With chennai super kings
IPL 2020: ਸੁਰੇਸ਼ ਰੈਨਾ ਦੀ ਵਾਪਸੀ ਦਾ ਦਰਵਾਜ਼ਾ ਬੰਦ, ਚੇਨਈ ਸੁਪਰ ਕਿੰਗਜ਼ ਨੇ ਉਪ-ਕਪਤਾਨ ਦਾ ਨਾਮ ਆਪਣੀ ਵੈੱਬਸਾਈਟ ਤੋਂ ਹਟਾਇਆ
ਚੇਨਈ ਸੁਪਰ ਕਿੰਗਜ਼ ਦੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਦੇ ਆਈਪੀਐਲ ਤੋਂ ਬਾਹਰ ਹੋਣ ਤੋਂ ਬਾਅਦ ਉਹਨਾਂ ਦੇ ਕਾਰਨਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ. ਹਾਲਾਂਕਿ ਰੈਨਾ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਈਪੀਐਲ 2020 'ਚ ਨਹੀਂ ਖੇਡ ਰਹੇ ਹਨ. ਇਸ ਦੌਰਾਨ ਰੈਨਾ ਨੇ ਆਪਣੀਆਂ ਕੁਝ ਇੰਸਟਾਗ੍ਰਾਮ ਪੋਸਟਾਂ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ਼ਾਰਾ ਕੀਤਾ ਸੀ ਕਿ ਉਹ ਸ਼ਾਇਦ ਆਈਪੀਐਲ ਵਿੱਚ ਆਪਣੀ ਟੀਮ ਚੇਨਈ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਹੁਣ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ ਜਿਸਦੇ ਨਾਲ ਪ੍ਰਸ਼ੰਸਕਾਂ ਦੀਆਂ ਉਮੀਦਾਂ ਟੁੱਟ ਸਕਦੀ ਆਂ ਹਨ.
ਆਈਪੀਐਲ ਛੱਡਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਅਧਿਕਾਰਤ ਵੈੱਬਸਾਈਟ ਨੇ ਉਪ ਕਪਤਾਨ ਰੈਨਾ ਦੇ ਨਾਮ ਅਤੇ ਫੋਟੋ ਨੂੰ ਟੀਮ ਦੇ ਖਿਡਾਰੀਆਂ ਦੀ ਸੂਚੀ ਵਿਚੋਂ ਹਟਾ ਦਿੱਤਾ ਹੈ.
Related Cricket News on With chennai super kings
-
IPL 2020: ਸਾਉਥ ਅਫਰੀਕਾ ਦੇ ਖਿਡਾਰੀਆਂ ਦਾ ਓਰੇਂਜ ਅਤੇ ਪਰਪਲ ਕੈਪ ਤੇ ਕਬਜ਼ਾ, ਇਹ ਹੈ ਪੁਆਇੰਟ ਟੇਬਲ ਦਾ…
26 ਸਤੰਬਰ ਨੂੰ ਆਈਪੀਐਲ ਦਾ ਸੱਤਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਦੇ ਵਿਚਕਾਰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਗਿਆ ਸੀ. ਮੈਚ ਵਿੱਚ, ਦਿੱਲੀ ਕੈਪੀਟਲਸ ਦੀ ਟੀਮ ਨੇ ਚੇਨਈ ...
-
IPL 2020: ਦਿੱਲੀ ਦੇ ਖਿਲਾਫ ਹਾਰ ਤੋਂ ਬਾਅਦ ਬੋਲੇ ਕਪਤਾਨ ਧੋਨੀ, ਕਿਹਾ ਇਹ ਹੈ ਟੀਮ ਦੀ ਸਭ ਤੋਂ…
ਸ਼ੁੱਕਰਵਾਰ ਨੂੰ ਦਿੱਲੀ ਕੈਪਿਟਲਸ ਦੇ ਖਿਲਾਫ ਹਾਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਟੀਮ ਦੀ ਬੱਲੇਬਾਜ਼ੀ ਕਮਜ਼ੋਰੀ ਬਣਦੀ ਜਾ ਰਹੀ ਹੈ ਅਤੇ ਇਸ ...
-
IPL 2020: ਧੋਨੀ ਦੀ ਟੀਮ ਲਗਾਤਾਰ ਦੂਜੀ ਵਾਰ ਫੇਲ, ਦਿੱਲੀ ਕੈਪੀਟਲ ਨੇ 44 ਦੌੜਾਂ ਨਾਲ ਜਿੱਤਿਆ ਮੁਕਾਬਲਾ
ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਖੇਡ ਰਹੀ ਚੇਨਈ ਸੁਪਰ ਕਿੰਗਜ਼ ਨੂੰ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿਚ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ. ...
-
IPL 2020: ਦਿੱਲੀ ਦੇ ਖਿਲਾਫ ਮੈਚ ਤੋਂ ਬਾਹਰ ਹੋ ਸਕਦੇ ਹਨ ਅੰਬਾਤੀ ਰਾਇਡੂ, ਬ੍ਰਾਵੋ ਦੀ ਵਾਪਸੀ ਹੋ ਸਕਦੀ…
ਆਈਪੀਐਲ ਦੇ ਸੱਤਵੇਂ ਮੈਚ ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਅੱਜ (25 ਸਤੰਬਰ) ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਦਿੱਲੀ ਕੈਪਿਟਲਸ ਨਾਲ ਹੋਵੇਗਾ. ਇਸ ਮੈਚ ...
-
IPL 2020: CSK vs DC ਦੇ ਵਿਚਕਾਰ ਟੱਕਰ ਅੱਜ, 2 ਵੱਡੇ ਖਿਡਾਰੀਆਂ ਦਾ ਬਾਹਰ ਹੋਣਾ ਤੈਅ, ਜਾਣੋ ਸੰਭਾਵਿਤ…
ਅੱਜ, ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿੱਚ, ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਦਿੱਲੀ ਕੈਪਿਟਲਸ ਨਾਲ ਹੋਵੇਗਾ. ਚੇਨਈ ਨੇ ਮੁੰਬਈ ਨੂੰ ਹਰਾ ਕੇ ...
-
IPL 2020: ਚੇਨਈ ਸੁਪਰ ਕਿੰਗਜ਼ ਦੇ ਲਈ ਬੁਰੀ ਖ਼ਬਰ, ਦਿੱਲੀ ਦੇ ਖਿਲਾਫ ਮੈਚ ਤੋਂ ਬਾਹਰ ਹੋ ਸਕਦਾ ਹੈ…
ਆਈਪੀਐਲ ਦੇ 7ਵੇਂ ਮੁਕਾਬਲੇ ਵਿਚ ਸ਼ੁੱਕਰਵਾਰ (25 ਸਤੰਬਰ) ਨੂੰ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਅਤੇ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਕੈਪਿਟਲਸ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ...
-
IPL 2020: ਚੇਨਈ ਸੁਪਰ ਕਿੰਗਜ਼ ਦੀ ਹਾਰ ਤੋਂ ਬਾਅਦ ਕਪਤਾਨ ਧੋਨੀ ਨੇ ਕਿਹਾ, ਨੋ-ਬਾੱਲ ਸੁੱਟਣਾ ਪਿਆ ਭਾਰੀ
ਆਈਪੀਐਲ -13 ਦੇ ਆਪਣੇ ਦੂਸਰੇ ਮੈਚ ਵਿਚ ਹਾਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (ਐਮਐਸ ਧੋਨੀ) ਨੇ ਮੰਗਲਵਾਰ ਨੂੰ ਕਿਹਾ ਕਿ ਟੀਮ ਨੂੰ ਨੋ-ਬਾੱਲਾਂ ਸੁੱਟਣ ਦਾ ...
-
IPL 2020: ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਰਾਜਸਥਾਨ ਰਾਇਲਜ਼ ਨੇ ਕੀਤਾ ਕਮਾਲ, 10 ਸਾਲ ਬਾਅਦ ਕੀਤਾ ਇਹ…
ਪਹਿਲੇ ਮੈਚ ਵਿਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਮੰਗਲਵਾਰ ਖੇਡੇ ਗਏ ਆਈਪੀਐਲ ਦੇ 13 ਵੇਂ ਸੀਜ਼ਨ ਦੇ ਆਪਣੇ ਦੂਜੇ ਮੈਚ ਵਿਚ ਰਾਜਸਥਾਨ ਰਾਇਲਜ਼ ਦੇ ਹੱਥੋਂ 16 ...
-
IPL 2020: ਚੇਨਈ ਸੁਪਰ ਕਿੰਗਜ਼ ਖਿਲਾਫ ਆਪਣਾ ਪਹਿਲਾ ਮੈਚ ਖੇਡਣ ਉਤਰੇਗੀ ਰਾਜਸਥਾਨ ਰਾਇਲਜ਼, ਜਾਣੋ ਰਿਕਾਰਡ ਅਤੇ ਸੰਭਾਵਿਤ ਪਲੇਇੰਗ…
ਇੰਡਿਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿਚ ਡਿਫੈਂਡਿੰਗ ਚੈਂਪਿਅਨ ਮੁੰਬਈ ਨੂੰ ਮਾਤ ਦੇਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਅੱਜ ਆਪਣੇ ਦੂਜੇ ਮੈਚ ਵਿਚ ਰਾਜਸਥਾਨ ਰਾਇਲਜ਼ ਦੇ ...
-
IPL 2020: ਐਮਐਸ ਧੋਨੀ ਇਤਿਹਾਸ ਰਚਣ ਦੇ ਨੇੜੇ, ਰਾਜਸਥਾਨ ਰਾਇਲਜ਼ ਦੇ ਖਿਲਾਫ ਬਣਾ ਸਕਦੇ ਨੇ ਇਹ 4 ਰਿਕਾਰਡ
ਚੇਨਈ ਸੁਪਰ ਕਿੰਗਜ਼ ਆਈਪੀਐਲ 2020 ਵਿਚ ਆਪਣਾ ਦੂਜਾ ਮੈਚ ਰਾਜਸਥਾਨ ਰਾਇਲਜ਼ ਦੇ ਖਿਲਾਫ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਮੰਗਲਵਾਰ (22 ਸਤੰਬਰ) ਨੂੰ ਖੇਡੇਗੀ. ਚੇਨਈ ਨੇ ਆਪਣੇ ਪਹਿਲੇ ਮੈਚ ਵਿੱਚ ਡਿਫੈਂਡਿੰਗ ਚੈਂਪੀਅਨ ...
-
IPL 2020: ਤੂਫਾਨੀ ਪਾਰੀ ਤੋਂ ਬਾਅਦ ਅੰਬਾਤੀ ਰਾਇਡੂ ਨੇ ਕਿਹਾ, ਚੇਨਈ ਵਿੱਚ ਅਭਿਆਸ ਕਰਣ ਦਾ ਹੋਇਆ ਫਾਇਦਾ
ਆਈਪੀਐਲ ਦੇ 13ਵੇਂ ਸੀਜ਼ਨ ਦੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅੰਬਾਤੀ ਰਾਇਡੂ ਨੇ ਕਿਹਾ ਹੈ ਕਿ ਯੂਏਈ ਆਉਣ ...
-
IPL 2020: ਚੇਨਈ ਸੁਪਰ ਕਿੰਗਜ਼ ਲਈ ਬੁਰੀ ਖ਼ਬਰ, ਡਵੇਨ ਬ੍ਰਾਵੋ ਦੂਜੇ ਮੈਚ ਤੋਂ ਵੀ ਹੋ ਸਕਦੇ ਹਨ ਬਾਹਰ
ਆਈਪੀਐਲ ਦੇ 13 ਵੇਂ ਸੀਜ਼ਨ ਦੇ ਪਹਿਲੇ ਮੈਚ ਵਿੱਚ ਚੇਨਈ ਨੇ 4 ਵਾਰ ਦੀ ਚੈਂਪੀਅਨ ਮੁੰਬਈ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਮੈਚ 'ਚ ਮੁੰਬਈ ਨੇ ਪਹਿਲੇ ਬੱਲੇਬਾਜ਼ੀ ...
-
IPL 2020: MI ਨੂੰ ਪਹਿਲੇ ਮੈਚ ਵਿਚ CSK ਤੋਂ ਮਿਲੀ ਕਰਾਰੀ ਹਾਰ, ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਹਾਰ…
ਅੰਬਾਤੀ ਰਾਇਡੂ (71) ਅਤੇ ਫਾਫ ਡੂ ਪਲੇਸਿਸ (ਨਾਬਾਦ 58) ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ ਚੇਨਈ ਸੁਪਰ ਕਿੰਗਜ਼ ਨੇ ਅਬੂ ਧਾਬੀ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ...
-
IPL 2020: ਅੰਬਾਤੀ ਰਾਇਡੂ ਤੇ ਡੂ ਪਲੇਸਿਸ ਨੇ ਜੜ੍ਹੇ ਅਰਧ ਸੈਂਕੜੇ, ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ…
ਚੇਨਈ ਸੁਪਰ ਕਿੰਗਜ਼ ਨੇ ਅਬੂ ਧਾਬੀ ਵਿਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਦੇ ਪਹਿਲੇ ਮੈਚ ਵਿਚ ਡਿਫੈਂਡਿੰਗ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਕੇ ਆਪਣੇ ਅਭਿਆਨ ਦੀ ...
Cricket Special Today
-
- 06 Feb 2021 04:31