An india
IND vs AUS: ਪਹਿਲੇ ਵਨਡੇ ਵਿਚ ਵਿਰਾਟ ਅਤੇ ਮੈਕਸਵੇਲ ਦੇ ਨਿਸ਼ਾਨੇ ਤੇ ਹੋਣਗੇ ਸਚਿਨ ਤੇਂਦੁਲਕਰ ਦੇ ਇਹ ਦੋ ਰਿਕਾਰਡ
ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਤਿੰਨ ਵਨਡੇ ਮੈਚਾਂ ਦੀ ਸੀਰੀਜ ਦਾ ਆਗਾਜ 27 ਨਵੰਬਰ ਨੂੰ ਸਿਡਨੀ ਕ੍ਰਿਕਟ ਗ੍ਰਾਉਂਡ ਤੋਂ ਹੋਵੇਗਾ. ਆਈਪੀਐਲ ਦੇ 13ਵੇਂ ਸੀਜਨ ਵਿਚ ਦੋਵੇਂ ਟੀਮਾਂ ਦੇ ਕਈ ਮੁੱਖ ਖਿਡਾਰੀ ਮੌਜੂਦ ਸਨ ਅਤੇ ਖਿਡਾਰੀ ਚੰਗੇ ਫੌਰਮ ਵਿਚ ਵੀ ਨਜਰ ਆ ਰਹੇ ਹਨ. ਸਿਡਨੀ ਵਨਡੇ ਦੇ ਵਿਚ ਸਾਨੂੰ ਕਈ ਰਿਕਾਰਡ ਬਣਦੇ ਅਤੇ ਟੁੱਟਦੇ ਹੋਏ ਨਜਰ ਆਉਣਗੇ.
ਉਹਨਾਂ ਵਿਚੋਂ ਹੀ ਦੋ ਰਿਕਾਰਡ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਮ ਦਰਜ ਹਨ ਅਤੇ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਆਸਟ੍ਰੇਲੀਆ ਦੇ ਬੱਲੇਬਾਜ ਗਲੈਨ ਮੈਕਸਵੈਲ ਇਹ ਰਿਕਾਰਡ ਤੋੜ ਸਕਦੇ ਹਨ.
Related Cricket News on An india
-
IND vs AUS: ਆਸਟ੍ਰੇਲੀਆ ਵਿਚ ਇਹ ਤਿੰਨ ਜਿੰਮੇਵਾਰੀਆਂ ਲੈਣ ਨੂੰ ਤਿਆਰ ਹਨ ਕੇ ਐਲ ਰਾਹੁਲ, ਕਿਹਾ-ਆਈਪੀਐਲ ਨਾਲ ਮਿਲੀ…
ਭਾਰਤ ਦਾ ਆਸਟ੍ਰੇਲੀਆ ਦੌਰਾ 27 ਨਵੰਬਰ ਤੋਂ ਵਨਡੇ ਸੀਰੀਜ ਨਾਲ ਸ਼ੁਰੂ ਹੋਣ ਜਾ ਰਿਹਾ ਹੈ. ਟੀਮ ਦੇ ਭਰੋਸੇਮੰਦ ਬੱਲੇਬਾਜ ਲੋਕੇਸ਼ ਰਾਹੁਲ ਆਸਟ੍ਰੇਲੀਆ ਦੌਰੇ ਤੇ ਤਿੰਨ ਮੁੱਖ ਜਿੰਮੇਵਾਰੀਆਂ (ਇੱਕ ਬੱਲੇਬਾਜ, ਵਿਕਟਕੀਪਰ ...
-
IND VS AUS: ਰੋਹਿਤ ਸ਼ਰਮਾ ਦੇ ਪਿਤਾ ਸੀ ਕੋਰੋਨਾ ਨਾਲ ਪੀੜਿਤ, ਇਸ ਲਈ ਆਸਟ੍ਰੇਲੀਆ ਦੌਰੇ ਤੇ ਨਹੀਂ ਗਏ…
ਆਈਪੀਐਲ ਸੀਜਨ 13 ਦੇ ਬਾਅਦ ਟੀਮ ਇੰਡੀਆ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਯੂਏਈ ਤੋਂ ਆਸਟ੍ਰੇਲੀਆ ਨਾ ਜਾਣ ਦੀ ਬਜਾਏ ਭਾਰਤ ਵਾਪਸ ਆਉਣ ਦਾ ਫੈਸਲਾ ਕੀਤਾ ਸੀ. ਰੋਹਿਤ ਸ਼ਰਮਾ ਆਸਟ੍ਰੇਲੀਆ ...
-
IND VS AUS: ਰਿਸ਼ਭ ਪੰਤ ਦੇ ਸਮਰਥਨ ਵਿਚ ਉਤਰੇ ਸੌਰਵ ਗਾਂਗੁਲੀ, ਕਿਹਾ- 'ਚਿੰਤਾ ਨਾ ਕਰੋ, ਉਹ ਜਲਦੀ ਹੀ…
ਭਾਰਤੀ ਕ੍ਰਿਕਟ ਟੀਮ ਦੇ ਯੁਵਾ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ ਦੀ ਫੌਰਮ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ. ਆਈਪੀਐਲ ਸੀਜਨ 13 ਵਿਚ ਪੰਤ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ...
-
BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕੀਤਾ ਵੱਡਾ ਐਲਾਨ, ਭਾਰਤ ਅਤੇ ਇੰਗਲੈਂਡ ਦੀ ਲੜੀ ਵਿਚ ਇਕ ਟੈਸਟ ਘਟਾ…
ਭਾਰਤੀ ਟੀਮ ਨੂੰ ਅਗਲੇ ਸਾਲ ਦੀ ਸ਼ੁਰੂਆਤ ਵਿਚ ਇੰਗਲੈਂਡ ਦੇ ਖਿਲਾਫ ਘਰੇਲੂ ਸੀਰੀਜ ਖੇਡਣੀ ਹੈ. ਹੁਣ ਇਸ ਸੀਰੀਜ ਦੇ ਸ਼ੈਡਯੂਲ ਵਿਚ ਬਦਲਾਅ ਕੀਤਾ ਗਿਆ ਹੈ. ਬੀਸੀਸੀਆਈ ਪ੍ਰੇਜੀਡੇਂਟ ਸੈਰਵ ਗਾਂਗੁਲੀ ਨੇ ...
-
IND vs AUS: ਆਸਟਰੇਲੀਆਈ ਕ੍ਰਿਕਟ ਦੇ ਸੀਈਓ ਦਾ ਬਿਆਨ, ਉਮੀਦ ਹੈ ਕਿ ਪਿੰਕ ਬਾੱਲ ਟੈਸਟ ਵਿਚ ਵੱਡੀ ਗਿਣਤੀ…
ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹੌਕਲੇ ਨੇ ਕਿਹਾ ਹੈ ਕਿ ਉਹ ਵਿਦੇਸ਼ੀ ਦੌਰਿਆਂ ਤੋਂ ਪਰਤਣ ਤੋਂ ਬਾਅਦ ਕਵਾਰੰਟੀਨ ਹੋਣ ਸਮੇਂ ਖਿਡਾਰੀਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਹਨ ਅਤੇ ਬੋਰਡ ...
-
IND vs AUS : ਭਾਰਤ ਦੇ ਖਿਲਾਫ ਸੀਰੀਜ ਤੋਂ ਪਹਿਲਾਂ ਬੋਲੇ ਕੋਚ ਜਸਟਿਨ ਲੈਂਗਰ, ਕਿਹਾ- 'ਮੈਦਾਨ' ਤੇ ਬਦਸਲੂਕੀ…
ਆਸਟਰੇਲੀਆ ਦਾ ਭਾਰਤ ਦੌਰਾ 27 ਨਵੰਬਰ ਤੋਂ ਸ਼ੁਰੂ ਹੋਵੇਗਾ। ਭਾਰਤ ਅਤੇ ਆਸਟਰੇਲੀਆ ਵਿਚ ਹਮੇਸ਼ਾ ਇਕ ਤਗੜਾ ਮੁਕਾਬਲਾ ਦੇਖਣ ਨੂੰ ਮਿਲਦਾ ਹੈ. ਆਸਟ੍ਰੇਲੀਆਈ ਟੀਮ ਨੂੰ ਅਕਸਰ ਮੈਚ ਜਿੱਤਣ ਲਈ ਮੈਦਾਨ ਤੇ ...
-
IND vs AUS: ਆਸਟਰੇਲੀਆ ਦੇ ਕਪਤਾਨ ਟਿਮ ਪੇਨ ਦਾ ਛਲਕਿਆ ਦਰਦ, ਕਿਹਾ- 'ਭਾਰਤ ਦੇ ਹੱਥੋਂ 2018 ਵਿਚ ਮਿਲੀ…
ਭਾਰਤੀ ਟੀਮ ਜਦੋਂ ਪਿਛਲੀ ਵਾਰ 2018-19 ਵਿਚ ਆਸਟ੍ਰੇਲੀਆ ਦਾ ਦੌਰਾ ਕੀਤਾ ਸੀ, ਤਾਂ ਉਹਨਾਂ ਨੇ ਪਹਿਲੀ ਵਾਰ ਕੰਗਾਰੂ ਸਰਜਮੀਂ ਤੇ ਟੇਸਟ ਸੀਰੀਜ ਜਿੱਤੀ ਸੀ. ਉਸ ਦੌਰੇ ਤੇ ਵਿਰਾਟ ਕੋਹਲੀ ਦੀ ...
-
IND vs AUS: ਵਨਡੇ ਅਤੇ ਟੀ -20 ਵਿੱਚ ਭਾਰਤ ਦਾ ਪਲੜਾ ਭਾਰੀ, ਪਰ ਟੈਸਟ ਵਿੱਚ ਆਸਟਰੇਲੀਆ ਨੂੰ ਹਰਾਉਣਾ…
ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਰੁਦ੍ਰ ਪ੍ਰਤਾਪ ਸਿੰਘ (RP Singh) ਦਾ ਮੰਨਣਾ ਹੈ ਕਿ ਵਨਡੇ ਅਤੇ ਟੀ -20 ਸੀਰੀਜ ਵਿਚ ਭਾਰਤੀ ਟੀਮ ਆਪਣੀ ਵਿਰੋਧੀ ਟੀਮ ਆਸਟਰੇਲੀਆ ਤੋਂ ਅੱਗੇ ਹੈ, ਪਰ ਟੈਸਟ ...
-
IND vs AUS: ਟੈਸਟ ਮੈਚਾਂ ਵਿਚ ਰੋਹਿਤ ਸ਼ਰਮਾ ਦੀ ਜਗ੍ਹਾ ਕੌਣ ਕਰ ਸਕਦਾ ਹੈ ਓਪਨਿੰਗ ? ਸਚਿਨ ਤੇਂਦੁਲਕਰ…
ਭਾਰਤ ਦਾ ਆਸਟਰੇਲੀਆ ਦੌਰਾ 27 ਨਵੰਬਰ ਨੂੰ ਸਿਡਨੀ ਕ੍ਰਿਕਟ ਗਰਾਉਂਡ ਤੋਂ ਸ਼ੁਰੂ ਹੋਵੇਗਾ, ਜਿਥੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਵਨਡੇ ਸੀਰੀਜ ਤੋਂ ਬਾਅਦ 4 ਦਸੰਬਰ ...
-
IND vs AUS: ‘ਨਵੀਂ ਜਰਸੀ, ਨਵਾਂ ਉਤਸਾਹ’ ਸ਼ਿਖਰ ਧਵਨ ਨੇ ਨਵੀਂ ਜਰਸੀ ਪਾ ਕੇ ਸ਼ੇਅਰ ਕੀਤੀ ਤਸਵੀਰ
ਭਾਰਤੀ ਟੀਮ ਦਾ ਆਸਟਰੇਲੀਆ ਦੌਰਾ 27 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰੇ ਤੇ ਭਾਰਤੀ ਟੀਮ ਨਵੇਂ ਜੋਸ਼ ਅਤੇ ਨਵੀਂ ਜਰਸੀ ਵਿਚ ਨਜ਼ਰ ਆਵੇਗੀ। ਦਰਅਸਲ, ਆਸਟਰੇਲੀਆ ਖਿਲਾਫ ਸੀਮਤ ਓਵਰਾਂ ...
-
Ind vs Aus: ਦੁਨੀਆ ਵਿਚ ਬਹੁਤ ਸਾਰੇ ਖਿਡਾਰੀ ਹਨ ਉਹ ਜਦੋਂ ਚਾਹੁਣ ਛੱਕਾ ਮਾਰ ਸਕਦੇ ਹਨ, ਮੈਂ ਉਨ੍ਹਾਂ…
ਭਾਰਤ ਦੇ ਖਿਲਾਫ ਸੀਰੀਜ ਤੋੰ ਪਹਿਲਾਂ ਆਸਟਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ ਹੈ ਕਿ ਉਹਨਾਂ ਨੇ ਆਈਪੀਐਲ -13 ਵਿਚ ਆਪਣੀ ਨੈਚੁਰਲ ਗੇਮ ਨੂੰ ਬਦਲ ਦਿੱਤਾ ਸੀ ਅਤੇ ਟੀ -20 ...
-
IND vs AUS : ਭਾਰਤੀ ਟੀਮ ਦੇ ਖਿਲਾਫ ਮੈਚ ਤੋਂ ਪਹਿਲਾਂ ਸਟੀਵ ਸਮਿਥ ਨੇ ਕਿਹਾ, ‘ਮੈਂ ਨਹੀਂ ਕਰਾਂਗਾ…
ਆਸਟਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੇ ਸੰਕੇਤ ਦਿੱਤਾ ਹੈ ਕਿ ਉਹ ਭਾਰਤ ਖਿਲਾਫ ਆਗਾਮੀ ਲੜੀ ਵਿਚ ਜੁਬਾਣੀ ਜੰਗ ਵਿਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਆਈਪੀਐਲ ਸਮੇਤ ਕਈ ਟੂਰਨਾਮੈਂਟਾਂ ਵਿੱਚ ...
-
IND vs AUS: ਆਸਟਰੇਲੀਆ ਦੌਰਾ ਮਿਸ ਕਰ ਸਕਦੇ ਹਨ ਰੋਹਿਤ ਸ਼ਰਮਾ, ਇਸ ਖਿਡਾਰੀ ਨੂੰ ਮਿਲ ਸਕਦਾ ਹੈ ਪਹਿਲੀ…
ਆਸਟਰੇਲੀਆ ਖ਼ਿਲਾਫ਼ ਭਾਰਤ ਦੀ ਅੰਤਰਰਾਸ਼ਟਰੀ ਲੜੀ ਨੂੰ ਅਜੇ ਕੁਝ ਦਿਨ ਬਾਕੀ ਹਨ, ਪਰ ਅਜੇ ਤੱਕ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਦਿੱਤੀ ਗਈ ਹੈ ਕਿ ਰੋਹਿਤ ਸ਼ਰਮਾ ਇਸ ਸੀਰੀਜ਼ ਵਿਚ ਟੀਮ ...
-
ਆਸਟਰੇਲੀਆ ਦੌਰੇ ਤੋਂ ਸੂਰਯਕੁਮਾਰ ਯਾਦਵ ਦੀ ਅਣਦੇਖੀ ਤੋਂ ਬਾਅਦ, ਛਲਕਿਆ ਇਸ ਮਹਾਨ ਕ੍ਰਿਕਟਰ ਦਾ ਦਰਦ
ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੇ ਸੂਰਯਕੁਮਾਰ ਯਾਦਵ ਨੂੰ 'ਕਲਾਸ ਖਿਡਾਰੀ' ਦੱਸਦਿਆਂ ਕਿਹਾ ਹੈ ਕਿ 30 ਸਾਲਾ ਖਿਡਾਰੀ ਨੂੰ ਆਸਟਰੇਲੀਆ ਦੇ ਦੌਰੇ 'ਤੇ ਭਾਰਤੀ ਟੀਮ' ਚ ਹੋਣਾ ਚਾਹੀਦਾ ਸੀ। ...
Cricket Special Today
-
- 06 Feb 2021 04:31