਕਿਹਾ ਕਿ ਉਹਨਾਂ ਦੇ ਪਹਿਲੇ ਬੱਚੇ ਦੇ ਜਨਮ ਕਾਰਨ ਪਹਿਲੇ ਟੈਸਟ ਮੈਚ ਤੋਂ ਬਾਅਦ ਘਰ ਪਰਤਣ ...
-
ਟੀਮ ਇੰਡੀਆ ਨੂੰ ਵੱਡਾ ਝਟਕਾ, ਇਸ਼ਾਂਤ ਸ਼ਰਮਾ ਆਸਟਰੇਲੀਆ ਟੈਸਟ ਸੀਰੀਜ਼ ਤੋਂ ਬਾਹਰ, 11 ਦਸੰਬਰ ਨੂੰ ਰੋਹਿਤ 'ਤੇ ਫੈਸਲਾ
ਆਸਟਰੇਲੀਆ ਖ਼ਿਲਾ17 ਦਸੰਬਰ ਤੋਂ ਖੇਡੀ ਜਾਣ ਵਾਲੀ ਚਾਰ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੂੰ ਇਕ ਵੱਡਾ ਝਟਕਾ ਲੱਗਾ ਹੈ। ਟੀਮ ਦੇ ਦਿੱਗਜ਼ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ...
Cricket Special Today
-
- 06 Feb 2021 04:31