Ipl 2022
IPL 2022: ਰਾਜਸਥਾਨ ਰਾਇਲਜ਼ ਨੇ RCB ਨੂੰ ਹਰਾ ਕੇ ਪੁਆਇੰਟ ਟੇਬਲ 'ਤੇ ਕੀਤਾ ਉਲਟਫੇਰ
ਰਿਆਨ ਪਰਾਗ (ਅਜੇਤੂ 56) ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੀ ਬਦੌਲਤ ਰਾਜਸਥਾਨ ਰਾਇਲਜ਼ (ਆਰਆਰ) ਨੇ ਮੰਗਲਵਾਰ (26 ਅਪ੍ਰੈਲ) ਨੂੰ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੂੰ 29 ਦੌੜਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 8 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ। ਜਵਾਬ 'ਚ ਬੈਂਗਲੁਰੂ ਦੀ ਟੀਮ 19.3 ਓਵਰਾਂ 'ਚ 115 ਦੌੜਾਂ 'ਤੇ ਆਲ ਆਊਟ ਹੋ ਗਈ।
ਇਸ ਰੋਮਾਂਚਕ ਜਿੱਤ ਦੇ ਨਾਲ ਹੀ ਰਾਜਸਥਾਨ ਨੇ ਅੰਕ ਸੂਚੀ 'ਚ ਵਾਧਾ ਕਰ ਲਿਆ ਹੈ। ਅੱਠ ਮੈਚਾਂ ਵਿੱਚ ਛੇਵੀਂ ਜਿੱਤ ਨਾਲ ਰਾਜਸਥਾਨ ਦੇ 12 ਅੰਕ ਹੋ ਗਏ ਹਨ ਅਤੇ ਟੀਮ ਤਾਲਿਕਾ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਈ ਹੈ। ਗੁਜਰਾਤ ਟਾਈਟਨਸ ਦੇ ਵੀ 12 ਅੰਕ ਹਨ ਪਰ ਰਾਜਸਥਾਨ ਦੀ ਰਨ ਰੇਟ ਉਨ੍ਹਾਂ ਤੋਂ ਕਾਫੀ ਬਿਹਤਰ ਹੈ।
Related Cricket News on Ipl 2022
-
IPL 2022: ਚੇਨਈ ਸੁਪਰ ਕਿੰਗਜ਼ ਛੇ ਵਿਕਟਾਂ ਨਾਲ ਹਾਰਿਆ, ਧਵਨ ਦੇ ਦਮ 'ਤੇ ਪੰਜਾਬ ਕਿੰਗਜ਼ 11 ਦੌੜਾਂ ਨਾਲ…
IPL 2022 punjab kings beat chennai super kings by 11 runs : ਸੋਮਵਾਰ (25 ਅਪ੍ਰੈਲ) ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਪੰਜਾਬ ਕਿੰਗਜ਼ ...
-
IPL 2022: ਮੁੰਬਈ ਇੰਡੀਅਨਜ਼ ਦੀ ਲਗਾਤਾਰ 8ਵੀਂ ਹਾਰ, KL ਰਾਹੁਲ ਦੇ ਸੈਂਕੜੇ ਨਾਲ ਲਖਨਊ ਜਿੱਤਿਆ
Lucknow supergiants beat mumbai indians by 36 runs to handover them their 8th defeat : KL ਰਾਹੁਲ (ਅਜੇਤੂ 103) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ...
-
IPL 2022: ਹੈਦਰਾਬਾਦ ਨੇ ਸਿਰਫ਼ 8 ਓਵਰਾਂ 'ਚ ਜਿੱਤਿਆ ਮੈਚ, RCB ਨੂੰ 9 ਵਿਕਟਾਂ ਨਾਲ ਲਤਾੜਿਆ
ipl 2022 sunrisers hyderabad beat royal challengers bangalore by 9 wickets : ਸਨਰਾਈਜ਼ਰਸ ਹੈਦਰਾਬਾਦ (SRH) ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੂੰ ਇੱਥੇ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ ਵਿਚ 9 ...
-
VIDEO: ਮਾੜੀ ਕਿਸਮਤ ਦਾ ਸ਼ਿਕਾਰ ਹੋਇਆ ਸ਼ੁਭਮਨ, ਚੌਕਾ ਮਿਲਣਾ ਸੀ ਪਰ ਆਊਟ ਹੋ ਗਿਆ
Shubman gill out on leg side unfortunate incident: ਗੁਜਰਾਤ ਟਾਈਟਨਸ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਕਿਸਮਤ ਉਸ ਦਾ ਸਾਥ ਨਹੀਂ ਦੇ ਰਹੀ। ...
-
IPL 2022: ਡੇਵਿਡ ਵਾਰਨਰ ਦਾ ਤੂਫਾਨੀ ਅਰਧ ਸੈਂਕੜਾ, ਦਿੱਲੀ ਨੇ ਪੰਜਾਬ ਨੂੰ 9 ਵਿਕਟਾਂ ਨਾਲ ਹਰਾਇਆ
IPL 2022 delhi capitals beat punjab kings by 9 wickets to earn 2 points : ਦਿੱਲੀ ਕੈਪੀਟਲਜ਼ (ਡੀਸੀ) ਦੀ ਹਮਲਾਵਰ ਗੇਂਦਬਾਜ਼ੀ ਅਤੇ ਸ਼ਾਨਦਾਰ ਬੱਲੇਬਾਜ਼ੀ ਕਾਰਨ ਪੰਜਾਬ ਕਿੰਗਜ਼ ਨੌਂ ਵਿਕਟਾਂ ਨਾਲ ...
-
IPL 2022: ਰੋਮਾਂਚਕ ਮੈਚ 'ਚ ਰਾਜਸਥਾਨ ਨੇ ਕੇਕੇਆਰ ਨੂੰ 7 ਦੌੜਾਂ ਨਾਲ ਹਰਾਇਆ, ਬਟਲਰ-ਚਹਿਲ ਬਣੇ ਜਿੱਤ ਦੇ ਹੀਰੋ
Rajasthan Royals beat kolkata knight riders by 7 runs in ipl 2022 30th match : ਗੇਂਦਬਾਜ਼ ਯੁਜਵੇਂਦਰ ਚਹਿਲ (5/40) ਦੀ ਹੈਟ੍ਰਿਕ ਅਤੇ ਬੱਲੇਬਾਜ਼ ਜੋਸ ਬਟਲਰ (103) ਦੇ ਸ਼ਾਨਦਾਰ ਸੈਂਕੜੇ ਦੀ ...
-
IPL 2022: ਡੇਵਿਡ ਮਿਲਰ ਦੇ ਤੂਫਾਨ ਚ ਉੱਡੀ ਚੇਨਈ ਸੁਪਰ ਕਿੰਗਜ਼, ਗੁਜਰਾਤ ਟਾਈਟਨਸ 3 ਵਿਕਟਾਂ ਨਾਲ ਜਿੱਤਿਆ
Gujarat Titans won the game against chennai superkings in ipl 2022 : ਡੇਵਿਡ ਮਿਲਰ ਦੀ ਤੂਫਾਨੀ ਪਾਰੀ ਦੇ ਦਮ 'ਤੇ ਗੁਜਰਾਤ ਟਾਈਟੰਸ ਨੇ ਚੇਨਈ ਸੁਪਰ ਕਿੰਗਜ਼ ਨੂੰ 3 ਵਿਕਟਾਂ ਨਾਲ ...
-
ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਨੂੰ ਹਰਾਇਆ, ਪੁਆਇੰਟ ਟੇਬਲ ਵਿੱਚ ਸਿਖਰਲੇ ਚਾਰ ਵਿੱਚ ਪਹੁੰਚੀ ਟੀਮ
Sunrisers Hyderabad beat punjab kings to reach top 4 of points table : ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਸੀਜ਼ਨ ਦੀ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ...
-
IPL 2022: ਮੁੰਬਈ ਇੰਡੀਅਨਜ਼ ਨੇ ਪੂਰਾ ਕੀਤਾ ਹਾਰ ਦਾ ਛੱਕਾ, ਲਖਨਊ ਨੇ 18 ਦੌੜਾਂ ਨਾਲ ਹਰਾਇਆ
Lucknow Supergiants beat mumbai indians by 18 runs to handover them their 6th defeat : ਕਪਤਾਨ ਕੇਐਲ ਰਾਹੁਲ (ਨਾਬਾਦ 103) ਦੇ ਸੈਂਕੜੇ ਅਤੇ ਅਵੇਸ਼ ਖਾਨ (3/30) ਦੀ ਘਾਤਕ ਗੇਂਦਬਾਜ਼ੀ ਦੀ ...
-
IPL 2022: ਮੁੰਬਈ ਇੰਡੀਅਨਜ਼ ਦੀ ਲਗਾਤਾਰ ਪੰਜਵੀਂ ਹਾਰ, ਮਯੰਕ-ਸ਼ਿਖਰ ਦੇ ਦਮ 'ਤੇ ਪੰਜਾਬ ਕਿੰਗਜ਼ 12 ਦੌੜਾਂ ਨਾਲ ਜਿੱਤਿਆ
punjab kings beat mumbai indians by 12 runs in ipl 2022 : ਓਡੇਨ ਸਮਿਥ (4/30) ਅਤੇ ਕਾਗਿਸੋ ਰਬਾਡਾ (2/29) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪੰਜਾਬ ਕਿੰਗਜ਼ (PBKS) ਨੇ ਮੁੰਬਈ ਇੰਡੀਅਨਜ਼ (MI) ...
-
IPL 2022: ਚੇਨਈ ਸੁਪਰ ਕਿੰਗਸ ਨੇ ਆਰਸੀਬੀ ਨੂੰ 23 ਦੌੜ੍ਹਾਂ ਨਾਲ ਹਰਾ ਕੇ ਹਾਸਲ ਕੀਤੀ ਪਹਿਲੀ ਜਿੱਤ
Chennai super kings beat royal challengers bangalore in ipl 2022 match no 22 : ਸ਼ਿਵਮ ਦੂਬੇ ਅਤੇ ਰੌਬਿਨ ਉਥੱਪਾ ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਮਹੇਸ਼ ਥੀਕਸ਼ਾਨਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ...
-
IPL 2022: ਅਭਿਸ਼ੇਕ ਸ਼ਰਮਾ ਨੇ ਖੇਡੀ ਸ਼ਾਨਦਾਰ ਪਾਰੀ, ਹੈਦਰਾਬਾਦ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ
Sunrisers Hyderabad beat chennai super kings by 8 wickets in ipl 2022 : ਸਨਰਾਈਜ਼ਰਸ ਹੈਦਰਾਬਾਦ ਨੇ ਆਈਪੀਐਲ 2022 ਵਿਚ ਆਪਣੀ ਪਹਿਲੀ ਜਿੱਤ ਹਾਸਿਲ ਕਰ ਲਈ ਹੈ। ...
-
'ਇਹ ਚਮਤਕਾਰ ਹੈ ਕਿ ਮੈਂ ਪੰਜਾਬ ਦੀ ਟੀਮ 'ਚ ਆ ਗਿਆ, ਮੇਰਾ ਪਰਿਵਾਰ ਸ਼ੁਰੂ ਤੋਂ ਹੀ ਪੰਜਾਬ ਨੂੰ…
Bhanuka Rajapaksa opens up about his selection in his first ipl for punjab kings : IPL 2022 'ਚ ਪੰਜਾਬ ਕਿੰਗਜ਼ ਲਈ ਖੇਡ ਰਹੇ ਸ਼੍ਰੀਲੰਕਾਈ ਕ੍ਰਿਕਟਰ ਭਾਨੁਕਾ ਰਾਜਪਕਸ਼ੇ ਨੇ ਵੱਡਾ ਖੁਲਾਸਾ ...
-
IPL 'ਚ 100 ਮੈਚ ਖੇਡੇ ਤੇ ਸਿਰਫ 1000 ਦੌੜਾਂ ਬਣਾਈਆਂ' ਆਕਾਸ਼ ਚੋਪੜਾ ਨੇ ਜਲੰਧਰ ਦੇ ਮਨਦੀਪ 'ਤੇ ਚੁੱਕੇ…
Aakash Chopra says mandeep singh has not justified his potential in ipl : IPL 2022 'ਚ ਦਿੱਲੀ ਕੈਪੀਟਲਸ ਦੇ ਬੱਲੇਬਾਜ਼ ਮਨਦੀਪ ਸਿੰਘ ਤੇ ਮਸ਼ਹੂਰ ਕਮੈਂਟੇਟਰ ਨੇ ਸਵਾਲ ਕੀਤੇ ਹਨ। ...
Cricket Special Today
-
- 06 Feb 2021 04:31