With chennai super kings
IPL 2020: ਧੋਨੀ ਦੀ ਟ੍ਰੇਨਿੰਗ ਵੀਡੀਓ ਦੇਖ ਕੇ ਹੈਰਾਨ ਹੋਏ ਇਰਫਾਨ ਪਠਾਨ, ਕਿਹਾ ਕਿ ਮੈਂ ਇਹ ਅੱਜ ਤੱਕ ਨਹੀਂ ਵੇਖਿਆ ਸੀ
ਸਾਬਕਾ ਭਾਰਤੀ ਆਲਰਾਉਂਡਰ ਇਰਫਾਨ ਪਠਾਨ ਨੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੁਆਰਾ ਅਭਿਆਸ ਸੈਸ਼ਨ ਵਿਚ ਇਕ ਨਵੀਂ ਚੀਜ਼ ਦੇ ਅਭਿਆਸ ਕਰਨ ਨੂੰ ਲੈ ਕੇ ਹੈਰਾਨੀ ਜ਼ਾਹਿਰ ਕੀਤੀ ਹੈ. ਅਸੀਂ ਸਾਰੇ ਜਾਣਦੇ ਹਾਂ ਕਿ ਧੋਨੀ ਕਦੇ ਵੀ ਨੈੱਟ ਵਿੱਚ ਵਿਕਟਕੀਪਿੰਗ ਦਾ ਅਭਿਆਸ ਨਹੀਂ ਕਰਦੇ ਪਰ ਇਸ ਵਾਰ ਉਹਨਾਂ ਨੂੰ ਵਿਕਟ ਦੇ ਪਿੱਛੇ ਵੀ ਅਭਿਆਸ ਕਰਦੇ ਦੇਖਿਆ ਗਿਆ।
ਚੇਨਈ ਸੁਪਰ ਕਿੰਗਜ਼ ਨੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਧੋਨੀ ਵਿਕਟਕੀਪਿੰਗ ਵਿੱਚ ਕਈ ਕਿਸਮਾਂ ਦਾ ਅਭਿਆਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪਠਾਨ ਨੇ ਇਸ ਬਾਰੇ ਕਿਹਾ, ਸ਼ਾਇਦ ਇਹ ਇਸ ਲਈ ਦੇਖਣ ਨੂੰ ਮਿਲੀਆ ਕਿਉਂਕਿ ਧੋਨੀ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਰਹੇ ਹਨ।
Related Cricket News on With chennai super kings
-
ਸੁਰੇਸ਼ ਰੈਨਾ ਦੀ IPL 2020 ਵਿਚ ਵਾਪਸੀ ਮੁਸ਼ਕਲ, ਬੀਸੀਸੀਆਈ ਪੁੱਛ ਸਕਦੀ ਹੈ ਵੱਡੇ ਸਵਾਲ
ਸੁਰੇਸ਼ ਰੈਨਾ ਬਾਰੇ ਲਗਾਤਾਰ ਖਬਰਾਂ ਆ ਰਹੀਆਂ ਹਨ ਕਿ ਭਾਰਤ ਵਿੱਚ ਪਰਿਵਾਰਕ ਸਥਿਤੀ ਠੀਕ ਹੋਣ ...
-
IPL 2020: ਐਮਐਸ ਧੋਨੀ ਨੇ ਪਹਿਲੀ ਪ੍ਰੈਕਟਿਸ ਵਿੱਚ ਕੀਤੀ ਜ਼ਬਰਦਸਤ ਬੱਲੇਬਾਜ਼ੀ, ਖੇਡੇ ਵੱਡੇ ਸ਼ਾਟ, ਦੇਖੋ ਵੀਡੀਓ
ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਸ਼ੁੱਕਰਵਾਰ 4 ਸਤੰਬਰ ਤੋਂ ਆਈਪੀਐਲ ਲ ...
-
ਹਰਭਜਨ ਸਿੰਘ ਨੇ IPL 2020 ਤੋਂ ਖੁਦ ਨੂੰ ਕੀਤਾ ਬਾਹਰ, ਦੱਸਿਆ ਕਿਉਂ ਚੁੱਕਿਆ ਇਹ ਵੱਡਾ ਕਦਮ
ਆਈਪੀਐਲ ਫਰੈਂਚਾਇਜ਼ੀ ਚੇਨਈ ਸੁਪਰ ਕਿੰਗਜ਼ ਦੇ ਦਿੱਗਜ ਆੱਫ ਸਪਿਨਰ ਹਰਭਜਨ ਸਿੰਘ ਨੇ ਨਿੱਜੀ ਕ ...
-
IPL 2020: ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਦੂਜੀ ਕੋਰੋਨਾ ਟੈਸਟ ਦੀ ਰਿਪੋਰਟ ਆਈ ਨੈਗੇਟਿਵ, ਹੁਣ ਸ਼ੁਰੂ…
ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖੁਸ਼ਕਬਰੀ ਹੈ. ਹਾਲ ਵਿਖੇ ਕੀਤੇ ਗਏ ਕੋਵਿਡ - ...
-
IPL 2020 ਤੋਂ ਨਾਮ ਵਾਪਸ ਲੈਣ ਤੋਂ ਬਾਅਦ ਸੁਰੇਸ਼ ਰੈਨਾ ਨੂੰ ਚੇਨਈ ਸੁਪਰ ਕਿੰਗਜ਼ ਨੇ ਵਟਸਐਪ ਗਰੁੱਪ ਤੋਂ…
ਸੁਰੇਸ਼ ਰੈਨਾ ਦੇ ਅਚਾਨਕ ਆਈਪੀਐਲ ਤੋਂ ਹੱਟਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਮੈਨੇਜਮੈਂਟ ਅਤ ...
-
Breaking News: ਸੁਰੇਸ਼ ਰੈਨਾ ਨੇ ਦਿੱਤੇ ਆਈਪੀਐਲ 2020 ਵਿਚ ਵਾਪਸੀ ਦੇ ਸੰਕੇਤ, ਕਿਹਾ- ਚੇਨਈ ਸੁਪਰ ਕਿੰਗਜ਼ ਮੇਰਾ ਪਰਿਵਾਰ…
ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖਬਰ ਹੈ. ਟੀਮ ਦੇ ਸਟਾਰ ਬੱਲੇਬਾਜ਼ ਅਤੇ ਉਪ- ...
-
ਚੇਨਈ ਸੁਪਰ ਕਿੰਗਜ਼ ਨੇ ਦੱਸਿਆ, ਹਰਭਜਨ ਸਿੰਘ ਆਈਪੀਐਲ 2020 ਲਈ ਕਦੋਂ ਪਹੁੰਚਣਗੇ ਯੂਏਈ
ਚੇਨਈ ਸੁਪਰ ਕਿੰਗਜ਼ ਦੇ ਦਿੱਗਜ ਆੱਫ ਸਪਿਨਰ ਹਰਭਜਨ ਸਿੰਘ ਸਤੰਬਰ ਦੇ ਪਹਿਲੇ ਹਫਤੇ ਸੰਯੁਕਤ ਅਰ ...
-
IPL 2020: 4 ਸਤੰਬਰ ਤੋਂ ਟ੍ਰੇਨਿੰਗ ਸ਼ੁਰੂ ਕਰੇਗੀ ਚੇਨਈ ਸੁਪਰ ਕਿੰਗਜ਼
ਚੇਨਈ ਸੁਪਰ ਕਿੰਗਜ਼ 4 ਸਤੰਬਰ ਤੋਂ ਟ੍ਰੇਨਿੰਗ ਸ਼ੁਰੂ ਕਰ ਸਕਦੀ ਹੈ. ਹਾਲਾਂਕਿ, ਟੀਮ ਦਾ ਕੋਵਿਡ -1 ...
-
IPL 2020: ਚੇਨਈ ਸੁਪਰ ਕਿੰਗਜ਼ ਲਈ ਖੁਸ਼ਖਬਰੀ, ਸੁਰੇਸ਼ ਰੈਨਾ ਦੇ ਬਾਹਰ ਹੋਣ ਤੋਂ ਬਾਅਦ ਇਹ 2 ਵੱਡੇ ਖਿਡਾਰੀ…
ਪਿਛਲੇ ਕੁਝ ਦਿ਼ਨ ਚੇਨਈ ਸੁਪਰ ਕਿੰਗਜ਼ ਦੀ ਟੀਮ ਲਈ ਚੰਗੇ ਨਹੀਂ ਰਹੇ ਹਨ. ਪਰ ਹੁਣ ਸੀਐਸਕੇ ਦੇ ਪ ...
-
ਧੋਨੀ ਨਾਲ ਵਿਵਾਦ ਤੇ ਹੋਟਲ ਦੇ ਕਮਰੇ ਨੂੰ ਲੈ ਕੇ ਸੁਰੇਸ਼ ਰੈਨਾ ਨੇ ਛੱਡਿਆ ਸੀ ਆਈਪੀਐਲ, ਸ਼੍ਰੀਨਿਵਾਸਨ ਨੇ…
ਚੇਨਈ ਸੁਪਰ ਕਿੰਗਜ਼ ਦੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਦੇ ਆਈਪੀਐਲ ਤੋਂ ਬਾਹਰ ਹੋਣ ਤੋਂ ਬਾਅ ...
-
ਹੋ ਗਿਆ ਖੁਲਾਸਾ, ਸੁਰੇਸ਼ ਰੈਨਾ ਨੇ ਇਸ ਕਾਰਨ ਆਈਪੀਐਲ 2020 ਤੋਂ ਆਪਣਾ ਨਾਮ ਲਿਆ ਵਾਪਸ
ਐਮਐਸ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਨੂੰ ਸ਼ੁੱਕਰਵਾਰ ਦੀ ਸ਼ਾਮ ਨੂੰ ਵੱਡਾ ਝਟਕ ...
-
IPL 2020: 3 ਖਿਡਾਰੀ ਜੋ ਚੇਨਈ ਸੁਪਰ ਕਿੰਗਜ਼ ਵਿਚ ਲੈ ਸਕਦੇ ਹਨ ਸੁਰੇਸ਼ ਰੈਨਾ ਦੀ ਜਗ੍ਹਾ
ਆਈਪੀਐਲ ਦੇ 13 ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚ ...
-
ਪਠਾਨਕੋਟ 'ਚ ਸੁਰੇਸ਼ ਰੈਨਾ ਦੀ ਭੁਆ’ ਦੇ ਘਰ ਤੇ ਹਮਲਾ, ਫੁੱਫਾ ਦੀ ਮੌਤ
ਚੇਨਈ ਸੁਪਰ ਕਿੰਗਜ਼ ਸਟਾਰ ਖਿਡਾਰੀ ਸੁਰੇਸ਼ ਰੈਨਾ ਸ਼ਨੀਵਾਰ (29 ਅਗਸਤ) ਨੂੰ ਨਿੱਜੀ ਮਸਲਿਆਂ ਕਾ ...
-
IPL 2020: ਦੀਪਕ ਚਾਹਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਰਿਤੂਰਾਜ ਗਾਇਕਵਾੜ ਵੀ ਕੋਰੋਨਾ ਪਾੱਜ਼ੀਟਿਵ
ਚੇਨਈ ਸੁਪਰ ਕਿੰਗਜ਼ ਦੇ ਦੀਪਕ ਚਾਹਰ ਤੋਂ ਬਾਅਦ ਬੱਲੇਬਾਜ਼ ਰਿਤੂਰਾਜ ਗਾਇਕਵਾੜ ਵੀ ਕੋਰੋਨਾ ਪ ...
Cricket Special Today
-
- 06 Feb 2021 04:31