Ipl punjab kings
ਨੇਸ ਵਾਡੀਆ ਦੀ BCCI ਨੂੰ ਅਪੀਲ, IPL ਵਿਚ ਚੰਗੀ ਅੰਪਾਇਰਿੰਗ ਨੂੰ ਕੀਤਾ ਜਾਵੇ ਸੁਨਿਸ਼ਚਿਤ
ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਬੀਸੀਸੀਆਈ ਨੂੰ ਅਪੀਲ ਕੀਤੀ ਹੈ ਕਿ ਉਹ ਆਈਪੀਐਲ ਵਿੱਚ ਅੰਪਾਇਰਿੰਗ ਨੂੰ ਬਿਹਤਰ ਬਣਾਉਣ ਅਤੇ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕਰਨ. ਵਾਡੀਆ ਦਾ ਇਹ ਬਿਆਨ ਐਤਵਾਰ ਨੂੰ ਦਿੱਲੀ ਕੈਪਿਟਲਸ ਅਤੇ ਪੰਜਾਬ ਵਿਚਾਲੇ ਮੈਚ ਵਿਚ ਅੰਪਾਇਰ ਦੇ ਗਲਤ ਫੈਸਲੇ ਤੋਂ ਬਾਅਦ ਆਇਆ ਹੈ ਜਿਸ ਕਾਰਨ ਪੰਜਾਬ ਮੈਚ ਹਾਰ ਗਿਆ.
ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਪਾਰੀ ਦੇ 19 ਵੇਂ ਓਵਰ ਦੌਰਾਨ ਮਯੰਕ ਅਗਰਵਾਲ ਅਤੇ ਕ੍ਰਿਸ ਜਾਰਡਨ ਨੇ ਦੌੜਾਂ ਲਈਆਂ ਪਰ ਅੰਪਾਇਰ ਨੇ ਉਹਨੂੰ ਸ਼ੌਰਟ ਰਨ ਕਰਾਰ ਦੇ ਦਿੱਤਾ. ਰਿਪਲੇਅ ਵਿਚ ਹਾਲਾਂਕਿ, ਜੌਰਡਨ ਦਾ ਬੈਟ ਕ੍ਰੀਜ਼ ਨੂੰ ਪਾਰ ਕਰ ਗਿਆ.
Related Cricket News on Ipl punjab kings
-
IPL 2020 : ਰਿਸ਼ਭ ਪੰਤ ਨੂੰ ਆਉਟ ਕਰਨ ਤੋਂ ਬਾਅਦ ਰਵੀ ਬਿਸ਼ਨੋਈ ਨੇ ਕੀਤਾ ਖੁਲਾਸਾ, ਦੱਸਿਆ ਕਿ ਉਹਨਾਂ…
ਕਿੰਗਜ਼ ਇਲੈਵਨ ਪੰਜਾਬ ਨੂੰ ਐਤਵਾਰ ਦੀ ਰਾਤ ਅੰਪਾਇਰ ਦੁਆਰਾ ਕੀਤੀ ਗਈ ‘’ਸ਼ੌਰਟ ਰਨ ਦੀ ਗਲਤੀ'' ਤੋਂ ਬਾਅਦ ਦਿੱਲੀ ਕੈਪਿਟਲਸ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ. ਹਾਲਾਂਕਿ, ਇਸ ਹਾਰ ਦੇ ...
-
IPL 2020: ਅੰਪਾਇਰ ਦੀ ਗਲਤੀ ਨਾਲ ਹਾਰੀ ਕਿੰਗਜ਼ ਇਲੈਵਨ ਪੰਜਾਬ, ਸਹਿਵਾਗ ਨੇ ਕਿਹਾ- ਇਸ ਨੂੰ ਹੀ ਮਿਲਣਾ ਚਾਹੀਦਾ…
ਆਈਪੀਐਲ ਦੇ ਦੂਜੇ ਮੈਚ ਵਿੱਚ, ਦਿੱਲੀ ਕੈਪੀਟਲਸ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਸੁਪਰ ਓਵਰ ਵਿੱਚ ਹਰਾਕੇ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਹਾਲਾਂਕਿ, ਇਸ ਮੈਚ ਨੂੰ ਲੈ ਕੇ ਇਕ ...
-
KXIP vs DC : ਦਿੱਲੀ ਦੇ ਖਿਲਾਫ ਮਿਲੀ ਹਾਰ ਤੋਂ ਬਾਅਦ ਨਿਰਾਸ਼ ਦਿਖੇ ਪੰਜਾਬ ਦੇ ਕੋਚ ਅਨਿਲ ਕੁੰਬਲੇ,…
ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਦਾ ਆਗਾਜ਼ ਵਧੀਆਂ ਨਹੀਂ ਰਿਹਾ. ਐਤਵਾਰ ਨੂੰ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਦਿੱਲੀ ਕੈਪੀਟਲਸ ਖਿਲਾਫ ਖੇਡੇ ਗਏ ਮੁਕਾਬਲੇ ...
-
IPL 2020: ਕੇਐਲ ਰਾਹੁਲ ਦੇ ਨਾਮ ਦਰਜ ਹੋਇਆ ਅਨੋਖਾ ਰਿਕਾਰਡ, ਆਈਪੀਐਲ ਇਤਿਹਾਸ ਵਿਚ ਅਜਿਹਾ ਕਰਨ ਵਾਲੇ ਭਾਰਤ ਦੇ…
ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ.ਐਲ. ਰਾਹੁਲ ਨੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਦਿੱਲੀ ਕੈਪਿਟਲਸ ਖਿਲਾਫ ਇਕ ਅਨੋਖਾ ਰਿਕਾਰਡ ਆਪਣੇ ਨਾਂ ਕਰ ਲਿਆ। ਰਾਹੁਲ ਕਪਤਾਨੀ ਦੇ ਨਾਲ ਨਾਲ ਵਿਕਟਕੀਪਿੰਗ ਅਤੇ ...
-
IPL 2020: DC vs KXIP ਦੇ ਰੋਮਾਂਚਕ ਮੈਚ ਵਿੱਚ ਲੱਗੀ ਰਿਕਾਰਡਾਂ ਦੀ ਝੜ੍ਹੀ, ਆਈਪੀਐਲ ਇਤਿਹਾਸ ਵਿੱਚ ਇਹ ਪਹਿਲੀ…
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿਚ, ਦੁਬਈ ਦੇ ਕੌਮਾਂਤਰੀ ਸਟੇਡੀਅਮ ਵਿਚ ਐਤਵਾਰ ਨੂੰ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਗਿਆ ਸੀਜ਼ਨ ਦਾ ਦੂਜਾ ਮੈਚ ਬੇਹੱਦ ...
-
IPL 2020: ਦਿੱਲੀ ਕੈਪਿਟਲਸ ਸੁਪਰ ਓਵਰ ਵਿੱਚ ਜਿੱਤੀ, ਮਯੰਕ ਅਗਰਵਾਲ ਦੀ ਵਿਸਫੋਟਕ ਪਾਰੀ ਹੋਈ ਬੇਕਾਰ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿਚ, ਦੁਬਈ ਦੇ ਕੌਮਾਂਤਰੀ ਸਟੇਡੀਅਮ ਵਿਚ ਐਤਵਾਰ ਨੂੰ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡੇ ਗਏ ਸੀਜ਼ਨ ਦਾ ਦੂਜਾ ਮੈਚ ਰੋਮਾਂਚਕ ...
-
DC vs KXIP, 2nd Match: ਆਈਪੀਐਲ 2020 ਵਿਚ ਕ੍ਰਿਸ ਗੇਲ ਕੋਲ ਇਤਿਹਾਸ ਰਚਣ ਦਾ ਸੁਨਹਿਰਾ ਮੌਕਾ, ਇਹ ਵੱਡਾ…
ਕ੍ਰਿਸ ਗੇਲ, ਇੱਕ ਅਜਿਹਾ ਬੱਲੇਬਾਜ਼ ਜਿਸਨੇ ਆਪਣੀ ਵਿਸਫੋਟਕ ਬੱਲੇਬਾਜ਼ੀ ਕਾਰਨ ਵਿਸ਼ਵ ਭਰ ਦੀ ਟੀ -20 ਲੀਗਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ. ਟੀ-20 ਕ੍ਰਿਕਟ ਵਿਚ ਕਈ ਸਾਰੇ ਰਿਕਾਰਡ ਆਪਣੇ ਨਾਮ ਕਰ ਚੁੱਕੇ ਗੇਲ ...
-
IPL 2020 2nd Match: ਦਿੱਲੀ ਕੈਪਿਟਲਸ vs ਕਿੰਗਜ਼ ਇਲੈਵਨ ਪੰਜਾਬ ਹੋਣਗੇ ਆਮਣੇ-ਸਾਮ੍ਹਣੇ, ਜਾਣੋ, ਪਲੇਇੰਗ ਇਲੈਵਨ, ਪਿਚ ਤੇ ਮੌਸਮ…
ਆਈਪੀਐਲ ਦੇ ਦੂਜੇ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ ਦਾ ਮੁਕਾਬਲਾ ਦਿੱਲੀ ਕੈਪਿਟਲਸ ਨਾਲ ਹੋਵੇਗਾ. ਦੋਵੇਂ ਹੀ ਟੀਮਾਂ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਦੇ ਨਾਲ ਕਰਣ ਲਈ ਪੂਰਾ ਜ਼ੋਰ ਲਾਉਣਗੀਆਂ. ਦਿੱਲੀ ...
-
IPL 2020: ਕਿੰਗਜ਼ ਇਲੈਵਨ ਪੰਜਾਬ ਦੇ ਸੀਈਓ ਨੇ ਕਿਹਾ, ਆਸਟਰੇਲੀਆ ਤੇ ਇੰਗਲੈਂਡ ਦੇ ਖਿਡਾਰੀਆਂ ਦਾ ਸ਼ੁਰੂਆਤੀ ਮੈਚਾਂ ਵਿੱਚ…
ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਤੀਸ਼ ਮੈਨਨ ਨੇ ਸੋਮਵਾਰ ਨੂੰ ...
-
ਬ੍ਰੈਡ ਹੌਗ ਨੇ ਕਿਹਾ, ਇਹ ਟੀਮ ਰਹੇਗੀ IPL 2020 ਦੇ ਪੁਆਇੰਟ ਟੇਬਲ ਵਿਚ ਸਭ ਤੋਂ ਹੇਠਾਂ
ਆਸਟ੍ਰੇਲੀਆ ਦੇ ਸਾਬਕਾ ਚੈਂਪੀਅਨ ਗੇਂਦਬਾਜ਼ ਬ੍ਰੈਡ ਹੌਗ ਨੇ ਆਈਪੀਐਲ ਦੀ ਟੀਮ ਕਿੰਗਜ਼ ਇਲੈਵ ...
-
IPL 2020: ਅਨਿਲ ਕੁੰਬਲੇ ਤੇ ਕੇਐਲ ਰਾਹੁਲ 4 ਭਾਸ਼ਾਵਾਂ ਵਿੱਚ ਗੱਲ ਕਰਕੇ ਬਣਾ ਰਹੇ ਨੇ ਕਿੰਗਜ਼ ਇਲੈਵਨ ਪੰਜਾਬ…
ਬੈਂਗਲੌਰ ਦੇ ਦੋ ਤਜਰਬੇਕਾਰ ਖਿਡਾਰੀ ਚਾਰ ਭਾਸ਼ਾਵਾਂ ਦੀ ਮਦਦ ਨਾਲ ਕਿੰਗਜ਼ ਇਲੈਵਨ ਪੰਜਾਬ ਨੂ ...
-
ਹਰਡਸ ਵਿਜੋਏਲਨ ਨੇ ਭਰੀ ਹੁੰਕਾਰ, ਕਿਹਾ- ਕਿੰਗਸ ਇਲੈਵਨ ਪੰਜਾਬ ਜਿੱਤੇਗੀ ਆਈਪੀਐਲ 2020....
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਹਰਡਸ ਵਿਜੋਏਲਨ ਨੇ ਕਿਹਾ ਹੈ ਕਿ ਕਿੰਗਸ ਇਲੈਵਨ ਪੰਜਾਬ ਦ ...
Cricket Special Today
-
- 06 Feb 2021 04:31