When gautam
ਗੌਤਮ ਗੰਭੀਰ 35 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ 'ਤੇ ਭੜਕੇ
ਹਾਰਦਿਕ ਪੰਡਯਾ ਦੇ ਹਰਫਨਮੌਲਾ ਪ੍ਰਦਰਸ਼ਨ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਭਾਰਤੀ ਟੀਮ ਨੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵਿਰਾਟ ਕੋਹਲੀ 'ਤੇ ਟਿਕੀਆਂ ਹੋਈਆਂ ਸਨ ਅਤੇ ਵਿਰਾਟ ਨੇ ਵੀ 35 ਦੌੜਾਂ ਬਣਾ ਕੇ ਫਾਰਮ 'ਚ ਵਾਪਸੀ ਦੇ ਸੰਕੇਤ ਦਿੱਤੇ ਸਨ ਪਰ ਉਸ ਦੀ ਇਸ ਪਾਰੀ ਦੇ ਬਾਵਜੂਦ ਗੌਤਮ ਗੰਭੀਰ ਉਸ 'ਤੇ ਗੁੱਸੇ ਹੋ ਗਏ।
ਸ਼ਾਨਦਾਰ ਪਾਰੀ ਖੇਡਣ ਤੋਂ ਬਾਅਦ ਵਿਰਾਟ ਕੋਹਲੀ ਨੇ ਮੁਹੰਮਦ ਨਵਾਜ਼ ਦੀ ਗੇਂਦ 'ਤੇ ਆਪਣਾ ਵਿਕਟ ਸੁੱਟਿਆ। ਉਸ ਤੋਂ ਕੁਝ ਸਮਾਂ ਪਹਿਲਾਂ ਰੋਹਿਤ ਸ਼ਰਮਾ ਨੇ ਵੀ ਵੱਡਾ ਸ਼ਾਟ ਖੇਡਣ ਦੇ ਚੱਕਰ 'ਚ ਆਪਣਾ ਵਿਕਟ ਗੁਆ ਦਿੱਤਾ ਸੀ। ਵਿਰਾਟ ਕੋਹਲੀ ਨੇ ਜਿਸ ਤਰ੍ਹਾਂ ਦਾ ਸ਼ਾਟ ਖੇਡਿਆ, ਗੰਭੀਰ ਨੂੰ ਉਹ ਸ਼ਾਟ ਪਸੰਦ ਨਹੀਂ ਆਇਆ ਅਤੇ ਮੈਚ ਤੋਂ ਬਾਅਦ ਉਹ ਵਿਰਾਟ ਤੇ ਸਵਾਲ ਚੁੱਕਦੇ ਦਿਖੇ।
Related Cricket News on When gautam
-
'ਗੰਭੀਰ ਨੇ ਮੈਨੂੰ ਓਪਨ ਕਰਨ ਲਈ ਕਿਹਾ, ਕਿਸੇ ਨੇ ਮੈਨੂੰ ਸੀਰਿਅਸ ਨਹੀਂ ਲਿਆ ਸੀ'
IPL ਦੇ ਕਈ ਸਾਲਾਂ ਬਾਅਦ ਸੁਨੀਲ ਨਾਰਾਇਣ ਨੇ ਕਈ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਹੈ ਕਿ ਗੌਤਮ ਗੰਭੀਰ ਨੇ ਉਸ ਨੂੰ ਓਪਨ ਕਰਨ ਲਈ ਕਿਹਾ ਸੀ। ...
-
'ਜੇਕਰ ਚਾਹਲ 40-50 ਦੌੜਾਂ ਦਿੰਦਾ ਹੈ ਅਤੇ ਸਿਰਫ ਇਕ ਵਿਕਟ ਲੈਂਦਾ ਹੈ, ਤਾਂ ਸਮੱਸਿਆ ਹੈ'
ਗੌਤਮ ਗੰਭੀਰ ਨੇ ਯੁਜਵੇਂਦਰ ਚਾਹਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ...
-
'ਤਿਆਰ ਹੋ ਜਾਓ, ਛੇਤੀ ਹੀ ਸ਼ੁਰੂ ਹੋਵੇਗੀ EDCL; ਗੌਤਮ ਗੰਭੀਰ ਨੇ ਕੀਤਾ ਵਾਅਦਾ
ਪਿਛਲੇ ਕੁਝ ਸਮੇਂ ਤੋਂ ਸਾਬਕਾ ਭਾਰਤੀ ਬੱਲੇਬਾਜ਼ ਗੌਤਮ ਗੰਭੀਰ ਪੂਰਬੀ ਦਿੱਲੀ ਕ੍ਰਿਕਟ ਨੂੰ ਉਤਸ਼ਾਹਤ ਕਰਨ ਵਿੱਚ ਲੱਗੇ ਹੋਏ ਹਨ ਅਤੇ ਇਸ ਕਾਰਨ ਉਨ੍ਹਾਂ ਨੇ ਪੂਰਬੀ ਦਿੱਲੀ ਕ੍ਰਿਕਟ ਲੀਗ ਦੇ ਛੇਤੀ ...
-
ਗੌਤਮ ਗੰਭੀਰ ਨੇ ਕੇਕੇਆਰ ਦੇ ਬੱਲੇਬਾਜ਼ਾਂ ਨੂੰ ਲਗਾਈ ਫ਼ਟਕਾਰ, ਕਿਹਾ- 'ਸਿਰਫ ਟਾੱਪ ਆਰਡਰ ਹਾਰ ਲਈ ਜ਼ਿੰਮੇਵਾਰ'
ਬੁੱਧਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ ਦੇ 14 ਵੇਂ ਸੀਜ਼ਨ ਦੇ 15 ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰ ਨੂੰ 18 ਦੌੜਾਂ ਨਾਲ ਹਰਾ ...
-
'ਇਸ ਤੋਂ ਬੇਹੁਦਾ ਕਪਤਾਨੀ ਮੈਂ ਪਹਿਲਾਂ ਕਦੇ ਨਹੀਂ ਦੇਖੀ', ਇਯੋਨ ਮੋਰਗਨ ਦੀ ਕਪਤਾਨੀ ਤੋਂ ਗੌਤਮ ਗੰਭੀਰ ਹੋਏ ਨਾਰਾਜ਼
ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਕਪਤਾਨ ਗੌਤਮ ਗੰਭੀਰ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਖ਼ਿਲਾਫ਼ ਮਿਲੀ ਹਾਰ ਤੋਂ ਬਾਅਦ ਕੇਕੇਆਰ ਦੇ ਕਪਤਾਨ ਈਓਨ ਮੋਰਗਨ ਦੀ ਕਪਤਾਨੀ ਤੇ ਸਵਾਲ ਚੁੱਕੇ ਹਨ। ਗੰਭੀਰ ਦਾ ਮੰਨਣਾ ...
-
ਹਰਭਜਨ ਸਿੰਘ ਅਤੇ ਰਵੀਚੰਦਰਨ ਅਸ਼ਵਿਨ ਵਿੱਚੋਂ ਕੌਣ ਹੈ ਬੈਸਟ? ਗੌਤਮ ਗੰਭੀਰ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ
ਰਵੀਚੰਦਰਨ ਅਸ਼ਵਿਨ ਅਤੇ ਹਰਭਜਨ ਸਿੰਘ ਵਿਚੋਂ ਬਿਹਤਰ ਆਫ ਸਪਿਨਰ ਕੌਣ ਹੈ? ਇਹ ਸਵਾਲ ਇਕ ਵਾਰ ਫਿਰ ਤੋਂ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਮਨਾਂ ਵਿਚ ਘੁੰਮਣਾ ਸ਼ੁਰੂ ਹੋ ਗਿਆ ਹੈ। ...
-
IND vs ENG: ਗੌਤਮ ਗੰਭੀਰ ਨੇ ਕੀਤੀ ਵੱਡੀ ਭੱਵਿਖਵਾਣੀ, ਕਿਹਾ- ਟੈਸਟ ਸੀਰੀਜ ਵਿਚ 3-0 ਜਾਂ 3-1 ਨਾਲ ਜਿੱਤੇਗੀ…
ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਟੀਮ ਇੰਡੀਆ ਸਾਹਮਣੇ ਹੁਣ ਇੰਗਲੈਂਡ ਦੀ ਚੁਣੌਤੀ ਹੈ। ਇੰਗਲੈਂਡ ਦੀ ਟੀਮ 5 ਫਰਵਰੀ ਤੋਂ ਚੇਨਈ ਵਿਚ ਪਹਿਲਾ ਟੈਸਟ ਮੈਚ ਖੇਡੇਗੀ। ਇਸ ਲੜੀ ਦੀ ਸ਼ੁਰੂਆਤ ਤੋਂ ...
-
ਸਿਡਨੀ ਟੈਸਟ: ਰੋਹਿਤ-ਸ਼ੁਭਮਨ ਦੀ ਜੋੜੀ ਨੇ 10 ਸਾਲ ਦਾ ਸੋਕਾ ਕੀਤਾ ਖ਼ਤਮ, ਸਹਿਵਾਗ-ਗੰਭੀਰ ਦੇ ਬਾਅਦ ਵਿਦੇਸ਼ੀ ਧਰਤੀ 'ਤੇ…
ਸਿਡਨੀ ਟੈਸਟ ਵਿਚ ਆਸਟਰੇਲੀਆ ਖ਼ਿਲਾਫ਼ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਸ਼ੁਰੂਆਤੀ ਜੋੜੀ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਮੌਜੂਦਾ ਦੌਰੇ ‘ਤੇ ਪਹਿਲੀ ਵਾਰ ਸਲਾਮੀ ਜੋੜੀ ਨੇ 50 ਦੌੜ੍ਹਾੰ ਦੀ ...
-
ਲਾਈਵ ਬਹਿਸ ਵਿਚ ਆਕਾਸ਼ ਚੋਪੜਾ ਨਾਲ ਭਿੜੇ ਗੌਤਮ ਗੰਭੀਰ, ਕਿਹਾ- ‘ਤੁਹਾਡੇ ਹਿਸਾਬ ਨਾਲ ਨਟਰਾਜਨ, ਚਹਿਲ, ਕੁਲਦੀਪ ਸਾਰੀਆਂ ਦੀ…
ਅੱਜ ਕੱਲ ਹਰ ਕੋਈ ਕ੍ਰਿਕਟ ਦੀ ਦੁਨੀਆ ਵਿਚ ਇਕੋ ਸਵਾਲ ਪੁੱਛ ਰਿਹਾ ਹੈ ਕਿ ਵਿਰਾਟ ਕੋਹਲੀ ਜਾਂ ਰੋਹਿਤ ਸ਼ਰਮਾ ਕਿਸ ਨੂੰ ਕਪਤਾਨ ਬਣਾਇਆ ਜਾਏ? ਕੁਝ ਲੋਕ ਕੋਹਲੀ ਦੇ ਹੱਕ ਵਿਚ ...
-
IPL 2020: ਗੌਤਮ ਗੰਭੀਰ ਨੇ ਖੜੇ ਕੀਤੇ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਸਵਾਲ, ਕਿਹਾ-' 8 ਸਾਲਾਂ 'ਚ ਤਾਂ…
ਆਈਪੀਐਲ ਦੇ ਸੀਜ਼ਨ 13 ਦੇ ਐਲੀਮੀਨੇਟਰ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੂੰ 6 ਵਿਕਟਾਂ ਨਾਲ ਹਰਾ ਕੇ ਕੁਆਲੀਫਾਇਰ 2 ਵਿੱਚ ਐਂਟਰੀ ਕਰ ਲਈ. ਆਰਸੀਬੀ ਦੀ ਇਸ ...
-
IPL 2020: ਗੌਤਮ ਗੰਭੀਰ ਨੇ ਚੇਨਈ-ਕੋਲਕਾਤਾ ਮੈਚ ਲਈ ਚੁਣੀ ਆਪਣੀ ਮਨਪਸੰਦ ਫੈਂਟੇਸੀ ਇਲੈਵਨ, ਧੋਨੀ ਨੂੰ ਵੀ ਕੀਤਾ ਸ਼ਾਮਲ
ਸਾਬਕਾ ਭਾਰਤੀ ਬੱਲੇਬਾਜ਼ ਗੌਤਮ ਗੰਭੀਰ ਨੇ ਵੀਰਵਾਰ ਨੂੰ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਤੋਂ ਪਹਿਲਾਂ ਆਪਣੀ ਮਨਪਸੰਦ ਫੈਂਟੇਸੀ ਇਲੈਵਨ ਦੀ ਚੋਣ ਕੀਤੀ ਹੈ. ਉਹਨਾਂ ਨੇ ਆਪਣੀ ...
-
IPL 2020: ਦਿਨੇਸ਼ ਕਾਰਤਿਕ ਦੇ ਕਪਤਾਨੀ ਛੱਡਣ ਨਾਲ ਹੈਰਾਨ ਹੋਏ ਗੌਤਮ ਗੰਭੀਰ, ਦਿੱਤੀ ਇਹ ਪ੍ਰਤੀਕ੍ਰਿਆ
ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਮੁੰਬਈ ਇੰਡੀਅਨਜ ਦੇ ਖਿਲਾਫ ਮੈਚ ਤੋਂ ਪਹਿਲਾਂ ਕਪਤਾਨੀ ਛੱਡ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ. ਹੁਣ ਇਸ ਫੈਸਲੇ ‘ਤੇ ਦੋ ਵਾਰ ਦੇ ...
-
ਯੁਵਰਾਜ ਸਿੰਘ ਨੇ 6 ਛੱਕੇ ਯਾਦ ਕਰਕੇ ਬ੍ਰਾੱਡ ਨਾਲ ਕੀਤੀ ਮਸਤੀ, ਗੌਤਮ ਗੰਭੀਰ ਨੇ ਕਿਹਾ-‘ਇਹ ਰਿਕਾਰਡ ਮੈਨੂੰ ਦੇ…
ਜੇਕਰ ਤੁਸੀਂ ਕ੍ਰਿਕਟ ਦੇ ਸ਼ੌਕੀਨ ਹੋ ਤਾਂ ਤੁਸੀਂ ਯੁਵਰਾਜ ਸਿੰਘ ਦੇ 6 ਛੱਕਿਆਂ ਨੂੰ ਕਿਵੇਂ ਭੁੱਲ ਸਕਦੇ ਹੋ. ਵਿਸ਼ਵ ਦੇ ਸਭ ਤੋਂ ਸਟਾਈਲਿਸ਼ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਨੇ ...
-
ਗੌਤਮ ਗੰਭੀਰ ਨੇ ਕਿਹਾ, ਮੁੰਬਈ ਇੰਡੀਅਨਜ਼-ਚੇਨਈ ਸੁਪਰ ਕਿੰਗਜ਼ ਵਿਚੋਂ ਇਹ ਟੀਮ ਜਿੱਤੇਗੀ IPL 2020 ਦਾ ਪਹਿਲਾ ਮੈਚ
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਚੇਨੰਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੇ ਵਿਚ ਹੋਣ ਵਾਲੇ ਪਹਿਲੇ ਮੈਚ ਵਿਚ ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਦਾ ...
Cricket Special Today
-
- 06 Feb 2021 04:31