India tour of south africa 2021 22
IND vs SA: ਜਾਨੇਮਨ- ਡੀ ਕਾਕ ਦਾ ਅਰਧ ਸੈਂਕੜਾ, ਦੱਖਣੀ ਅਫਰੀਕਾ ਨੇ ਦੂਜੇ ਵਨਡੇ ਵਿੱਚ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
ਜਾਨੇਮਨ ਮਲਾਨ ਅਤੇ ਕਵਿੰਟਨ ਡੀ ਕਾਕ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਪਾਰਲ ਵਿਖੇ ਖੇਡੇ ਗਏ ਦੂਜੇ ਵਨਡੇ ਵਿੱਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਨਾਲ ਹੀ ਦੱਖਣੀ ਅਫਰੀਕਾ ਨੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਮਲਾਨ ਤੇ ਡੀ ਕਾਕ ਨੇ ਮਿਲ ਕੇ ਪਹਿਲੀ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ ਮਲਾਨ ਅਤੇ ਤੇਂਬਾ ਬਾਵੁਮਾ ਨੇ ਦੂਜੇ ਵਿਕਟ ਲਈ 80 ਦੌੜਾਂ ਦੀ ਸਾਂਝੇਦਾਰੀ ਕੀਤੀ। ਮਲਾਨ ਨੇ 108 ਗੇਂਦਾਂ 'ਚ ਅੱਠ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 91 ਦੌੜਾਂ ਬਣਾਈਆਂ ਜਦਕਿ ਡੀ ਕਾਕ ਨੇ 66 ਗੇਂਦਾਂ 'ਚ ਸੱਤ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 78 ਦੌੜਾਂ ਬਣਾਈਆਂ।
Related Cricket News on India tour of south africa 2021 22
-
SA vs IND: ਟੀਮ ਇੰਡੀਆ ਪਹਿਲੇ ਵਨਡੇ 'ਚ 31 ਦੌੜਾਂ ਨਾਲ ਹਾਰੀ, ਬਾਵੁਮਾ ਤੇ ਡੁਸੇਨ ਦੇ ਸੈਂਕੜੇ ਪਏ…
SA vs IND 1st ODI: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨੇ 31 ਦੌੜਾਂ ਨਾਲ ਜਿੱਤ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ...
-
WTC ਪੁਆਇੰਟ ਟੇਬਲ: ਪਾਕਿਸਤਾਨ ਤੋਂ ਵੀ ਹੇਠਾਂ ਪਹੁੰਚਿਆ ਭਾਰਤ, ਟੁੱਟ ਸਕਦਾ ਹੈ ਫਾਈਨਲ ਦਾ ਸੁਪਨਾ!
World Test Championship: ਕੇਪਟਾਊਨ ਟੈਸਟ ਹਾਰਨ ਤੋਂ ਬਾਅਦ ਭਾਰਤੀ ਟੀਮ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਹਾਰ ਗਈ। ਜਿਸ ਤੋਂ ਬਾਅਦ ਦੱਖਣੀ ਅਫਰੀਕਾ 'ਚ ਟੈਸਟ ਸੀਰੀਜ਼ ਜਿੱਤਣ ਦਾ ਸੁਪਨਾ ਇਕ ...
-
SA vs IND: ਭਾਰਤ ਦਾ ਦੱਖਣੀ ਅਫਰੀਕਾ ਚ ਸੀਰੀਜ਼ ਜਿੱਤਣ ਦਾ ਸੁਪਨਾ ਟੁੱਟਿਆ, ਤੀਜਾ ਟੈਸਟ 7 ਵਿਕਟਾਂ ਨਾਲ…
ਕੀਗਨ ਪੀਟਰਸਨ (82) ਫਿਰ ਰਾਸੀ ਵੈਨ ਡੇਰ ਡੁਸਨ (41) ਅਤੇ ਟੇਂਬਾ ਬਾਵੁਮਾ (32) ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਸ਼ੁੱਕਰਵਾਰ ਨੂੰ ਨਿਊਲੈਂਡਸ ਵਿੱਚ ਤੀਜੇ ਅਤੇ ਫੈਸਲਾਕੁੰਨ ਮੈਚ ਵਿੱਚ ਭਾਰਤ ਨੂੰ ...
-
SAvsIND 3rd Test: ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਉਮੇਸ਼ ਨੂੰ ਮੌਕਾ ਮਿਲਿਆ
ਭਾਰਤ ਨੇ ਮੰਗਲਵਾਰ ਨੂੰ ਕੇਪਟਾਊਨ ਦੇ ਨਿਊਲੈਂਡਸ 'ਚ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਅਤੇ ਫੈਸਲਾਕੁੰਨ ਟੈਸਟ ਮੈਚ 'ਚ ਦੱਖਣੀ ਅਫਰੀਕਾ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ...
-
SA vs IND: ਭਾਰਤ ਜੋਹਾਨਿਸਬਰਗ ਵਿੱਚ ਪਹਿਲੀ ਵਾਰ ਹਾਰਿਆ, ਦੱਖਣੀ ਅਫਰੀਕਾ ਨੇ ਦੂਜਾ ਟੈਸਟ 7 ਵਿਕਟਾਂ ਨਾਲ ਜਿੱਤਿਆ
ਕਪਤਾਨ ਡੀਨ ਐਲਗਰ (96) ਦੀ ਸ਼ਾਨਦਾਰ ਅਜੇਤੂ ਪਾਰੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਵਾਂਡਰਜ਼ 'ਚ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਵੀਰਵਾਰ ਨੂੰ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ...
-
ਦੂਜਾ ਟੈਸਟ: ਟੀਮ ਇੰਡੀਆ 266 ਦੌੜਾਂ 'ਤੇ ਆਲ ਆਊਟ, ਦੱਖਣੀ ਅਫਰੀਕਾ ਨੂੰ ਜਿੱਤ ਲਈ 240 ਦੌੜਾਂ ਦਾ ਟੀਚਾ
ਜੋਹਾਨਿਸਬਰਗ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ ਭਾਰਤੀ ਟੀਮ ਨੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਜਿੱਤ ਲਈ 240 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਦੂਜੀ ਪਾਰੀ 'ਚ 266 ...
-
ਦੂਜਾ ਟੈਸਟ: ਟੀਮ ਇੰਡੀਆ ਦੇ 202 ਦੌੜ੍ਹਾਂ ਦੇ ਜਵਾਬ ਵਿੱਚ ਸਾਉਥ ਅਫਰੀਕਾ ਨੇ ਬਣਾਈਆਂ 1 ਵਿਕਟ ਉੱਤੇ 35…
ਵਾਂਡਰਜ਼ 'ਚ ਦੂਜੇ ਟੈਸਟ ਦੇ ਪਹਿਲੇ ਦਿਨ ਦੀ ਪਹਿਲੀ ਪਾਰੀ 'ਚ ਭਾਰਤ ਨੂੰ 202 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਦੱਖਣੀ ਅਫਰੀਕਾ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ...
-
SAvsIND ਪਹਿਲਾ ਟੈਸਟ: ਭਾਰਤ ਨੇ 113 ਦੌੜਾਂ ਨਾਲ ਜਿੱਤਿਆ ਸੈਂਚੁਰੀਅਨ ਟੈਸਟ, ਤੇਜ਼ ਗੇਂਦਬਾਜ਼ਾਂ ਨੇ ਮਚਾਈ ਤਬਾਹੀ
ਭਾਰਤ ਨੇ ਵੀਰਵਾਰ ਨੂੰ ਇੱਥੇ ਸੁਪਰਸਪੋਰਟ ਪਾਰਕ 'ਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ 113 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਨੇ ਸੀਰੀਜ਼ ...
-
SAvsIND : ਪੰਜਵੇਂ ਦਿਨ ਭਾਰਤ ਨੂੰ ਜਿੱਤ ਲਈ 6 ਵਿਕਟਾਂ ਦੀ ਲੋੜ੍ਹ, ਦੱਖਣੀ ਅਫਰੀਕਾ ਨੂੰ 211 ਦੌੜ੍ਹਾਂ ਦੀ…
ਭਾਰਤ ਦਾ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਵਿੱਚ ਇੱਕ ਹੋਰ ਸ਼ਾਨਦਾਰ ਦਿਨ ਰਿਹਾ ਕਿਉਂਕਿ ਭਾਰਤ ਨੂੰ ਹੁਣ ਸੈਂਚੁਰੀਅਨ ਵਿੱਚ 5ਵੇਂ ਦਿਨ ਜਿੱਤ ਲਈ ਸਿਰਫ਼ ਛੇ ਵਿਕਟਾਂ ਦੀ ਲੋੜ ਹੈ। ਮੇਜ਼ਬਾਨ ਟੀਮ ...
-
ਪਹਿਲਾ ਟੈਸਟ : ਤੀਜੇ ਦਿਨ ਗੇਂਦਬਾਜ਼ਾਂ ਨੇ ਲਈਆਂ 18 ਵਿਕਟਾਂ, ਟੀਮ ਇੰਡੀਆ ਨੇ ਲਈ 146 ਦੌੜਾਂ ਦੀ ਬੜ੍ਹਤ
ਸੇਂਚੁਰਿਅਨ ਦੇ ਸੁਪਰਸਪੋਰਟ ਪਾਰਕ 'ਚ ਮੰਗਲਵਾਰ ਨੂੰ ਪਹਿਲੇ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ 'ਤੇ ਭਾਰਤ ਨੇ ਦੂਜੀ ਪਾਰੀ 'ਚ 1 ਵਿਕਟ ਦੇ ਨੁਕਸਾਨ 'ਤੇ 16 ਦੌੜਾਂ ਬਣਾ ...
-
SA vs IND ਪਹਿਲਾ ਟੈਸਟ: ਟੀਮ ਇੰਡੀਆ ਨੇ ਕੀਤੀ ਧਮਾਕੇਦਾਰ ਸ਼ੁਰੂਆਤ, ਕੇਐਲ ਰਾਹੁਲ ਨੇ ਲਗਾਇਆ ਸੈਂਕੜਾ
ਕੇਐਲ ਰਾਹੁਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਸੈਂਚੁਰੀਅਨ ਟੈਸਟ ਦੇ ਸੁਪਰਸਪੋਰਟ ਪਾਰਕ 'ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ 'ਚ 3 ਵਿਕਟਾਂ ...
-
SA vs IND: ਡੀ ਕੌਕ ਨੇ ਟੀਮ ਇੰਡੀਆ ਨੂੰ ਦਿੱਤਾ ਤੋਹਫਾ, ਆਖਰੀ ਦੋ ਟੈਸਟ ਮੈਚਾਂ 'ਚ ਨਹੀਂ ਹੋਣਗੇ…
India vs South Africa: ਭਾਰਤ ਦਾ ਦੱਖਣੀ ਅਫਰੀਕਾ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰਾਟ ਕੋਹਲੀ ਦੀ ਟੀਮ ਲਈ ਖੁਸ਼ਖਬਰੀ ਹੈ। ਦੱਖਣੀ ਅਫਰੀਕਾ ਦੇ ਵਿਕਟਕੀਪਰ-ਬੱਲੇਬਾਜ਼ ਕਵਿੰਟਨ ਡੀ ਕਾਕ ਭਾਰਤ ਖਿਲਾਫ ...
-
ਭਾਰਤੀ ਟੀਮ ਦੱਖਣੀ ਅਫਰੀਕਾ ਦੌਰੇ ਲਈ ਰਵਾਨਾ, 26 ਦਸੰਬਰ ਤੋਂ ਸ਼ੁਰੂ ਹੋਵੇਗੀ ਸੀਰੀਜ਼
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੈਸਟ ਕ੍ਰਿਕਟ ਟੀਮ 26 ਦਸੰਬਰ ਤੋਂ ਸੈਂਚੁਰੀਅਨ 'ਚ ਬਾਕਸਿੰਗ ਡੇ ਟੈਸਟ ਨਾਲ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਸੀਰੀਜ਼ 'ਚ ਹਿੱਸਾ ਲੈਣ ਲਈ ਵੀਰਵਾਰ ...
-
'ਮੈਨੂੰ ਡੇਢ ਘੰਟੇ ਪਹਿਲਾਂ ਹੀ ਪਤਾ ਲੱਗਾ ਕਿ ਮੈਨੂੰ ODI ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ'
ਭਾਰਤ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ ਅਤੇ ਇਸ ਦੌਰਾਨ ਕੁਝ ਅਜਿਹੇ ਖੁਲਾਸੇ ਹੋਏ ਜੋ ਸੋਸ਼ਲ ਮੀਡੀਆ 'ਤੇ ਹੰਗਾਮਾ ...
Cricket Special Today
-
- 06 Feb 2021 04:31