The rajasthan royals
IPL 2020: ਸੈਮਸਨ, ਸਮਿਥ ਅਤੇ ਤੇਵਟਿਆ ਦੇ ਤੂਫਾਨ ‘ਚ ਉੱਡਿਆ ਪੰਜਾਬ, ਰਾਜਸਥਾਨ ਰਾਇਲਜ਼ ਨੇ 4 ਵਿਕਟਾਂ ਨਾਲ ਹਰਾਇਆ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ਵਿਚ ਐਤਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਵਿਚ ਚੌਕੇ-ਛੱਕਿਆਂ ਦੀ ਬਾਰਿਸ਼ ਦੇਖਣ ਨੂੰ ਮਿਲੀ. ਪੰਜਾਬ ਨੇ 20 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 223 ਦੌੜਾਂ ਬਣਾਈਆ ਅਤੇ ਜਵਾਬ ਵਿਚ ਰਾਜਸਥਾਨ ਨੇ ਟੀਚੇ ਨੂੰ 19.3 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ ਹਾਸਲ ਕਰ ਲਿਆ.
ਪੰਜਾਬ ਲਈ ਮਯੰਕ ਅਗਰਵਾਲ (106 ਦੌੜਾਂ, 50 ਗੇਂਦਾਂ, 10 ਚੌਕੇ, 7 ਛੱਕੇ) ਅਤੇ ਕਪਤਾਨ ਲੋਕੇਸ਼ ਰਾਹੁਲ (69 ਦੌੜਾਂ, 54 ਗੇਂਦਾਂ, 7 ਚੌਕੇ, 1 ਛੱਕੇ) ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਰਾਜਸਥਾਨ ਲਈ ਸੰਜੂ ਸੈਮਸਨ (85 ਦੌੜਾਂ, 42 ਗੇਂਦਾਂ, 4 ਚੌਕੇ, 7 ਛੱਕੇ) ਅਤੇ ਕਪਤਾਨ ਸਟੀਵ ਸਮਿਥ (50 ਦੌੜਾਂ, 27 ਗੇਂਦਾਂ, 7 ਚੌਕੇ, 2 ਛੱਕੇ) ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ.
Related Cricket News on The rajasthan royals
-
KXIP vs RR : ਪੰਜਾਬ ਖਿਲਾਫ ਰਾਜਸਥਾਨ ਦੀ ਰਾਹ ਹੋ ਸਕਦੀ ਹੈ ਮੁਸ਼ਕਲ, ਕਪਤਾਨ ਰਾਹੁਲ ਦਾ ਰਿਕਾਰਡ ਦੇ…
ਜਦੋਂ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਸ਼ਾਰਜਾਹ ਦੇ ਮੈਦਾਨ ਵਿਚ ਆਹਮਣੇ-ਸਾਹਮਣੇ ਹੋਣਗੀਆਂ ਤਾਂ ਸਾਰਿਆਂ ਦੀ ਨਜ਼ਰਾਂ ਇੱਕ ਵਾਰ ਫਿਰ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਤੇ ਹੋਣਗੀਆਂ. ਬੈਂਗਲੌਰ ...
-
IPL 2020 : ਰਾਜਸਥਾਨ ਦੇ ਖਿਲਾਫ ਮੈਚ ਤੋਂ ਪਹਿਲਾਂ ਪੰਜਾਬ ਦੇ ਕੋਚ ਅਨਿਲ ਕੁੰਬਲੇ ਨੇ ਦੱਸਿਆ, ਇਸ ਸਮੇਂ…
ਕਿੰਗਜ਼ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਰਾਜਸਥਾਨ ਰਾਇਲਜ਼ ਦੇ ਖਿਲਾਫ ਅੱਜ (27 ਸਤੰਬਰ) ਨੂੰ ਸ਼ਾਰਜਾਹ ਕ੍ਰਿਕਟ ਸਟੇਡਿਅਮ ਵਿਖੇ ਖੇਡਿਆ ਜਾਏਗਾ. ਦੋਵੇਂ ਹੀ ਟੀਮਾਂ ਆਪਣਾ ਪਿਛਲਾ ਮੁਕਾਬਲਾ ਜਿੱਤ ਕੇ ਇਸ ਮੈਚ ...
-
IPL 2020 : ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਸ਼ਾਰਜਾਹ ਵਿਖੇ ਹੋਣਗੇ ਆਹਮਣੇ-ਸਾਹਮਣੇ, ਇਹ ਹੋ ਸਕਦੀ ਹੈ ਪਲੇਇੰਗ…
ਕਿੰਗਜ਼ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਰਾਜਸਥਾਨ ਰਾਇਲਜ਼ ਦੇ ਖਿਲਾਫ 27 ਸਤੰਬਰ ਨੂੰ ਸ਼ਾਰਜਾਹ ਕ੍ਰਿਕਟ ਸਟੇਡਿਅਮ ਵਿਖੇ ਖੇਡਿਆ ਜਾਏਗਾ. ਦੋਵੇਂ ਹੀ ਟੀਮਾਂ ਆਪਣਾ ਪਿਛਲਾ ਮੁਕਾਬਲਾ ਜਿੱਤ ਕੇ ਇਸ ਮੈਚ ਵਿਚ ...
-
IPL 2020: ਰਾਹੁਲ ਦੀ ਤੂਫ਼ਾਨੀ ਸੇਂਚੁਰੀ ਤੋਂ ਬਾਅਦ ਵਿਰੋਧੀ ਟੀਮਾਂ ਵਿਚ ਡਰ ਦਾ ਮਾਹੌਲ, ਰਾਜਸਥਾਨ ਨੇ ਪੰਜਾਬ ਦੇ…
ਕਿੰਗਜ਼ ਇਲੈਵਨ ਪੰਜਾਬ ਦਾ ਕਪਤਾਨ ਬਣਨ ਤੋਂ ਬਾਅਦ ਕੇਐਲ ਰਾਹੁਲ ਇਕ ਅਲਗ ਹੀ ਖਿਡਾਰੀ ਨਜਰ ਆ ਰਹੇ ਹਨ. ਬੈਂਗਲੌਰ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 6ਵੇਂ ਮੁਕਾਬਲੇ ਵਿਚ ਉਹਨਾਂ ...
-
IPL 2020: ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਰਾਜਸਥਾਨ ਰਾਇਲਜ਼ ਨੇ ਕੀਤਾ ਕਮਾਲ, 10 ਸਾਲ ਬਾਅਦ ਕੀਤਾ ਇਹ…
ਪਹਿਲੇ ਮੈਚ ਵਿਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਮੰਗਲਵਾਰ ਖੇਡੇ ਗਏ ਆਈਪੀਐਲ ਦੇ 13 ਵੇਂ ਸੀਜ਼ਨ ਦੇ ਆਪਣੇ ਦੂਜੇ ਮੈਚ ਵਿਚ ਰਾਜਸਥਾਨ ਰਾਇਲਜ਼ ਦੇ ਹੱਥੋਂ 16 ...
-
IPL 2020: ਚੇਨਈ ਸੁਪਰ ਕਿੰਗਜ਼ ਖਿਲਾਫ ਆਪਣਾ ਪਹਿਲਾ ਮੈਚ ਖੇਡਣ ਉਤਰੇਗੀ ਰਾਜਸਥਾਨ ਰਾਇਲਜ਼, ਜਾਣੋ ਰਿਕਾਰਡ ਅਤੇ ਸੰਭਾਵਿਤ ਪਲੇਇੰਗ…
ਇੰਡਿਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿਚ ਡਿਫੈਂਡਿੰਗ ਚੈਂਪਿਅਨ ਮੁੰਬਈ ਨੂੰ ਮਾਤ ਦੇਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਅੱਜ ਆਪਣੇ ਦੂਜੇ ਮੈਚ ਵਿਚ ਰਾਜਸਥਾਨ ਰਾਇਲਜ਼ ਦੇ ...
-
IPL 2020: ਰਾਜਸਥਾਨ ਰਾਇਲਜ਼ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਬਟਲਰ ਤੋਂ ਬਾਅਦ ਸਮਿਥ ਵੀ ਹੋ ਸਕਦੇ ਨੇ…
ਰਾਜਸਥਾਨ ਰਾਇਲਜ਼ ਨੂੰ ਮੰਗਲਵਾਰ (22 ਸਤੰਬਰ) ਨੂੰ ਸ਼ਾਰਜਾਹ ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਆਪਣੇ ਉਦਘਾਟਨੀ ਮੈਚ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗ ਸਕਦਾ ਹੈ। ਰਿਪੋਰਟਾਂ ਅਨੁਸਾਰ ਟੀਮ ਦੇ ਕਪਤਾਨ ...
-
IPL 2020: ਪਿਛਲੇ 11 ਸਾਲਾਂ ਤੋਂ ਫਾਈਨਲ ਵਿਚ ਨਹੀਂ ਪਹੁੰਚੀ ਰਾਜਸਥਾਨ ਰਾਇਲਜ਼ ਦੀ ਟੀਮ, ਇਸ ਵਾਰ ਦੂਜਾ ਖਿਤਾਬ…
ਰਾਜਸਥਾਨ ਰਾਇਲਜ਼ ਉਹ ਟੀਮ ਹੈ ਜਿਸਨੇ ਆਈਪੀਐਲ ਦੇ ਪਹਿਲੇ ਸੀਜ਼ਨ ਦਾ ਖਿਤਾਬ ਜਿੱਤਿਆ ਸੀ ਪਰ ਉਸ ਤੋਂ ਬਾਅਦ ਖਿਤਾਬ ਜਿੱਤਣਾ ਤੇ ਦੂਰ, ਇਹ ਟੀਮ ਫਾਈਨਲ ਵੀ ਨਹੀਂ ਖੇਡ ਸਕੀ. ਇਸ ...
-
ਰਾਜਸਥਾਨ ਰਾਇਲਸ ਦੇ ਆਲਰਾਉਂਡਰ ਬੇਨ ਸਟੋਕਸ ਲੈ ਸਕਦੇ ਨੇ ਆਈਪੀਐਲ 2020 ਤੋਂ ਆਪਣਾ ਨਾਮ ਵਾਪਸ, ਜਾਣੋ ਕਾਰਨ
ਆਈਪੀਐਲ ਤੋਂ ਪਹਿਲਾਂ ਸਟੀਵ ਸਮਿਥ ਦੀ ਕਪਤਾਨੀ ਵਾਲੀ ਰਾਜਸਥਾਨ ਰਾਇਲਸ ਲਈ ਇਕ ਬੁਰੀ ਖ਼ਬਰ ਆ ਰ ...
-
IPL 2020: ਰਾਜਸਥਾਨ ਰਾਇਲਸ ਦੇ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਹੋਏ ਕੋਰੋਨਾ ਨੇਗੇਟਿਵ, ਟੀਮ ਵਿੱਚ ਸ਼ਾਮਲ ਹੋਣ ਲਈ ਯੂਏਈ…
ਰਾਜਸਥਾਨ ਰਾਇਲਸ ਦੇ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ, ਜੋ ਕੁਝ ਹਫਤੇ ਪਹਿਲਾਂ ਕੋਰੋਨਾ ਪਾੱਜ਼ ...
-
IPL 2020: ਸਟੀਵ ਸਮਿਥ ਦੀ ਗੈਰਹਾਜ਼ਰੀ ਵਿਚ ਜੈਦੇਵ ਉਨਾਦਕਟ ਬਣ ਸਕਦੇ ਹਨ ਰਾਜਸਥਾਨ ਰਾਇਲਜ਼ ਦੇ ਕਪਤਾਨ
ਆਈਪੀਐਲ 2020 ਦੇ ਪਹਿਲੇ ਹਫਤੇ ਸਟੀਵ ਸਮਿਥ ਦੀ ਗੈਰਹਾਜ਼ਰੀ ਵਿਚ ਤੇਜ਼ ਗੇਂਦਬਾਜ਼ ਜੈਦੇਵ ਉਨਾਦਕ ...
Cricket Special Today
-
- 06 Feb 2021 04:31