Ipl punjab kings
IPL 2020 : KKR ਦੇ ਖਿਲਾਫ ਮੈਚ ਤੋਂ ਬਾਅਦ ਅਰਸ਼ਦੀਪ ਸਿੰਘ ਦੀ ਹੋ ਰਹੀ ਹੈ ਤਾਰੀਫ, ਅਸ਼ਵਿਨ ਅਤੇ ਪਠਾਨ ਸਮੇਤ ਕਈ ਮਹਾਨ ਖਿਡਾਰੀਆਂ ਨੇ ਕੀਤੀ ਪ੍ਰਸ਼ੰਸਾ
ਕੋਲਕਾਤਾ ਨਾਈਟ ਰਾਈਡਰਜ ਦੇ ਖਿਲਾਫ ਬੇਸ਼ਕ ਕਿੰਗਜ ਇਲੈਵਨ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਸ ਮੈਚ ਵਿਚ ਪੰਜਾਬ ਦੇ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਪਤਾਨ ਕੇ ਐਲ ਰਾਹੁਲ ਦੀ ਪਰੇਸ਼ਾਨੀਆਂ ਨੂੰ ਕੁਝ ਹੱਦ ਤੱਕ ਘੱਟ ਜਰੂਰ ਕੀਤਾ. ਇਸ ਮੈਚ ਵਿਚ ਯੁਵਾ ਤੇਜ ਗੇਂਦਬਾਜ ਅਰਸ਼ਦੀਪ ਸਿੰਘ ਨੇ ਬਹੁਤ ਵਧੀਆ ਗੇਂਦਬਾਜੀ ਕੀਤੀ ਅਤੇ ਅੰਤਿਮ ਓਵਰਾਂ ਵਿਚ ਸ਼ਾਨਦਾਰ ਯੌਰਕਰਸ ਅਤੇ ਸਲੋਅਰ ਵਨ ਸੁੱਟ ਕੇ ਕੇਕੇਆਰ ਦੇ ਬੱਲੇਬਾਜਾਂ ਨੂੰ ਬਹੁਤ ਤੰਗ ਕੀਤਾ. ਆਪਣੇ 4 ਓਵਰਾਂ ਵਿਚ ਅਰਸ਼ਦੀਪ ਨੇ 25 ਦੌੜਾਂ ਦੇ ਕੇ ਆਂਦਰੇ ਰਸਲ ਦਾ ਵੱਡਾ ਵਿਕਟ ਵੀ ਹਾਸਲ ਕੀਤਾ.
ਉਹਨਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਕਈ ਦਿੱਗਜ ਖਿਡਾਰੀ ਉਹਨਾਂ ਦੀ ਤਾਰੀਫ ਕਰ ਰਹੇ ਹਨ. ਇਸੇ ਕੜੀ ਵਿਚ ਦਿੱਲੀ ਕੈਪਿਟਲਸ ਵੱਲੋਂ ਖੇਡ ਰਹੇ ਆੱਫ ਸਪਿਨਰ ਆਰ ਅਸ਼ਵਿਨ ਵੀ ਸ਼ਾਮਲ ਹਨ. ਅਸ਼ਵਿਨ ਨੇ ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜੀ ਤੋਂ ਬਾਅਦ ਆਪਣੇ ਟ੍ਵਿਟਰ ਅਕਾਉਂਟ ਤੋਂ ਟ੍ਵੀਟ ਕਰਕੇ ਉਹਨਾਂ ਦੀ ਤਾਰੀਫ ਕੀਤੀ.
Related Cricket News on Ipl punjab kings
-
IPL 2020 : KINGS XI PUNJAB ਦੇ ਬੱਲੇਬਾਜ ਪ੍ਰਭਸਿਮਰਨ ਸਿੰਘ ਦੇ ਮੁਰੀਦ ਹੋਏ ਸਚਿਨ, ਵੀਡਿਉ ਵਿਚ ਕੀਤੀ ਤਾਰੀਫ
ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2020) ਵਿਚ ਖਰਾਬ ਕਿਸਮਤ ਦੇ ਚਲਦੇ ਜਿੱਤੇ ਹੋਏ ਮੈਚ ਵੀ ਹਾਰਦੀ ਜਾ ਰਹੀ ਹੈ ਅਤੇ ਨਤੀਜਾ ਇਹ ਹੈ ਕਿ ਹੁਣ ਟੀਮ ...
-
ਯੁਵਰਾਜ ਸਿੰਘ ਨੇ ਕਿੰਗਜ਼ ਇਲੈਵਨ ਪੰਜਾਬ ਦੀ ਹਾਰ 'ਤੇ ਦਿੱਤੀ ਪ੍ਰਤੀਕ੍ਰਿਆ, ਕਿਹਾ -'ਜੇ ਤੁਹਾਡੇ ਓਪਨਰ ਸੈੱਟ ਹੋ ਜਾਂਦੇ…
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸੀਜ਼ਨ 13 ਦੇ 24 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 2 ਦੌੜਾਂ ਨਾਲ ਹਰਾ ਦਿੱਤਾ ਸੀ. 165 ਦੌੜਾਂ ਦੇ ਟੀਚੇ ...
-
IPL 2020: ਅਸਪਤਾਲ 'ਚ ਵੀ ਮਨੋਰੰਜਨ ਕਰ ਰਹੇ ਨੇ ਪੰਜਾਬ ਦੇ ਬੱਲੇਬਾਜ ਕ੍ਰਿਸ ਗੇਲ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ…
ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਈਪੀਐਲ 2020 ਦੇ ਮਾੜੇ ਪੜਾਅ ਵਿਚੋਂ ਲੰਘ ਰਹੀ ਹੈ. ਟੀਮ ਨੇ ਹੁਣ ਤੱਕ ਕੁੱਲ 7 ਮੈਚ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੇ 6 ਮੈਚ ਹਾਰੇ ...
-
ਰਾਹੁਲ-ਮਯੰਕ ਦੀ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਪੰਜਾਬ ਨੇ ਗੁਆਇਆ ਮੈਚ, ਹੁਣ ਹਰ ਮੈਚ ਵਿਚ 'ਕਰੋ ਜਾਂ ਮਰੋ'
ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਸ਼ਨੀਵਾਰ ਦੀ ਦੁਪਹਿਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ ਵਿਚ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ...
-
Exclusive : KKR ਦੇ ਖਿਲਾਫ ਕ੍ਰਿਸ ਗੇਲ ਖੇਡਣਗੇ ਜਾਂ ਨਹੀਂ, ਹੈਡ ਕੋਚ ਅਨਿਲ ਕੁੰਬਲੇ ਨੇ ਦਿੱਤਾ ਵੱਡਾ ਅਪਡੇਟ
ਆਈਪੀਐਲ-13 ਦੇ 24ਵੇਂ ਮੁਕਾਬਲੇ ਵਿਚ ਕਿੰਗਜ ਇਲੈੈਵਨ ਪੰਜਾਬ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਣ ਜਾ ਰਿਹਾ ਹੈ. ਇਹ ਮੁਕਾਬਲਾ ਕੇਕੇਆਰ ਤੋਂ ਜਿਆਦਾ ਪੰਜਾਬ ਲਈ ਜਰੂਰੀ ਹੋਵੇਗਾ. ਇਸ ਮੈਚ ਤੋਂ ...
-
ਕਿੰਗਜ ਇਲੈਵਨ ਦੇ ਯੁਵਾ ਸਪਿਨਰ ਰਵੀ ਬਿਸ਼ਨੋਈ ਨੇ ਕਿਹਾ, 'ਜੇ ਮੇਰੇ ਕੋਲ ਸੁਪਰ ਪਾਵਰ ਹੁੰਦੀ ਤਾਂ ਮੈਂ ਕੋਰੋਨਾ…
ਆਈਪੀਐਲ ਸੀਜ਼ਨ -13 ਦੇ 24 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਆਹਮੋ-ਸਾਹਮਣੇ ਹਨ. ਇਹ ਮੈਚ ਪੰਜਾਬ ਦੀ ਟੀਮ ਲਈ ਬਹੁਤ ਜਰੂਰੀ ਹੈ, ਜੇਕਰ ਕੇ ...
-
IPL 2020 : ਵੀਰ-ਜ਼ਾਰਾ ਦੀਆਂ ਟੀਮਾਂ ਆਬੂ ਧਾਬੀ ਵਿਚ ਹੋਣਗੀਆਂ ਆਹਮੋ-ਸਾਹਮਣੇ, ਪੰਜਾਬ ਦੇ ਸ਼ੇਰਾਂ ਲਈ ਅਹਿਮ ਮੁਕਾਬਲਾ
ਆਈਪੀਐਲ ਸੀਜ਼ਨ -13 ਦੇ 24 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਆਹਮੋ-ਸਾਹਮਣੇ ਹਨ. ਕੋਲਕਾਤਾ ਦੀ ਟੀਮ ਸ਼ਾਹਰੁਖ ਖਾਨ ਦੀ ਹੈ ਅਤੇ ਪੰਜਾਬ ਦੀ ਟੀਮ ਪ੍ਰੀਤੀ ...
-
IPL 2020 : SRH ਖਿਲਾਫ ਧਮਾਕਾ ਕਰਨ ਤੋਂ ਬਾਅਦ ਨਿਕੋਲਸ ਪੂਰਨ ਨੇ ਕਿਹਾ, ਕੁਝ ਵੀ ਨਾਮੁਮਕਿਨ ਨਹੀਂ, ਅਜੇ…
ਆਈਪੀਐਲ ਸੀਜਨ-13 ਵਿਚ ਕਿੰਗਜ ਇਲੈਵਨ ਪੰਜਾਬ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੇ ਐਲ ਰਾਹੁਲ ਦੀ ਕਪਤਾਨੀ ਵਾਲੀ ਟੀਮ ਇਸ ਸਮੇਂ ਪੁਆਇੰਟ ਟੇਬਲ ਵਿਚ ਸਭ ਤੋਂ ...
-
IPL 2020: ਕੋਲਕਾਤਾ ਨਾਈਟ ਰਾਈਡਰਜ ਦੇ ਖਿਲਾਫ ਕ੍ਰਿਸ ਗੇਲ ਦਾ ਖੇਡਣਾ ਮੁਸ਼ਕਲ, ਜਾਣੋ ਕਾਰਨ
ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ 8 ਅਕਤੂਬਰ (ਵੀਰਵਾਰ) ਨੂੰ ਹੋਏ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਪੰਜਾਬ ਨੂੰ 69 ਦੌੜਾਂ ਨਾਲ ਹਰਾਇਆ ਸੀ. ਇਸ ਆਈਪੀਐਲ ਵਿੱਚ, ਟੀਚੇ ...
-
IPL 2020: ਹੈਦਰਾਬਾਦ ਦੇ ਖਿਲਾਫ ਕਰਾਰੀ ਹਾਰ ਤੋਂ ਬਾਅਦ ਕੇਐਲ ਰਾਹੁਲ ਨੇ ਦੱਸਿਆ, ਕਿੰਗਜ਼ ਇਲੈਵਨ ਪੰਜਾਬ ਕਿੱਥੇ ਹਾਰੀ…
ਵੀਰਵਾਰ ਨੂੰ ਸਨਰਾਈਜ਼ਰਜ਼ ਹੈਦਰਬਾਦ ਦੇ ਹੱਥੋਂ ਹੋਈ 69 ਦੌੜਾਂ ਦੀ ਹਾਰ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ.ਐਲ. ਰਾਹੁਲ ਨੇ ਕਿਹਾ ਹੈ ਕਿ ਇਹ ਉਨ੍ਹਾਂ ਦਿਨਾਂ ਵਿਚੋਂ ਇੱਕ ਸੀ ...
-
IPL 2020 : ਪੰਜਾਬ ਨੂੰ ਹਰਾ ਕੇ ਹੈਦਰਾਬਾਦ ਤੀਜੇ ਸਥਾਨ 'ਤੇ ਪਹੁੰਚਿਆ, ਦੇਖੋ ਪੁਆਇੰਟਸ ਟੇਬਲ
ਸਨਰਾਈਜ਼ਰਸ ਹੈਦਰਾਬਾਦ ਨੇ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ 69 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਆਪਣੀ ਤੀਜੀ ਜਿੱਤ ਹਾਸਲ ਕਰ ...
-
IPL 2020 : ਹੈਦਰਾਬਾਦ ਦੇ ਖਿਲਾਫ ਮੈਚ ਤੋਂ ਪਹਿਲਾਂ ਕਿੰਗਜ ਇਲੈਵਨ ਪੰਜਾਬ ਦੇ ਹੈਡ ਕੋਚ ਦਾ ਬਿਆਨ, 'ਇਸ…
ਕਿੰਗਜ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਹੁਣ ਸਨਰਾਈਜਰਸ ਹੈਦਰਾਬਾਦ ਨਾਲ ਹੋਣ ਜਾ ਰਿਹਾ ਹੈ. ਦੋਵੇਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਹਾਰ ਕੇ ਇਸ ਮੈਚ ਵਿਚ ਆਹਮਣੇ-ਸਾਹਮਣੇ ਹੋਣਗੀਆਂ. ਇਸ ਮੈਚ ਤੋਂ ਪਹਿਲਾਂ ...
-
IPL 2020 : ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਦਾ ਧਮਾਲ, ਇਸ ਸੀਜਨ ਵਿਚ ਬਾਕੀ ਬੱਲੇਬਾਜਾਂ ਤੋਂ ਚਲ…
ਆਈਪੀਐਲ ਦੇ ਇਕ ਹੋਰ ਸੀਜਨ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਖਰਾਬ ਸ਼ੁਰੂਆਤ ਕੀਤੀ ਹੈ. ਪੰਜਾਬ ਦੀ ਟੀਮ ਇਸ ਸਮੇਂ ਪੁਆਇੰਟ ਟੇਬਲ ਤੇ ਬਿਲਕੁਲ ਹੇਠਾਂ ਹੈ. ਇਸ ਸੀਜਨ ਵਿਚ ਕੇ.ਐਲ. ਰਾਹੁਲ ...
-
IPL 2020: ਕਦੋਂ ਨਜਰ ਆਉਣਗੇ ਕ੍ਰਿਸ ਗੇਲ ਅਤੇ ਮੁਜੀਬੁਰ ਰਹਿਮਾਨ, ਕਿੰਗਜ ਇਲੈਵਨ ਪੰਜਾਬ ਦੇ ਕੋਚ ਵਸੀਮ ਜਾਫਰ ਨੇ…
ਕੇਐਲ ਰਾਹੁਲ ਦੀ ਕਪਤਾਨੀ ਵਾਲੀ ਕਿੰਗਜ਼ ਇਲੈਵਨ ਪੰਜਾਬ ਲਈ ਆਈਪੀਐਲ ਦਾ 13 ਵਾਂ ਸੀਜ਼ਨ ਹੁਣ ਤੱਕ ਜ਼ਿਆਦਾ ਵਧੀਆ ਨਹੀਂ ਰਿਹਾ ਹੈ. ਪੰਜਾਬ ਦੀ ਟੀਮ ਨੇ 5 ਮੈਚ ਖੇਡੇ ਹਨ ਜਿਸ ...
Cricket Special Today
-
- 06 Feb 2021 04:31