Ipl punjab kings
IPL 2020 : ਇਰਫਾਨ ਪਠਾਨ ਨੇ ਦਿੱਤੀ ਸਲਾਹ, ਪੰਜਾਬ ਦੀ ਟੀਮ ਇਹਨਾਂ ਤਿੰਨ ਖਿਡਾਰੀਆਂ ਨੂੰ ਦੇਵੇ ਮੌਕਾ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਸੀਜਨ 13 ਕਿੰਗਜ਼ ਇਲੈਵਨ ਪੰਜਾਬ ਲਈ ਬੇਹੱਦ ਹੀ ਮੁਸ਼ਕਲ ਰਿਹਾ ਹੈ. ਕੇ ਐਲ ਰਾਹੁਲ ਦੀ ਕਪਤਾਨੀ ਵਾਲੀ ਕਿੰਗਜ ਇਲੈਵਨ ਪੰਜ ਮੈਚਾਂ ਵਿਚ ਹੁਣ ਤਕ ਚਾਰ ਮੈਚ ਹਾਰ ਚੁੱਕੇ ਹਨ ਅਤੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੇ ਖਿਲਾਫ ਮਿਲੀ ਹਾਰ ਨੇ ਤਾਂ ਟੀਮ ਦੇ ਮਨੋਬਲ ਨੂੰ ਹੋਰ ਗਿਰਾ ਦਿੱਤਾ ਹੈ. ਤਿੰਨ ਵਾਰ ਦੇ ਚੈਂਪੀਅਨਜ਼ ਨੇ ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ ਸੀ. ਸ਼ੇਨ ਵਾਟਸਨ ਅਤੇ ਫਾਫ ਡੂ ਪਲੇਸਿਸ ਦੀ ਨਾਬਾਦ 181 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕਾਰਨ ਪੰਜਾਬ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ.
ਪੰਜਾਬ ਦੀ ਟੀਮ ਪਿਛਲੇ 5 ਮੈਚਾਂ ਵਿਚ ਆਪਣੀ ਬੈਸਟ ਪਲੇਇੰਗ ਇਲੈਵਨ ਦੀ ਖੋਜ ਵਿਚ ਸੰਘਰਸ਼ ਕਰ ਰਹੀ ਹੈ ਅਤੇ ਕੇਐਲ ਰਾਹੁਲ, ਇਸ ਸਮੇਂ ਸਭ ਤੋਂ ਜਿਆਦਾ ਦਬਾਅ ਮਹਿਸੂਸ ਕਰ ਰਹੇ ਹਨ. ਪੰਜਾਬ ਦੀ ਪਲੇਇੰਗ ਇਲੈਵਨ ਨੂੰ ਲੈ ਕੇ ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨੇ ਟੀਮ ਦੇ ਅਗਲੇ ਮੈਚ ਤੋਂ ਪਹਿਲਾਂ ਕੁਝ ਸੁਝਾਅ ਦਿੱਤੇ ਹਨ.
Related Cricket News on Ipl punjab kings
-
IPL 2020 : ਕੀ ਹੁਣ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵਿਚ ਕ੍ਰਿਸ ਗੇਲ ਨੂੰ ਸ਼ਾਮਲ ਕਰਨ ਦਾ ਸਮਾਂ…
ਕਿੰਗਜ਼ ਇਲੈਵਨ ਪੰਜਾਬ ਨੂੰ ਆਈਪੀਐਲ ਦੇ ਇਸ ਸੀਜਨ ਵਿਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾਾ ਹੈ. ਭਾਵੇਂ, ਟੀਮ ਦੀ ਗੇਂਦਬਾਜੀ ਦੀ ਗੱਲ ਕਰੀਏ ਜਾਂ ਬੱਲੇਬਾਜੀ ਦੀ ਟੀਮ ਦੇ ਪ੍ਰਦਰਸ਼ਨ ...
-
ਚੇਨਈ ਦੇ ਖਿਲਾਫ ਹਾਰ ਤੋਂ ਬਾਅਦ ਮਨਦੀਪ ਸਿੰਘ ਨੇ ਭਰੀ ਹੁੰਕਾਰ, ਕਿਹਾ ਪੰਜਾਬ ਦੀ ਟੀਮ ਅਜੇ ਵੀ ਕਰ…
ਕਿੰਗਜ਼ ਇਲੈਵਨ ਪੰਜਾਬ ਨੂੰ 2020 ਡ੍ਰੀਮ 11 ਇੰਡੀਅਨ ਪ੍ਰੀਮੀਅਰ ਲੀਗ ਵਿਚ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ. ਹਾਲਾਂਕਿ, ਪੰਜਾਬ ਦੀ ਟੀਮ ਵਾਪਸੀ ਕਰਨ ਦਾ ਦਮ ਰੱਖਦੀ ਹੈ ਪਰ ਇਹ ...
-
IPL 2020: ਚੇਨਈ ਸੁਪਰ ਕਿੰਗਜ਼ ਨੇ ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ, ਪੁਆਇੰਟ ਟੇਬਲ ਵਿਚ ਹੋਇਆ ਵੱਡਾ ਉਲਟਫੇਰ
ਚੇਨਈ ਸੁਪਰ ਕਿੰਗਜ਼ ਨੇ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ਦੇ 18 ਵੇਂ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ 10 ਵਿਕਟਾਂ ਨਾਲ ...
-
ਕਿੰਗਜ਼ ਇਲੈਵਨ ਪੰਜਾਬ ਦਾ ਮੁਕਾਬਲਾ ਚੇਨਈ ਸੁਪਰ ਕਿੰਗਜ਼ ਨਾਲ, ਪੰਜਾਬ ਦੀ ਟੀਮ ਕਰ ਸਕਦੀ ਹੈ ਦੋ ਬਦਲਾਅ
ਜਦੋਂ ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਆਹਮਣੇ ਸਾਹਮਣੇ ਹੋਣਗੀਆਂ ਤਾਂ ਦੋਵਾਂ ਟੀਮਾਂ ਇਸ ਮੁਕਾਬਲੇ ਨੂੰ ਜਿੱਤ ਕੇ ਟੂਰਨਾਮੇਂਟ ਚ ਵਾਪਸੀ ਕਰਨ ...
-
IPL 2020: ਗ੍ਰੀਮ ਸਵੈਨ ਨੇ ਕੀਤੀ ਰਵੀ ਬਿਸ਼ਨੋਈ ਦੀ ਤਾਰੀਫ, ਕਿਹਾ ਅਸੀਂ ਰਵੀ ਬਿਸ਼ਨੋਈ ਨੂੰ ਚੁਰਾ ਕੇ ਆਪਣੇ…
ਆਈਪੀਐਲ ਦੇ 13 ਵੇਂ ਸੀਜ਼ਨ ਵਿਚ, ਹਰ ਟੀਮ ਦੇ ਯੁਵਾ ਖਿਡਾਰੀਆਂ ਨੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਤ ਕੀਤਾ ਹੈ. ਉਨ੍ਹਾਂ ਵਿਚੋਂ ਹੀ ਇਕ ਖਿਡਾਰੀ ਕਿੰਗਜ਼ ਇਲੈਵਨ ਪੰਜਾਬ ...
-
IPL 2020 : ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੇਲ ਨੂੰ ਹੈ ਵਿਸ਼ਵਾਸ, ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਕਰੇਗੀ ਜ਼ੋਰਦਾਰ ਵਾਪਸੀ
ਕਿੰਗਜ਼ ਇਲੈਵਨ ਪੰਜਾਬ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੇਲ ਹੁਣ ਤੱਕ ਆਈਪੀਐਲ ਵਿੱਚ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਨਹੀਂ ਹਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਡੈਥ ਓਵਰਾਂ ਵਿਚ ਉਹਨਾਂ ਦੀ ...
-
ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ ਐਲ ਰਾਹੁਲ ਨੇ ਕਿਹਾ, ਇਕ ਵਾਧੂ ਗੇਂਦਬਾਜ਼ ਨੂੰ ਸ਼ਾਮਲ ਕਰਨ ਬਾਰੇ ਕੋਚ…
ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਨੇ ਵੀਰਵਾਰ ਨੂੰ ਕਿਹਾ ਕਿ ਉਹ ਟੀਮ ਪ੍ਰਬੰਧਨ ਨਾਲ ਇਕ ਵਾਧੂ ਗੇਂਦਬਾਜ਼ ਨੂੰ ਪਲੇਇੰਗ ਇਲੇਵਨ ਵਿਚ ਸ਼ਾਮਲ ਕਰਨ ਬਾਰੇ ਗੱਲ ਕਰਣਗੇ. ਰਾਹੁਲ ਨੇ ...
-
IPL 2020: ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 48 ਦੌੜਾਂ ਨਾਲ ਹਰਾਇਆ, ਰੋਹਿਤ ਨਹੀਂ ਇਹ ਖਿਡਾਰੀ ਬਣਿਆ…
ਡਿਫੈਂਡਿੰਗ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਕਿੰਗਜ਼ ਇਲੈਵਨ ਪੰਜਾਬ ਨੂੰ 48 ਦੌੜਾਂ ਨਾਲ ਹਰਾ ਦਿੱਤਾ. ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੋਹਿਤ ਸ਼ਰਮਾ (70 ਦੌੜਾਂ, 45 ਗੇਂਦਾਂ, 8 ...
-
IPL 2020 : ਸਾਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਸਾਡੀ A-ਗੇਮ ਖੇਡਣੀ ਪਵੇਗੀ: ਅਨਿਲ ਕੁੰਬਲੇ
ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਪਣੇ ਮੈਚ ਤੋਂ ਪਹਿਲਾਂ ਕਿਹਾ ਹੈ ਕਿ ਉਨ੍ਹਾਂ ਨੂੰ ਮੁੰਬਈ ਦੀ ਮਜ਼ਬੂਤ ਟੀਮ ਖ਼ਿਲਾਫ਼ ਆਪਣੀ ਬੈਸਟ ਕਿ੍ਰਕਟ (A- ...
-
IPL 2020: ਆਈਪੀਐਲ ਵਿਚ ਭਾਵਨਾਵਾਂ ਨੂੰ ਇਕੋ ਜਿਹਾ ਰੱਖਣਾ ਚਾਹੀਦਾ ਹੈ ਚਾਹੇ ਨਤੀਜਾ ਕਝ ਵੀ ਹੋਵੇ: ਅਨਿਲ ਕੁੰਬਲੇ
ਕਿੰਗਜ਼ ਇਲੈਵਨ ਪੰਜਾਬ (KXIP) ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਈਪੀਐਲ ਵਰਗੇ ਟੂਰਨਾਮੈਂਟ ਦੇ ਵਿਚ ਨਤੀਜੇ ਦੇ ਬਾਵਜੂਦ ਭਾਵਨਾਵਾਂ (Emotions) ਨੂੰ ਇਕੋ ਜਿਹਾ ਰੱਖਣ ਦੀ ...
-
IPL 2020 : ਮੁੰਬਈ ਇੰਡੀਅਨਜ਼ ਨਾਲ ਭਿੜ੍ਹਨਗੇ ਕਿੰਗਜ਼ ਇਲੈਵਨ ਪੰਜਾਬ ਦੇ ਸ਼ੇਰ, ਇਹ ਹੋ ਸਕਦੀ ਹੈ ਦੋਵੇਂ ਟੀਮਾਂ…
ਆਈਪੀਐਲ ਸੀਜ਼ਨ 13 ਦੇ 13ਵੇਂ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ (KXIP) ਵੀਰਵਾਰ ਨੂੰ ਅਬੂ ਧਾਬੀ ਦੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ (MI) ਦੇ ਨਾਲ ਖੇਡੇਗੀ. ਦੋਵਾਂ ਫ੍ਰੈਂਚਾਇਜ਼ੀਆਂ ਨੇ ਆਪਣੇ ...
-
IPL 2020 : ਗਲੈਨ ਮੈਕਸਵੇਲ ਦੇ ਟੀਮ ਵਿਚ ਹੋਣ ਨਾਲ ਬਹੁਤ ਖੁਸ਼ ਹਨ ਕਪਤਾਨ ਕੇ ਐਲ ਰਾਹੁਲ, ਪੰਜਾਬ…
ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ ਲੀਗ 2020 ਸੀਜ਼ਨ ਦੀ ਸ਼ੁਰੂਆਤ ਬੇਸ਼ਕ ਉਸ ਤਰ੍ਹਾੰ ਨਹੀਂ ਰਹੀ, ਜਿਵੇਂ ਟੀਮ ਨੇ ਸੋਚੀ ਸੀ, ਪਰ ਇਸ ਟੀਮ ਨੇ ਆਪਣੇ ਤਿੰਨ ਮੈਚਾਂ ਵਿਚ ਇਹ ...
-
IPL 2020 : ਨਿਕੋਲਸ ਪੂਰਨ ਦੀ ਫੀਲਡਿੰਗ ਨੇ ਕੀਤਾ ਸਾਰਿਆਂ ਨੂੰ ਹੈਰਾਨ, ਸਚਿਨ ਵੀ ਬੋਲੇ ਮੈਂ ਆਪਣੇ ਜੀਵਨ…
ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਬੇਸ਼ਕ ਰਾਜਸਥਾਨ ਰਾਇਲਜ਼ ਖਿਲਾਫ ਮੈਚ ਹਾਰ ਗਈ, ਪਰ ਇਸ ਮੈਚ ਵਿਚ ਪੰਜਾਬ ਦੇ ਖਿਡਾਰੀਆਂ ਨੇ ਬੱਲੇਬਾਜ਼ੀ ਤੇ ਫੀਲਡਿੰਗ ਦੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਜੋ ਕਪਤਾਨ ...
-
IPL 2020: ਕਿੰਗਜ਼ ਇਲੈਵਨ ਪੰਜਾਬ-ਰਾਜਸਥਾਨ ਰਾਇਲਜ਼ ਮੁਕਾਬਲੇ ਦੌਰਾਨ ਲੱਗੀ ਰਿਕਾਰਡਾਂ ਦੀ ਝੜ੍ਹੀ, ਰਾਹੁਲ-ਮਯੰਕ ਨੇ ਰਚਿਆ ਇਤਿਹਾਸ
ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਦੇ ਵਿਚਾਲੇ ਖੇਡੇ ਗਏ ਮੁਕਾਬਲੇ ਵਿਚ ਬੇਸ਼ਕ ਰਾਇਲਜ਼ ਨੇ ਬਾਜ਼ੀ ਮਾਰ ਲਈ, ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਸ਼ੁਰੂ ਤੋਂ ਹੀ ਮੁਕਾਬਲੇ ਵਿਚ ਬਣੀ ...
Cricket Special Today
-
- 06 Feb 2021 04:31