In india
SA vs IND: ਭਾਰਤ ਦਾ ਦੱਖਣੀ ਅਫਰੀਕਾ ਚ ਸੀਰੀਜ਼ ਜਿੱਤਣ ਦਾ ਸੁਪਨਾ ਟੁੱਟਿਆ, ਤੀਜਾ ਟੈਸਟ 7 ਵਿਕਟਾਂ ਨਾਲ ਹਾਰੀ ਟੀਮ ਇੰਡੀਆ
ਕੀਗਨ ਪੀਟਰਸਨ (82) ਫਿਰ ਰਾਸੀ ਵੈਨ ਡੇਰ ਡੁਸਨ (41) ਅਤੇ ਟੇਂਬਾ ਬਾਵੁਮਾ (32) ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਸ਼ੁੱਕਰਵਾਰ ਨੂੰ ਨਿਊਲੈਂਡਸ ਵਿੱਚ ਤੀਜੇ ਅਤੇ ਫੈਸਲਾਕੁੰਨ ਮੈਚ ਵਿੱਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਉਨ੍ਹਾਂ ਨੇ ਸੀਰੀਜ਼ 'ਤੇ ਵੀ 2-1 ਨਾਲ ਕਬਜ਼ਾ ਕਰ ਲਿਆ। ਇਸ ਨਾਲ ਭਾਰਤ ਦਾ ਅਫਰੀਕੀ ਧਰਤੀ 'ਤੇ ਇਕ ਵਾਰ ਫਿਰ ਸੀਰੀਜ਼ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ।
ਭਾਰਤੀ ਟੀਮ ਦੀਆਂ 212 ਦੌੜਾਂ ਦੇ ਜਵਾਬ 'ਚ ਦੱਖਣੀ ਅਫਰੀਕਾ ਨੇ 63.3 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਬਣਾ ਲਈਆਂ। ਭਾਰਤ ਲਈ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਸ਼ਾਰਦੁਲ ਠਾਕੁਰ ਨੇ ਇਕ-ਇਕ ਵਿਕਟ ਲਈ। ਲੰਚ ਤੋਂ ਬਾਅਦ ਦੂਜੇ ਸੈਸ਼ਨ 'ਚ ਦੱਖਣੀ ਅਫਰੀਕਾ ਨੂੰ ਜਿੱਤ ਲਈ 41 ਦੌੜਾਂ ਦੀ ਲੋੜ ਸੀ, ਜਿਸ ਤੋਂ ਬਾਅਦ ਦੱਖਣੀ ਅਫਰੀਕਾ ਨੇ ਆਪਣੀ ਸ਼ਾਨਦਾਰ ਖੇਡ ਜਾਰੀ ਰੱਖਦੇ ਹੋਏ 171/3 ਦੌੜਾਂ ਬਣਾਈਆਂ।
Related Cricket News on In india
-
SAvsIND 3rd Test: ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਉਮੇਸ਼ ਨੂੰ ਮੌਕਾ ਮਿਲਿਆ
ਭਾਰਤ ਨੇ ਮੰਗਲਵਾਰ ਨੂੰ ਕੇਪਟਾਊਨ ਦੇ ਨਿਊਲੈਂਡਸ 'ਚ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਅਤੇ ਫੈਸਲਾਕੁੰਨ ਟੈਸਟ ਮੈਚ 'ਚ ਦੱਖਣੀ ਅਫਰੀਕਾ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ...
-
SA vs IND: ਭਾਰਤ ਜੋਹਾਨਿਸਬਰਗ ਵਿੱਚ ਪਹਿਲੀ ਵਾਰ ਹਾਰਿਆ, ਦੱਖਣੀ ਅਫਰੀਕਾ ਨੇ ਦੂਜਾ ਟੈਸਟ 7 ਵਿਕਟਾਂ ਨਾਲ ਜਿੱਤਿਆ
ਕਪਤਾਨ ਡੀਨ ਐਲਗਰ (96) ਦੀ ਸ਼ਾਨਦਾਰ ਅਜੇਤੂ ਪਾਰੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਵਾਂਡਰਜ਼ 'ਚ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਵੀਰਵਾਰ ਨੂੰ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ...
-
ਦੂਜਾ ਟੈਸਟ: ਟੀਮ ਇੰਡੀਆ 266 ਦੌੜਾਂ 'ਤੇ ਆਲ ਆਊਟ, ਦੱਖਣੀ ਅਫਰੀਕਾ ਨੂੰ ਜਿੱਤ ਲਈ 240 ਦੌੜਾਂ ਦਾ ਟੀਚਾ
ਜੋਹਾਨਿਸਬਰਗ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ ਭਾਰਤੀ ਟੀਮ ਨੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਜਿੱਤ ਲਈ 240 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਦੂਜੀ ਪਾਰੀ 'ਚ 266 ...
-
ਦੂਜਾ ਟੈਸਟ: ਟੀਮ ਇੰਡੀਆ ਦੇ 202 ਦੌੜ੍ਹਾਂ ਦੇ ਜਵਾਬ ਵਿੱਚ ਸਾਉਥ ਅਫਰੀਕਾ ਨੇ ਬਣਾਈਆਂ 1 ਵਿਕਟ ਉੱਤੇ 35…
ਵਾਂਡਰਜ਼ 'ਚ ਦੂਜੇ ਟੈਸਟ ਦੇ ਪਹਿਲੇ ਦਿਨ ਦੀ ਪਹਿਲੀ ਪਾਰੀ 'ਚ ਭਾਰਤ ਨੂੰ 202 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਦੱਖਣੀ ਅਫਰੀਕਾ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ...
-
SAvsIND ਪਹਿਲਾ ਟੈਸਟ: ਭਾਰਤ ਨੇ 113 ਦੌੜਾਂ ਨਾਲ ਜਿੱਤਿਆ ਸੈਂਚੁਰੀਅਨ ਟੈਸਟ, ਤੇਜ਼ ਗੇਂਦਬਾਜ਼ਾਂ ਨੇ ਮਚਾਈ ਤਬਾਹੀ
ਭਾਰਤ ਨੇ ਵੀਰਵਾਰ ਨੂੰ ਇੱਥੇ ਸੁਪਰਸਪੋਰਟ ਪਾਰਕ 'ਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ 113 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਨੇ ਸੀਰੀਜ਼ ...
-
SAvsIND : ਪੰਜਵੇਂ ਦਿਨ ਭਾਰਤ ਨੂੰ ਜਿੱਤ ਲਈ 6 ਵਿਕਟਾਂ ਦੀ ਲੋੜ੍ਹ, ਦੱਖਣੀ ਅਫਰੀਕਾ ਨੂੰ 211 ਦੌੜ੍ਹਾਂ ਦੀ…
ਭਾਰਤ ਦਾ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਵਿੱਚ ਇੱਕ ਹੋਰ ਸ਼ਾਨਦਾਰ ਦਿਨ ਰਿਹਾ ਕਿਉਂਕਿ ਭਾਰਤ ਨੂੰ ਹੁਣ ਸੈਂਚੁਰੀਅਨ ਵਿੱਚ 5ਵੇਂ ਦਿਨ ਜਿੱਤ ਲਈ ਸਿਰਫ਼ ਛੇ ਵਿਕਟਾਂ ਦੀ ਲੋੜ ਹੈ। ਮੇਜ਼ਬਾਨ ਟੀਮ ...
-
ਪਹਿਲਾ ਟੈਸਟ : ਤੀਜੇ ਦਿਨ ਗੇਂਦਬਾਜ਼ਾਂ ਨੇ ਲਈਆਂ 18 ਵਿਕਟਾਂ, ਟੀਮ ਇੰਡੀਆ ਨੇ ਲਈ 146 ਦੌੜਾਂ ਦੀ ਬੜ੍ਹਤ
ਸੇਂਚੁਰਿਅਨ ਦੇ ਸੁਪਰਸਪੋਰਟ ਪਾਰਕ 'ਚ ਮੰਗਲਵਾਰ ਨੂੰ ਪਹਿਲੇ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ 'ਤੇ ਭਾਰਤ ਨੇ ਦੂਜੀ ਪਾਰੀ 'ਚ 1 ਵਿਕਟ ਦੇ ਨੁਕਸਾਨ 'ਤੇ 16 ਦੌੜਾਂ ਬਣਾ ...
-
SA vs IND ਪਹਿਲਾ ਟੈਸਟ: ਟੀਮ ਇੰਡੀਆ ਨੇ ਕੀਤੀ ਧਮਾਕੇਦਾਰ ਸ਼ੁਰੂਆਤ, ਕੇਐਲ ਰਾਹੁਲ ਨੇ ਲਗਾਇਆ ਸੈਂਕੜਾ
ਕੇਐਲ ਰਾਹੁਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਸੈਂਚੁਰੀਅਨ ਟੈਸਟ ਦੇ ਸੁਪਰਸਪੋਰਟ ਪਾਰਕ 'ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ 'ਚ 3 ਵਿਕਟਾਂ ...
-
SA vs IND: ਡੀ ਕੌਕ ਨੇ ਟੀਮ ਇੰਡੀਆ ਨੂੰ ਦਿੱਤਾ ਤੋਹਫਾ, ਆਖਰੀ ਦੋ ਟੈਸਟ ਮੈਚਾਂ 'ਚ ਨਹੀਂ ਹੋਣਗੇ…
India vs South Africa: ਭਾਰਤ ਦਾ ਦੱਖਣੀ ਅਫਰੀਕਾ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰਾਟ ਕੋਹਲੀ ਦੀ ਟੀਮ ਲਈ ਖੁਸ਼ਖਬਰੀ ਹੈ। ਦੱਖਣੀ ਅਫਰੀਕਾ ਦੇ ਵਿਕਟਕੀਪਰ-ਬੱਲੇਬਾਜ਼ ਕਵਿੰਟਨ ਡੀ ਕਾਕ ਭਾਰਤ ਖਿਲਾਫ ...
-
ਭਾਰਤੀ ਟੀਮ ਦੱਖਣੀ ਅਫਰੀਕਾ ਦੌਰੇ ਲਈ ਰਵਾਨਾ, 26 ਦਸੰਬਰ ਤੋਂ ਸ਼ੁਰੂ ਹੋਵੇਗੀ ਸੀਰੀਜ਼
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੈਸਟ ਕ੍ਰਿਕਟ ਟੀਮ 26 ਦਸੰਬਰ ਤੋਂ ਸੈਂਚੁਰੀਅਨ 'ਚ ਬਾਕਸਿੰਗ ਡੇ ਟੈਸਟ ਨਾਲ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਸੀਰੀਜ਼ 'ਚ ਹਿੱਸਾ ਲੈਣ ਲਈ ਵੀਰਵਾਰ ...
-
'ਮੈਨੂੰ ਡੇਢ ਘੰਟੇ ਪਹਿਲਾਂ ਹੀ ਪਤਾ ਲੱਗਾ ਕਿ ਮੈਨੂੰ ODI ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ'
ਭਾਰਤ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ ਅਤੇ ਇਸ ਦੌਰਾਨ ਕੁਝ ਅਜਿਹੇ ਖੁਲਾਸੇ ਹੋਏ ਜੋ ਸੋਸ਼ਲ ਮੀਡੀਆ 'ਤੇ ਹੰਗਾਮਾ ...
-
ਅੰਡਰ-19 ਏਸ਼ੀਆ ਕੱਪ 2022 ਲਈ ਭਾਰਤੀ ਟੀਮ ਦਾ ਹੋਇਆ ਐਲਾਨ
ਬੀਸੀਸੀਆਈ ਦੀ ਆਲ ਇੰਡੀਆ ਜੂਨੀਅਰ ਚੋਣ ਕਮੇਟੀ ਨੇ 23 ਦਸੰਬਰ ਤੋਂ ਯੂਏਈ ਵਿੱਚ ਖੇਡੇ ਜਾਣ ਵਾਲੇ ਏਸੀਸੀ ਅੰਡਰ-19 ਏਸ਼ੀਆ ਕੱਪ ਲਈ 20 ਮੈਂਬਰੀ ਭਾਰਤੀ ਅੰਡਰ-19 ਟੀਮ ਦੀ ਚੋਣ ਕਰ ਲਈ ਹੈ। ...
-
IND vs NZ: ਸ਼੍ਰੇਅਸ ਅਈਅਰ ਜਾਂ ਸੂਰਯੁਕਮਾਰ ਯਾਦਵ, ਕੌਣ ਕਰੇਗਾ ਡੈਬਿਊ? ਅਜਿੰਕਿਆ ਰਹਾਣੇ ਨੇ ਕੀਤਾ ਖੁਲਾਸਾ
IND vs NZ 1st Test: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕਾਨਪੁਰ ਟੈਸਟ ਮੈਚ ਕੱਲ ਤੋਂ ਸ਼ੁਰੂ ਹੋ ਰਿਹਾ ਹੈ। ਇਸ ਟੈਸਟ ਮੈਚ ਤੋਂ ਠੀਕ ਪਹਿਲਾਂ ਕੇਐੱਲ ਰਾਹੁਲ ਦੇ ਰੂਪ 'ਚ ਟੀਮ ...
-
KKR ਅਤੇ MI ਦੇ ਮਾਲਕਾਂ ਨੇ ਦੋ ਨਵੀਆਂ ਟੀਮਾਂ ਖਰੀਦੀਆਂ! ਅਗਲੇ ਸਾਲ ਸ਼ੁਰੂ ਹੋਣ ਜਾ ਰਿਹਾ ਹੈ EPL
IPL ਦੀ ਸਫਲਤਾ ਤੋਂ ਬਾਅਦ ਦੁਨੀਆ ਭਰ 'ਚ ਨਵੀਂ ਕ੍ਰਿਕਟ ਲੀਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਅਤੇ ਇਸ ਕੜੀ 'ਚ UAE 'ਚ ਵੀ ਨਵੀਂ T20 ਲੀਗ ਸ਼ੁਰੂ ਹੋਣ ਜਾ ਰਹੀ ...
Cricket Special Today
-
- 06 Feb 2021 04:31