sachin tendulkar
ਕਾਂਬਲੀ ਨੂੰ ਮਿਲਿਆ 1 ਲੱਖ ਦੀ ਨੌਕਰੀ ਦਾ ਆਫਰ, BCCI ਤੋਂ ਮਿਲਦੀ ਹੈ ਹਰ ਮਹੀਨੇ 30 ਹਜ਼ਾਰ ਦੀ ਪੇਂਸ਼ਨ
ਕਿਸੇ ਸਮੇਂ ਭਾਰਤੀ ਕ੍ਰਿਕਟ ਟੀਮ ਲਈ ਖੇਡ ਚੁੱਕੇ ਵਿਨੋਦ ਕਾਂਬਲੀ ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੇ ਹਨ। ਹਾਲ ਹੀ 'ਚ ਇਕ ਇੰਟਰਵਿਊ 'ਚ ਉਨ੍ਹਾਂ ਨੇ ਆਪਣੀ ਖਰਾਬ ਵਿੱਤੀ ਹਾਲਤ ਬਾਰੇ ਦੱਸਿਆ। ਕਾਂਬਲੀ ਨੇ ਆਪਣਾ ਦਰਦ ਜ਼ਾਹਰ ਕਰਦੇ ਹੋਏ ਕਿਹਾ ਕਿ ਉਸ ਨੂੰ ਕੰਮ ਦੀ ਜ਼ਰੂਰਤ ਹੈ ਅਤੇ ਉਸ ਕੋਲ ਗੁਜ਼ਾਰਾ ਚਲਾਉਣ ਲਈ ਬੀਸੀਸੀਆਈ ਤੋਂ ਸਿਰਫ ਪੈਨਸ਼ਨ ਹੈ।
ਕਾਂਬਲੀ ਦਾ ਦਰਦ ਸੋਸ਼ਲ ਮੀਡੀਆ ਰਾਹੀਂ ਇੱਕ ਕਾਰੋਬਾਰੀ ਤੱਕ ਪਹੁੰਚਿਆ ਹੈ ਅਤੇ ਸੰਦੀਪ ਥੋਰਾਟ ਨਾਮ ਦੇ ਇੱਕ ਕਾਰੋਬਾਰੀ ਨੇ ਸਾਬਕਾ ਭਾਰਤੀ ਕ੍ਰਿਕਟਰ ਲਈ ਮਦਦ ਦਾ ਹੱਥ ਵਧਾਇਆ ਹੈ। ਕਾਂਬਲੀ ਨੂੰ ਬੀਸੀਸੀਆਈ ਤੋਂ 30 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ ਪਰ ਇਸ ਕਾਰੋਬਾਰੀ ਨੇ ਕਾਂਬਲੀ ਨੂੰ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਆੱਫਰ ਦਿੱਤਾ ਹੈ।
Related Cricket News on sachin tendulkar
-
ਸਚਿਨ ਦੇ ਜਿਗਰੀ ਦੋਸਤ ਨੇ ਮੰਗੀ ਮਦਦ, ਕਿਹਾ- 'ਮੈਨੂੰ ਅਸਾਈਨਮੈਂਟ ਚਾਹੀਦਾ ਹੈ'
ਸਚਿਨ ਤੇਂਦੁਲਕਰ ਦੇ ਕਰੀਬੀ ਦੋਸਤ ਵਿਨੋਦ ਕਾਂਬਲੀ ਇਸ ਸਮੇਂ ਆਰਥਿਕ ਤੰਗੀ 'ਚੋਂ ਗੁਜ਼ਰ ਰਹੇ ਹਨ। ...
-
ਕੀ ਸਚਿਨ ਬਣੇਗਾ ਤਾਰਨਹਾਰ? ਜਡੇਜਾ ਨੇ ਕਿਹਾ- 'ਵਿਰਾਟ ਕੋਹਲੀ ਨੂੰ ਸਚਿਨ ਦੀ ਸ਼ਰਨ 'ਚ ਜਾਣਾ ਚਾਹੀਦਾ ਹੈ'
ਅਜੇ ਜਡੇਜਾ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਮਦਦ ਸਿਰਫ਼ ਸਚਿਨ ਤੇਂਦੁਲਕਰ ਹੀ ਕਰ ਸਕਦੇ ਹਨ। ...
-
ਜੇਸਨ ਹੋਲਡਰ ਨੇ ਚੁਣੀ ਆਲ-ਟਾਈਮ ਟੈਸਟ ਇਲੈਵਨ, ਸਿਰਫ 1 ਭਾਰਤੀ ਨੂੰ ਮਿਲੀ ਜਗ੍ਹਾ
ਜੇਸਨ ਹੋਲਡਰ ਨੇ ਆਪਣੀ ਆਲ ਟਾਈਮ ਟੈਸਟ ਪਲੇਇੰਗ ਇਲੈਵਨ ਚੁਣ ਲਈ ਹੈ। ਆਪਣੇ ਆਲਰਾਊਂਡਰ ਪ੍ਰਦਰਸ਼ਨ ਨਾਲ ਵੈਸਟਇੰਡੀਜ਼ ਲਈ ਕਈ ਮੈਚ ਜਿੱਤ ਚੁੱਕੇ ਹੋਲਡਰ ਟੈਸਟ ਮੈਚਾਂ 'ਚ ਵੈਸਟਇੰਡੀਜ਼ ਟੀਮ ਦੀ ਰੀੜ੍ਹ ਦੀ ਹੱਡੀ ...
-
ਫਲਾਈਟ ਵਿੱਚ ਏਅਰ ਹੋਸਟੈਸ ਨੇ ਰੈਨਾ ਨੂੰ ਸਮਝ ਲਿਆ ਸੀ ਅਰਜੁਨ ਤੇਂਦੁਲਕਰ, ਸ਼ਰਮਿੰਦਾ ਹੋਕੇ ਮੰਗੀ ਸੀ ਮੁਆਫੀ
ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਆਪਣੀ ਕਿਤਾਬ 'Believe: What Life and Cricket Taught Me' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਕਿਤਾਬ ਵਿੱਚ, ਰੈਨਾ ਨੇ ...
-
WTC Final ਤੋਂ ਪਹਿਲਾਂ ਸਚਿਨ ਤੇਂਦੁਲਕਰ ਹੋਏ ਨਾਰਾਜ਼, ENG-NZ ਸੀਰੀਜ਼' ਨੂੰ ਲੈ ਕੇ ਖੜੇ ਕੀਤੇ ਸਵਾਲ
ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਤਿੰਨ ਦਿਨ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ, ਪਰ ਇਸ ਵੱਡੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਦਾ ਮਹਾਨ ਬੱਲੇਬਾਜ਼ ...
-
VIDEO: 'ਸਾਡੇ ਰੱਬ ਜੀ ਅਜੇ ਵੀ ਕ੍ਰਿਕਟ ਖੇਡਣ ਤੋਂ ਨਹੀਂ ਹਟ ਰਹੇ', ਸਹਿਵਾਗ, ਸਚਿਨ ਅਤੇ ਯੁਵੀ ਦਾ ਇਹ…
ਵਿਸ਼ਵ ਕ੍ਰਿਕਟ ਦੇ ਕਈ ਸਾਬਕਾ ਮਹਾਨ ਖਿਡਾਰੀ ਵਿਸ਼ਵ ਰੋਡ ਸੇਫਟੀ ਸੀਰੀਜ਼ ਵਿਚ ਖੇਡ ਰਹੇ ਹਨ। ਉਨ੍ਹਾਂ ਖਿਡਾਰੀਆਂ ਵਿੱਚ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਅਤੇ ਯੁਵਰਾਜ ਸਿੰਘ ਵਰਗੇ ਦਿੱਗਜ ਖਿਡਾਰੀ ਵੀ ਸ਼ਾਮਲ ਹਨ। ...
-
100 ਵੀਂ ਸੇਂਚੁਰੀ ਦੀ ਉਡੀਕ ਵਿਚ ਸਚਿਨ ਤੇਂਦੁਲਕਰ ਦੇ ਵਾਲ ਹੋ ਗਏ ਸੀ ਚਿੱਟੇ, ਸੁਰੇਸ਼ ਰੈਨਾ ਨੇ ਸੁਣਾਇਆ…
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਇਕਲੌਤੇ ਕ੍ਰਿਕਟਰ ਹਨ ਜਿਹਨਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 100 ਸੈਂਕੜੇ ਲਗਾਏ ਹਨ। ਹਾਲਾਂਕਿ ਸਚਿਨ ਤੇਂਦੁਲਕਰ ਨੂੰ ਇਹ ਕਾਰਨਾਮਾ ਹਾਸਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ। ...
-
IND vs AUS : ਵਨਡੇ ਕ੍ਰਿਕਟ ਵਿਚ 12000 ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣੇ ਵਿਰਾਟ ਕੋਹਲੀ,…
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਤੀਜੇ ਵਨਡੇ ਮੈਚ ਦੌਰਾਨ ਵਨਡੇ ਕ੍ਰਿਕਟ ਵਿਚ ਆਪਣੀਆਂ 12000 ਦੌੜਾਂ ਪੂਰੀਆਂ ਕਰ ਲਈਆਂ। ਇਸ ਦੇ ਨਾਲ ਹੀ ...
-
IND vs AUS: ਪਹਿਲੇ ਵਨਡੇ ਵਿਚ ਵਿਰਾਟ ਅਤੇ ਮੈਕਸਵੇਲ ਦੇ ਨਿਸ਼ਾਨੇ ਤੇ ਹੋਣਗੇ ਸਚਿਨ ਤੇਂਦੁਲਕਰ ਦੇ ਇਹ ਦੋ…
ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਤਿੰਨ ਵਨਡੇ ਮੈਚਾਂ ਦੀ ਸੀਰੀਜ ਦਾ ਆਗਾਜ 27 ਨਵੰਬਰ ਨੂੰ ਸਿਡਨੀ ਕ੍ਰਿਕਟ ਗ੍ਰਾਉਂਡ ਤੋਂ ਹੋਵੇਗਾ. ਆਈਪੀਐਲ ਦੇ 13ਵੇਂ ਸੀਜਨ ਵਿਚ ਦੋਵੇਂ ਟੀਮਾਂ ਦੇ ਕਈ ਮੁੱਖ ...
-
IND vs AUS: ਟੈਸਟ ਮੈਚਾਂ ਵਿਚ ਰੋਹਿਤ ਸ਼ਰਮਾ ਦੀ ਜਗ੍ਹਾ ਕੌਣ ਕਰ ਸਕਦਾ ਹੈ ਓਪਨਿੰਗ ? ਸਚਿਨ ਤੇਂਦੁਲਕਰ…
ਭਾਰਤ ਦਾ ਆਸਟਰੇਲੀਆ ਦੌਰਾ 27 ਨਵੰਬਰ ਨੂੰ ਸਿਡਨੀ ਕ੍ਰਿਕਟ ਗਰਾਉਂਡ ਤੋਂ ਸ਼ੁਰੂ ਹੋਵੇਗਾ, ਜਿਥੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਵਨਡੇ ਸੀਰੀਜ ਤੋਂ ਬਾਅਦ 4 ਦਸੰਬਰ ...
-
IND vs AUS: ਭਾਰਤ ਅਤੇ ਆਸਟਰੇਲੀਆ ਵਿਚਾਲੇ ਵਨਡੇ ਮੈਚਾਂ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਚੋਟੀ ਦੇ…
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਆਸਟਰੇਲੀਆ ਖਿਲਾਫ 2 ਮਹੀਨੇ ਦੇ ਦੌਰੇ 'ਤੇ ਗਈ ਹੈ। ਦੋਵਾਂ ਟੀਮਾਂ ਵਿਚਾਲੇ ਲੜੀ 27 ਨਵੰਬਰ ਤੋਂ ਵਨਡੇ ਸੀਰੀਜ਼ ਨਾਲ ਸ਼ੁਰੂ ਹੋਵੇਗੀ, ਜਿਸ ਦਾ ...
-
IND vs AUS: ਵਿਰਾਟ ਕੋਹਲੀ ਸਭ ਤੋਂ ਤੇਜ਼ 12000 ਵਨਡੇ ਦੌੜਾਂ ਨੂੰ ਪੂਰਾ ਕਰਨ ਦੇ ਨੇੜੇ, ਤੋੜ ਸਕਦੇ…
ਭਾਰਤੀ ਟੀਮ ਦਾ ਆਸਟਰੇਲੀਆ ਦੌਰਾ 27 ਨਵੰਬਰ ਤੋਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਨਾਲ ਸ਼ੁਰੂ ਹੋਵੇਗਾ। ਸਿਡਨੀ ਕ੍ਰਿਕਟ ਗ੍ਰਾਉਂਡ ਵਿਚ ਖੇਡੇ ਜਾਣ ਵਾਲੇ ਪਹਿਲੇ ਵਨਡੇ ਮੈਚ ਵਿਚ ਭਾਰਤੀ ਕਪਤਾਨ ਵਿਰਾਟ ...
-
IPL 2020 : ਮਾਸਟਰ-ਬਲਾਸਟਰ ਸਚਿਨ ਤੇਂਦੁਲਕਰ ਨੇ ਕੀਤੀ ਕ੍ਰਿਸ ਗੇਲ ਦੀ ਪ੍ਰਸ਼ੰਸਾ, ਕਿਹਾ- 'ਉਹ ਸਮਾਰਟ ਪਲੇਅਰ ਹੈ'
ਭਾਰਤੀ ਕ੍ਰਿਕਟ ਟੀਮ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕਿੰਗਜ਼ ਇਲੈਵਨ ਪੰਜਾਬ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਦੀ ਪ੍ਰਸ਼ੰਸਾ ਕੀਤੀ ਹੈ. ਸਚਿਨ ਨੇ ਆਪਣੇ ਯੂ-ਟਿਯੂਬ ਚੈਨਲ 'ਤੇ ਕਿਹਾ,' ਜਦੋਂ ਗੇਲ ...
-
IPL 2020: ਨਿਕੋਲਸ ਪੂਰਨ ਦੀ ਬੱਲੇਬਾਜ਼ੀ ਦੇ ਫੈਨ ਹੋਏ ਸਚਿਨ ਤੇਂਦੁਲਕਰ, ਕਿਹਾ ਤੁਸੀਂ ਜੇਪੀ ਡੁਮਿਨੀ ਦੀ ਯਾਦ ਦਿਵਾਉਂਦੇ…
ਕਿੰਗਜ਼ ਇਲੈਵਨ ਪੰਜਾਬ ਨੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 38 ਵੇਂ ਮੈਚ ਵਿੱਚ ਟੇਬਲ-ਟਾੱਪਰ ਦਿੱਲੀ ਕੈਪਿਟਲਸ ਨੂੰ 5 ਵਿਕਟਾਂ ਨਾਲ ਹਰਾਕੇ ਦੋ ਪੁਆਇੰਟ ...
Cricket Special Today
-
- 06 Feb 2021 04:31